v style="text-align: justify;"> ਸਪੀਲਬਰਗ (ਏਪੀ) : ਫਾਰਮੂਲਾ-ਵਨ ਚੈਂਪੀਅਨ ਲੁਇਸ ਹੈਮਿਲਟਨ ਨੇ ਮੌਜੂਦਾ ਸੈਸ਼ਨ 'ਚ ਪਹਿਲੀ ਜਿੱਤ ਦਰਜ ਕਰਨ ਤੋਂ ਬਾਅਦ ਆਪਣੇ ਸਾਥੀ ਚਾਲਕਾਂ ਨੂੰ ਨਸਲਵਾਦ ਖ਼ਿਲਾਫ਼ ਲੜਾਈ ਨੂੰ ਕਮਜ਼ੋਰ ਨਾ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕ ਪੁੱਛ ਰਹੇ ਹਨ ਕਿ ਅਸੀਂ ਅਜਿਹਾ ਕਦੋਂ ਤਕ ਕਰਾਂਗੇ? ਕੁਝ ਲੋਕਾਂ ਨੂੰ ਅਜਿਹਾ ਲੱਗਾ ਕਿ ਪਿਛਲੇ ਹਫ਼ਤੇ ਟੀ-ਸ਼ਰਟ 'ਤੇ ਸੰਦੇਸ਼ ਤੇ ਗੋਡਿਆਂ ਭਾਰ ਬੈਠ ਕੇ ਇਕਜੁੱਟਤਾ ਦਿਖਾਉਣਾ ਕਾਫੀ ਹੋ ਗਿਆ ਸੀ। ਮੈਨੂੰ ਸਿਰਫ ਇਹ ਦੱਸਣਾ ਹੈ ਕਿ ਨਸਲਵਾਦ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੇਗਾ।

Posted By: Sunil Thapa