-
ਬਾਰਸੀਲੋਨਾ ਟੀਮ ਦੇ ਦੋ ਮੈਂਬਰ ਕੋਰੋਨਾ ਪਾਜ਼ੇਟਿਵ ਆਉਣ ਪਿੱਛੋਂ ਟ੍ਰੇਨਿੰਗ ਕੀਤੀ ਮੁਲਤਵੀ
ਸਪੈਨਿਸ਼ ਕਲੱਬ ਬਾਰਸੀਲੋਨਾ ਨੇ ਕਿਹਾ ਹੈ ਕਿ ਉਸ ਦੀ ਸੀਨੀਅਰ ਟੀਮ ਦੇ ਦੋ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਤੇ ਇਸ ਤੋਂ ਬਾਅਦ ਉਸ ਨੇ ਮੰਗਲਵਾਰ ਨੂੰ ਪ੍ਰਸਤਾਵਿਤ ਆਪਣੀ ਟ੍ਰੇਨਿੰਗ ਮੁਲਤਵੀ ਕਰ ਦਿੱਤੀ...
Sports17 days ago -
ਭਲਵਾਨ ਬਜਰੰਗ ਪੂਨੀਆ ਬਜਰੰਗ ਇਕ ਮਹੀਨਾ ਹੋਰ ਅਮਰੀਕਾ 'ਚ ਕਰਨਗੇ ਅਭਿਆਸ
ਟੋਕੀਓ ਓਲੰਪਿਕ ਦੀਆਂ ਤਿਆਰੀਆਂ ਵਿਚ ਲੱਗੇ ਭਾਰਤੀ ਭਲਵਾਨ ਬਜਰੰਗ ਪੂਨੀਆ ਦੇ ਅਮਰੀਕਾ ਵਿਚ ਅਭਿਆਸ ਦੇ ਸਮੇਂ ਨੂੰ ਇਕ ਮਹੀਨੇ ਹੋਰ ਵਧਾਉਣ ਦੀ ਮਨਜ਼ੂਰੀ ਮਿਲ ਗਈ ਹੈ...
Sports17 days ago -
ਭਾਰਤੀ ਮਰਦ ਹਾਕੀ ਟੀਮ ਦੇ ਵਿਸ਼ਲੇਸ਼ਣੀ ਕੋਚ ਬਣੇ ਗ੍ਰੇਗ
ਦੱਖਣੀ ਅਫਰੀਕਾ ਦੇ ਸਾਬਕਾ ਓਲੰਪੀਅਨ ਗ੍ਰੇਗ ਕਲਾਰਕ ਨੂੰ ਟੋਕੀਓ ਓਲੰਪਿਕ ਖੇਡਾਂ ਤਕ ਭਾਰਤੀ ਮਰਦ ਹਾਕੀ ਟੀਮ ਦਾ ਨਵਾਂ ਵਿਸ਼ਲੇਸ਼ਣੀ ਕੋਚ ਨਿਯੁਕਤ ਕੀਤਾ ਗਿਆ ਹੈ...
Sports17 days ago -
ਰੋਨਾਲਡੋ ਦੇ ਕੀਤਾ 758ਵਾਂ ਗੋਲ, ਪੇਲੇ ਤੋਂ ਨਿਕਲੇ ਅੱਗੇ
ਕ੍ਰਿਸਟਿਆਨੋ ਰੋਨਾਲਡੋ ਦੇ ਕਰੀਅਰ ਦੇ ਰਿਕਾਰਡ 758ਵੇਂ ਗੋਲ ਦੀ ਮਦਦ ਨਾਲ ਜੁਵੇਂਟਸ ਨੇ ਇਟਲੀ ਦੀ ਲੀਗ ਸੀਰੀ-ਏ 'ਚ ਯੂਡੀਨੀਜ਼ ਨੂੰ 4-1 ਨਾਲ ਹਰਾ ਦਿੱਤਾ...
Sports18 days ago -
ਸੰਜੇ ਆਲ ਇੰਡੀਆ ਚੈੱਸ ਫੈੱਡਰੇਸ਼ਨ ਦੇ ਪ੍ਰਧਾਨ ਬਣੇ
ਸ਼ਹਿਰ ਦੇ ਨੌਜਵਾਨਾਂ ਨੂੰ ਕ੍ਰਿਕਟ ਦਾ ਮੰਚ ਮੁਹੱਈਆ ਕਰਵਾਉਣ ਵਾਲੇ ਕਾਨਪੁਰ ਕ੍ਰਿਕਟ ਸੰਘ ਦੇ ਚੇਅਰਮੈਨ ਡਾ. ਸੰਜੇ ਕਪੂਰ ਦੇ ਹੱਥਾਂ 'ਚ ਸ਼ਤਰੰਜ ਦੀ ਕਮਾਨ ਹੋਵੇਗੀ...
