ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਹਾਡਾ ਬਜਟ 40000 ਰੁਪਏ ਤੋਂ ਘੱਟ ਹੈ ਤਾਂ ਤੁਸੀਂ ਇਕ ਵਧੀਆ ਪ੍ਰਫਾਰਮੈਂਸ ਵਾਲੀ ਸਟਾਈਲਿਸ਼ ਬਾਈਕ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਤੁਹਾਡੇ ਲਈ ਚਾਰ ਅਜਿਹੀਆਂ ਬਾਈਕਸ ਹਨ, ਜੋ ਤੁਹਾਨੂੰ ਕਾਫੀ ਪਸੰਦ ਆ ਸਕਦੀਆਂ ਹਨ। ਇਨ੍ਹਾਂ ਬਾਈਕਸ 'ਚ ਬਜਾਜ ਸੀਟੀ 100, ਹੀਰੋ ਐੱਚਐੱਫ ਡਿਊਲਕਸ ਆਈਬੀਐੱਸ ਆਈ3ਐੱਸ ਨੂੰ ਲੈ ਕੇ ਟੀਵੀਐੱਸ ਸਪੋਰਟ ਤੇ ਬਜਾਜ ਸੀਟੀ 110 ਤੋਂ 110 ਸੀਸੀ ਦਾ ਇੰਜਣ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਮੋਟਰਸਾਈਕਲਾਂ ਦੀ ਕੀਮਤਾਂ ਬਾਰੇ ਦੱਸਾਂਗੇ। ਇਸ ਦੇ ਨਾਲ ਇਹ ਵੀ ਦੇਖਾਂਗੇ ਕਿ ਇਨ੍ਹਾਂ ਦਾ ਪ੍ਰਫੋਰਮੈਂਸ, ਟਰਾਂਸ਼ਮਿਸ਼ਨ ਤੇ ਇੰਜਣ ਕਿਹੋ ਜਿਹਾ ਹੈ।


Bajaj CT 100


- ਇੰਜਣ : 102 ਸੀਸੀ, 4-ਸਟਰੋਕ, ਸਿੰਗਲ-ਸਿਲੰਡਰ, ਨੈਚੂਲਰ ਏਅਰ ਕੂਲਡ ਇੰਜਣ

- ਪ੍ਰਫੋਰਮੈਂਸ : ਬਜਾਜ ਸੀਟੀ 100 ਈਐੱਸ ਵੈਰੀਐਂਟ 7.7 ਪੀਐੱਸ ਦੀ ਪਾਵਰ ਤੇ 8.24 ਐੱਨਐੱਮ ਦਾ ਟਾਰਕ। ਉਥੇ, ਬਜਾਜ ਸੀਟੀ 100 ਕੇਐੱਸ ਐਲਿਓ ਤੇ ਬਜਾਜ ਸੀਟੀ 100ਬੀ ਵੈਰੀਐਂਟ 8.2 ਪੀਐੱਸ ਦੀ ਪਾਵਰ ਤੇ 8.05 ਐੱਨਐੱਮ ਦਾ ਟਾਰਕ।

- ਟਰਾਂਸਮਿਸ਼ਨ- 4-ਸਪੀਡ ਗਿਅਰਬਾਕਸ ਨਾਲ ਲੈਸ ਹਨ।

- ਮਾਈਲੇਜ- 89-90 ਕਿਲੋਮੀਟਰ ਪੀਐੱਲ

- ਕੀਮਤ- ਬਜਾਜ ਸੀਟੀ 100ਬੀ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 32,000 ਰੁਪਏ। ਸੀਟੀ 100 ਕੇਐੱਸ ਐਲਿਓ ਵੈਰੀਐਂਟ ਦੀ ਕੀਮਤ 33,293 ਰੁਪਏ। ਸੀਟੀ 100 ਕੇਐੱਸ ਦੀ ਕੀਮਤ 32,000 ਰੁਪਏ। ਸੀਟੀ 100 ਈਐੱਸ ਐਲਿਓ ਦੀ ਕੀਮਤ 41,133 ਰੁਪਏ।

- ਇੰਜਣ : 97.2 ਸੀਸੀ, 4 ਸਟਰੋਕ, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ।

- ਪ੍ਰਫੋਰਮੈਂਸ- 8.24 ਬੀਐੱਚਪੀ ਦੀ ਮੈਕਸੀਮਮ ਪਾਵਰ ਤੇ 8.05 ਐੱਨਐੱਮ ਦਾ ਟਾਰਕ?

