v style="text-align: justify;"> ਨਵੀਂ ਦਿੱਲੀ (ਜੇਐੱਨਐੱਨ) : ਇੰਡੀਅਨ ਓਪਨ ਗੋਲਫ ਟੂਰਨਾਮੈਂਟ ਦੇ 2020 ਸੈਸ਼ਨ ਨੂੰ ਕੋਵਿਡ-19 ਮਹਾਮਾਰੀ ਕਾਰਨ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਗੋਲਫ ਸੰਘ ਦੇ ਪ੍ਰਧਾਨ ਦੇਵਾਂਗ ਸ਼ਾਹ ਨੇ ਕਿਹਾ ਕਿ ਸਾਰਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਸਰਬੋਤਮ ਤਰਜੀਹ ਵਜੋਂ ਰੱਖਦੇ ਹੋਏ ਅਸੀਂ ਇਸ ਸਾਲ ਇੰਡੀਅਨ ਓਪਨ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਕੋਰੋਨਾ ਵਾਇਰਸ ਪ੍ਰਕੋਪ ਕਾਰਨ ਇੰਡੀਅਨ ਓਪਨ ਨੂੰ ਇਸ ਤੋਂ ਪਹਿਲਾਂ ਮਾਰਚ ਵਿਚ ਮੁਲਤਵੀ ਕੀਤਾ ਗਿਆ ਸੀ।

Posted By: Sunil Thapa