style="text-align: justify;"> ਲੰਡਨ : ਇੰਗਲਿਸ਼ ਫੁੱਟਬਾਲ ਕਲੱਬ ਟਾਟੇਨਹਮ ਨੇ ਦੂਜੇ ਅੱਧ ਵਿਚ ਵਾਪਸੀ ਕਰਨ ਤੋਂ ਬਾਅਦ ਚੇਲਸੀ ਨੂੰ ਪੈਨਲਟੀ ਸ਼ੂਟਆਊਟ ਵਿਚ ਹਰਾ ਕੇ ਲੀਗ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਤੈਅ ਸਮੇਂ ਬਾਅਦ ਮੁਕਾਬਲਾ 1-1 ਨਾਲ ਬਰਾਬਰ ਰਿਹਾ। ਪੈਨਲਟੀ ਸ਼ੂਟਆਊਟ ਵਿਚ ਟਾਟੇਨਹਮ ਨੇ 5-4 ਨਾਲ ਜਿੱਤ ਦਰਜ ਕੀਤੀ ਤੇ ਆਖ਼ਰੀ ਅੱਠ ਵਿਚ ਥਾਂ ਬਣਾਈ।

ਇੰਨੇ ਮਤਭੇਦਾਂ ਤੋਂ ਬਾਅਦ ਮੈਂ ਸਭ ਖ਼ਤਮ ਕਰਨਾ ਚਾਹੁੰਦਾ ਹਾਂ ਕਿਉਂਕਿ ਬਾਰਸੀਲੋਨਾ ਕਲੱਬ ਦੇ ਟੀਚਿਆਂ ਲਈ ਇਕਜੁਟ ਹੋਣਾ ਜ਼ਰੂਰੀ ਹੈ।

-ਲਿਓਨ ਮੈਸੀ, ਫੁੱਟਬਾਲਰ