-
WhatsApp ਮੁਸ਼ਕਿਲ ’ਚ, ਜਾਣੋ ਕੇਂਦਰ ਦੀਆਂ ਗਾਈਡਲਾਈਨਜ਼ ਦਾ ਸੋਸ਼ਲ ਮੀਡੀਆ ’ਤੇ ਕਿਹੋ-ਜਿਹਾ ਹੋਵੇਗਾ ਅਸਰ
ਭਾਰਤ ਦੀ ਏਕਤਾ-ਅਖੰਡਤਾ, ਸਮਾਜਿਕ ਵਿਵਸਥਾ, ਜਿਨਸੀ ਸ਼ੋਸ਼ਣ ਜਿਹੇ ਮਾਮਲਿਆਂ ’ਚ ਕੀਤੀ ਗਈ ਇਤਰਾਜਯੋਗ ਪੋਸਟ ਜਾਂ ਮੈਸੇਜ ਨੂੰ ਸਭ ਤੋਂ ਪਹਿਲਾਂ ਪੋਸਟ ਕਰਨ ਵਾਲੇ ਦੀ ਪਛਾਣ ਦੱਸਣੀ ਹੋਵੇਗੀ। ਅਜਿਹੇ ਮਾਮਲਿਆਂ ’ਚ ਘੱਟ ਤੋਂ ਘੱਟ 5 ਸਾਲ ਦੀ ਸਜ਼ਾ ਹੋਵੇਗਾੀ। ਉਥੇ ਹੀ ਓਟੀਟੀ ਪਲੇਟਫਾਰਮ ਲਈ ...
Technology1 month ago -
ਈ-ਕਾਮਰਸ ਸਾਈਟ Flipkart ਤੋਂ ਖ਼ਰੀਦ ਸਕਦੇ ਹੋ Moto E7 Power, ਜਾਣੋ ਕੀਮਤ ਤੇ ਆਫਰਜ਼
Moto E7 Power ਦੇ 2ਜੀਬੀ+32ਜੀਬੀ ਸਟੋਰੇਜ ਮਾਡਲ ਦੀ ਕੀਮਤ 7,499 ਰੁਪਏ ਹੈ। ਜਦਕਿ 4ਜੀਬੀ+64ਜੀਬੀ ਮਾਡਲ ਨੂੰ 8,299 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ ਕੋਰਲ ਰੇਡ ਅਤੇ ਤਹੀਟੀ ਬਲੂ ਕਲਰ ਆਪਸ਼ਨ ’ਚ ਉਪਲੱਬਧ ਹੋਵੇਗਾ।
Technology1 month ago -
18 ਸਾਲ ਤੋਂ ਘੱਟ ਉਮਰ ਹੈ ਤਾਂ Netflix ਤੇ Amazon Prime 'ਤੇ ਨਹੀਂ ਦੇਖ ਸਕੋਗੇ ਫਿਲਮਾਂ, ਸਰਕਾਰ ਨੇ ਬਣਾਇਆ ਨਵਾਂ ਨਿਯਮ
ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਓਟੀਟੀ ਪਲੇਟਫਾਰਮ ਲਈ ਨਵੇਂ ਨਿਯਮ ਕਾਨੂੰਨ ਲਾਗੂ ਕੀਤੇ ਹਨ ਜਿਸ ਤਹਿਤ ਫਿਲਮਾਂ ਦੀ ਤਰ੍ਹਾਂ ਡਿਜੀਟਲ ਪਲੇਟਫਾਰਮ ਦੇ ਵੈੱਬ ਸ਼ੋਅਜ਼ ਤੇ ਫਿਲਮਾਂ ਦੀ ਗ੍ਰੇਡਿੰਗ ਹੋਵੇਗੀ। ਓਟੀਟੀ ਕੰਟੈਂਟ ਦੀ ਗਰੇਡਿੰਗ 6 ਕੈਟਾਗਰੀਜ਼ 'ਚ ਹੋਵੇਗੀ।
Technology1 month ago -
ਭਾਰਤ 'ਚ ਵ੍ਹਟਸਐਪ 'ਤੇ ਲੱਗ ਸਕਦੀ ਹੈ ਪਾਬੰਦੀ, ਜਾਣੋ ਕੀ ਕਹਿੰਦੇ ਹਨ ਨਵੇਂ ਨਿਯਮ
ਭਾਰਤ ਸਰਕਾਰ ਨੇ ਵੀਰਵਾਰ ਨੂੰ ਸਾਰੇ ਨਵੇਂ ਇਨਫਰਮੇਸ਼ਨ ਟੈਕਨਾਲੌਜੀ ਨਿਯਮ 2021 ਦਾ ਐਲਾਨ ਕੀਤਾ, ਜਿਸ ਵਿਚ ਵਿਚੋਲਗੀ ਦਿਸ਼ਾ-ਨਿਰਦੇਸ਼ ਅਤੇ ਇਕ ਡਿਜੀਟਲ ਮੀਡੀਆ ਨੈਤਿਕਤਾ ਕੋਡ ਸ਼ਾਮਲ ਹਨ ਜਦੋਂ ਕਿ ਨਵਾਂ ਨਿਯਮ ਲਾਗੂ ਹੋਣ ਵਿਚ ਕੁਝ ਸਮਾਂ ਲਵੇਗਾ, ਸਰਕਾਰ ਨੇ ਇਕ ਸੰਦੇਸ਼ ਨੂੰ ਸ਼ੁਰੂ ...
