-
ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਮਾਨਚੈਸਟਰ ਯੂਨਾਈਟਿਡ ਤੇ ਮਿਲਾਨ ਨੇ ਖੇਡਿਆ ਡਰਾਅ
ਏਸੀ ਮਿਲਾਨ ਦੇ ਡਿਫੈਂਡਰ ਸਾਈਮਨ ਜਾਰ ਨੇ ਇੰਜਰੀ ਟਾਈਮ ਵਿਚ ਗੋਲ ਕੀਤਾ ਜਿਸ ਨਾਲ ਉਨ੍ਹਾਂ ਦੀ ਟੀਮ ਮਾਨਚੈਸਟਰ ਯੂਨਾਈਟਿਡ ਨੂੰ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਆਖ਼ਰੀ-16 ਦੇ ਪਹਿਲੇ ਗੇੜ ਵਿਚ 1-1 ਨਾਲ ਬਰਾਬਰੀ 'ਤੇ ਰੋਕਣ ਵਿਚ ਕਾਮਯਾਬ ਰਹੀ। ਮਿਲਾਨ ਨੂੰ 92ਵੇਂ ਮਿੰਟ ਵਿਚ ਕ...
Sports1 month ago -
ਭਾਰਤੀ ਤੇ ਰੂਸੀ ਪੇਸ਼ੇਵਰ ਮੁੱਕੇਬਾਜ਼ ਵਿਚਾਲੇ 19 ਮਾਰਚ ਨੂੰ ਖੇਡਿਆ ਜਾਵੇਗਾ ਮੁਕਾਬਲਾ
ਭਾਰਤ ਦੇ ਪੇਸ਼ੇਵਰ ਮੁੱਕੇਬਾਜ਼ੀ ਸਟਾਰ ਵਿਜੇਂਦਰ ਸਿੰਘ ਕੋਵਿਡ-19 ਕਾਰਨ ਇਕ ਸਾਲ ਤੋਂ ਵੱਧ ਸਮੇਂ ਤਕ ਰਿੰਗ ਤੋਂ ਦੂਰ ਰਹਿਣ ਤੋਂ ਬਾਅਦ 19 ਮਾਰਚ ਨੂੰ ਗੋਆ ਦੇ ਪਣਜੀ ਵਿਚ ਰੂਸ ਦੇ ਅਰਤਯਸ਼ ਲੋਪਸਨ ਖ਼ਿਲਾਫ਼ ਮੁਕਾਬਲੇ ਨਾਲ ਵਾਪਸੀ ਕਰਨਗੇ। ਲੋਪਸਨ ਦੇ ਨਾਂ ਦਾ ਐਲਾਨ ਸ਼ੁੱਕਰਵਾਰ ਨੂੰ ਇੱਥੇ ਇ...
Sports1 month ago -
ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਕੋਰੋਨਾ ਪਾਜ਼ੇਟਿਵ, ਹੋ ਸਕਦੇ ਹਨ ਭਾਰਤੀ ਟੀਮ 'ਚੋਂ ਬਾਹਰ
ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਤੇ ਸਟਾਰ ਸਟ੍ਰਾਈਕਰ ਸੁਨੀਲ ਛੇਤਰੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਛੇਤਰੀ ਦਾ ਦੁਬਈ ਵਿਚ 25 ਮਾਰਚ ਨੂੰ ਓਮਾਨ ਖ਼ਿਲਾਫ਼ ਹੋਣ ਵਾਲੇ ਅੰਤਰਰਾਸ਼ਟਰੀ ਦੋਸਤਾਨਾ ਮੈਚ 'ਚੋਂ ਬਾਹਰ ਹੋਣਾ ਲਗ...
