-
ਏਟੀਪੀ ਫਾਈਨਲਜ਼ ਦੇ ਚੈਂਪੀਅਨ ਬਣੇ ਮੇਦਵੇਦੇਵ, ਡੋਮਿਨਿਕ ਥਿਏਮ ਨੂੰ ਸਖ਼ਤ ਮੁਕਾਬਲੇ 'ਚ ਹਰਾਇਆ
ਰੂਸ ਦੇ ਡੈਨੀਅਲ ਮੇਦਵੇਦੇਵ ਨੇ ਆਸਟਰੀਆ ਦੇ ਡੋਮਿਨਿਕ ਥਿਏਮ ਨੂੰ ਸਖ਼ਤ ਮੁਕਾਬਲੇ 'ਚ ਹਰਾ ਕੇ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਰੂਪ 'ਚ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਖਿਤਾਬ ਜਿੱਤ ਲਿਆ...
Sports2 months ago -
ਲਿਵਰਪੂਲ ਨੇ ਇੰਗਲਿਸ਼ ਪ੍ਰੀਮੀਅਰ ਲੀਗ 'ਚ ਲੀਸੈਸਟਰ ਨੂੰ 3-0 ਨਾਲ ਹਰਾਇਆ
ਲਿਵਰਪੂਲ ਨੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) 'ਚ ਐਤਵਾਰ ਦੇਰ ਰਾਤ ਨੂੰ ਲੀਸੈਸਟਰ ਨੂੰ 3-0 ਨਾਲ ਹਰਾ ਕੇ ਐੱਨਫੋਲਡ 'ਚ ਲਗਾਤਾਰ 64 ਮੈਚਾਂ 'ਚ ਜੇਤੂ ਰਹਿਣ ਦਾ ਰਿਕਾਰਡ ਬਣਾਇਆ...
Sports2 months ago -
ਹੁਣ ਅਥਲੀਟ ਨਹੀਂ ਕਰ ਸਕਣਗੇ ਉਮਰ 'ਚ ਹੇਰਾਫੇਰੀ
ਹੁਣ ਕੋਈ ਵੀ ਅਥਲੀਟ ਮੁਕਾਬਲਿਆਂ 'ਚ ਉਮਰ ਬਾਰੇ ਹੇਰਾਫੇਰੀ ਨਹੀਂ ਕਰ ਸਕੇਗਾ...
Sports2 months ago -
ਆਸਟ੍ਰੇਲਿਆਈ ਓਪਨ ਦੇ ਪ੍ਰੋਗਰਾਮ ਦਾ ਜਲਦ ਹੋਵੇਗਾ ਐਲਾਨ : ਟੀਏ
ਟੈਨਿਸ ਆਸਟ੍ਰੇਲੀਆ (ਟੀਏ) ਨੇ ਕਿਹਾ ਕਿ ਅਗਲੇ ਸਾਲ ਮੈਲਬੌਰਨ ਵਿਚ ਹੋਣ ਵਾਲੇ ਆਸਟ੍ਰੇਲਿਆਈ ਓਪਨ ਦੇ ਪ੍ਰੋਗਰਾਮ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ।
Sports2 months ago -
ਏਐੱਫਆਈ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਵੋਲਕਰ ਹਰਮਨ ਨੇ ਦਿੱਤਾ ਅਸਤੀਫ਼ਾ
ਭਾਰਤੀ ਐਥਲੈਟਿਕਸ ਮਹਾਸੰਘ (ਏਐੱਫਆਈ) ਦੇ ਹਾਈ ਪਰਫਾਰਮੈਂਸ ਡਾਇਰੈਕਟਰ ਵੋਲਕਰ ਹਰਮਨ ਨੇ ਇਹ ਕਹਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਕਿ ਉਹ ਭੂਮਿਕਾ ਦੇ ਨਾਲ ਆਉਣ ਵਾਲੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਦੇ।
Sports2 months ago -
ਬਬੀਤਾ ਫੋਗਾਟ ਦੇ ਘਰ ਜਲਦ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਬੇਬੀ ਬੰਪ ਨਾਲ ਸ਼ੇਅਰ ਕੀਤੀ ਫੋਟੋ
ਦੰਗਲ ਗਰਲ ਦੇ ਨਾਂ ਤੋਂ ਮਸ਼ਹੂਰ ਅੰਤਰਰਾਸ਼ਟਰੀ ਪਹਿਲਵਾਨ, ਭਾਜਪਾ ਨੇਤਰੀ ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਚੇਅਰਪਰਸਨ ਬਬੀਤਾ ਫੌਗਾਟ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਬਬੀਤਾ ਫੋਗਾਟ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ...