Technology1 month ago -
ShareChat ਨੂੰ ਖਰੀਦਣਾ ਚਾਹੁੰਦਾ ਹੈ Twitter, ਜਾਣੋ ਕੀ ਹੈ ਇਸ ਪਿੱਛੇ ਕਾਰਨ
ਮਾਇਕਰੋਬਲਾਗਿੰਗ ਪਲੇਟਫਾਰਮ ਟਵਿੱਟਰ ਭਾਰਤੀ ਬਾਜ਼ਾਰ ਵਿਚ ਆਪਣੀ ਪਹੁੰਚ ਵਧਾਉਣ ਨੂੰ ਲੈ ਕੇ ਗੰਭੀਰ ਨਜ਼ਰ ਆ ਰਿਹਾ ਹੈ। ਟਵਿੱਟਰ ਸਵਦੇਸ਼ੀ ਸੋਸ਼ਲ ਪਲੇਟਫਾਰਮ ਸ਼ੇਅਰਚੈਟ ਖਰੀਦਣ ’ਤੇ ਵਿਚਾਰ ਕਰ ਰਿਹਾ ਹੈ।
Technology1 month ago -
ਆ ਰਿਹੈ PUBG ਦਾ ਨਵਾਂ ਗੇਮ, ਪ੍ਰੀ-ਰਜਿਸਟ੍ਰੇਸ਼ਨ Google Play Store ’ਤੇ ਹੋਇਆ ਲਾਈਵ
Krafton Inc ਨੇ ਨਵੇਂ ਬੈਟਲ ਰਾਇਲ ਗੇਮ ਦੀ ਲਾਂਚਿੰਗ ਦਾ ਐਲਾਨ Youtube ’ਤੇ ਵੀਡੀਓ ਟੀਜ਼ਰ ਨਾਲ ਕੀਤਾ ਹੈ। ਇਸ ’ਚ ਗੇਮ ਦੇ ਗ੍ਰਾਫਿਕਸ, ਸਟੋਰੀ ਅਤੇ ਗੇਮਪਲੇਅ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਬਿਲਕੁੱਲ ਓਰਿਜ਼ਨਲ PUBG ਗੇਮ ਵਾਂਗ ਹੋਵੇਗਾ। PUBG : New State ਦਾ ਪ੍ਰੀ-ਰਜਿਸਟ੍...
