-
ਰੈਸਲਰ ਬਬੀਤਾ ਫੋਗਾਟ ਨੇ ਦਿੱਤਾ ਬੇਟੇ ਨੂੰ ਜਨਮ, ਫੋਟੋ ਪੋਸਟ ਕਰ ਕੇ ਲਿਖਿਆ—ਸਾਡੇ SONshine ਨੂੰ ਮਿਲੋ
ਸਟਾਰ ਮਹਿਲਾ ਪਹਿਲਵਾਨ ਬਬੀਤਾ ਫੋਗਾਟ ਮਾਂ ਬਣ ਗਈ ਹੈ। ਉਨ੍ਹਾਂ ਨੇ 11 ਜਨਵਰੀ ਨੂੰ ਪੁੱਤਰ ਨੂੰ ਜਨਮ ਦਿੱਤਾ...
Sports10 days ago -
Indian Women Hockey Team : ਭਾਰਤੀ ਮਹਿਲਾ ਹਾਕੀ ਟੀਮਾਂ ’ਚ ਪੰਜਾਬ ਦੀਆਂ ਚਾਰ ਖਿਡਾਰਨਾਂ ਦੀ ਚੋਣ
ਭਾਰਤੀ ਮਹਿਲਾ ਹਾਕੀ ਟੀਮਾਂ ’ਚ ਪੰਜਾਬ ਦੀਆਂ ਚਾਰ ਖਿਡਾਰਨਾਂ ਦੀ ਚੋਣ ਹੋਈ ਹੈ। ਇਨ੍ਹਾਂ ਵਿਚੋਂ 2 ਖਿਡਾਰਨਾਂ ਸੀਨੀਅਰ ਭਾਰਤੀ ਮਹਿਲਾ ਹਾਕੀ ਟੀਮ ਤੇ ਦੋ ਖਿਡਾਰਨਾਂ ਜੂਨੀਅਰ ਭਾਰਤੀ ਮਹਿਲਾ ਹਾਕੀ ਟੀਮ ’ਚ ਚੁਣੀਆਂ ਗਈਆਂ ਹਨ।
Sports10 days ago -
ਲਿਓਨ ਮੈਸੀ ਤੇ ਐਂਟੋਨੀ ਗ੍ਰੀਜਮੈਨ ਦੇ ਗੋਲਾਂ ਦੀ ਬਦੌਲਤ ਗ੍ਰੇਨਾਡਾ ਨੂੰ ਇਕਤਰਫਾ ਮੁਕਾਬਲੇ 'ਚ 4-0 ਨਾਲ ਹਰਾਇਆ
ਏਮਿਲੀ ਸਮਿਥ ਰੋਵ ਦੇ ਲਾਲ ਕਾਰਡ ਨੂੰ ਬਦਲਿਆ ਗਿਆ ਤੇ ਫਿਰ ਉਨ੍ਹਾਂ ਨੇ ਵਾਧੂ ਸਮੇਂ 'ਚ ਗੋਲ ਕੀਤਾ, ਜਿਸ ਨਾਲ ਪਿਛਲੇ ਚੈਂਪੀਅਨ ਆਰਸੇਨਲ ਨੇ ਨਿਊਕੈਸਲ ਨੂੰ 2-0 ਨਾਲ ਹਰਾ ਕੇ ਐੱਫਏ ਕੱਪ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦੌਰ 'ਚ ਜਗ੍ਹਾ ਬਣਾਈ।
Sports11 days ago -
ਤਾਮਿਲਨਾਡੂ ਦੀ ਰਕਸ਼ਣਾ ਤੇ ਰਾਜਸਥਾਨ ਦੇ ਦਿਵਆਂਸ਼ ਸਿੰਘ ਨੇ ਜਿੱਤੇ ਕੌਮੀ ਟ੍ਰਾਇਲ
ਤਾਮਿਲਨਾਡੂ ਦੀ ਸੀ. ਕਵੀ ਰਕਸ਼ਣਾ ਤੇ ਰਾਜਸਥਾਨ ਦੇ ਦਿਵਆਂਸ਼ ਸਿੰਘ ਪੰਵਾਰ ਨੇ ਐਤਵਾਰ ਨੂੰ ਇੱਥੇ ਕੌਮੀ ਨਿਸ਼ਾਨੇਬਾਜ਼ੀ ਟੀ-2 ਟ੍ਰਾਇਲ 'ਚ ਕ੍ਰਮਵਾਰ ਮਹਿਲਾ ਤੇ ਪੁਰਸ਼ 10 ਮੀਟਰ ਏਅਰ ਰਾਈਫਲ ਮੁਕਾਬਲੇ ਜਿੱਤੇ।
Sports11 days ago -
ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਫਿੱਟ, ਇਕ ਸਮੇਂ 'ਚ, ਇਕ ਹੀ ਟੂਰਨਾਮੈਂਟ 'ਤੇ ਧਿਆਨ ਦੇਣਗੇ
ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਪੂਰੀ ਤਰ੍ਹਾਂ ਫਿੱਟ ਹੋ ਗਏ ਹਨ ਤੇ ਹੁਣ ਉਹ ਇਕ ਸਮੇਂ ਵਿਚ ਇਕ ਹੀ ਟੂਰਨਾਮੈਂਟ 'ਤੇ ਧਿਆਨ ਦੇਣਗੇ।
Sports11 days ago -
ਏਲੀਨਾ ਸਵਿਤੋਲੀਨਾ ਪੁੱਜੀ ਆਬੂਧਾਬੀ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ 'ਚ
ਏਲੀਨਾ ਸਵਿਤੋਲੀਨਾ ਨੇ ਆਬੂਧਾਬੀ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਸ਼ਨਿਚਰਵਾਰ ਨੂੰ ਰੂਸ ਦੀ ਤਜਰਬੇਕਾਰ ਵੇਰਾ ਜਵੋਨਾਰੀਵਾ ਨੂੰ 6-4, 6-1 ਨਾਲ ਮਾਤ ਦਿੱਤੀ...