Sports1 month ago -
National Sub Junior Hockey : ਪੰਜਾਬ ਦੀ ਮਹਿਲਾ ਹਾਕੀ ਟੀਮ ਝਾਰਖੰਡ ਲਈ ਰਵਾਨਾ, ਬਠਿੰਡਾ ਦੀ ਸੁਖਬੀਰ ਸੰਭਾਲੇਗੀ ਕਮਾਨ
ਹਾਕੀ ਇੰਡੀਆ ਵੱਲੋਂ ਝਾਰਖੰਡ ਦੇ ਸ਼ਹਿਰ ਸਿਮਦਿਗਾ ਵਿਖੇ ਕਰਵਾਈ ਜਾਣ ਵਾਲੀ 11ਵੀਂ ਹਾਕੀ ਇੰਡੀਆ ਸਬ ਜੂਨੀਅਰ ਰਾਸ਼ਟਰੀ ਮਹਿਲਾ ਹਾਕੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਝਾਰਖੰਡ ਲਈ ਰਵਾਨਾ ਹੋ ਗਈ ਹੈ।
Sports1 month ago -
ਯੂਏਫਾ ਚੈਂਪੀਅਨਜ਼ ਲੀਗ ’ਚ ਪੋਰਤੋ ਨੇ ਜੁਵੈਂਟਸ ਨੂੰ ਦਿਖਾਇਆ ਬਾਹਰ ਦਾ ਰਸਤਾ, ਰੋਨਾਲਡੋ ਨੇ ਕੀਤਾ ਨਿਰਾਸ਼
ਸਰਜੀਓ ਓਲੀਵਿਏਰਾ ਦੇ 115ਵੇਂ ਮਿੰਟ (ਇੰਜਰੀ ਟਾਈਮ) ਵਿਚ ਫ੍ਰੀ ਕਿੱਕ 'ਤੇ ਕੀਤੇ ਗਏ ਗੋਲ ਦੀ ਮਦਦ ਨਾਲ ਪੁਰਤਗਾਲ ਦੇ ਕਲੱਬ ਪੋਰਤੋ ਨੇ ਅਵੇਅ ਗੋਲ (ਵਿਰੋਧੀ ਟੀਮ ਦੇ ਘਰ ਵਿਚ ਜ਼ਿਆਦਾ ਗੋਲ) ਨਿਯਮ ਦੇ ਆਧਾਰ 'ਤੇ ਸੁਪਰ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੀ ਟੀਮ ਜੁਵੈਂਟਸ ਨੂੰ ...
Sports1 month ago -
ਜੁਰਜੇਨ ਕਲੋਪ ਨੇ ਜਰਮਨੀ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਕੋਚ ਬਣਨ ਤੋਂ ਕੀਤਾ ਇਨਕਾਰ
ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਦੀ ਪਿਛਲੀ ਵਾਰ ਦੀ ਜੇਤੂ ਲਿਵਰਪੂਲ ਦੇ ਮੁੱਖ ਮੈਨੇਜਰ ਜੁਰਜੇਨ ਕਲੋਪ ਨੇ ਜਰਮਨੀ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਕੋਚ ਬਣਨ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ। ਜਰਮਨੀ ਫੁੱਟਬਾਲ ਟੀਮ ਦੇ ਮੁੱਖ ਕੋਚ ਜੋਕਿਮ ਲੋ ਨੇ ਯੂਰੋ ਟੂਰਨਾਮੈਂਟ ਤੋਂ ਬਾ...
Sports1 month ago -
ਯੂਰਪੀ ਦੌਰੇ ਤੋਂ ਮਿਲੀ ਸਿੱਖਿਆ 'ਤੇ ਅਮਲ ਕਰਨਾ ਜ਼ਰੂਰੀ : ਰੀਡ
ਭਾਰਤੀ ਮਰਦ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਦਾ ਮੰਨਣਾ ਹੈ ਕਿ ਇਸ ਸਾਲ ਟੋਕੀਓ ਓਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਯੂਰਪੀ ਦੌਰੇ 'ਤੇ ਮਿਲੀ ਸਿੱਖਿਆ ਨੂੰ ਤੇਜ਼ੀ ਨਾਲ ਮੈਦਾਨ 'ਤੇ ਉਤਾਰਨ ਤੇ ਆਪਣੀ ਰੱਖਿਆ ਕਤਾਰ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ...