Sports2 months ago -
ਹੁਏਸਕਾ ਨੇ ਓਸਾਸੁਨਾ ਨਾਲ ਖੇਡਿਆ ਡਰਾਅ
ਓਸਾਸੁਨਾ ਨੇ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਸਪੈਨਿਸ਼ ਫੁੱਟਬਾਲ ਲੀਗ ਦੇ ਮੁਕਾਬਲੇ ਵਿਚ ਹੁਏਸਕਾ ਨਾਲ 1-1 ਨਾਲ ਡਰਾਅ ਖੇਡਿਆ...
Sports2 months ago -
ਐਮਬਾਪੇ ਦੇ ਦੋ ਗੋਲਾਂ ਦੇ ਬਾਵਜੂਦ ਪੈਰਿਸ ਸੇਂਟ ਜਰਮੇਨ ਨੂੰ ਮਿਲੀ ਹਾਰ
ਕਾਇਲੀਅਨ ਐਮਬਾਪੇ ਦੇ ਆਪਣੇ ਪਹਿਲੇ ਕਲੱਬ ਦੇ ਖ਼ਿਲਾਫ਼ ਦੋ ਗੋਲ ਵੀ ਫਰੈਂਚ ਫੁੱਟਬਾਲ ਲੀਗ-1 ਵਿਚ ਚੋਟੀ 'ਤੇ ਚੱਲ ਰਹੇ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਲਈ ਕਾਫੀ ਨਹੀਂ ਰਹੇ ਜਿਸ ਨੂੰ 2-0 ਦੀ ਬੜ੍ਹਤ ਦੇ ਬਾਵਜੂਦ ਮੋਨਾਕੋ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ...
Sports2 months ago -
ਰਾਫੇਲ ਨਡਾਲ ਨੇ ਪਿਛਲੀ ਵਾਰ ਦੇ ਚੈਂਪੀਅਨ ਸਟੇਫਾਨੋਸ ਸਿਤਸਿਪਾਸ ਨੂੰ ਹਰਾ ਕੇ ਏਟੀਪੀ ਫਾਈਨਲਸ ਦੇ ਸੈਮੀਫਾਈਨਲ 'ਚ ਕੀਤਾ ਪ੍ਰਵੇਸ਼
ਸਪੈਨਿਸ਼ ਸਟਾਰ ਰਾਫੇਲ ਨਡਾਲ ਨੇ ਪਿਛਲੀ ਵਾਰ ਦੇ ਚੈਂਪੀਅਨ ਸਟੇਫਾਨੋਸ ਸਿਤਸਿਪਾਸ ਨੂੰ 6-4, 4-6, 6-2 ਨਾਲ ਹਰਾ ਕੇ ਪੰਜ ਸਾਲ ਵਿਚ ਪਹਿਲੀ ਵਾਰ ਏਟੀਪੀ ਫਾਈਨਲਸ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ...
Sports2 months ago -
ਗਾਵਸਕਰ ਦੀ ਫਾਊਂਡੇਸ਼ਨ ਨੇ ਕੀਤੀ ਐੱਮਪੀ ਸਿੰਘ ਦੀ ਮਦਦ
ਦਿੱਗਜ ਖਿਡਾਰੀ ਸੁਨੀਲ ਗਾਵਸਕਰ ਦੀ ਦ ਚੈਂਪਸ ਫਾਊਂਡੇਸ਼ਨ ਨੇ ਹਾਕੀ ਓਲੰਪੀਅਨ ਮਹਿੰਦਰ ਪਾਲ ਸਿੰਘ ਦੀ ਮਦਦ ਕੀਤੀ ਜੋ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਹਨ...
