-
Apple ਕੰਪਨੀ ਨੇ ਫਰਾਂਸ ਦੇ ਸਾਰੇ 20 ਸਟੋਰਾਂ ਨੂੰ ਬੰਦ ਕਰਨ ਦਾ ਲਿਆ ਫੈਸਲਾ, ਜਾਣੋ ਕੀ ਰਹੀ ਵਜ੍ਹਾ
ਫਰਾਂਸ 'ਚ ਤੀਜੀ ਵਾਰ ਕੋਵਿਡ-19 ਦੇ ਚੱਲਦਿਆਂ ਲਾਕਡਾਊਨ ਦੇ ਦੌਰ 'ਚੋਂ ਲੰਘ ਰਿਹਾ ਹੈ। ਅਜਿਹੇ 'ਚ Apple ਨੇ ਫਰਾਂਸ ਦੇ ਆਪਣੇ ਸਟੋਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਬਾਕੀ ਦੁਨੀਆਭਰ 'ਚ Apple ਸਟੋਰ ਚਾਲੂ ਹੈ। Appleinsider ਦੀ ਸ਼ੁੱਕਰਵਾਰ ਨੂੰ ਜਾਰੀ
Technology11 days ago -
ਇਹ ਹਨ ਭਾਰਤ ਦੀਆਂ ਸਭ ਤੋਂ ਸਸਤੀਆਂ ਕਾਰਾਂ, 7 ਲੋਕਾਂ ਦਾ ਪਰਿਵਾਰ ਆਸਾਨੀ ਨਾਲ ਹੋ ਜਾਵੇਗਾ ਇਸ ’ਚ ਫਿੱਟ
ਭਾਰਤ ’ਚ ਇਸ ਸਮੇਂ ਕੱਚੇ ਮਾਲ ਦੀਆਂ ਕੀਮਤਾਂ ਤੇ ਸਰਵਿਸ ਕਾਸਟ ’ਚ ਵਾਧੇ ਦੀ ਵਜ੍ਹਾ ਨਾਲ ਕਾਰਾਂ ਦੀਆਂ ਕੀਮਤਾਂ ’ਚ ਇਜ਼ਾਫਾ ਹੋਇਆ ਹੈ। ਹੁਣ ਗਾਹਕਾਂ ਦੀਆਂ ਛੋਟੀਆਂ-ਵੱਡੀਆਂ ਕਾਰਾਂ ਖਰੀਦਣ ਲਈ ਪਹਿਲਾਂ ਤੋਂ ਜ਼ਿਆਦਾ ਰਕਮ ਅਦਾ ਕਰਨੀ ਪੈ ਰਹੀ ਹੈ।
Technology11 days ago -
Incoming Calls : ਮੋਬਾਈਲ ਬੰਦ ਕੀਤੇ ਬਿਨਾਂ ਇੰਝ ਰੋਕੋ ਇਨਕਮਿੰਗ ਕਾਲ, ਡਾਟਾ ਵੀ ਨਹੀਂ ਹੋਵੇਗਾ ਬੰਦ
ਟੈਲੀਕਾਮ ਤੇ ਮੋਬਾਈਲ ਫੋਨ ਕੰਪਨੀਆਂ ਸਪੈਮ ਕਾਲ ਰੋਕਣ ਲਈ ਲਗਾਤਾਰ ਯਤਨ ਕਰ ਰਹੀਆਂ ਹਨ। ਇਸ ਦੇ ਬਾਵਜੂਦ ਗਾਹਕ ਸਪੈਮ ਕਾਲ ਤੋਂ ਪਰੇਸ਼ਾਨ ਹਨ। ਸਪੈਮ ਤੋਂ ਇਲਾਵਾ ਵੀ ਕਈ ਵਾਰ ਅਸੀਂ ਕਿਸੇ ਜ਼ਰੂਰੀ ਕੰਮ ਵਿਚ ਰੁੱਝੇ ਹੁੰਦੇ ਹਾਂ ਜਾਂ ਫੋਨ 'ਤੇ ਗੱਲ ਕਰਨ ਦਾ ਮਨ ਨਹੀਂ ਹੁੰਦਾ।
Technology11 days ago -
5ਜੀ ਤਕਨੀਕ ਦਾ ਸਾਡੀ ਜ਼ਿੰਦਗੀ ’ਤੇ ਕਿਸ ਤਰ੍ਹਾਂ ਹੋਵੇਗਾ ਅਸਰ, Airtel ਨਿਭਾਅ ਰਿਹਾ ਅਹਿਮ ਭੂਮਿਕਾ
5ਜੀ ਤਕਨੀਕ ਦੀ ਉਡੀਕ ਭਾਰਤ ’ਚ ਹਰ ਕੋਈ ਕਰ ਰਿਹਾ ਹੈ ਜੋ ਸਾਡੇ ਜੀਵਨ ਪੱਧਰ ਨੂੰ ਪ੍ਰਭਾਵਿਤ ਕਰਕੇ ਸਾਡੀ ਜ਼ਿੰਦਗੀ ਬਦਲੇਗੀ। ਇਸ ਤਕਨੀਕ ਨੂੰ ਲੋਕਾਂ ਦੇ ਘਰਾਂ ਤੇ ਫ਼ੋਨਾਂ ਤਕ ਪਹੁੰਚਾਉਣ ਲਈ ਤੇਜ਼ੀ ਨਾਲ ਕੰਮ ਚਲ ਰਿਹਾ ਹੈਏਅਰਟੈਲ ਨੇ ਹੈਦਰਾਬਾਦ ਵਿਚ ਕਮਰਸ਼ਿਅਲ ਨੈੱਟਵਰਕ ’ਤੇ ਲਾਈਵ 5ਜੀ...
