ਲਾਸ ਕਾਬੋਸ (ਪੀਟੀਆਈ) : ਭਾਰਤ ਦੇ ਦਿਵਿਜ ਸ਼ਰਣ ਤੇ ਉਨ੍ਹਾਂ ਦੇ ਜੋੜੀਦਾਰ ਜੋਨਾਥਨ ਏਲਰਿਕ ਦੀ ਜੋੜੀ ਲਾਸ ਕਾਬੋਸ ਟੂਰਨਾਮੈਂਟ ਦੇ ਮਰਦ ਡਬਲਜ਼ ਦੇ ਸੈਮੀਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ। ਸ਼ਰਣ ਤੇ ਐਲਰਿਕ ਦੀ ਜੋੜੀ ਡੋਮੀਨਿਕ ਇਗਲੋਟ ਤੇ ਆਸਟਿਨ ਕ੍ਰਾਜੀਚੇਕ ਹੱਥੋਂ ਇਕ ਘੰਟਾ 20 ਮਿੰਟ ਵਿਚ 2-6, 6-3, 3-10 ਨਾਲ ਹਾਰ ਗਈ।