-
Honda WR-V ਦੀ ਖ਼ਰੀਦ 'ਤੇ ਤਿਉਹਾਰੀ ਸੀਜ਼ਨ ਦੇ ਬਾਅਦ ਵੀ ਮਿਲ ਰਿਹਾ ਡਿਸਕਾਊਂਟ
ਭਾਰਤੀ ਬਾਜ਼ਾਰ 'ਚ ਜਾਪਾਨ ਦੀ ਮੰਨੀ-ਪ੍ਰਮੰਨੀ ਕਾਰ ਨਿਰਮਾਤਾ ਕੰਪਨੀ Honda ਨੇ ਆਪਣੀ ਇਕ ਤੋਂ ਵਧ ਕੇ ਇਕ ਕਾਰਾਂ ਦੀ ਪੇਸ਼ਕਸ਼ ਕਰਦੀ ਹੈ। ਇਥੇ ਅਸੀਂ ਤੁਹਾਨੂੰ ਹੌਂਡਾ ਇਕ ਹਰਮਨਪਿਆਰੀ ਕਾਰ ਬਾਰੇ 'ਚ ਦੱਸ ਰਹੇ ਹਾਂ, ਜਿਸ 'ਤੇ ਕੰਪਨੀ ਤਿਉਹਾਰੀ ਸੀਜ਼ਨ ਖ਼ਤਮ ਹੋਣ ਦੇ ਬਾਅਦ ਵੀ ਡਿਸਕਾਊਂਟ ...
Technology1 month ago -
Netflix ਇਨ੍ਹਾਂ ਸਮਾਰਟ ਡਿਵਾਇਸਾਂ 'ਤੇ 1 ਦਸੰਬਰ ਤੋਂ ਨਹੀਂ ਕਰੇਗਾ ਕੰਮ
ਹਰਮਨਪਿਆਰੇ ਵੀਡਿਓ ਪਲੇਟਫਾਰਮ ਨੈੱਟਫਲਿਕਸ ਯੂਜਰਸ ਲਈ ਮਾੜੀ ਖ਼ਬਰ ਹੈ। ਕੰਪਨੀ ਨੇ ਇਕ ਦਸੰਬਰ ਤੋਂ ਕਈ ਡਿਵਾਇਸਾਂ 'ਤੇ ਆਪਣੇ ਸਪੋਰਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਨਤੀਜਨ ਕਈ ਡਿਵਾਇਸਾਂ 'ਤੇ ਇਸ ਹਰਮਨਪਿਆਰੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਨੂੰ ਅਕਸੇਸ ਨਹੀਂ ਕੀਤਾ ਜਾ ਸਕੇਗਾ।
Technology1 month ago -
IMP for WhatsApp Group Admin : ਤੁਸੀਂ ਵੀ ਹੋ ਵ੍ਹਟਸਐਪ ਗਰੁੱਪ ਐਡਮਿਨ ਤਾਂ ਇਹ ਫੀਚਰ ਆਵੇਗਾ ਕੰਮ, ਇੰਝ ਕੰਟਰੋਲ ਕਰੋ ਮੈਸੇਜਿਸ
ਅਯੁੱਧਿਆ ਫ਼ੈਸਲੇ ਦੇ ਮੱਦੇਨਜ਼ਰ ਸੂਬਿਆਂ ਦੀਆਂ ਸਰਕਾਰਾਂ ਸੋਸ਼ਲ ਮੀਡੀਆ 'ਚ ਹੋਣ ਵਾਲੀ ਹਰ ਐਕਟੀਵਿਟੀ 'ਤੇ ਨਜ਼ਰ ਰੱਖ ਰਹੀਆਂ ਹਨ ਤੇ ਕਿਸੇ ਵੀ ਵ੍ਹਟਸਐਪ ਜਾਂ ਸੋਸ਼ਲ ਮੀਡੀਆ ਮੈਸੇਜਿਸ ਕਾਰਨ ਭਾਵਨਾਵਾਂ ਭੜਕਾਉਣ ਦਾ ਖਦਸ਼ਾ ਰਹਿੰਦਾ ਹੈ ਤਾਂ ਪ੍ਰਸ਼ਾਸਨ ਉਸ 'ਤੇ ਕੜੀ ਕਾਰਵਾਈ ਕਰਨ ਦੀ ਤਿਆ...