Sports1 month ago -
ਦੂਜਾ ਵਾਰ ਗੋਡੇ ਦੇ ਆਪ੍ਰੇਸ਼ਨ ਤੋਂ ਪਹਿਲਾਂ ਨਿਰਾਸ਼ ਸੀ : ਫੈਡਰਰ
ਰੋਜਰ ਫੈਡਰਰ ਨੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤਕ ਮੁਕਾਬਲੇਬਾਜ਼ੀ ਦੀ ਟੈਨਿਸ ਤੋਂ ਦੂਰ ਰਹਿਣ 'ਤੇ ਕਦੇ ਸੰਨਿਆਸ ਲੈਣ ਦੇ ਬਾਰੇ ਵਿਚ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਪਰ ਉਨ੍ਹਾਂ ਸਵੀਕਾਰ ਕੀਤਾ ਕਿ ਸੱਜੇ ਗੋਡੇ ਦੇ ਦੂਜੇ ਆਪ੍ਰੇਸ਼ਨ ਤੋਂ ਪਹਿਲਾਂ ਉਹ ਨਿਰਾਸ਼ ਸਨ। ਕਤਰ ਓਪਨ ਵਿਚ ਹਿੱ...
Sports1 month ago -
ਜੋਕੋਵਿਕ ਨੇ ਫੈਡਰਰ ਨੂੰ ਪਛਾੜ ਕੇ ਸਭ ਤੋਂ ਜ਼ਿਆਦਾ ਸਮੇਂ ਤਕ ਸਿਖਰ 'ਤੇ ਰਹਿਣ ਦਾ ਰਿਕਾਰਡ ਕੀਤਾ ਆਪਣੇ ਨਾਂ
ਹਾਲ ਹੀ ਵਿਚ ਆਪਣਾ ਨੌਵਾਂ ਆਸਟ੍ਰੇਲੀਅਨ ਓਪਨ ਅਤੇ 18ਵਾਂ ਗ੍ਰੈਂਡਸਲੈਮ ਦਾ ਖ਼ਿਤਾਬ ਜਿੱਤਣ ਵਾਲੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਦਿੱਗਜ ਰੋਜਰ ਫੈਡਰਰ ਨੂੰ ਪਛਾੜ ਕੇ ਏਟੀਪੀ ਰੈਂਕਿੰਗ ਵਿਚ ਸਭ ਤੋਂ ਜ਼ਿਆਦਾ ਸਮੇਂ ਤਕ ਸਿਖਰ 'ਤੇ ਰਹਿਣ ਦਾ ਰਿਕਾਰਡ ਆਪਣੇ ਨਾਂ ਕੀਤਾ। ਏਟੀਪੀ ਦੀ ਤ...
Sports1 month ago -
ਭਾਰਤੀ ਮੁੱਕੇਬਾਜ਼ ਲਾਲਰਿਨਸਾਂਗਾ ਤਲਾਊ ਨੇ ਜਿੱਤਿਆ ਯੁਵਾ ਵਿਸ਼ਵ ਸੁਪਰ ਫੀਦਰਵੇਟ ਖ਼ਿਤਾਬ
ਭਾਰਤੀ ਮੁੱਕੇਬਾਜ਼ ਲਾਲਰਿਨਸਾਂਗਾ ਤਲਾਊ ਨੇ ਆਈਜੋਲ ਵਿਚ ਅੱਠ ਗੇੜ ਦੇ ਮੁਕਾਬਲੇ ਵਿਚ ਘਾਨਾ ਦੇ ਏਰਿਕ ਕਵਾਰਮ ਨੂੰ ਹਰਾ ਕੇ ਡਬਲਯੂਬੀਸੀ (ਵਿਸ਼ਵ ਮੁੱਕੇਬਾਜ਼ੀ ਕੌਂਸਲ) ਦਾ ਯੁਵਾ ਵਿਸ਼ਵ ਸੁਪਰ ਫੀਦਰਵੇਟ ਖ਼ਿਤਾਬ ਜਿੱਤਿਆ। ਸਾਰੇ ਤਿੰਨਾਂ ਜੱਜਾਂ ਨੇ ਇਸ ਮੁਕਾਬਲੇ ਵਿਚ ਭਾਰਤੀ ਮੁੱਕੇਬਾਜ਼ ਦੇ ...
