ਜੇਐੱਨਐੱਨ, ਰਾਂਚੀ : ਦੋ ਅੰਤਰਰਾਸ਼ਟਰੀ ਤੀਰਅੰਦਾਜ ਦੀਪਿਕਾ ਕੁਮਾਰੀ ਤੇ ਅਤਨੁ ਦਾਸ ਦਾ ਵਿਆਹ ਰਾਂਚੀ ਵਿਚ ਹੋਇਆ। ਵਿਆਹ ਬੰਧਨ ਵਿਚ ਬੱਝੇ ਇਸ ਜੋੜੇ ਨੂੰ ਆਸ਼ੀਰਵਾਦ ਦੇਣ ਕਈ ਵੀਵੀਆਈਪੀ ਵੀ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਪੁੱਜੇ। ਵਿਆਹ ਪ੍ਰੋਗਰਾਮ ਵਿਚ ਕੋਵਿਡ 19 ਕਾਰਨ ਜਾਰੀ ਗਾਈਡਲਾਈਨਸ ਦਾ ਪਾਲਣ ਕੀਤਾ ਗਿਆ।

Posted By: Susheel Khanna