Sports11 days ago -
ਜਾਪਾਨ ਟੋਕੀਓ ਓਲੰਪਿਕ ਨੂੰ ਜੁਲਾਈ-ਅਗਸਤ ਵਿਚ ਕਰਵਾਉਣ ਨੂੰ ਲੈ ਕੇ ਵਚਨਬੱਧ : ਜਿਆਕਵਿੰਗ
ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਉੱਪ ਪ੍ਰਧਾਨ ਯੂ ਜਿਆਕਵਿੰਗ ਨੇ ਕਿਹਾ ਹੈ ਕਿ ਕੋਰੋਨਾ ਸਬੰਧੀ ਚੁਣੌਤੀਆਂ ਦੇ ਬਾਵਜੂਦ ਆਈਓਸੀ ਦੇ ਨਾਲ-ਨਾਲ ਮੇਜ਼ਬਾਨ ਜਾਪਾਨ ਟੋਕੀਓ ਓਲੰਪਿਕ ਨੂੰ ਜੁਲਾਈ-ਅਗਸਤ ਵਿਚ ਕਰਵਾਉਣ ਨੂੰ ਲੈ ਕੇ ਵਚਨਬੱਧ ਹੈ।
Sports11 days ago -
ਆਬੂਧਾਬੀ ਓਪਨ ਟੈਨਿਸ ਟੂਰਨਾਮੈਂਟ : ਸੋਫੀਆ ਕੈਨਿਨ ਨੇ ਬਣਾਈ ਤੀਜੇ ਗੇੜ 'ਚ ਥਾਂ
ਆਸਟ੍ਰੇਲੀਅਨ ਓਪਨ ਚੈਂਪੀਅਨ ਸੋਫੀਆ ਕੇਨਿਨ ਨੇ ਸ਼ੁੱਕਰਵਾਰ ਨੂੰ ਇੱਥੇ ਆਪਣੀ ਵਿਰੋਧੀ ਕਰਸਟਨ ਫਲਿਪਕੇਂਸ ਦੇ ਜ਼ਖ਼ਮੀ ਹੋਣ ਕਾਰਨ ਰਿਟਾਇਰ ਹੋਣ ਨਾਲ ਆਬੂਧਾਬੀ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿਚ ਪ੍ਰਵੇਸ਼ ਕੀਤਾ...
Sports13 days ago -
ਛੇ ਮੈਚਾਂ ਦੇ ਦੌਰੇ 'ਤੇ ਚਿਲੀ ਜਾਵੇਗੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ
ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਇਸ ਮਹੀਨੇ ਦੇ ਅੰਤ ਵਿਚ ਛੇ ਮੈਚਾਂ ਦੇ ਦੌਰੇ 'ਤੇ ਚਿਲੀ ਜਾਵੇਗੀ...
Sports13 days ago -
ਮੈਨੂੰ ਟੋਕੀਓ ਓਲੰਪਿਕ ਹੋਣ ਦਾ ਯਕੀਨ ਨਹੀਂ : ਰਿਚਰਡ ਪਾਊਂਡ
ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਇਕ ਸੀਨੀਅਰ ਮੈਂਬਰ ਨੇ ਕਿਹਾ ਹੈ ਕਿ ਜਾਪਾਨ ਤੇ ਹੋਰ ਦੇਸ਼ਾਂ ਵਿਚ ਕੋਵਿਡ-19 ਮਹਾਮਾਰੀ ਦੇ ਵਧਣ ਕਾਰਨ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਛੇ ਮਹੀਨੇ ਬਾਅਦ ਟੋਕੀਓ ਓਲੰਪਿਕ ਖੇਡਾਂ ਕਰਵਾਈਆਂ ਜਾ ਸਕਣਗੀਆਂ...