Technology1 month ago -
ਪਬਜ਼ੀ ਮੋਬਾਈਲ ਗੇਮ ਲਵਰਜ਼ ਲਈ ਖ਼ੁਸ਼ਖ਼ਬਰੀ, ਅਗਲੇ ਹਫ਼ਤੇ ਨਵੇਂ ਫੀਚਰਜ਼ ਨਾਲ ਉਸ ਦਾ ਸੀਕੁਅਲ ਹੋ ਸਕਦਾ ਹੈ ਲਾਂਚ
ਗੇਮ ਨਿਰਮਾਤਾ ਕੰਪਨੀ ਕ੍ਰਾਫਟਨ ਪਬਜ਼ੀ ਮੋਬਾਈਲ ਸੀਕਵਲ ਪਬਜ਼ੀ ਮੋਬਾਈਲ-2 ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ ਇਕ ਪੋਸਟ ਸਾਹਮਣੇ ਆਈ ਹੈ, ਜਿਸ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਬਜ਼ੀ ਮੋਬਾਈਲ 2 ਨੂੰ ਅਗਲੇ ਹਫ਼ਤੇ ਨਵੇਂ ਫੀਚਰਜ਼ ਨਾਲ ਲਾਂਚ ਕੀਤਾ ਜਾ ਸਕਦਾ ਹੈ।
Technology1 month ago -
Inbase ਦੀ Urban LYF ਸਮਾਰਟਵਾਚ ਭਾਰਤ ’ਚ ਲਾਂਚ, ਇਸ ’ਚ ਮਿਲੇਗਾ ਖ਼ੂਨ ’ਚ ਆਕਸੀਜਨ ਪੱਧਰ ਮਾਪਣ ਵਾਲਾ .. ਸੈਂਸਰ
ਟੈਕ ਕੰਪਨੀ ਇਨਬੇਸ ਨੇ ਆਪਣੀ ਸਭ ਤੋਂ ਖ਼ਾਸ ਸਮਾਰਟਵਾਚ ... ਭਾਰਤ ’ਚ ਲਾਂਚ ਕਰ ਦਿੱਤੀ ਹੈ। ਇਸ ਘੜੀ ਦਾ ਡਿਜ਼ਾਈਨ ਸ਼ਾਨਦਾਰ ਹੈ ਤੇ ਇਸ ’ਚ ਬਲੂਟੱੁਥ ਕਾਲਿੰਗ ਫੀਚਰ ਦਿੱਤਾ ਗਿਆ ਹੈ। ਇਸ ਜ਼ਰੀਏ ਯੂਜ਼ਰਜ਼ ਸਮਾਰਟਫੋਨ ਨੂੰ ਬਿਨਾਂ ਜੇਬ ’ਚੋਂ ਕੱਢਿਆਂ ਹੀ ਕਾਲ ਕੱਟ ਜਾਂ ਚੱੁਕ ਸਕਦੇ ਹਨ। ਇਸ ...
Technology1 month ago -
ਸੋਸ਼ਲ ਮੀਡੀਆ ਪਲੇਟਫਾਰਮ Facebook ਤੇ Twitter 'ਤੇ ਇਨ੍ਹਾਂ ਚੀਜ਼ਾਂ ਨੂੰ ਗਲਤੀ ਨਾਲ ਨਾ ਕਰੋ ਪੋਸਟ, ਹੋ ਸਕਦੀ ਹੈ ਕਾਰਵਾਈ, ਜਾਰੀ ਹੋਈ ਨਵੀਂ ਗਾਈਡਲਾਈਨ
ਸੋਸ਼ਲ ਮੀਡੀਆ 'ਤੇ ਸਖ਼ਤੀ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਰਦਰਸ਼ੀ ਬਣਾਇਆ ਜਾ ਸਕੇ। ਇਸ ਕੜੀ 'ਚ ਐਡਵਰਟਾਈਜ਼ਿੰਗ ਸਟੈਂਡਰਡਜ਼ ਕਾਊਸਿੰਲ ਆਫ਼ ਇੰਡੀਆ (ASCI) ਨੇ ਡਿਜੀਟਲ ਪਲੇਟਫਾਰਮ ਲਈ ਡਰਾਫਟ ਗਾਈਡਲਾਈਨ ਜਾਰੀ ਕੀਤੀ ਹੈ...
