-
ਖੇਡ ਮੰਤਰਾਲੇ ਨੇ ਹਟਾਈ ਪੀਸੀਆਈ ਦੀ ਮੁਅੱਤਲੀ
ਕੇਂਦਰੀ ਖੇਡ ਮੰਤਰਾਲੇ ਨੇ ਭਾਰਤੀ ਪੈਰਾਲੰਪਿਕ ਕਮੇਟੀ (ਪੀਸੀਆਈ) ਦੀ ਮੁਅੱਤਲੀ ਖ਼ਤਮ ਕਰ ਦਿੱਤੀ ਹੈ...
Sports1 month ago -
ਏਸ਼ੀਆਈ ਕੱਪ ਦੀ ਮੇਜ਼ਬਾਨੀ ਲਈ ਭਾਰਤ ਨੂੰ ਚੁਣੌਤੀ : ਏਆਈਐੱਫਐੱਫ ਪ੍ਰਧਾਨ ਪ੍ਰਫੁੱਲ ਪਟੇਲ
ਅਖਿਲ ਭਾਰਤੀ ਫੁੱਟਬਾਲ ਫੈੱਡਰੇਸ਼ਨ (ਏਆਈਐੱਫਐੱਫ) ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਮੰਨਿਆ ਕਿ 2027 'ਚ ਹੋਣ ਵਾਲੇ ਏਐੱਫਸੀ (ਏਸ਼ੀਆਈ ਫੁੱਟਬਾਲ ਕਨਫੈੱਡਰੇਸ਼ਨ) ਏਸ਼ੀਆਈ ਕੱਪ ਲਈ ਦੇਸ਼ ਦੇ ਦਾਅਵੇ ਨੂੰ ਹੋਰਨਾਂ ਦਾਅਵੇਦਾਰਾਂ ਤੋਂ ਸਖ਼ਤ ਚੁਣੌਤੀ ਮਿਲੇਗੀ ਪਰ ਉਨ੍ਹਾਂ ਇਸ ਨੂੰ ਮਹਾਦੀਪ 'ਚ ਉਸ...
Sports1 month ago -
ਬੈਲਨ ਡਿਓਰ ਡ੍ਰੀਮ ਟੀਮ 'ਚ ਮੈਸੀ, ਰੋਨਾਲਡੋ ਤੇ ਮਾਰਾਡੋਨਾ ਸ਼ਾਮਲ
ਫਰਾਂਸ ਫੁੱਟਬਾਲ ਵੱਲੋਂ ਸਰਬਕਾਲੀ ਮਹਾਨ ਟੀਮ 'ਬੈਲਨ ਡਿਓਰ ਡ੍ਰੀਮ ਟੀਮ' ਵਿਚ ਲਿਓਨ ਮੈਸੀ, ਕ੍ਰਿਸਟੀਆਨੋ ਰੋਨਾਲਡੋ ਤੇ ਮਰਹੂਮ ਡਿਆਗੋ ਮਾਰਾਡੋਨਾ ਨੂੰ ਸ਼ਾਮਲ ਕੀਤਾ ਗਿਆ ਹੈ...
Sports1 month ago -
ਟੋਕੀਓ ਓਲੰਪਿਕ ਦੀ ਟਾਰਚ ਰਿਲੇਅ ਤਿੰਨ ਮਹੀਨਿਆਂ ਤੋਂ ਬਾਅਦ ਸੰਭਵ
ਟੋਕੀਓ ਓਲੰਪਿਕ ਦੀ ਟਾਰਚ ਰਿਲੇਅ ਸ਼ੁਰੂ ਹੋਣ ਵਿਚ ਕਰੀਬ ਤਿੰਨ ਮਹੀਨੇ ਰਹਿ ਗਏ ਹਨ ਤੇ ਸਵਾਲ ਹਾਲੇ ਬਰਕਰਾਰ ਹੈ ਕਿ ਕੋਰੋਨਾ ਮਹਾਮਾਰੀ ਦੇ ਮਾਹੌਲ ਵਿਚ ਇਸ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਕਰਾਇਆ ਜਾਵੇ...