Sports18 days ago -
ਭਾਰਤ ਦੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ : ਬਿੰਦਰਾ
ਬਿੰਦਰਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਕਾਰਨ ਮੁਸ਼ਕਲ ਸਮੇਂ ’ਚ ਵੀ ਟੋਕੀਓ ਓਲੰਪਿਕ ’ਚ ਅਸੀਂ ਮੈਡਲਾਂ ਦੇ ਮਾਮਲੇ ’ਚ ਸਰਬੋਤਮ ਪ੍ਰਦਰਸ਼ਨ ਕਰ ਸਕਦੇ ਹਾਂ...
Sports18 days ago -
ਟੋਕੀਓ ਓਲੰਪਿਕ ’ਚ 200 ਦਿਨ ਬਾਕੀ, ਮੁਸ਼ਕਲਾਂ ਹੁਣ ਵੀ ਕਾਇਮ
ਕੋਵਿਡ-19 ਮਹਾਮਾਰੀ ਕਾਰਨ ਇਕ ਸਾਲ ਲਈ ਮੁਲਤਵੀ ਕਰ ਦਿੱਤੇ ਗਏ ਟੋਕੀਓ ਓਲੰਪਿਕ ਗੇਮਜ਼ ਦੇ ਸ਼ੁਰੂ ਹੋਣ ’ਚ ਸੋਮਵਾਰ ਤੋਂ ਹੁਣ ਸਿਰਫ 200 ਦਿਨ ਬਾਕੀ ਰਹਿ ਗਏ ਹਨ...
Sports18 days ago -
ਦਾਨੀ ਓਲਮੋ ਨੇ ਲਿਪਜਿਗ ਦੀ ਟੀਮ ਨੂੰ ਦਿਵਾਈ ਜਿੱਤ, ਸਟੁਟਗਾਰਟ ਨੂੰ 1-0 ਨਾਲ ਦਿੱਤੀ ਮਾਤ
ਦਾਨੀ ਓਲਮੋ (67ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਲਿਪਜਿਗ ਨੇ ਸਟੁਟਗਾਰਟ ਨੂੰ 1-0 ਨਾਲ ਮਾਤ ਦੇ ਕੇ ਜਰਮਨ ਫੁੱਟਬਾਲ ਲੀਗ ਬੁੰਦਿਸ਼ਲੀਗਾ ਦੀ ਸੂਚੀ ਵਿਚ ਪਹਿਲਾ ਸਥਾਨ ਹਾਸਲ ਕਰ ਲਿਆ।
Sports19 days ago -
ਰੀਅਲ ਮੈਡਿ੍ਡ ਨੇ ਹਾਸਲ ਕੀਤੀ ਜਿੱਤ, ਸੇਲਟਾ ਵਿਗੋ ਨੂੰ 2-0 ਨਾਲ ਹਰਾਇਆ
ਪਿਛਲੀ ਵਾਰ ਦੀ ਜੇਤੂ ਰੀਅਲ ਮੈਡਿ੍ਡ ਨੇ ਮਾਰਕੋ ਏਸੇਨਸੀਓ ਤੇ ਲੁਕਾਸ ਵਾਜਕਵੇਜ ਦੇ ਗੋਲਾਂ ਦੀ ਮਦਦ ਨਾਲ ਸੇਲਟਾ ਵਿਗੋ ਨੂੰ 2-0 ਨਾਲ ਹਰਾ ਦਿੱਤਾ।
Sports19 days ago -
ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਰਵਾਨਾ, ਇਕ ਸਾਲ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡੇਗੀ ਰਾਣੀ ਦੀ ਟੀਮ
ਰਾਣੀ ਰਾਮਪਾਲ ਦੀ ਅਗਵਾਈ ਵਿਚ ਭਾਰਤੀ ਮਹਿਲਾ ਹਾਕੀ ਟੀਮ ਐਤਵਾਰ ਨੂੰ ਅਰਜਨਟੀਨਾ ਦੇ ਦੌਰੇ 'ਤੇ ਰਵਾਨਾ ਹੋ ਗਈ ਜਿੱਥੇ ਟੀਮ ਕੋਵਿਡ-19 ਮਹਾਮਾਰੀ ਕਾਰਨ ਲਗਭਗ ਇਕ ਸਾਲ ਦੇ ਆਰਾਮ ਤੋਂ ਬਾਅਦ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡੇਗੀ।
Sports19 days ago -
Year Ender of sports : 2020 ਦਾ ਕੌਮੀ-ਕੌਮਾਂਤਰੀ ਖੇਡ ਦਿ੍ਰਸ਼
ਲੰਘਿਆ ਵਰ੍ਹਾ-2020 ਦੁਨੀਆ ਦੀ ਖੇਡ ਡਾਇਰੀ ’ਚ ਲਿਖਣ ਲਈ ਬਹੁਤ ਕੁਝ ਪਿੱਛੇ ਛੱਡ ਗਿਆ ਹੈ। ਇਸ ਸਾਲ ਦੀ ਅਹਿਮੀਅਤ ਕੋਵਿਡ-19 ਤੋਂ ਇਲਾਵਾ ਮਹਿਨਾਜ਼ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਮਹਾਬਲੀ ਫੁਟਬਾਲਰ ਡਿਆਗੋ ਮੈਰਾਡੋਨਾ ਅਤੇ ਬਾਸਕਟਬਾਲ ਦੇ ਧਨੀ ਖਿਡਾਰੀ ਕੋਬੇ ਬਰਿਯੈਂਟ ਦੇ ਵਿਛ...