Sports2 months ago -
ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ 'ਚ ਜੋਕੋਵਿਕ ਨੂੰ ਹਰਾ ਕੇ ਡੇਨੀਅਲ ਮੇਦਵੇਦੇਵ ਸੈਮੀਫਾਈਨਲ 'ਚ
ਡੇਨੀਅਲ ਮੇਦਵੇਦੇਵ ਨੇ ਏਟੀਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਵਿਚ ਪੰਜ ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਕ ਖ਼ਿਲਾਫ਼ ਇਕਤਰਫ਼ਾ ਜਿੱਤ ਨਾਲ ਸੈਮੀਫਾਈਨਲ ਵਿਚ ਥਾਂ ਬਣਾਈ...
Sports2 months ago -
ਕੋਰੋਨਾ ਦੇ ਪਰਛਾਵੇਂ ਹੇਠ ਇੰਡੀਅਨ ਸੁਪਰ ਲੀਗ ਦਾ ਗੋਆ 'ਚ ਹੋਵੇਗਾ ਆਗਾਜ਼
ਖ਼ਾਲੀ ਸਟੇਡੀਅਮਾਂ ਵਿਚ ਸਖ਼ਤ ਸੁਰੱਖਿਆ ਵਿਚਾਲੇ ਸ਼ੁੱਕਰਵਾਰ ਤੋਂ ਇੱਥੇ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ...
Sports2 months ago -
ਪੰਜਾਬ ਲਈ ਚੰਗਾ ਪ੍ਰਦਰਸ਼ਨ ਕਰਨ ਲਈ ਬੇਤਾਬ ਸਟ੍ਰਾਈਕਰ ਸੁਮਿਤ ਪਾਸੀ
ਭਾਰਤ ਵੱਲੋਂ 2016 ਵਿਚ ਸ਼ੁਰੂਆਤ ਕਰਨ ਵਾਲੇ ਸਟ੍ਰਾਈਕਰ ਸੁਮਿਤ ਪਾਸੀ ਨੇ ਕਿਹਾ ਹੈ ਕਿ ਉਹ ਅਗਲੇ ਆਈ ਲੀਗ ਫੁੱਟਬਾਲ ਸੈਸ਼ਨ ਵਿਚ ਛਾਪ ਛੱਡਣ ਤੇ ਰਾਸ਼ਟਰੀ ਟੀਮ ਵਿਚ ਵਾਪਸੀ ਦਾ ਆਪਣਾ ਦਾਅਵਾ ਮਜ਼ਬੂਤ ਕਰਨ ਲਈ ਬੇਤਾਬ ਹਨ।
Sports2 months ago -
ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਸਪੇਨ ਨੇ ਜਰਮਨੀ ਨੂੰ 6-0 ਨਾਲ ਦਿੱਤੀ ਕਰਾਰੀ ਮਾਤ
ਸਪੇਨ ਨੇ ਜਰਮਨੀ ਨੂੰ 6-0 ਨਾਲ ਕਰਾਰੀ ਮਾਤ ਦੇ ਕੇ ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕੀਤੀ।
Sports2 months ago -
ਹਾਫ ਮੈਰਾਥਨ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਬੁਗਾਥਾ
ਪਿਛਲੀ ਵਾਰ ਦੇ ਜੇਤੂ ਸ੍ਰੀਨੂ ਬੁਗਾਥਾ 29 ਨਵੰਬਰ ਨੂੰ ਇੱਥੇ ਹੋਣ ਵਾਲੀ ਦਿੱਲੀ ਹਾਫ ਮੈਰਾਥਨ (ਏਡੀਐੱਚਐੱਮ) ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ।