Sports1 month ago -
ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ ਕੈਰੋਲੀਨਾ ਮਾਰਿਨ ਹੱਥੋਂ ਹਾਰੀ ਪੀਵੀ ਸਿੰਧੂ
ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਸਵਿਸ ਓਪਨ ਦੇ ਫਾਈਨਲ ਵਿਚ ਐਤਵਾਰ ਨੂੰ ਇੱਥੇ ਓਲੰਪਿਕ ਗੋਲਡ ਮੈਡਲ ਜੇਤੂ ਕੈਰੋਲੀਨਾ ਮਾਰਿਨ ਨੇ ਇਕਤਰਫ਼ਾ ਮੁਕਾਬਲੇ ਵਿਚ ਮਾਤ ਦਿੱਤੀ। 25 ਸਾਲਾ ਭਾਰਤੀ ਖਿਡਾਰਨ ਕੋਲ ਮਾਰਿਨ ਦੀ ਫੁਰਤੀ ਤੇ ਸਟੀਕ ਖੇਡ ਦਾ ਕੋਈ ਜਵਾਬ ਨਹੀਂ ਸੀ। ਸਪੇਨ ਦੀ ਇਸ ਖਿਡਾਰਨ...
Sports1 month ago -
ਯੂਨਾਈਟਿਡ ਵਰਲਡ ਰੈਸਲਿੰਗ ਦੀ ਰੈਂਕਿੰਗ ਵਿਚ ਸਿਖਰ 'ਤੇ ਪੁੱਜੀ ਵਿਨੇਸ਼ ਫੋਗਾਟ
ਯੂਨਾਈਟਿਡ ਵਰਲਡ ਰੈਸਲਿੰਗ ਦੀ ਰੈਂਕਿੰਗ ਵਿਚ ਭਾਰਤ ਦੀ ਸਟਾਰ ਭਲਵਾਨ ਵਿਨੇਸ਼ ਫੋਗਾਟ ਨੇ ਨੰਬਰ ਇਕ ਸਥਾਨ ਹਾਸਲ ਕਰ ਲਿਆ ਹੈ। ਐਤਵਾਰ ਨੂੰ ਯੂਨਾਈਟਿਡ ਵਰਲਡ ਰੈਸਲਿੰਗ ਵੱਲੋਂ ਮਹਿਲਾ ਵਰਗ ਦੀ ਰੈਂਕਿੰਗ ਜਾਰੀ ਕੀਤੀ ਗਈ ਤਾਂ ਵਿਨੇਸ਼ ਨੂੰ 14 ਅੰਕਾਂ ਨਾਲ ਪਹਿਲੇ ਸਥਾਨ 'ਤੇ ਰੱਖਿਆ ਗਿਆ ਹ...
Sports1 month ago -
ਭਾਰਤੀ ਮੁੱਕੇਬਾਜ਼ਾਂ 'ਤੇ ਪਿਆ ਕੋਰੋਨਾ ਦਾ ਅਸਰ, ਆਸ਼ੀਸ਼ ਦੇ ਕੋਵਿਡ ਪਾਜ਼ੇਟਿਵ ਹੋਣ ਕਾਰਨ ਹੁਸਾਮੂਦੀਨ ਤੇ ਸੁਮਿਤ ਨੂੰ ਫਾਈਨਲ ਤੋਂ ਹਟਣਾ ਪਿਆ
ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਮੁੱਕੇਬਾਜ਼ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਉਨ੍ਹਾਂ ਦੇ ਨਾਲ ਇਕ ਕਮਰੇ ਵਿਚ ਰਹਿ ਰਹੇ ਮੁਹੰਮਦ ਹੁਸਾਮੂਦੀਨ (57 ਕਿਲੋਗ੍ਰਾਮ) ਤੇ ਸੁਮਿਤ ਸਾਂਗਵਾਨ (81 ਕਿਲੋਗ੍ਰਾਮ) ਨੂੰ ਵੀ ਸਪੇਨ ਦੇ ਕੈਸਟੇਲੋਨ ...
