style="text-align: justify;"> ਨਵੀਂ ਦਿੱਲੀ : ਰੀਓ ਪੈਰਾਲੰਪਿਕ ਵਿਚ ਨੇਜ਼ਾ ਸੁੱਟ ਐੱਫ-46 ਮੁਕਾਬਲੇ ਵਿਚ ਗੋਲਡ ਜਿੱਤਣ ਵਾਲੇ ਭਾਰਤੀ ਖਿਡਾਰੀ ਦੇਵੇਂਦਰ ਝਾਝਰੀਆ ਨੇ ਕਿਹਾ ਹੈ ਕਿ ਫਿੱਟ ਇੰਡੀਆ ਮੁਹਿੰਮ ਦੇ ਸਾਡੇ ਆਦਰਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ। ਵੀਰਵਾਰ ਨੂੰ ਫਿੱਟ ਇੰਡੀਆ ਮੁਹਿੰਮ ਦੇ ਇਕ ਸਾਲ ਪੂਰੇ ਹੋਣ 'ਤੇ ਮੋਦੀ ਪੂਰੇ ਦੇਸ਼ ਦੀਆਂ ਉਨ੍ਹਾਂ ਹਸਤੀਆਂ ਨਾਲ ਗੱਲਬਾਤ ਕਰਨਗੇ ਜੋ ਫਿਟਨੈੱਸ ਪ੍ਰਤੀ ਸਾਰਿਆਂ ਨੂੰ ਜਾਗਰੂਕ ਕਰਦੀਆਂ ਹਨ।