Technology1 month ago -
Okinawa Lite ਨਵਾਂ ਇਲੈਕਟ੍ਰਿਕ ਸਕੂਟਰ ਹੋਇਆ ਲਾਂਚ, ਜਾਣੋ ਫ਼ੀਚਰਜ਼
ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਹਵਾ 'ਚ ਵਧਦੇ ਪ੍ਰਦੂਸ਼ਣ ਨੂੰ ਦੇਖ ਦੇ ਹੋਏ ਇਲੈਕਟ੍ਰਿਕ ਵ੍ਹੀਕਲ 'ਤੇ ਹੀ ਨਜ਼ਰ ਆਉਂਦੀ ਹੈ। ਇਸ ਵਿਚਕਾਰ ਦੇਸ਼ ਦੀ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ Okinawa Scooters ਨੇ ਆਪਣਾ ਨਵਾਂ ਸਲੋ ਸਪੀਡ ਇਲੈਕਟ੍ਰਿਕ ਸਕੂਟਰ Okinawa Lite ਲਾਂਚ...
Technology1 month ago -
D2h ਸਬਸਕ੍ਰਾਈਬਰਜ਼ ਨੂੰ ਮਿਲੇਗੀ 30 ਦਿਨ ਦੀ ਫ੍ਰੀ ਸਰਵਿਸ, ਜਾਣੋ ਕਿਵੇਂ
DTH ਆਪ੍ਰੇਟਰ D2h ਨੇ ਆਪਣੇ ਡੇਐਕਟਿਵ ਸਬਸਕ੍ਰਾਈਬਰਜ਼ ਲਈ Loyalty ki Royalty ਆਫ਼ਰ ਪੇਸ਼ ਕੀਤਾ ਹੈ। ਇਸ ਆਫ਼ਰ ਦੇ ਤਹਿਤ 6 ਮਹੀਨੇ ਤੇ 12 ਮਹੀਨੇ ਦੇ ਪੈਕ ਨਾਲ 30 ਦਿਨ ਦੀ ਫ੍ਰੀ ਸਰਵਿਸ ਦਿੱਤੀ ਜਾਵੇਗਾ।
Technology1 month ago -
PUBG MOBILE PLAYERS ਲਈ ਖੁਸ਼ਖਬਰੀ, ਗੂਗਲ 'ਤੇ ਮਿਲੇਗਾ 200 ਰੁਪਏ ਦਾ ਕੂਪਨ
ਪਬਜੀ ਦਾ ਨਵਾਂ ਅਪਡੇਟ 0.15.5 ਅੱਜ ਭਾਵ 8 ਨਵੰਬਰ ਨੂੰ ਲਾਈਵ ਹੋਣ ਵਾਲਾ ਹੈ ਜਿਸ ਤੋਂ ਬਾਅਦ ਗੇਮਿੰਗ ਵਿਚ ਕਈ ਬਦਲਾਅ ਦੇਖਣ ਨੂੰ ਮਿਲਣਗੇ।
Technology1 month ago -
ਘਰ ਬੈਠੇ ਨਿਬੇੜੋ Aadhaar Card ਨਾਲ ਜੁੜੀਆਂ ਸਮੱਸਿਆਵਾਂ, ਇੱਥੇ ਜਾਣੋ ਸ਼ਿਕਾਇਤ ਦਰਜ ਕਰਨ ਦਾ ਆਸਾਨ ਤਰੀਕਾ
ਆਧਾਰ ਕਾਰਡ ਅੱਜ ਦੀ ਤਾਰੀਕ 'ਚ ਕਿੰਨਾ ਮਹੱਤਵਪੂਰਨ ਹੈ ਇਸ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ। ਆਏ ਦਿਨ ਕਈ ਕੰਮਾਂ ਲਈ ਸਾਨੂੰ ਇਸ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਬੈਂਕ, ਸਰਕਾਰੀ ਸਬਸਿਡੀ ਲੈਣ, ਪੈਨ ਲਈ ਅਪਲਾਈ ਕਰਨ ਤੇ ਇੱਥੋਂ ਤਕ ਕਿ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਸਮੇਂ ਵੀ ਇ...