Technology12 days ago -
ਲਾਂਚ ਤੋਂ ਪਹਿਲਾਂ ਸਾਹਮਣੇ ਆਈ ਟੈਕਨੋ ਸਪਾਰਕ 7 ਦੇ ਕੈਮਰਾ ਫੀਚਰ ਦੀ ਡਿਟੇਲ, ਅਗਲੇ ਹਫ਼ਤੇ ਭਾਰਤ ’ਚ ਦੇਵੇਗਾ ਦਸਤਕ
ਟੈਕਨੋ ਸਪਾਰਕ 7 ਨੂੰ ਲੈ ਕੇ ਪਿਛਲੇ ਦਿਨੀਂ ਸਾਹਮਣੇ ਆਈ ਰਿਪੋਰਟ ’ਚ ਖ਼ੁਲਾਸਾ ਕੀਤਾ ਗਿਆ ਕਿ ਇਹ ਸਮਾਰਟਫ਼ੋਨ ਅਗਲੇ ਹਫ਼ਤੇ ਭਾਰਤੀ ਬਾਜ਼ਾਰ ’ਚ ਦਸਤਕ ਦੇਣ ਵਾਲਾ ਹੈ। ਇਸਦੇ ਨਾਲ ਹੀ ਹੁਣ ਕੰਪਨੀ ਨੇ ਅਧਿਕਾਰਕ ਤੌਰ ’ਤੇ ਸਪੱਸ਼ਟ ਕਰ ਦਿੱਤਾ ਹੈ ਕਿ ਅਪਕਮਿੰਗ ਸਮਾਰਟਫ਼ੋਨ ਟੈਕਨੋ ਸਪਾਰਕ 7 ਭਾ...
Technology12 days ago -
ਜਾਣੋ ਉਹ ਪੰਜ ਕਾਰਨ, ਜਿਨ੍ਹਾਂ ਕਰਕੇ ਭਾਰਤੀਆਂ ਨੂੰ ਨਹੀਂ ਖਰੀਦਣਾ ਚਾਹੀਦਾ 5G ਸਮਾਰਟਫੋਨ
ਜੇਕਰ ਤੁਸੀਂ ਨਵਾਂ 5G ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਫਿਲਹਾਲ ਇਸ ਨੂੰ ਤਿਆਗ ਦਿਉ ਕਿਉਂਕਿ ਹੁਣ 5G ਸਮਾਰਟਫੋਨ ਖਰੀਦਣ ਨਾਲ ਤੁਹਾਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ।
Technology12 days ago -
G-Meet Update: ਜੂਨ ਤਕ ਮੁਫ਼ਤ ਮਿਲੇਗੀ Google Meet ਦੀ ਸੇਵਾ, 24 ਘੰਟੇ ਤਕ ਬਿਨਾਂ ਕਿਸੇ ਪਰੇਸ਼ਾਨੀ ਦੇ ਕਰ ਸਕੋਗੇ ਇਸਤੇਮਾਲ
ਗੂਗਲ ਨੇ ਜੂਨ 2021 ਲਈ ਆਪਣੀ ਗੂਗਲ ਮੀਟ ਸੇਵਾ ਮੁਫ਼ਤ ਕਰ ਦਿੱਤੀ ਹੈ। ਜੀ-ਮੇਲ ਦਾ ਇਸਤੇਮਾਲ ਕਰਨ ਵਾਲੇ ਸਾਰੇ ਯੂਜ਼ਰਜ਼ ਗੂਗਲ ਦੀ ਇਸ ਮੁਫ਼ਤ ਸੇਵਾ ਦਾ ਲਾਭ ਲੈ ਸਕਣਗੇ। ਇਸ ਲਈ ਉਨ੍ਹਾਂ ਨੂੰ ਕੋਈ ਵੀ ਵਾਧੂ ਜਾਰਚ ਨਹੀਂ ਦੇਣਾ ਹੋਵੇਗਾ। ਕੰਪਨੀ ਨੇ ਟਵੀਟ ਜ਼ਰੀਏ ਇਸ ਗੱਲ ਦੀ ਜਾਣਕਾਰੀ ਦਿ...