Sports1 month ago -
ਪੀਵੀ ਸਿੰਧੂ ਪੁੱਜੀ ਸਵਿਸ ਓਪਨ ਦੇ ਫਾਈਨਲ 'ਚ
ਪੀਵੀ ਸਿੰਧੂ ਨੇ ਸ਼ਨਿਚਰਵਾਰ ਨੂੰ ਇੱਥੇ ਡੈਨਮਾਰਕ ਦੀ ਮੀਆ ਬਲਿਚਫੇਲਟ ਖ਼ਿਲਾਫ਼ 43 ਮਿੰਟ ਵਿਚ 22-20, 21-10 ਨਾਲ ਜਿੱਤ ਦਰਜ ਕੀਤੀ ਤੇ ਸਵਿਸ ਓਪਨ ਦੇ ਮਹਿਲਾ ਸਿੰਗਲਜ਼ ਫਾਈਨਲ ਵਿਚ ਥਾਂ ਬਣਾਈ। ਕਿਦਾਂਬੀ ਸ਼੍ਰੀਕਾਂਤ ਤੇ ਸਾਤਵਿਕ-ਚਿਾਰਗ ਦੀ ਜੋੜੀ ਵੀ ਆਖ਼ਰੀ ਚਾਰ ਵਿਚ ਪੁੱਜ ਗਈ।
Sports1 month ago -
ਡਾਇਨਾ ਨੂੰ ਹਰਾ ਕੇ ਵਿਨੇਸ਼ ਫੋਗਾਟ ਨੇ ਜਿੱਤਿਆ ਗੋਲਡ
ਭਾਰਤ ਦੀ ਸਟਾਰ ਮਹਿਲਾ ਭਲਵਾਨ ਵਿਨੇਸ਼ ਫੋਗਾਟ ਨੇ ਰੋਮ ਵਿਚ ਚੱਲ ਰਹੀ ਮਾਟੇਓ ਪੇਲੀਕੋਨ ਰੈਂਕਿੰਗ ਕੁਸ਼ਤੀ ਸੀਰੀਜ਼ ਦੇ 53 ਕਿਲੋਗ੍ਰਾਮ ਦਾ ਫਾਈਨਲ ਮੁਕਾਬਲਾ ਜਿੱਤ ਕੇ ਗੋਲਡ ਜਿੱਤਿਆ। ਹਰਿਆਣਾ ਦੀ ਵਿਨੇਸ਼ ਨੇ ਸ਼ਨਿਚਰਵਾਰ ਨੂੰ ਗੋਲਡ ਮੈਡਲ ਦੇ ਮੁਕਾਬਲੇ ਵਿਚ ਕੈਨੇਡਾ ਦੀ ਭਲਵਾਨ ਡਾਇਨਾ ਵੀ...
Sports1 month ago -
ਤਿੰਨ ਭਾਰਤੀ ਮੁੱਕੇਬਾਜ਼ਾਂ ਨੇ ਜਿੱਤਿਆ ਸਿਲਵਰ ਮੈਡਲ
ਸਿਮਰਨਜੀਤ ਕੌਰ, ਪੂਜਾ ਰਾਣੀ ਤੇ ਜੈਸਮੀਨ ਨੂੰ ਸਪੇਨ ਦੇ ਕਾਸਟੇਲੋਨ ਵਿਚ ਚੱਲ ਰਹੇ 35ਵੇਂ ਬਾਕਸਮ ਅੰਤਰਰਾਸ਼ਟਰੀ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਸ਼ਨਿਚਰਵਾਰ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਇਸ ਨਾਲ ਹੀ ਇਸ ਟੂਰਨਾਮੈਂਟ ਵਿਚ ਭਾਰਤੀ ਮੁੱਕੇਬਾਜ਼ਾਂ ਦੀ ਮੁਹਿੰਮ ਤਿੰਨ ਸਿਲਵਰ ਤੇ ਇ...