Technology1 month ago -
IRCTC ਦੇ ਇਸ ਫੀਚਰ ਰਾਹੀਂ ਤੁਰੰਤ ਤੇ ਆਸਾਨੀ ਨਾਲ ਬੁੱਕ ਕਰੋ ਟ੍ਰੇਨ ਟਿਕਟ, ਜਾਣੋ ਪ੍ਰੋਸੈੱਸ
iMudra ਡਿਜੀਟਲ ਵਾਲੇਟ ਵਰਚੁਅਲ ਤੇ ਫਿਜੀਕਲ ਕਾਰਡ 'ਚ ਉਪਲੱਬਧ ਹੈ। ਇਸ ਜ਼ਰੀਏ ਤੁਸੀਂ ਆਨਲਾਈਨ ਜਾਂ ਆਫਲਾਈਨ ਖਰੀਦਦਾਰੀ ਕਰ ਸਕਦੇ ਹੋ। iMudra ਵਾਲੇਟ 'ਚ ਸਾਈਨ-ਅਪ ਲਈ ਤੁਹਾਨੂੰ IRCTC iMudra ਵੈੱਬਸਾਈਟ 'ਤੇ ਜਾ ਕੇ ਸਾਈਨ-ਅਪ 'ਚ ਕਲਿੱਕ ਕਰਨਾ ਪਵੇਗਾ। ਇਸ ਤੋਂ ਬਾਅਦ ਉਸ ਵਿਚ ...
Technology1 month ago -
ਹੁਣ ਹਰ ਕੋਈ ਤੁਹਾਨੂੰ WhatsApp ਗਰੁੱਪ 'ਚ ਨਹੀਂ ਕਰ ਸਕੇਗਾ ਐਡ, ਰੋਲ ਆਊਟ ਹੋਇਆ ਇਹ ਫ਼ੀਚਰ
ਇੰਸਟੈਂਟ ਮੈਸੇਜਿੰਗ ਐਪ WhatsApp ਨੇ ਗਰੁੱਪ ਪ੍ਰਾਇਵੇਸੀ ਸੈਟਿੰਗ ਫ਼ੀਚਰ ਨੂੰ ਗਲੋਬਲੀ ਹੀ ਪੇਸ਼ ਕਰ ਦਿੱਤਾ ਹੈ। ਇਹ ਫ਼ੀਚਰ ਦੇ ਜ਼ਰੀਏ ਯੂਜ਼ਰਜ਼ ਇਹ ਕੰਟਰੋਲ ਕਰ ਸਕਦੇ ਹਨ ਕਿ ਉਨ੍ਹਾਂ ਨੇ ਕਿਸ ਨੂੰ ਗਰੁੱਪ 'ਚ ਐਡ ਕਰਨਾ ਹੈ ਤੇ ਕਿਸ ਨੂੰ ਨਹੀਂ। ਇਸ ਫ਼ੀਚਰ ਨੂੰ ਸਭ ਤੋਂ ਪਹਿਲਾਂ ਬੀਟਾ ਵਰ...
