ਨਵੀਂ ਦਿੱਲੀ : ਓਲੰਪਿਕ ਗੋਲਡ ਮੈਡਲ ਜੇਤੂ ਨੇਜ਼ਾ ਸੁੱਟ ਖਿਡਾਰੀ ਨੀਰਜ ਚੋਪੜਾ ਨੇ ਆਪਣੇ ਮੌਜੂਦਾ ਕੋਚ ਜਰਮਨੀ ਦੇ ਕਲਾਉਸ ਬਾਰਟੋਨਿਟਜ਼ ਨੂੰ ਖ਼ੁਦ ਲਈ ਸਰਬੋਤਮ ਦੱਸਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ 2024 ਦੀਆਂ ਪੈਰਿਸ ਖੇਡਾਂ ਵਿਚ ਵੀ ਆਪਣੀ ਇਹ ਸ਼ਾਨਦਾਰ ਭਾਈਵਾਲੀ ਜਾਰੀ ਰੱਖਣਾ ਚਾਹੁਣਗੇ।

Posted By: Jatinder Singh