Sports1 month ago -
Happy Birthday Geeta Phogat: ਕਾਮਨਵੈਲਥ 'ਚ ਗੋਲਡ ਜਿੱਤ ਕੇ ਇਤਿਹਾਸ ਰਚਣ ਵਾਲੀ ਗੀਤਾ ਹੋਈ 32 ਸਾਲਾ ਦੀ
ਭਾਰਤੀ ਮਹਿਲਾ ਪਹਿਲਵਾਨ ਗੀਤਾ ਫੋਗਾਟ ਦਾ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। ਭਾਰਤੀ ਮਹਿਲਾ ਪਹਿਲਵਾਨੀ ਨੂੰ ਵੱਖ ਪਛਾਣ ਦਿਵਾਉਣ ਵਾਲੀ ਗੀਤਾ ਦਾ ਜਨਮ 15 ਦਸੰਬਰ 1988 ਹਰਿਆਣਾ ਦੇ ਭਿਲਾਈ 'ਚ ਹੋਇਆ ਸੀ।
Sports1 month ago -
ਭਾਰਤੀ ਮਹਿਲਾ ਹਾਕੀ ਟੀਮ ਦੇ ਕੋਚ ਨੇ ਕਿਹਾ, ਫਿਟਨੈੱਸ ਸੁਧਾਰਨ ਦਾ ਪਹਿਲਾ ਟੀਚਾ ਕੀਤਾ ਹਾਸਲ
ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਟੀਮ ਨੇ ਖਿਡਾਰੀਆਂ ਦਾ ਫਿਟਨੈੱਸ ਪੱਧਰ ਬਿਹਤਰ ਕਰਨ ਦਾ ਮੁੱਢਲਾ ਟੀਚਾ ਹਾਸਲ ਕਰ ਲਿਆ ਹੈ...
Sports1 month ago -
ਕੁਸ਼ਤੀ ਵਿਸ਼ਵ ਕੱਪ : ਗ੍ਰੀਕੋ ਰੋਮਨ 'ਚ ਭਾਰਤ ਦੀ ਚੁਣੌਤੀ ਖ਼ਤਮ, ਭਾਰਤੀ ਭਲਵਾਨ ਇਕ ਵੀ ਮੈਡਲ ਨਹੀਂ ਜਿੱਤ ਸਕੇ
ਸਰਬੀਆ ਦੇ ਬੈਲਗ੍ਰੇਡ 'ਚ ਚੱਲ ਰਹੇ ਕੁਸ਼ਤੀ ਵਿਸ਼ਵ ਕੱਪ 'ਚ ਗ੍ਰੀਕੋ ਰੋਮਨ ਸ਼੍ਰੇਣੀ ਵਿਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ...
Sports1 month ago -
ਹੱਕਾਂ ਦਾ ਉਲੰਘਣ ਨਹੀਂ ਹੋਣਾ ਚਾਹੀਦਾ : ਕੋਏ
ਵਿਸ਼ਵ ਐਥਲੈਟਿਕਸ (ਡਬਲਯੂਏ) ਦੇ ਪ੍ਰਧਾਨ ਸੇਬਸਟੀਅਨ ਕੋਏ ਨੇ ਕਿਹਾ ਕਿ ਨਸਲਵਾਦ ਵਰਗੇ ਮੁੱਦਿਆਂ ਖ਼ਿਲਾਫ਼ ਐਥਲੀਟਾਂ ਦੇ ਸੰਕੇਤਕ ਪ੍ਰਦਰਸ਼ਨ ਕਰਨ ਵਿਚ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਇਸ ਹਰਕਤ ਨਾਲ ਜਸ਼ਨ ਮਨਾ ਰਹੇ ਕਿਸੇ ਹੋਰ ਖਿਡਾਰੀ ਦੇ ਹੱਕਾਂ ਦਾ ਉਲੰਘਣ ਨਹੀਂ ਹੋਣਾ ਚਾਹੀਦਾ...