Technology1 month ago -
ਡਰਾਈਵਰ ਰਹਿਤ ਵਾਹਨ : ਕਿਵੇਂ ਬਦਲ ਰਹੀ ਹੈ ਵਾਹਨਾਂ ਦੀ ਤਸਵੀਰ, ਪੜ੍ਹੋ ਪੂਰੀ ਰਿਪੋਰਟ
ਦੁਨੀਆਂ ਭਰ ਦੇ ਤਮਾਮ ਦੇਸ਼ਾਂ ਵਿਚ ਡਰਾਈਵਰ ਰਹਿਤ ਵਾਹਨਾਂ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਇਸ ਲੜੀ ਵਿਚ ਹੰਡੂਈ ਨੇ ਇਕ ਅਜਿਹੀ ਡਰਾਈਵਰਲੈੱਸ ਟਰੱਕ ਬਣਾਇਆ ਹੈ ਜੋ ਪੁਰਾਣੇ ਜ਼ਮਾਨੇ ਦੀ ਭਾਫ਼ ਨਾਲ ਚੱਲਣ ਵਾਲੀ ਰੇਲਗੱਡੀ ਦੀ ਤਰ੍ਹਾਂ ਦਿਖਦਾ ਹੈ।
Technology1 month ago -
Whatsapp ਨੂੰ ਛੱਡ Telegram ਨੂੰ ਆਪਣਾ ਰਹੇ ਭਾਰਤੀ ਯੂਜ਼ਰਜ਼
WhatsaApp ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਲੈ ਕੇ ਸਵਾਲ ਉਠਦੇ ਰਹਿੰਦੇ ਹਨ। ਕੁਝ ਹੀ ਦਿਨ ਪਹਿਲਾਂ Pegasus ਸਪਾਈਵੇਅਰ ਅਟੈਕ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਦੇਖਦਿਆਂ Whatsapp ਦੀ ਸਿਕਊਰਟੀ ਤੇ ਸਵਾਲ ਉਠਣਾ ਲਾਜ਼ਮੀ ਹੈ।
Technology1 month ago -
PUBG Mobile 0.15.5 ਅਪਡੇਟ 'ਚ ਟੀਮ ਡੇਥ ਮੈਚ ਮੋਡ ਲਈ ਮਿਲੇਗਾ The Ruins map
PUBG Mobile ਜਲਦ ਹੀ ਯੂਜ਼ਰਜ਼ ਲਈ 0.15.5 ਅਪਡੇਟ ਜਾਰੀ ਕਰੇਗਾ। ਇਸ ਐਂਡਰਾਇਡ ਤੇ iOS ਯੂਜ਼ਰਜ਼ ਲਈ ਪੇਸ਼ ਕੀਤਾ ਜਾਵੇਗਾ। ਇਹ ਅਪਡੇਟ ਰਾਏਲ ਪਾਸ ਸੀਜ਼ਨ 10 ਦੇ ਇਲਾਵਾ ਕੁਝ ਨਵੇਂ ਫ਼ੀਚਰਜ਼ ਵੀ ਪੇਸ਼ ਕਰੇਗੀ।
Technology1 month ago -
5000mAh ਬੈਟਰੀ ਨਾਲ ਲੈਸ Redmi 8 ਦੀ ਸੇਲ ਅੱਜ ਦੁਪਹਿਰੇ 12 ਵਜੇ ਤੋਂ Flipkart 'ਤੇ ਹੋਵੇਗੀ ਸ਼ੁਰੂ
Xiaomi ਨੇ ਭਾਰਤੀ ਮਾਰਕੀਟ 'ਚ Redmi 8 ਲਾਂਚ ਕੀਤਾ ਸੀ। ਇਸ ਫੋਨ ਨੂੰ ਫਲੈਸ਼ ਸੇਲ 'ਚ ਹੀ ਉਪਲਬਧ ਕਰਾਇਆ ਜਾ ਰਿਹਾ ਹੈ। ਇਸ ਦੀ ਕੀਮਤ 7,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਹ ਫੋਨ Redmi 7 ਸਮਾਰਟਫੋਨ ਦਾ ਅਪਗ੍ਰੇਡ ਵੇਰੀਐਂਟ ਹੈ।
Technology1 month ago -
