style="text-align: justify;"> ਨਵੀਂ ਦਿੱਲੀ : ਭਾਰਤੀ ਮੁੱਕੇਬਾਜ਼ ਲਾਲਰਿਨਸਾਂਗਾ ਤਲਾਊ ਨੇ ਆਈਜੋਲ ਵਿਚ ਅੱਠ ਗੇੜ ਦੇ ਮੁਕਾਬਲੇ ਵਿਚ ਘਾਨਾ ਦੇ ਏਰਿਕ ਕਵਾਰਮ ਨੂੰ ਹਰਾ ਕੇ ਡਬਲਯੂਬੀਸੀ (ਵਿਸ਼ਵ ਮੁੱਕੇਬਾਜ਼ੀ ਕੌਂਸਲ) ਦਾ ਯੁਵਾ ਵਿਸ਼ਵ ਸੁਪਰ ਫੀਦਰਵੇਟ ਖ਼ਿਤਾਬ ਜਿੱਤਿਆ। ਸਾਰੇ ਤਿੰਨਾਂ ਜੱਜਾਂ ਨੇ ਇਸ ਮੁਕਾਬਲੇ ਵਿਚ ਭਾਰਤੀ ਮੁੱਕੇਬਾਜ਼ ਦੇ ਪੱਖ ਵਿਚ ਫ਼ੈਸਲਾ ਕੀਤਾ।