Technology1 month ago -
ਅੱਜ ਤੋਂ ਬੰਦ ਹੋ ਰਹੀ ਹੈ Google ਦੀ ਇਹ Popular Service , ਤੁਰੰਤ ਕਰ ਲਓ ਡਾਟਾ ਟਰਾਂਸਫਰ, ਬਸ ਅੱਜ ਹੈ ਆਖ਼ਰੀ ਮੌਕ
ਗੂਗਲ ਨੇ ਵੱਡਾ ਫ਼ੈਸਲਾ ਲਿਆ ਹੈ। ਜਲਦ ਹੀ ਕੰਪਨੀ ਦੀ ਇਕ ਸਰਵਿਸ ਬੰਦ ਹੋਣ ਜਾ ਰਹੀ ਹੈ। ਅਜਿਹੇ ’ਚ ਯੂਜ਼ਰਜ਼ ਦਾ Data Delete ਹੋ ਜਾਵੇਗਾ। ਦਰਅਸਲ 24 ਫਰਵਰੀ ਤੋਂ Google Play Music ਐਪ ਬੰਦ ਹੋਣ ਵਾਲਾ ਹੈ।
Technology1 month ago -
Samsung Galaxy M02 ਨੂੰ ਸਿਰਫ਼ 5,999 ਰੁਪਏ ’ਚ ਖਰੀਦਣ ਦਾ ਮੌਕਾ, ਜਾਣੋ ਆਫਰ ਤੇ ਡਿਸਕਾਊਂਟ ਬਾਰੇ ਡਿਟੇਲ ਨਾਲ
E-commerce website Amazon India ’ਤੇ ਚੱਲ ਰਹੀ Fab Phone Fest ’ਚ ਕਈ ਸਮਾਰਟਫੋਨਾਂ ਨੂੰ ਘੱਟ ਕੀਮਤ ’ਚ ਖਰੀਦਣ ਦਾ ਸ਼ਾਨਦਾਰ ਮੌਕਾ ਮਿਲ ਰਿਹਾ ਹੈ। ਇਸ ਸੇਲ ’ਚ ਜਿੱਥੇ ਮਹਿੰਗੇ
Technology1 month ago -
WhatsApp ਦੇ ਉਹ ਪੰਜ ਸੀਕਰੇਟ ਫੀਚਰ, ਜੋ ਤੁਹਾਡੀ ਲਾਈਫ ਬਣਾ ਦੇਣਗੇ ਆਸਾਨ, ਜਾਣੋ ਕਿਵੇਂ ਕਰੀਏ ਇਸਤੇਮਾਲ
WhatsApp ਵੱਲੋਂ ਹੁਣ ਤਕ ਕਈ ਸਾਰੇ ਫੀਚਰਜ਼ ਨੂੰ ਰੋਲ-ਆਊਟ ਕੀਤਾ ਗਿਆ ਹੈ। ਪਰ ਇਨ੍ਹਾਂ ’ਚੋਂ ਕੁਝ ਕਮਾਲ ਦੇ ਫੀਚਰਜ਼ ਹਨ, ਜਿਨ੍ਹਾਂ ਬਾਰੇ ਮੈਂ ਸ਼ਾਇਦ ਸਾਰੇ WhatsApp ਯੂਜ਼ਰਜ਼ ਨੂੰ ਪਤਾ ਹੋਣਾ ਚਾਹੀਦਾ ਹੈ। ਇਹ ਤੁਹਾਡੀ ਪ੍ਰਾਈਵੇਸੀ ਲਈ ਕਾਫੀ ਜ਼ਰੂਰੀ ਹੈ।
Technology1 month ago -
Samsung ਦਾ ਵੱਡਾ ਐਲਾਨ, ਇਨ੍ਹਾਂ ਸ਼ਾਨਦਾਰ ਸਮਾਰਟਫੋਨ 'ਚ ਚਾਰ ਸਾਲ ਤਕ ਮਿਲੇਗਾ ਸਿਕਓਰਿਟੀ ਅਪਡੇਟ
ਦਿਗਜ ਟੈੱਕ ਕੰਪਨੀ Samsung ਨੇ 2020 'ਚ ਐਲਾਨ ਕੀਤਾ ਸੀ ਕਿ ਕੰਪਨੀ ਦੇ ਲੇਟੈਸਟ ਡਿਵਾਈਸ ਨੂੰ ਤਿੰਨ ਸਾਲ ਤਕ ਐਂਡਰਾਈਡ ਅਪਡੇਟ ਮਿਲੇਗਾ। ਹੁਣ ਕੰਪਨੀ ਨੇ ਇਕ ਵਾਰ ਫਿਰ ਵੱਡਾ ਐਲਾਨ ਕੀਤਾ ਹੈ ਕਿ 2019 ਤੇ ਇਸ ਤੋਂ ਬਾਅਦ ਦੇ ਸਾਰੇ ਸਮਾਰਟਫੋਨ ਨੂੰ ਚਾਰ ਸਾਲ ਤਕ ਸਿਕਓਰਿਟੀ ਅਪਡੇਟ ...