Technology12 days ago -
ਭਾਰਤ ਤੋਂ ਬਾਅਦ ਦੁਨੀਆਭਰ 'ਚ ਬੰਦ ਹੋਵੇਗੀ PUB Mobile Lite, ਇਹ ਹੈ ਆਖ਼ਰੀ ਦਿਨ, ਜਾਣੋ ਕੀ ਰਹੀ ਵਜ੍ਹਾ
ਬੈਟਲ ਰਾਇਲ ਗੇਮ PUBG Mobile Lite ਭਾਰਤ ਤੋਂ ਬਾਅਦ ਦੁਨੀਆਭਰ ਵਿਚ ਬੰਦ ਹੋ ਜਾਵੇਗੀ। ਕੰਪਨੀ ਨੇ ਐਲਾਨ ਕੀਤਾ ਹੈ ਕਿ 29 ਅਪ੍ਰੈਲ ਨੂੰ PUBG Mobile Lite ਨੂੰ ਅਧਿਕਾਰਤ ਤੌਰ 'ਤੇ ਗਲੋਬਲੀ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ ਗੇਮ ਨੂੰ ਕਿਸ ਕਾਰਨ ਬੰਦ ਕੀਤਾ ਗਿਆ ਹੈ, ਫਿਲਹਾਲ ...
Technology12 days ago -
Instagram Reels 'ਚ ਐਡ ਹੋਇਆ TikTok ਦਾ ਦਮਦਾਰ ਫੀਚਰ, ਜਾਣੋ ਇਸਤੇਮਾਲ ਕਰਨ ਦਾ ਤਰੀਕਾ
TikTok 'ਤੇ ਬੈਨ ਲਗਣ ਤੋਂ ਬਾਅਦ ਸ਼ੇਅਰਿੰਗ ਐਪ Instagram ਨੇ ਯੂਜ਼ਰਜ਼ ਲਈ Reels ਰੋਲਆਊਟ ਕੀਤਾ ਸੀ ਜੋ ਕਿ ਅੱਜ TikTok ਦਾ ਸਭ ਤੋਂ ਹਰਮਨ ਪਿਆਰਾ ਹੈ ਤੇ ਯੂਜ਼ਰਜ਼ 'ਚ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। Instagram Reels ਦੀ ਗੱਲ ਕਰੀਏ ਤਾਂ ਇਸ 'ਚ ਤੁਸੀਂ ਸ਼ਾਰਟ ਵੀਡੀਓ ਬ...
Technology12 days ago -
BSNL ਨੇ 300 ਰੁਪਏ ਤੋਂ ਘੱਟ ਕੀਮਤ ’ਚ ਦੋ ਸ਼ਾਨਦਾਰ ਪ੍ਰੀਪੇਡ ਪਲਾਨ ਕੀਤੇ ਲਾਂਚ, ਜਾਣੋ ਫਾਇਦੇ
ਬੀਐੱਸਐੱਨਐੱਲ ਵੱਲੋਂ 300 ਰੁਪਏ ਤੋਂ ਘੱਟ ਕੀਮਤ ’ਚ ਦੋ ਸ਼ਾਨਦਾਰ ਪ੍ਰੀਪੇਡ ਰਿਚਾਰਜ ਪਲਾਨ ਨੂੰ ਲਾਂਚ ਕੀਤਾ ਗਿਆ ਹੈ। ਇਹ ਰਿਚਾਰਜ ਪਲਾਨ Regular basis ’ਤੇ ਉਪਲਬਧ ਰਹਿਣਗੇ।
Technology13 days ago -
Whatsapp ਨਾਲ ਜੁੜਿਆ ਨਵਾਂ ਫੀਚਰ, ਯੂਜ਼ਰਜ਼ ਬਦਲ ਸਕਣਗੇ Background color
ਕੀ ਤੁਸੀਂ whatsapp ਦੇ ਇਕ ਹੀ ਰੰਗ ਦੇ Background ਤੋਂ ਬੋਰ ਹੋ ਚੁੱਕੇ ਹੋ? ਜੇ ਅਜਿਹਾ ਹੈ ਤਾਂ ਜਲਦ ਹੀ ਤੁਹਾਡੀ ਇਹ ਸ਼ਿਕਾਇਤ ਦੂਜ ਹੋਣ ਵਾਲੀ ਹੈ। Instant messaging platform whatsapp ...