Sports20 days ago -
ਲਿਵਰਪੂਲ ਦੇ ਬਰਾਬਰ ਪੁੱਜਾ ਮਾਨਚੈਸਟਰ, ਏਸਟਨ ਵਿਲਾ ਨੂੰ 2-1 ਨਾਲ ਹਰਾਇਆ
ਮਾਨਚੈਸਟਰ ਯੂਨਾਈਟਿਡ ਦੇ 16 ਮੈਚਾਂ ਵਿਚ ਹੁਣ 33 ਅੰਕ ਹੋ ਗਏ ਹਨ ਤੇ ਉਹ ਅੰਕਾਂ ਦੇ ਮਾਮਲੇ ਵਿਚ ਲਿਵਰਪੂਲ ਦੇ ਬਰਾਬਰ ਪੁੱਜ ਗਿਆ ਹੈ ...
Sports20 days ago -
ਆਈਐੱਸਐੱਲ ਦਾ ਦੂਜਾ ਗੇੜ 12 ਜਨਵਰੀ ਤੋਂ 28 ਫਰਵਰੀ ਤਕ
ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੇ ਸੱਤਵੇਂ ਸੈਸ਼ਨ ਦਾ ਦੂਜਾ ਗੇੜ 12 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ ਇਹ 28 ਫਰਵਰੀ ਤਕ ਚੱਲੇਗਾ...
Sports20 days ago -
ਭਾਰਤੀ ਮਰਦ ਹਾਕੀ ਟੀਮ ਦਾ ਕੈਂਪ ਪੰਜ ਜਨਵਰੀ ਤੋਂ
ਕਪਤਾਨ ਮਨਪ੍ਰੀਤ ਸਿੰਘ ਤੇ ਗੋਲਕੀਪਰ ਪੀਆਰ ਸ਼੍ਰੀਜੇਸ਼ ਸਮੇਤ ਭਾਰਤੀ ਮਰਦ ਹਾਕੀ ਦੇ 33 ਕੋਰ ਸੰਭਾਵਿਤ ਖਿਡਾਰੀ ਤਿੰਨ ਹਫਤੇ ਦੀ ਬ੍ਰੇਕ ਤੋਂ ਬਾਅਦ ਮੰਗਲਵਾਰ ਤੋਂ ਬੈਂਗਲੁਰੂ ਵਿਚ ਸ਼ੁਰੂ ਹੋ ਰਹੇ ਰਾਸ਼ਟਰੀ ਕੈਂਪ ਵਿਚ ਮੁੜਨਗੇ...
Sports20 days ago -
ਨਡਾਲ ਆਤਮਵਿਸ਼ਵਾਸ ਨਾਲ ਜਿੱਤੇ ਫਰੈਂਚ ਓਪਨ : ਕਾਰਲੋਸ
ਸਪੇਨ ਦੇ ਰਾਫੇਲ ਨਡਾਲ ਨੇ ਇਸ ਵਾਰ ਵੀ ਫਰੈਂਚ ਓਪਨ ਦਾ ਖ਼ਿਤਾਬ ਆਪਣੇ ਨਾਂ ਕੀਤਾ...
Sports21 days ago -
ਚੰਗੇ ਪ੍ਰਦਰਸ਼ਨ ਨਾਲ ਵਧੇਗਾ ਆਤਮਵਿਸ਼ਵਾਸ : ਰਾਣੀ ਰਾਮਪਾਲ
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਮੰਨਣਾ ਹੈ ਕਿ ਅਰਜਨਟੀਨਾ ਦੌਰੇ 'ਤੇ ਚੰਗੇ ਪ੍ਰਦਰਸ਼ਨ ਨਾਲ ਟੋਕੀਓ ਓਲੰਪਿਕ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਦਾ ਆਤਮਵਿਸ਼ਵਾਸ ਵਧੇਗਾ...
