ਲਖਨਊ : ਭਾਰਤ-ਏ ਮਹਿਲਾ ਹਾਕੀ ਟੀਮ ਨੇ ਮੰਗਲਵਾਰ ਨੂੰ ਇੱਥੇ ਫਰਾਂਸ-ਏ ਦੀ ਟੀਮ ਨੂੰ ਤੀਜੇ ਮੈਚ ਵਿਚ 2-0 ਨਾਲ ਹਰਾ ਕੇ ਚਾਰ ਮੈਚਾਂ ਦੀ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾਈ। ਸਥਾਨਕ ਖਿਡਾਰਨ ਮੁਮਤਾਜ ਖਾਨ ਨੇ 42ਵੇਂ ਮਿੰਟ ਵਿਚ ਜਦਕਿ ਸ਼ਰਮਿਲਾ ਦੇਵੀ ਨੇ 60ਵੇਂ ਮਿੰਟ ਵਿਚ ਭਾਰਤ ਲਈ ਗੋਲ ਕੀਤੇ।