Technology14 days ago -
ਇਹ ਹਨ 6000mAh ਬੈਟਰੀ ਤੇ ਕੁੱਲ 5 ਕੈਮਰੇ ਵਾਲੇ Best Smartphones, ਕੀਮਤ 10,000 ਰੁਪਏ ਤੋਂ ਹੈ ਘੱਟ
ਜੇਕਰ ਤੁਸੀਂ ਇਕ 4ਜੀ ਸਮਾਰਟਫੋਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਹਨ ਤਾਂ ਸਮਾਰਟਫੋਨ ਖਰੀਦਦੇ ਸਮੇਂ ਗਾਹਕਾਂ ਨੂੰ ਕੁਝ ਜ਼ਰੂਰੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ। ਸਮਾਰਟ ਫੋਨ ਖਰੀਦਣ ਤੋਂ ਪਹਿਲਾਂ ਗਾਹਕਾਂ ਨੂੰ ਆਪਣਾ ਬਜਟ ਤੈਅ ਕਰ ਲੈਣਾ ਚਾਹੀਦਾ। ਜੇਕਰ ਤੁਸੀਂ ਬਜਟ ਸਮਾਰਟਫੋਨ ਗਾਹਕ ਹੋ...
Technology14 days ago -
ਆਨੰਦ ਮਹਿੰਦਰਾ ਨੇ ਪੂਰਾ ਕੀਤਾ ਵਾਅਦਾ, ਸ਼ਾਰਦੁਲ ਠਾਕੁਰ ਤੇ ਟੀ ਨਟਰਾਜਨ ਸਮੇਤ ਇਨ੍ਹਾਂ ਖਿਡਾਰੀਆਂ ਨੂੰ ਦਿੱਤੀ Mahindra Thar
ਮਹਿੰਦਰਾ ਐਂਡ ਮਹਿੰਦਰਾ ਸਮੂਹ ਦੇ ਮਾਲਕ ਆਨੰਦ ਮਹਿੰਦਰਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਏ ਦਿਨ ਤਮਾਮ ਮੁੱਦਿਆਂ ’ਤੇ ਆਪਣੇ ਵਿਚਾਰ ਜ਼ਾਹਰ ਕਰਦੇ ਰਹਿੰਦੇ ਹਨ। ਖ਼ਾਸਕਰ ਉਨ੍ਹਾਂ ਨੂੰ ਕ੍ਰਿਕਟਰਾਂ ਨਾਲ ਕਾਫੀ ਲਗਾਵ ਹੈ ਤੇ ਇਸ ਸਾਲ ਜਨਵਰੀ ’ਚ ਜਦੋਂ ਭਾਰਤ ਨੇ ਆਸਟ੍ਰੇਲ...