Sports21 days ago -
ਕੋਰੋਨਾ ਦੇ ਸਾਏ ਹੇਠ ਵੀ ਅੱਗੇ ਵਧੇ ਭਾਰਤੀ ਸਾਈਕਲਿਸਟ
ਸਾਲ 2020 ਖੇਡ ਜਗਤ ’ਚ ਖੱਟੀਆਂ-ਮਿੱਠੀਆਂ ਯਾਦਾਂ ਨਾਲ ਵਿਦਾ ਹੋਇਆ ਹੈ। ਕੋਰੋਨਾ ਮਹਾਮਾਰੀ ਨੇ ਜਿੱਥੇ ਆਲਮੀ ਪੱਧਰ ’ਤੇ ਖੇਡਾਂ ਨੂੰ ਪ੍ਰਭਾਵਿਤ ਕੀਤਾ ਉੱਥੇ ਭਾਰਤੀ ਖੇਡ ਸਿਸਟਮ ਨੂੰ ਵੀ ਭਾਰੀ ਧੱਕਾ ਲੱਗਾ। ਵੱਡੇ ਖੇਡ ਈਵੈਂਟ ਕੋਰੋਨਾ ਮਹਾਮਾਰੀ ਦੀ ਭੇਟ ਚੜ੍ਹ ਗਏ, ਜਿਨ੍ਹਾਂ ਵਿਚ ਸਾ...
Sports22 days ago -
ਕਬੱਡੀ ਵਾਲਿਆਂ ਲਈ ਦੁਖਦਾਈ ਰਿਹਾ 2020
ਕਬੱਡੀ ਖੇਡ ਵਿਚ ਸ਼ਕਤੀਵਰਧਕ ਦਵਾਈਆਂ ਨੂੰ ਰੋਕਣ ਲਈ ਵਿਸ਼ਵ ਪੱਧਰ ’ਤੇ ਇਕ ਮੰਚ ਤਿਆਰ ਕਰਨ ਲਈ ‘ਵਿਸ਼ਵ ਕਬੱਡੀ ਡੋਪਿੰਗ ਕਮੇਟੀ’ ਦੀ ਸਥਾਪਨਾ ਕੀਤੀ ਗਈ, ਜਿਸ ਨੇ ਭਾਰਤੀ ਖੇਡ ਜਥੇਬੰਦੀਆਂ ਨਾਲ ਮਿਲ ਕੇ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਪਰ ਦੇਸ਼ ਵਿਚਲੀਆਂ ਕਬੱਡੀ ਸੰਸਥਾਵਾਂ ਦੀ ਉਪਰਾਮਤਾ...
Sports22 days ago -
ਲਿਓਨ ਮੇਂਡੋਂਕਾ ਭਾਰਤ ਦੇ 67ਵੇਂ ਗਰੈਂਡ ਮਾਸਟਰ ਬਣੇ
ਗੋਆ ਦੇ 14 ਸਾਲ ਦੇ ਸ਼ਤਰੰਜ ਖਿਡਾਰੀ ਲਿਓਨ ਮੇਂਡੋਂਕਾ ਇਟਲੀ 'ਚ ਤੀਜਾ ਤੇ ਆਖ਼ਰੀ ਨਾਰਮ ਹਾਸਲ ਕਰਨ ਤੋਂ ਬਾਅਦ ਭਾਰਤ ਦੇ 67ਵੇਂ ਗਰੈਂਡ ਮਾਸਟਰ ਬਣ ਗਏ...
Sports22 days ago -
ਅਮਰੀਕੀ ਟੈਨਿਸ ਖਿਡਾਰੀ ਸੈਮ ਕਵੇਰੀ 'ਤੇ ਲੱਗਾ ਜੁਰਮਾਨਾ
ਅਮਰੀਕੀ ਟੈਨਿਸ ਖਿਡਾਰੀ ਸੈਮ ਕਵੇਰੀ ਨੂੰ ਅਕਤੂਬਰ ਵਿਚ ਸੇਂਟ ਪੀਟਰਜ਼ਬਰਗ ਓਪਨ ਦੌਰਾਨ ਪ੍ਰਰੋਟੋਕਾਲ ਦਾ ਉਲੰਘਣ ਕਰਨ ਕਾਰਨ 20000 ਡਾਲਰ (ਲਗਭਗ 15 ਲੱਖ ਰੁਪਏ) ਦਾ ਜੁਰਮਾਨਾ ਲਾਇਆ ਗਿਆ ਹੈ...
Sports22 days ago