Sports2 months ago -
ਕੋਵਿਡ-19 ਮਹਾਮਾਰੀ ਕਾਰਨ ਭਾਰਤ 'ਚ ਹੋਣ ਵਾਲਾ ਮਹਿਲਾ ਵਿਸ਼ਵ ਕੱਪ ਰੱਦ
ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਫੀਫਾ ਨੇ ਕੋਵਿਡ-19 ਮਹਾਮਾਰੀ ਕਾਰਨ ਭਾਰਤ ਵਿਚ ਖੇਡੇ ਜਾਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਨੂੰ ਰੱਦ ਕਰ ਦਿੱਤਾ ਤੇ ਉਸ ਨੂੰ 2022 ਦੀ ਮੇਜ਼ਬਾਨੀ ਦਾ ਅਧਿਕਾਰ ਸੌਂਪ ਦਿੱਤਾ।
Sports2 months ago -
ਅਥਲੀਟਾਂ ਦਾ ਵੈਕਸੀਨ ਲੈਣਾ ਸਿਰਫ਼ ਨਿੱਜੀ ਜ਼ਿੰਮੇਵਾਰੀ ਨਹੀਂ ਸਗੋਂ ਹਰੇਕ ਦੀ ਜ਼ਿੰਮੇਵਾਰੀ : ਬਾਕ
ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਨੇ ਟੋਕੀਓ ਦੇ ਦੌਰੇ ਦੌਰਾਨ ਕਿਹਾ ਕਿ ਉਹ ਓਲੰਪਿਕ ਦੇ ਸਾਰੇ ਹਿੱਸੇਦਾਰਾਂ ਤੇ ਪ੍ਰਸ਼ੰਸਕਾਂ ਨੂੰ ਕੋਵਿਡ-19 ਦੀ ਵੈਕਸੀਨ ਲੈਣ ਲਈ ਪ੍ਰੇਰਿਤ ਕਰ ਰਹੇ ਹਨ...
Sports2 months ago -
ਏਟੀਪੀ ਫਾਈਨਲਜ਼ ਦੇ ਪਹਿਲੇ ਦੌਰ 'ਚ ਜਿੱਤੇ ਨਡਾਲ
ਵਿਸ਼ਵ ਦੇ ਨੰਬਰ ਦੋ ਟੈਨਿਸ ਖਿਡਾਰੀ ਰਾਫੇਲ ਨਡਾਲ ਏਟੀਪੀ ਫਾਈਨਲਜ਼ ਦੇ ਪਹਿਲੇ ਦੌਰ 'ਚ ਜਿੱਤਣ 'ਚ ਸਫ਼ਲ ਰਹੇ...
Sports2 months ago -
National League Football Tournament : ਬੈਲਜੀਅਮ ਨੇ ਇੰਗਲੈਂਡ ਨੂੰ ਫਾਈਨਲਜ਼ ਦੀ ਦੌੜ ਤੋਂ ਕੀਤਾ ਬਾਹਰ
ਡ੍ਰਾਇਸ ਮਰਟੇਸ ਦੀ ਫ੍ਰੀ ਕਿੱਕ 'ਤੇ ਕੀਤੇ ਸ਼ਾਨਦਾਰ ਗੋਲ ਦੀ ਬਦੌਲਤ ਬੈਲਜੀਅਮ ਨੇ ਇੰਗਲੈਂਡ ਨੂੰ 2-0 ਨਾਲ ਹਰਾ ਕੇ ਨੇਸ਼ਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਫਾਈਨਲਜ਼ ਦੀ ਦੌੜ ਤੋਂ ਬਾਹਰ ਕਰ ਦਿੱਤਾ...
Sports2 months ago -
ਮਾਨਚੈਸਟਰ ਦੇ ਸਾਬਕਾ ਫੁੱਟਬਾਲਰ ਐਲਬਰਟ ਕਵੀਸਾਲ ਦਾ ਦੇਹਾਂਤ
ਮਾਨਚੈਸਟਰ ਯੂਨਾਈਟਿਡ ਦੇ ਸਾਬਕਾ ਫਾਰਵਰਡ ਐਲਬਰਟ ਕਵੀਸਾਲ ਦਾ 87 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ...
Sports2 months ago