Technology14 days ago -
ਬੀਐੱਸਐੱਨਐੱਲ ਨੇ ਗਾਹਕਾਂ ਨੂੰ ਦਿੱਤਾ ਝਟਕਾ, ਬੰਦ ਕੀਤੇ 4 ਸ਼ਾਨਦਾਰ ਪ੍ਰੀਪੇਡ ਪਲਾਨ
ਭਾਰਤੀ ਟੈਲੀਕਾਮ ਕੰਪਨੀ ਬੀਐੱਸਐੱਨਐੱਲ ਨੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਆਪਣੇ ਚਾਰ ਸ਼ਾਨਦਾਰ ਪ੍ਰੀਪੇਡ ਪਲਾਨ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ’ਚ 47 ਰੁਪਏ, 109 ਰੁਪਏ, 998 ਰੁਪਏ ਤੇ 1098 ਰੁਪਏ ਵਾਲੇ ਪਲਾਨ ਸ਼ਾਮਲ ਹੈ।
Technology14 days ago -
ਓਲਾ ਨੇ ਬਿਨਾਂ ਡਰਾਈਵਰ ਵਾਲੀ ਇਲੈਕਟ੍ਰਿਕ ਫਲਾਇੰਗ ਕਾਰ ਲਈ ਸ਼ੁਰੂ ਕੀਤੀ ਟੈਸਟ ਰਾਈਡ, ਕਿਹਾ- ਹੁਣ ਹਰ ਪਰਿਵਾਰ ਭਰੇਗਾ ਉਡਾਨ
ਹੁਣ ਕੈਬ ਐਗ੍ਰੀਗੇਟਰ ਓਲਾ ਨੇ ਕਿਹਾ ਕਿ ਉਸ ਨੇ ਫੁਲੀ ਇਲੈਕਟ੍ਰਿਕ ਆਟੋਨੋਮਸ ਫਲਾਇੰਗ ਕਾਰ ਬਣਾਉਣ ਲਈ ਤਿਆਰੀ ਕਰ ਲਈ ਹੈ। ਓਲਾ ਦੇ ਪ੍ਰਧਾਨ ਤੇ ਸਮੂਹ ਦੇ ਸੀਈਓ ਭਾਵਿਸ਼ ਅਗਰਵਾਲ ਨੇ ਵੀਰਵਾਰ ਨੂੰ ਟਵਿੱਟਰ ’ਤੇ ਐਲਾਨ ਕੀਤਾ ਕਿ ਦੁਨੀਆ ਦੀ ਪਹਿਲੀ ਤੇ ਇਕਮਾਤਰ ਪੂਰੀ ਤਰ੍ਹਾਂ ਨਾਲ ਆਟੋਨੋ...
Technology14 days ago -
ਹੈਕਰਜ਼ ਨੇ ਉਡਾਇਆ Mobikwik ਦੇ 10 ਕਰੋੜ ਯੂਜ਼ਰਜ਼ ਦਾ ਡਾਟਾ, ਹੁਣ ਤਕ ਦਾ ਸਭ ਤੋਂ ਵੱਡਾ ਡਾਟਾ ਲੀਕ
ਕੀ ਤੁਸੀਂ ਕਦੀ ਮੋਬੀਕਵਿਕ (Mobikwik) ਐਪ ਜ਼ਰੀਏ ਕਿਸੇ ਤਰ੍ਹਾਂ ਦਾ ਭੁਗਤਾਨ ਜਾਂ ਪੈਸਿਆਂ ਦਾ ਲੈਣ-ਦੇਣ ਕੀਤਾ ਹੈ? ਜੇਕਰ ਅਜਿਹਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੀ ਬੈਂਕ ਡਿਟੇਲਸ ਤੋਂ ਲੈ ਕੇ ਤਮਾਮ ਨਿੱਜੀ ਜਾਣਕਾਰੀਆਂ ਹੈਕ ਹੋ ਚੁੱਕੀਆਂ ਹੋਣ। ਇਕ ਹੈਕਰ ਸਮੂਹ ਨੇ ਦਾਅਵਾ ਕੀਤਾ ਹ...
Technology14 days ago -
WhatsApp ’ਤੇ ਕੌਣ-ਕੌਣ ਹੈ ਆਨਲਾਈਨ, ਬਿਨਾਂ ਐਪ ਖੋਲ੍ਹੇ ਇੰਝ ਕਰੋ ਪਤਾ
ਮੌਜੂਦਾ ਸਮੇਂ ’ਚ ਇੰਟਰਨੈੱਟ ’ਤੇ ਵਾਟਸਐਪ ਨਾਲ ਸਬੰਧਿਤ ਕਾਫੀ ਗਿਣਤੀ ’ਚ ਟ੍ਰਿਕਸ ਹਨ। ਇਨ੍ਹਾਂ ਬਾਰੇ ਜ਼ਿਆਦਾਤਰ ਯੂਜ਼ਰਜ਼ ਨੂੰ ਪਤਾ ਹੈ ਪਰ ਕਈ ਵਾਟਸਐਪ ਟ੍ਰਿਕਸ ਅਜਿਹੀਆਂ ਵੀ ਹਨ, ਜਿਨ੍ਹਾਂ ਦੀ ਜਾਣਕਾਰੀ ਬਹੁਤ ਘੱਟ ਹੈ ਤਾਂ ਅਸੀਂ ਤੁਹਾਨੂੰ ਇਥੇ ਵਾਟਸਐਪ ਨਾਲ ਜੁੜੀ ਇਕ ਖ਼ਾਸ ਟ੍ਰਿਕ ਬ...