Sports1 month ago -
ਭਾਰਤ ਦੀ ਚੋਟੀ ਦੀ ਟੈਨਿਸ ਖਿਡਾਰਨ ਅੰਕਿਤ ਰੈਨਾ ਨੇ ਆਈਟੀਐੱਫ ਡਬਲਜ਼ ਦਾ ਖ਼ਿਤਾਬ ਜਿੱਤਿਆ
ਭਾਰਤ ਦੀ ਚੋਟੀ ਦੀ ਟੈਨਿਸ ਖਿਡਾਰਨ ਅੰਕਿਤ ਰੈਨਾ ਨੇ ਇੱਥੇ ਏਕਾਤੇਰਿਨ ਗੋਰਗੋਦਜੇ ਨਾਲ ਮਿਲ ਕੇ ਅਲ ਹਬਟੂਰ ਟਰਾਫੀ ਆਪਣੇ ਨਾਂ ਕੀਤੀ।
Sports1 month ago -
ਵੇਇਸਮੈਨ ਨੇ ਦਿਵਾਈ ਵਲਾਡੋਲਿਡ ਨੂੰ ਜਿੱਤ
ਸੈਂਟਰ ਫਾਰਵਰਡ ਸ਼ਾਨ ਵੇਇਸਮੈਨ (ਸੱਤਵੇਂ ਤੇ 76ਵੇਂ ਮਿੰਟ) ਦੇ ਦੋ ਗੋਲਾਂ ਦੀ ਬਦੌਲਤ ਰੀਅਲ ਵਲਾਡੋਲਿਡ ਦੀ ਟੀਮ ਪੱਛੜਨ ਦੇ ਬਾਵਜੂਦ ਸਪੈਨਿਸ਼ ਲੀਗ ਲਾ ਲੀਗਾ ਵਿਚ ਓਸਾਸੁਨਾ ਨੂੰ 3-2 ਨਾਲ ਹਰਾਉਣ ਵਿਚ ਕਾਯਮਾਬ ਰਹੀ...
Sports1 month ago -
ਈਪੀਐੱਲ 'ਚ ਹੈਸਟ ਹੈਮ ਨੇ ਲੀਡਜ਼ ਨੂੰ 2-1 ਨਾਲ ਦਿੱਤੀ ਮਾਤ
ਵੈਸਟਹੈਮ ਨੇ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਦੇ ਫੁੱਟਬਾਲ ਮੁਕਾਬਲੇ ਵਿਚ ਲੀਡਜ਼ ਨੂੰ 2-1 ਨਾਲ ਮਾਤ ਦਿੱਤੀ...
Sports1 month ago -
ਅਟਲਾਂਟਾ ਨੂੰ ਮਿਲੀ ਕੋਂਕਾਕਾਫ ਚੈਂਪੀਅਨਜ਼ ਲੀਗ 2021 'ਚ ਥਾਂ
ਅਟਲਾਟਾਂ ਨੂੰ ਅਗਲੇ ਸਾਲ ਹੋਣ ਵਾਲੀ ਕੋਂਕਾਕਾਫ ਚੈਂਪੀਅਨਜ਼ ਫੁੱਟਬਾਲ ਲੀਗ ਵਿਚ ਥਾਂ ਦਿੱਤੀ ਗਈ ਹੈ...
Sports1 month ago -
ਆਲ ਇੰਡੀਆ ਪੁਲਿਸ ਖੇਡਾਂ 'ਚ ਸਾਈਕਲਿੰਗ ਨੂੰ ਵੀ ਕੀਤਾ ਸ਼ਾਮਲ
ਅਗਲੇ ਸਾਲ ਹੋਣ ਵਾਲੀਆਂ ਆਲ ਇੰਡੀਆ ਪੁਲਿਸ ਖੇਡਾਂ 'ਚ ਸਾਈਕਲਿੰਗ ਖੇਡ ਨੂੰ ਸ਼ਾਮਲ ਕਰ ਲਿਆ ਗਿਆ ਹੈ...