Technology1 month ago -
QR ਕੋਡ ਤੋਂ ਬਿਨਾਂ ਵੀ Whatsapp ਨੂੰ ਵੈੱਬ 'ਤੇ ਕਰ ਸਕਦੇ ਹੋ ਲੌਗਇਨ, ਬੱਸ ਫਾਲੋ ਕਰਨੇ ਹੋਣਗੇ ਇਹ ਸਿੰਪਲ ਟਿਪਸ
Whatsapp Tips And Tricks: ਇੰਸਟੈਂਟ ਮੈਸੇਜਿੰਗ ਐਪ Whatsapp 'ਚ ਤੁਹਾਨੂੰ ਕਈ ਖ਼ਾਸ ਹੋਰ ਉਪਯੋਗੀ ਫੀਚਰਜ਼ ਮਿਲ ਜਾਣਗੇ। ਜਿਨ੍ਹਾਂ 'ਚ ਇਕ ਹੈ Whatsapp ਵੈੱਬ ਤੇ ਇਸ ਦੀ ਮਦਦ ਨਾਲ ਤੁਸੀਂ Whatsapp ਨੂੰ ਡੈਸਕਟਾਪ ਤੇ ਲੈਪਟਾਪ 'ਤੇ..
Technology1 month ago -
Tata Motors ਨੇ ਆਈਕਾਨਿਕ ਐੱਸਯੂਵੀ ਨੂੰ ਕੀਤਾ ਰੀ-ਲਾਂਚ, ਇਹ ਰਹੀ ਖ਼ਾਸੀਅਤ
Tata Motors ਭਾਰਤ ਦੀ ਮੁੱਖ ਆਟੋਮੋਟਿਵ ਬ੍ਰਾਂਡ ਟਾਟਾ ਮੋਟਰਜ਼ ਨੇ ਆਪਣੀ ਪ੍ਰੀਮਿਅਮ ਐੱਸਯੂਵੀ, ਆਲ ਨਿਊ ਸਫਾਰ ਨੂੰ ਰੀ-ਲਾਂਚ ਕੀਤਾ ਹੈ। ਸੱਤ ਸੀਟ ਦੇ ਵਰਜ਼ਨ ਵਾਲੇ ਨਿਊ ਸਫਾਰੀ ਨੂੰ ਆਕਰਸ਼ਿਤ ਡਿਜ਼ਾਈਨ, ਬੇਜੋੜ ਵਰਸੇਟਿਲਿਟੀ, ਸੁੰਦਰ ਤੇ ਆਰਾਮਦਾਇਕ ਇੰਟੀਰਿਅਰਸ ਤੇ..
Technology1 month ago -
ਸਿਰਫ਼ 19 ਰੁਪਏ ਦੇ ਰਿਚਾਰਜ 'ਚ ਉਠਾਓ ਅਨਲਿਮਟਿਡ ਕਾਲਿੰਗ ਤੇ ਡਾਟਾ ਦਾ ਲਾਭ, ਜਾਣੋ ਹੋਰ ਬੈਨੀਫਿਟਸ
ਟੈਲੀਕਾਮ ਕੰਪਨੀਆਂ ਵਿਚਕਾਰ ਆਪਣੇ ਯੂਜ਼ਰਜ਼ ਨੂੰ ਵੱਧ ਤੋਂ ਵੱਧ ਬੈਨੀਫਿਟਸ ਮੁਹੱਈਆ ਕਰਵਾਉਣ ਲਈ ਆਏ ਦਿਨ ਨਵੇਂ ਪਲਾਨ ਪੇਸ਼ ਕੀਤੇ ਜਾ ਰਹੇ ਹਨ। ਜੇਕਰ ਤੁਸੀਂ 20 ਰੁਪਏ ਤੋਂ ਘੱਟ ਕੀਮਤ 'ਚ ਅਨਲਿਮਟਿਡ ਕਾਲਿੰਗ ਵਾਲਾ ਪਲਾਨ ਤਲਾਸ਼ ਰਹੇ ਹੋ ਤਾਂ ਸਮਝੋ ਤੁਹਾਡੀ ਤਲਾਸ਼ ਪੂਰੀ ਹੋ ਗਈ ਹੈ ਕਿ...
