ਨਵੀਂ ਦਿੱਲੀ : ਭਾਰਤ ਦੇ ਮਨੀਸ਼ ਕੌਸ਼ਿਕ, ਵਿਕਾਸ ਕ੍ਰਿਸ਼ਣਨ, ਮੁਹੰਮਦ ਹੁਸਾਮੂਦੀਨ, ਸੁਮਿਤ ਸਾਂਗਵਾਨ, ਸਤੀਸ਼ ਕੁਮਾਰ, ਆਸ਼ੀਸ਼ ਕੁਮਾਰ ਸਪੇਨ ਦੇ ਕਾਸਟੇਲੋਨ ਵਿਚ ਚੱਲ ਰਹੇ 35ਵੇਂ ਬਾਕਸਮ ਅੰਤਰਰਾਸ਼ਟਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ 'ਚ ਪੁੱਜ ਗਏ।

Posted By: Susheel Khanna