ਨਵੀਂ ਦਿੱਲੀ : Jaguar Land Rover India ਨੇ 2019 Range Rover Sport ਨੂੰ ਨਵੇਂ 2 ਲੀਟਰ ਪੈਟਰੋਲ ਇੰਜਣ ਦੇ ਨਾਲ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 86.71 ਲੱਖ ਰੁਪਏ ਰੱਖੀ ਹੈ। Range Rover Sport ਪੈਟਰੋਲ S, SE'ਚ ਉਪਲਬਧ ਹੋਵੇਗੀ ਇਸ ਦਾ ਇੰਜਣ, ਪੈਟਰੋਲ ਇੰਜਣ ਤੋਂ ਹੁਣ ਡੀਜਲ ਇੰਜਣ 'ਚ ਸ਼ਾਮਲ ਕੀਤਾ ਗਿਆ ਹੈ। ਰੇਂਜ ਰੋਵਰ ਸਪੋਰਟ ਹੁਣ ਤਕ 3 ਡੀਜਲ ਇੰਜਣ 'ਚ ਉਪਲਬਧ ਸੀ। ਤੇ ਹੁਣ 2 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਸ ਇੰਜਣ ਦੇ ਨਾਲ 0 ਤੋਂ100 kmph ਦੀ ਰਫ਼ਤਾਰ 'ਚ 7.1 ਦਾ ਸਮਾਂ ਲੱਗੇਗਾ ਤੇ ਇਸ ਦੀ ਟਾਪ ਸਪੀਡ 200 kmph ਹੈ। 2 ਲੀਟਰ ਇੰਜਣ ਹੁਣ 3 ਲੀਟਰ ਸੁਪਰਟਾਰਜਡ V6 ਨੂੰ ਰਿਪਲੇਸ ਕਰੇਗਾ ਜੋ 335 bhpਦੀ ਵਾਪਰ ਦਿੱਦਾ ਹੈ।

ਕੰਪਨੀ ਨੇ ਇਸ ਤੋਂ ਪਹਿਲਾਂ 2019 'ਚ ਰੇਂਜ ਰੋਵਰ ਸਪੋਰਟ ਨੂੰ ਸਿਰਫ਼ ਡੀਜਲ ਅਵਤਾਰ 'ਚ ਹੀ ਲਾਂਚ ਕੀਤਾ ਸੀ। ਜਿਸ ਦੀ ਕੀਮਤ 99.48 ਲੱਖ ਰੁਪਏ ਤੋਂ ਸ਼ੁਰੂ ਹੋ ਕੇ ਫਲੈਗਸ਼ਿਪ ਵੈਰਿਅੰਟ 1.74 ਕਰੋੜ ਰੁਪਏ 'ਚ ਸੀ। 2019 ਰੇਂਜ ਰੋਵਰ 'ਚ ਐਕਸਟੀਰਿਅਰ ਬਦਲਾਅ ਦੇ ਤੌਰ 'ਤੇ ਨਵੀਂ ਤੇ ਪਤਲੀ ਲੁੱਕ ਵਾਲੀ ਦਿੱਤੀ ਗਈ ਹੈ। ਜੋ ਕਿ ਐਕਸਯੂਵੀ ਦੇ ਪਲਸ਼ ਲੁੱਕ ਦੇ ਨਾਲ ਸ਼ਾਮਲ ਹੈ। ਇਸ 'ਚ ਮੈਟ੍ਰਿਕਸ ਐੱਲਈਡੀ ਹੈੱਡ ਲੈਂਪਸ ਦੇ ਨਾਲ ਡੇਟਾਇਮ ਰਨਿੰਗ ਲਾਇਟਸ ਦਿੱਤੀ ਗਈ ਹੈ। ਇਹ ਐੱਸਯੂਵੀ ਹੁਣ ਇਲੂਮੀਨੇਟਿੰਗ ਇੰਡੀਕੇਟਰ ਦੇ ਨਾਲ ਵੀ ਆਉਂਦੀ ਹੈ। ਫ੍ਰੰਟ ਬੰਪਰਸ ਹੈ ਤੇ ਇਸ ਨੂੰ ਥੱਲੇ ਰੱਖਿਆ ਗਿਆ ਹੈ। ਇਸ ਦੇ ਇਲਾਵਾ ਨਵੇਂ ਡਿਜ਼ਾਇਨ ਦਿੱਤਾ ਗਿਆ ਹੈ।

ਰੇਂਜ ਰੋਵਰ ਸਪੋਰਟ ਨੂੰ ਕੰਪਨੀ ਦੇ ਪ੍ਰੋਡਕਟ ਪੋਟਰਫੋਲਿਓ 'ਚ Velar ਦੇ ਉੱਪਰ ਪੁਜੀਸ਼ਨ ਦਿੱਤਾ ਗਿਆ ਹੈ ਤੇ ਇਹ ਸਮਕਾਲੀਨ ਲੱਗਦਾ ਹੈ। ਇਸ 'ਚ ਫੀਚਰ ਦੇ ਤੌਰ 'ਤੇ ਇਕ ਸਲਾਇਡਿੰਗ ਪੋਨੋਰਾਮਿਕ ਰੂਫ ਤੇ ਪਾਵਰਡ ਟੇਲਗੇਟ ਦਿੱਤਾ ਗਿਆ ਹੈ। 2019 ਮਾਡਲ 'ਚ ਹੁਣ ਥ੍ਰੀ-ਜ਼ੋਨ, ਕਲਾਈਮੈਟ, ਕੰਟਰੋਲ ਪ੍ਰੀ, ਪਾਰਕ ਪੈਕ ਤੇ ਕੈਬਿਨ ਏਅਰ ਆਓਨਾਇਜੇਸ਼ਨ ਦਿੱਤਾ ਗਿਆ ਹੈ।

Posted By: Sarabjeet Kaur