ਪੈਰਿਸ (ਰਾਇਟਰ) : ਰੂਸ ਦੀ ਏਨਾਸਤਾਸੀਆ ਪਾਵਲੁਚੇਂਕੋਵਾ ਨੇ ਇੱਥੇ ਜਾਰੀ ਫਰੈਂਚ ਓਪਨ ਦੇ ਸੈਮੀਫਾਈਨਲ ਮੁਕਾਬਲੇ ਵਿਚ ਸਲੋਵੇਨੀਆ ਦੀ ਤਮਾਰਾ ਜਿਦਾਂਸੇਕ ਨੂੰ ਹਰਾ ਕੇ ਪਹਿਲੀ ਵਾਰ ਆਪਣੇ ਕਰੀਅਰ ਵਿਚ ਕਿਸੇ ਗਰੈਂਡ ਸਲੈਮ ਦੇ ਫਾਈਨਲ ਮੈਚ ਵਿਚ ਥਾਂ ਬਣਾਈ। ਪਾਵਲੁਚੇਂਕੋਵਾ ਨੇ ਮੈਚ ਵਿਚ ਜਿਦਾਂਸੇਕ ਨੂੰ 7-5, 6-3 ਨਾਲ ਹਰਾਇਆ।