Sports1 month ago -
ਭਾਰਤੀ ਮਰਦ ਹਾਕੀ ਟੀਮ ਨੇ ਖੇਡਿਆ 1-1 ਨਾਲ ਡਰਾਅ
ਸਿਮਰਨਜੀਤ ਸਿੰਘ ਦੇ ਅੰਤ ਵਿਚ ਕੀਤੇ ਗਏ ਇਕ ਗੋਲ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਇੱਥੇ ਯੂਰਪੀ ਦੌਰੇ ਦੇ ਆਪਣੇ ਤੀਜੇ ਮੈਚ ਵਿਚ ਬਿ੍ਟੇਨ ਨਾਲ 1-1 ਨਾਲ ਡਰਾਅ ਖੇਡਿਆ। ਇਸ ਤੋਂ ਪਹਿਲਾਂ ਬਿ੍ਟੇਨ ਲਈ ਗੋਲ ਏਲੇਨ ਫੋਰਸਿਥ ਨੇ ਕੀਤਾ ਸੀ।
Sports1 month ago -
ਚੰਗੇ ਪ੍ਰਦਰਸ਼ਨ ਨਾਲ ਮੇਰਾ ਹੌਸਲਾ ਵਧਿਆ : ਨਾਗਲ
ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਕਿਹਾ ਕਿ ਅਰਜਨਟੀਨਾ ਓਪਨ ਵਿਚ ਵਿਸ਼ਵ ਦੇ ਚੋਟੀ ਦੇ 60 ਖਿਡਾਰੀਆਂ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਨ ਨਾਲ ਉਨ੍ਹਾਂ ਦਾ ਹੌਸਲਾ ਵਧਿਆ ਹੈ। ਨਾਗਲ ਦੁਨੀਆ ਦੇ 46ਵੇਂ ਨੰਬਰ ਦੇ ਖਿਡਾਰੀ ਅਲਬਰਟ ਰੋਮਾਸ ਵਿਨੋਲਾਸ ਹੱਥੋਂ ਕੁਆਰਟਰ ਫਾਈਨਲ ਵਿਚ ਹਾਰ ਕੇ ਬਾ...
Sports1 month ago -
ਭਾਰਤ ਦੇ ਛੇ ਮੁੱਕੇਬਾਜ਼ਾਂ ਨੇ ਫਾਈਨਲ 'ਚ ਬਣਾਈ ਥਾਂ
ਭਾਰਤ ਦੇ ਮਨੀਸ਼ ਕੌਸ਼ਿਕ, ਵਿਕਾਸ ਕ੍ਰਿਸ਼ਣਨ, ਮੁਹੰਮਦ ਹੁਸਾਮੂਦੀਨ, ਸੁਮਿਤ ਸਾਂਗਵਾਨ, ਸਤੀਸ਼ ਕੁਮਾਰ, ਆਸ਼ੀਸ਼ ਕੁਮਾਰ ਸਪੇਨ ਦੇ ਕਾਸਟੇਲੋਨ ਵਿਚ ਚੱਲ ਰਹੇ 35ਵੇਂ ਬਾਕਸਮ ਅੰਤਰਰਾਸ਼ਟਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ 'ਚ ਪੁੱਜ ਗਏ।
Sports1 month ago -
ਸਤੀਸ਼ ਤੇ ਆਸ਼ੀਸ਼ ਪੁੱਜੇ ਸੈਮੀਫਾਈਨਲ 'ਚ, 17 ਦੇਸ਼ਾਂ ਦੇ ਮੁੱਕੇਬਾਜ਼ਾਂ 'ਚ ਚੱਲ ਰਿਹੈ ਮੁਕਾਬਲਾ
ਓਲੰਪਿਕ 'ਚ ਥਾਂ ਬਣਾ ਚੁੱਕੇ ਸਤੀਸ਼ ਕੁਮਾਰ (91 ਕਿਲੋਗ੍ਰਾਮ ਤੋਂ ਵੱਧ) ਤੇ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਨੇ ਪ੍ਰਭਾਵਸ਼ਾਲੀ ਜਿੱਤ ਦਰਜ ਕਰ ਕੇ ਸਪੇਨ ਦੇ ਕੈਸਟੇਲੋਨ ਵਿਚ ਚੱਲ ਰਹੇ 35ਵੇਂ ਬਾਕਸਮ ਇੰਟਰਨੈਸ਼ਨਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਥਾਂ ਬਣਾਈ। ਸੁਮਿਤ ਸਾਂਗਵ...
Sports1 month ago