Sports1 month ago -
ਭਾਰਤ ਭੂਸ਼ਣ ਆਸ਼ੂ ਦੀ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਚੋਣ 'ਤੇ ਰੋਕ
ਪੰਜਾਬ ਦੇ ਫੂਡ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਚੋਣ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਰੋਕ ਲਾ ਦਿੱਤੀ ਹੈ।
Sports1 month ago -
ਪਟਿਆਲਾ ਤੋਂ ਮੁੰਬਈ ਬਦਲਿਆ ਵੇਟਲਿਫਟਿੰਗ ਕੈਂਪ
ਭਾਰਤੀ ਵੇਟਲਿਫਟਿੰਗ ਮਹਾਸੰਘ (ਆਈਡਬਲਯੂਐੱਲਐੱਫ) ਨੇ 21 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੈਂਪ ਨੂੰ ਦੋ ਮਹੀਨੇ ਲਈ ਪਟਿਆਲਾ ਤੋਂ ਮੁੰਬਈ ਬਦਲਣ ਦਾ ਫ਼ੈਸਲਾ ਕੀਤਾ ਹੈ...
Sports1 month ago -
ਮੰਤਰੀ ਭਾਰਤ ਭੂਸ਼ਣ ਆਸ਼ੂ ਬਿਨਾਂ ਵਿਰੋਧ ਬਣੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ
ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬਿਨਾਂ ਵਿਰੋਧ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ ਹੈ...
Sports1 month ago -
ਨੇਮਾਰ ਦੀ ਹੈਟ੍ਰਿਕ ਨਾਲ ਜਿੱਤੀ ਪੀਐੱਸਜੀ ਟੀਮ
ਵਿਸ਼ਵ ਦੇ ਸਭ ਤੋਂ ਮਹਿੰਗੇ ਫੁੱਟਬਾਲਰ ਨੇਮਾਰ ਦੀ ਹੈਟਿ੍ਕ ਤੇ ਉਨ੍ਹਾਂ ਦੀ ਟੀਮ ਦੇ ਸਾਥੀ ਕਾਇਲੀਅਨ ਐੱਮਬਾਪੇ ਦੇ ਦੋ ਗੋਲਾਂ ਦੀ ਮਦਦ ਨਾਲ ਫਰਾਂਸ ਦੇ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਨੇ ਯੂਏਫਾ ਚੈਂਪੀਅਨਜ਼ ਲੀਗ ਦੇ ਗਰੁੱਪ-ਐੱਚ ਦੇ ਮੈਚ ਵਿਚ ਇਸਤਾਂਬੁਲ ਬਸ਼ਾਕਸ਼ੇਹਿਰ ...
Sports1 month ago -
ਇਟਲੀ ਦੇ ਮਹਾਨ ਫੁੱਟਬਾਲ ਖਿਡਾਰੀ ਰੋਸੀ ਦਾ ਦੇਹਾਂਤ
ਫੁੱਟਬਾਲ ਵਿਸ਼ਵ ਕੱਪ 1982 ਵਿਚ ਇਟਲੀ ਨੂੰ ਚੈਂਪੀਅਨ ਬਣਾਉਣ ਵਾਲੇ ਕਪਤਾਨ ਪਾਓਲੋ ਰੋਸੀ ਦਾ ਦੇਹਾਂਤ ਹੋ ਗਿਆ...
Sports1 month ago -
ਐਵਾਰਡ ਵਾਪਸ ਕਰਨ ਰਾਸ਼ਟਰਪਤੀ ਭਵਨ ਜਾ ਰਹੇ ਖਿਡਾਰੀਆਂ ਨੂੰ ਰੋਕਿਆ
ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਪੰਜਾਬ ਦੇ 30 ਮੌਜੂਦਾ ਤੇ ਸਾਬਕਾ ਖਿਡਾਰੀਆਂ ਨੂੰ ਸੋਮਵਾਰ ਨੂੰ ਉਸ ਸਮੇਂ ਪੁਲਿਸ ਨੇ ਰੋਕ ਦਿੱਤਾ ਜਦੋਂ ਉਹ ਰਾਸ਼ਟਰਪਤੀ ਭਵਨ ਵੱਲ ਜਾ ਰਹੇ ਸਨ...
Sports1 month ago -
ਕੋਰੋਨਾ ਕਾਰਨ ਭਾਰਤੀ ਮੁੱਕੇਬਾਜ਼ੀ ਮਹਾਸੰਘ ਦੀਆਂ ਚੋਣਾਂ ਮੁਲਤਵੀ
ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀਐੱਫਆਈ) ਨੇ 18 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ...
Sports1 month ago