ਲਾਂਚ ਤੋਂ ਪਹਿਲਾਂ Vivo S5 ਦੇ ਫ਼ੀਚਰਜ਼ ਤੇ ਕੀਮਤ ਹੋਈ ਲੀਕ
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਜਲਦ ਹੀ ਆਪਣੇ ਘਰੇਲੂ ਮਾਰਕੀਟ ਨੇ ਨਵਾਂ ਹੈਂਡਸੈੱਟ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। Vivo S5 ਨੂੰ ਚੀਨ 'ਚ 14 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਫੋਨ ਦੀ ਕੀਮਤ ਤੇ ਫ਼ੀਚਰਜ਼ ਲੀਕ ਹੋ ਗਏ ਹਨ।
Technology1 month ago -
Facebook ਨੇ ਪੇਸ਼ ਕੀਤਾ ਆਪਣਾ ਨਵਾਂ Logo, ਪੜ੍ਹੋ ਕਿਵੇਂ ਦਾ ਦਿਸੇਗਾ
ਸੋਸ਼ਲ ਮੀਡੀਆ ਪਲੈਟਫਾਰਮ Facebook ਨੇ ਆਪਣਾ ਨਵਾਂ ਲੋਗੋ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਹ ਲੋਗੋ ਨਵੇਂ ਡਿਜ਼ਾਈਲ ਨਾਲ ਪੇਸ਼ ਕੀਤਾ ਹੈ। ਇਸ ਵਿਚ Facebook ਨੂੰ ਕੈਪੀਟਲ ਲੈਟਰਜ਼ 'ਚ ਲਿਖਿਆ ਗਿਆ ਹੈ। ਹਾਲਾਂਕਿ, ਅਜਿਹਾ ਬਿਲਕੁਲ ਵੀ ਨਹੀਂ ਹੈ ਕਿ Facebook 'ਤੇ ਇਸ ਦਾ ਲੋਗੋ ਬਦ...
Technology1 month ago -
BSNL ਨੇ ਖੇਡਿਆ ਵੱਡਾ ਦਾਅ, ਹੁਣ ਲੰਬੀ ਗੱਲ ਕਰਨ 'ਤੇ ਮਿਲੇਗਾ ਬੈਲੇਂਸ
ਪਬਲਿਕ ਸੈਕਟਰ ਦੀ ਕੰਪਨੀ BSNL ਨੇ ਆਪਣੇ ਯੂਜ਼ਰਜ਼ ਨੂੰ ਸਰਪ੍ਰਾਈਜ਼ ਗਿਫ਼ਟ ਦਿੱਤਾ ਹੈ। ਯੂਜ਼ਰਜ਼ ਨੂੰ ਹੁਣ ਲੰਬੀ ਗੱਲ ਕਰਨ 'ਤੇ ਅਕਾਊਂਟ 'ਚ ਬੈਲੇਂਸ ਮਿਲੇਗਾ। ਜੀ ਹਾਂ, ਭਾਰਤ ਸੰਚਾਰ ਨਿਗਮ ਲਿਮਟਿਡ ਨੇ ਆਪਣੇ ਯੂਜ਼ਰਜ਼ ਨੂੰ ਹੁਣ ਹਰ 5 ਮਿੰਟ ਗੱਲ ਕਰਨ 'ਤੇ 6 ਪੈਸੇ ਅਕਾਊਂਟ 'ਚ ਜ...
Technology1 month ago -
ਹੁਣ 30 ਸੈਕੰਡ ਤਕ ਵੱਜੇਗੀ ਮੋਬਾਈਲ ਦੀ ਘੰਟੀ, ਟਰਾਈ ਨੇ ਤੈਅ ਕੀਤੀ ਮਿਆਦ
ਬੀਤੇ ਦਿਨੀਂ ਟੈਲੀਕਾਮ ਸੈਕਟਰ 'ਚ ਕਾਫ਼ੀ ਉਥਲ-ਪੁਥਲ ਦੇਖਣ ਨੂੰ ਮਿਲੀ। IUC ਯਾਨੀ ਇੰਟਰਕੁਨੈਕਟ ਇਸਤੇਮਾਲ ਫੀਸ ਦੀ ਲਾਗਤ ਘਟਾਉਣ ਦਾ ਹਵਾਲਾ ਦਿੰਦੇ ਹੋਏ ਟੈਲੀਕਾਮ ਕੰਪਨੀਆਂ ਨੇ ਮੋਬਾਈਲ ਦੀ ਘੰਟੀ ਵੱਜਣ ਦੀ ਮਿਆਦ ਘਟਾ ਕੇ 25 ਸੈਕੰਡ ਕਰ ਦਿੱਤੀ ਸੀ, ਜੋ ਪਹਿਲਾਂ ਆਮ ਤੌਰ 'ਤੇ 40-45...
