ਦੋਹਾ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਸਲੋਵੇਨੀਆ ਦੀ ਏਂਡਰੇਜਾ ਕਲੇਪਾਕ ਦੀ ਜੋੜੀ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰ ਕੇ ਕਤਰ ਓਪਨ ਦੇ ਸੈਮੀਫਾਈਨਲ ਵਿਚ ਪੁੱਜ ਗਈ। ਸਾਨੀਆ ਤੇ ਕਲੇਪਾਚ ਨੇ ਚੌਥਾ ਦਰਜਾ ਹਾਸਲ ਅੰਨਾ ਬਲਿੰਕੋਵਾ ਨੂੰ ਗੈਬਰੀਅਲਾ ਡਾਬਰੋਵਸਕੀ ਨੂੰ 6-2, 6-0 ਨਾਲ ਹਰਾਇਆ।

Posted By: Susheel Khanna