Technology15 days ago -
Samsung ਦਾ ਨਵਾਂ ਸਮਾਰਟਫੋਨ ਆਨਲਾਈਨ ਵੈੱਬਸਾਈਟ 'ਤੇ ਹੋਇਆ ਸਪੋਰਟ, Snapdragon 750G ਪ੍ਰੋਸੈਸਰ ਨਾਲ ਹੋ ਸਕਦੈ ਲਾਂਚ
ਕੋਰੀਅਨ ਸਮਾਰਟਫੋਨ ਨਿਰਮਾਤਾ ਕੰਪਨੀ Samsung ਗਲੋਬਲ ਬਾਜ਼ਾਰ 'ਚ ਸ਼ਾਉਮੀ ਤੇ ਵੀਵੋ ਵਰਗੀਆਂ ਕੰਪਨੀਆਂ ਨੂੰ ਸਖ਼ਤ ਟੱਕਰ ਦੇਣ ਲਈ M-ਸੀਰੀਜ਼ ਦੇ ਨਵੇਂ 5G ਡਿਵਾਇਜ਼ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਆਗਾਮੀ 5G ਫੋਨ ਨਾਲ ਜੁੜੀਆਂ ਕਈਆਂ ਰਿਪਰੋਟਾਂ ਸਾਹਮਣੇ ਆ ਚੁੱਕੀਆਂ ਹਨ।...
Technology15 days ago -
ਇਕ ਅਪ੍ਰੈਲ ਤੋੋਂ ਮਹਿੰਗੇ ਹੋ ਜਾਣਗੇ ਸਮਾਰਟਫ਼ੋਨ ਤੇ ਐਕਸੈੱਸਰੀਜ਼, ਜਾਣੋ ਕੀ ਹੈ ਕਾਰਨ?
ਇਕ ਅਪ੍ਰੈਲ ਆਮ ਲੋਕਾਂ ਦੇ ਜੀਵਨ ਵਿਚ ਬਹੁਤ ਵੱਡਾ ਬਦਲਾਅ ਲੈ ਕੇ ਆਉਣ ਵਾਲਾ ਹੈ। ਜੇ ਤੁਸੀਂ ਸਮਾਰਟ ਫੋਨ ਜਾਂ ਕੋਈ ਐਕਸੈੱਸਰੀਜ਼ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜ਼ਿਕਰਯੋਗ ਹੈ ਕਿ ਇਹ ਸਭ ਮਹਿੰਗਾ ਹੋਣ ਜਾ ਰਿਹਾ ਹੈ। ਭਾਵ ਮੌਜੂਦਾ ਕੀਮਤ ਦੇ ਮੁਕਾਬਲੇ ਤੁਹਾਨੂੰ ਸਮਾਰਟਫ਼ੋਨ ’ਤੇ ਜ਼ਿਆਦਾ...
Technology15 days ago -
Google Map ’ਚ ਕੰਪਨੀ ਜੋੜਨ ਜਾ ਰਿਹਾ ਹੈ ਨਵਾਂ ਫੀਚਰ, ਹੁਣ ਡਰਾਈਵਰ ਦਾ ਪਹਿਲਾਂ ਤੋਂ ਆਸਾਨ ਹੋ ਜਾਵੇਗਾ ਸਫ਼ਰ
ਗੂਗਲ ਮੈਪ ਜ਼ਰੀਏ ਲੱਖਾਂ ਦੀ ਗਿਣਤੀ ’ਚ ਲੋਕ ਰੋਜ਼ਾਨਾ ਸਫ਼ਰ ਤੈਅ ਕਰਦੇ ਹਨ, ਫਿਲਹਾਲ ਇਸ ਸਫ਼ਰ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਗੂਗਲ ਨੇ ਐਲਾਨ ਕੀਤਾ ਹੈ ਕਿ ਉਸ ਦਾ ਮੈਪ ਐਪ ਹੁਣ ਡਰਾਈਵਰਾਂ ਨੂੰ ਉਸ ਰਸਤੇ ਤੋਂ ਲੈ ਕੇ ਜਾਵੇਗਾ, ਜੋ ਵਾਤਾਵਰਨ ਦੇ ਅਨੁਕੂਲ ਹੋਵੇਗਾ। ਇਨ੍ਹਾਂ ਰਸਤਿਆਂ ਤ...
Technology15 days ago