style="text-align: justify;"> ਵਾਰਸਾ : ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਭਲਵਾਨ ਰਵੀ ਦਹੀਆ ਪੋਲੈਂਡ ਓਪਨ ਵਿਚ 61 ਕਿਲੋਗ੍ਰਾਮ ਦੇ ਫਾਈਨਲ ਵਿਚ ਪੁੱਜੇ ਤਾਂ ਉਨ੍ਹਾਂ ਤੋਂ ਗੋਲਡ ਮੈਡਲ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਉਜ਼ਬੇਕਿਸਤਾਨ ਦੇ ਭਲਵਾਨ ਗੁਲੋਮਜੋਨ ਨੇ ਗੋਲਡ ਮੈਡਲ ਦੇ ਮੁਕਾਬਲੇ ਵਿਚ ਰਵੀ ਦਹੀਆ ਨੂੰ 6-3 ਨਾਲ ਹਰਾ ਦਿੱਤਾ।