Technology1 month ago -
ਸਿਰਫ਼ 2 ਦਿਨਾਂ 'ਚ ਤੁਹਾਡਾ ਮੋਬਾਈਲ ਨੰਬਰ ਹੋ ਜਾਵੇਗਾ ਪੋਰਟ, 11 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ
ਮੋਬਾਈਲ ਨੰਬਰ ਪੋਰਟੇਬਿਲਟੀ (MNP) ਬਾਰੇ ਅਸੀਂ ਸਾਰੇ ਜਾਣਦੇ ਹਾਂ। ਜੇਕਰ ਤੁਸੀਂ ਬਿਨਾਂ ਨੰਬਰ ਬਦਲੇ ਕਿਸੇ ਇਕ ਆਪ੍ਰੇਟਰ ਤੋਂ ਦੂਸਰੇ 'ਚ ਸਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ MNP ਕਰ ਸਕਦੇ ਹੋ। ਇਸ ਸਬੰਧੀ ਬੀਤੇ ਕਾਫ਼ੀ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਹੁਣ ਇਸ ਸਬੰਧੀ ਨਵੇਂ ...
Technology1 month ago -
ਐਂਡਰਾਇਡ ਸਮਾਰਟਫੋਨ 'ਚ ਬਿਨਾਂ ਇੰਟਰਨੈੱਟ ਦੇ ਇਸ ਤਰ੍ਹਾਂ ਭੇਜੋ ਆਪਣੀ ਲੋਕੇਸ਼ਨ
ਜੇ ਤੁਸੀਂ ਕਿਤੇ ਫਸ ਗਏ ਤਾਂ ਤੁਹਾਨੂੰ ਮਦਦ ਦੀ ਜ਼ਰੂਰਤ ਹੈ ਤਾਂ ਤੁਸੀਂ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਆਪਣੀ ਲੋਕੇਸ਼ਨ ਭੇਜ ਦਿੰਦੇ ਹੋ ਜਿਸ ਨਾਲ ਉਹ ਤੁਹਾਡੇ ਤਕ ਪਹੁੰਚ ਜਾਂਧੇ ਹਨ।
Technology1 month ago -
ਜਾਸੂਸੀ ਕਰ ਸਕਦੇ ਹਨ ਤੁਹਾਡੇ ਡਿਜੀਟਲ ਸਾਥੀ
ਸਿਰਫ਼ ਤੁਹਾਡੀ ਆਵਾਜ਼ 'ਤੇ ਇਹ ਅਸਿਸਟੈਂਟ ਟੀਵੀ ਦਾ ਚੈਨਲ ਬਦਲਣ ਤੋਂ ਲੈ ਕੇ ਤੁਹਾਡਾ ਪਸੰਦੀਦਾ ਗਾਣਾ ਤਕ ਚਲਾ ਦਿੰਦੇ ਹਨ। ਲੋੜ ਪੈਣ 'ਤੇ ਫੋਨ ਵੀ ਕਰ ਸਕਦੇ ਹਨ ਪ੍ਰੰਤੂ ਚਿੰਤਾ ਦੀ ਗੱਲ ਇਹ ਹੈ ਕਿ ਜ਼ਿੰਦਗੀ ਨੂੰ ਬੇਹੱਦ ਆਸਾਨ ਬਣਾਉਣ ਵਾਲੇ ਏਲੇਕਸਾ, ਗੂਗਲ ਹੋਮ ਅਤੇ ਸਿਰੀ ਵਰਗੇ ਡਿਜੀ...
Technology1 month ago