style="text-align: justify;"> ਪੈਰਿਸ (ਏਜੰਸੀ) : ਲਾਲ ਬੱਜਰੀ ਦੇ ਬਾਦਸ਼ਾਹ ਰਾਫੇਲ ਨਡਾਲ ਨੇ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੂੰ ਸਿੱਧੇ ਸੈੱਟਾਂ ਵਿਚ 6-0, 6-2, 7-5 ਨਾਲ ਹਰਾ ਕੇ ਫਰੈਂਚ ਓਪਨ ਦਾ ਖ਼ਿਤਾਬ ਜਿੱਤ ਲਿਆ।

ਉਨ੍ਹਾਂ ਨੇ ਇਸ ਨਾਲ ਸਭ ਤੋਂ ਜ਼ਿਆਦਾ 20 ਵਾਰ ਗਰੈਂਡ ਸਲੈਮ ਜਿੱਤਣ ਵਾਲੇ ਰੋਜਰ ਫੈਡਰਰ ਦੀ ਬਰਾਬਰੀ ਕਰ ਲਈ। ਨਡਾਲ ਨੇ ਫਰੈਂਚ ਓਪਨ ਦਾ ਖ਼ਿਤਾਬ 13ਵੀਂ ਵਾਰ ਆਪਣੇ ਨਾਂ ਕੀਤਾ।