v> ਗੁਲਮਰਗ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬਾਰਾਮੁਲਾ ਜ਼ਿਲ੍ਹੇ ਦੇ ਗੁਲਮਰਗ ਵਿਚ ਸਰਦ ਰੁੱਤ ਖੇਡਾਂ ਦਾ ਈ-ਉਦਘਾਟਨ ਕੀਤਾ। ਦੋ ਮਾਰਚ ਤਕ ਚੱਲਣ ਵਾਲੀਆਂ ਇਨ੍ਹਾਂ ਸਰਦ ਰੁੱਤ ਖੇਡਾਂ ਵਿਚ ਦੇਸ਼ ਦੇ ਲਗਭਗ 1200 ਖਿਡਾਰੀ ਹਿੱਸਾ ਲੈਣਗੇ।

Posted By: Susheel Khanna