Technology1 month ago -
Aadhaar Tips : ਕਿੱਥੇ ਅਤੇ ਕਿੰਨੀ ਵਾਰ ਹੋਇਆ ਹੈ ਤੁਹਾਡੇ ਆਧਾਰ ਕਾਰਡ ਦਾ ਇਸਤੇਮਾਲ, ਇੰਝ ਪਤਾ ਲਗਾਓ
Aadhaar Card ਇਕ ਮਹੱਤਵਪੂਰਨ ਲੀਗਲ ਆਈਡੀ ਹੈ। ਹਰ ਜ਼ਰੂਰੀ ਕੰਮ ਲਈ ਇਸ ਦੀ ਜ਼ਰੂਰਤ ਪੈਂਦੀ ਹੈ ਪਰ ਅੱਜਕਲ੍ਹ ਆਧਾਰ ਦੀ ਦੁਰਵਰਤੋਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਬਾਰੇ UIDAI ਨੇ ਇਕ ਬਿਆਨ ਵੀ ਜਾਰੀ ਕੀਤਾ ਸੀ।
Technology1 month ago -
ਪੰਜਾਬੀ ਬੋਲਣ ਤੇ ਸਮਝਣ ਵਾਲਾ ਪਹਿਲਾ ਰੋਬੋਟ ਲਾਂਚ, ‘ਸਰਬੰਸ ਕੌਰ’ ਰੱਖਿਆ ਨਾਂ, ਸਰਕਾਰੀ ਸਕੂਲ ਦੇ ਅਧਿਆਪਕ ਨੇ ਸਿਰਜਿਆ ਇਤਿਹਾਸ
ਬਲਾਕ ਭੋਗਪੁਰ ਦੇ ਪਿੰਡ ਰੋਹਜੜੀ ਦੇ ਸਰਕਾਰੀ ਹਾਈ ਸਕੂਲ ਵਿਖੇ ਕੰਪਿਊਟਰ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਰਜੀਤ ਸਿੰਘ ਨੇ ਸਰਕਾਰੀ ਸਕੂਲਾਂ ਦੀ ਸ਼ਾਨ ਹੋਰ ਵਧਾ ਦਿੱਤੀ ਹੈ। ਉਨ੍ਹਾਂ ਨੇ ਦਿਨ-ਰਾਤ ਇਕ ਕਰ ਕੇ ਪੰਜਾਬੀ ਬੋਲਣ ਤੇ ਸਮਝਣ ਵਾਲਾ ਦੁਨੀਆ ਦਾ ਪਹਿਲਾ ਦਸਤਾਰਧਾਰੀ ਰੋਬੋਟ ਤ...
Technology1 month ago -
Mahindra Treo Zor ਇਲੈਕਟ੍ਰਿਕ ਵਾਹਨ ਤੋਂ ਡਿਲੀਵਰੀ ਕਰੇਗਾ ਐਮਾਜ਼ੋਨ, ਇਨ੍ਹਾਂ ਸ਼ਹਿਰਾਂ ’ਚ ਮਿਲੇਗੀ ਸਰਵਿਸ
ਦੇਸ਼ ’ਚ Electric mobility ਨੂੰ ਬੜਾਵਾ ਦੇਣ ਲਈ E-commerce company Amazon India ਤੇ ਮਹਿੰਦਰਾ ਇਲੈਕਟ੍ਰਿਕ ਨੇ ਮੰਗਲਵਾਰ ਨੂੰ ਸਾਂਝੇਦਾਰੀ ਦਾ ਐਲਾਨ ਕੀਤਾ ਹੈ।
Technology1 month ago -
ਭਾਰਤ 'ਚ 5G ਦੀ ਰਾਹ ਹੋਈ ਆਸਾਨ, Airtel ਨੇ 5G ਸਰਵਿਸ ਲਈ Qualcomm ਨਾਲ ਕੀਤਾ ਸਮਝੌਤਾ
ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਨਿਰਮਾਤਾ ਕੰਪਨੀ Bharti Airtel ਨੇ ਭਾਰਤ 'ਚ 5G ਸਰਵਿਸ ਨੂੰ ਰੋਲਆਊਟ ਕਰਨ ਲਈ ਯੂਐਸ ਦੀ ਚਿਪਸੈਟ ਨਿਰਮਾਤਾ ਕੰਪਨੀ Qualcomm ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਨੂੰ ਲੈ ਕੇ Airtel ਦਾ ਕਹਿਣਾ ਹੈ
Technology1 month ago