- ਟਰਾਂਸਮਿਸ਼ਨ- 4 ਸਪੀਡ ਗਿਅਰਬਾਕਸ ਨਾਲ ਲੈਸ ਹੈ।

- ਮਾਈਲੇਜ- ਏਆਰਏਆਈ ਮੁਤਾਬਕ ਇਹ 82.9 ਕੇਐੱਮਪੀਐੱਲ ਦਾ ਮਾਈਲੇਜ ਦਿੰਦੀ ਹੈ।

- ਕੀਮਤ- ਐੱਚਐੱਫ HF DELUXE IBS I3S ਦੀ ਸ਼ੁਰੂਆਤੀ ਦਿੱਲੀ ਐਕਸ-ਸ਼ੋਅਰੂਮ ਕੀਮਤ 39,900 ਰੁਪਏ, ਜੋ 49,900 ਰੁਪਏ ਤਕ ਜਾਂਦੀ ਹੈ।


TVS Sport


- ਇੰਜਣ- ਟੀਵੀਐੱਸ ਸਪੋਰਟ 'ਚ 100 ਸੀਸੀ, ਸਿੰਗਲ-ਸਿਲੰਡਰ, ਏਅਰ-ਕੂਲਡ ਇੰਜਣ

- ਪ੍ਰਫੋਰਮੈਂਸ- 7.4 ਦੀ ਪਾਵਰ ਤੇ 7.5 ਐੱਨਐੱਮ ਦਾ ਪੀਕ ਟਾਰਕ।

- ਟਰਾਂਸਮਿਸ਼ਨ- 4-ਸਪੀਡ ਗਿਅਰਬਾਕਸ।

- ਮਾਈਲੇਜ- ਏਆਰਏਆਈ ਮੁਤਾਬਕ ਇਹ 95 ਕੇਐੱਮਪੀਐੱਲ ਦਾ ਮਾਈਲੇਜ ਦਿੰਦੀ ਹੈ।

- ਕੀਮਤ- ਟੀਵੀਐੱਸ ਸਪੋਰਟ ਦੀ ਸ਼ੁਰੂਆਤੀ ਦਿੱਲੀ ਐਕਸ-ਸ਼ੋਅਰੂਮ ਕੀਮਤ 39,900 ਰੁਪਏ ਹਨ, ਜੋ 49,491 ਰੁਪਏ ਤਕ ਜਾਂਦੀ ਹੈ।


Bajaj CT 110


- ਇੰਜਣ- ਨਵੀਂ ਬਜਾਜ ਸੀਟੀ 110 'ਚ 115ਸੀਸੀ ਦਾ ਇੰਜਣ ਦਿੱਤਾ ਹੈ।

- ਪਾਵਰ ਆਊਟਪੁਟ- 8.6ਬੀਐੱਚਪੀ ਦੀ ਪਾਵਰ ਤੇ 9.91 ਐੱਨਐੱਮ ਦਾ ਟਾਰਕ। - ਟਰਾਂਸਮਿਸ਼ਨ- 4 ਸਪੀਡ ਗਿਅਰਬਾਕਸ

- ਦਾਅਵਾ ਕੀਤਾ ਜਾਂਦਾ ਹੈ ਕਿ ਇਹ ਬਾਈਕ 104 ਕੇਐੱਮਪੀਐੱਲ ਤਕ ਦਾ ਮਾਈਲੇਜ ਦੇ ਸਕਦੀ ਹੈ।

- ਕੀਮਤ- ਬਜਾਜ ਸੀਟੀ 110 ਦੀ ਸ਼ੁਰੂਆਤੀ ਦਿੱਲੀ ਐਕਸ-ਸ਼ੋਅਰੂਮ ਕੀਮਤ 38,995 ਰੁਪਏ ਹਨ।

Posted By: Susheel Khanna