style="text-align: justify;"> ਮੁੰਬਈ : ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੇ ਪ੍ਰਬੰਧਕਾਂ ਨੇ ਐਤਵਾਰ ਨੂੰ ਕਿਹਾ ਕਿ ਈਸਟ ਬੰਗਾਲ ਕਲੱਬ ਅਗਲੇ ਸੈਸ਼ਨ (2020) ਵਿਚ ਇਸ ਫੁੱਟਬਾਲ ਲੀਗ ਵਿਚ ਸ਼ੁਰੂਆਤ ਕਰੇਗਾ। ਐੱਫਐੱਸਡੀਐੱਲ (ਆਈਐੱਸਐੱਲ ਦਾ ਸੰਚਾਲਨ ਕਰਨ ਵਾਲਾ ਯੂਨਿਟ) ਦੀ ਪ੍ਰਧਾਨ ਨੀਤਾ ਅੰਬਾਨੀ ਨੇ ਈਸਟ ਬੰਗਾਲ ਦੀ ਟੀਮ ਦਾ ਸਵਾਗਤ ਕੀਤਾ ਹੈ।