Sports13 days ago -
ਬਾਸਕਟਬਾਲ ਟੀਮ ਦੀ ਗੋਲ ਮਸ਼ੀਨ ਯਾਦਵਿੰਦਰ ਸਿੰਘ ਯਾਦੂ
ਦੁਨੀਆ ਵਿਚ ਭਾਰਤ ਕਈ ਦਹਾਕਿਆਂ ਤੋਂ ਕਿ੍ਰਕਟ ਖੇਡ ਦਾ ‘ਪਾਵਰ ਹਾਊਸ’ ਮੰਨਿਆ ਜਾਂਦਾ ਹੈ। ਕਿ੍ਰਕਟ ਨੂੰ ਛੱਡ ਕੇ ਅਸੀਂ ਅਜਿਹੇ ਦੇਸ਼ ਵਜੋਂ ਨਹੀਂ ਜਾਣੇ ਜਾਂਦੇ ਜਿਸ ਨੇ ਅੰਤਰਰਾਸਟਰੀ ਪੱਧਰ ਦੇ ਨਾਮਵਰ ਖਿਡਾਰੀ ਪੈਦਾ ਕੀਤੇ ਹੋਣ। ਸਾਲ 2012 ਵਿਚ ਭਾਰਤ ਨੇ ਲੰਡਨ ਓਲੰਪਿਕ ਵਿਚ ਆਪਣੀ ਸਭ ...
Sports13 days ago -
Indian Hockey : ਭਾਰਤੀ ਹਾਕੀ ਦਾ ਕੋਹਿਨੂਰ ਧਨਰਾਜ ਪਿੱਲੈ
ਭਾਰਤੀ ਹਾਕੀ ਦੇ ਜਾਦੂਗਰ ਧਿਆਨ ਚੰਦ ਦੀ ਰਾਸ਼ੀ ਵਾਲਾ, ਧਨਰਾਜ ਪਿੱਲੈ ਭਾਰਤੀ ਹਾਕੀ ਦਾ ‘ਸਚਿਨ ਤੇਂਦੁਲਕਰ’ ਹੈ। ਕੋਈ ਉਸ ਨੂੰ ਹਾਕੀ ਦਾ ‘ਕਾਲਾ ਮੋਤੀ’ ਵੀ ਆਖਦਾ ਹੈ। ਕਲਾਊਡੀਅਸ ਅਤੇ ਊਧਮ ਸਿੰਘ ਤੋਂ ਬਾਅਦ ਇੱਕਠੀਆਂ ਚਾਰ ਓਲੰਪਿਕ ਖੇਡਾਂ ’ਚ ਸ਼ਿਰਕਤ ਕਰਨ ਦਾ ਮਾਣ ਅਜੇ ਤਕ ਧਨਰਾਜ ਪਿੱ...
Sports13 days ago -
ਭਾਰਤੀ ਰੇਸਰ ਸੰਤੋਸ਼ ਡਕਾਰ ਰੈਲੀ ਦੌਰਾਨ ਹਾਦਸੇ ਦਾ ਸ਼ਿਕਾਰ
ਭਾਰਤੀ ਰੇਸਲਰ ਸੀਐੱਸ ਸੰਤੋਸ਼ ਨੂੰ ਸਾਊਦੀ ਅਰਬ ਵਿਚ ਚੱਲ ਰਹੀ ਡਕਾਰ ਰੈਲੀ ਦੌਰਾਨ ਹਾਦਸੇ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਨੂੰ ਦਵਾਈ ਦੇ ਕੇ ਕੋਮਾ ਦੀ ਸਥਿਤੀ ਵਿਚ ਰੱਖਿਆ ਗਿਆ ਹੈ...
Sports14 days ago -
2021 ਵਿਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹਾਕੀ ਇੰਡੀਆ
ਹਾਕੀ ਇੰਡੀਆ (ਐੱਚਆਈ) ਨੇ ਪਿਛਲੇ ਦਿਨੀਂ ਮਹਿਲਾ ਟੀਮ ਲਈ ਅਰਜਨਟੀਨਾ ਦਾ ਦੌਰਾ ਤੈਅ ਕੀਤਾ ਤਾਂਕਿ ਪ੍ਰਤੀਯੋਗੀ ਹਾਕੀ ਦੀ ਸ਼ੁਰੂਆਤ ਕੀਤੀ ਜਾਵੇ...
Sports14 days ago -
ਆਸਟ੍ਰੇਲੀਆ ਪੁੱਜਣ ਤੋਂ ਪਹਿਲਾਂ ਤੇ ਬਾਅਦ ਹੋਵੇਗਾ ਕੋਰੋਨਾ ਟੈਸਟ, ਧੀਰਜ ਰੱਖਣ ਖਿਡਾਰੀ : ਕ੍ਰੇਗ ਟਿਲੇ
ਆਸਟ੍ਰੇਲੀਅਨ ਓਪਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕ੍ਰੇਗ ਟਿਲੇ ਨੇ ਦੇਰੀ ਨਾਲ ਹੋ ਰਹੇ ਇਸ ਟੈਨਿਸ ਗਰੈਂਡ ਸਲੈਮ ਦੇ ਅੱਠ ਫਰਵਰੀ ਤੋਂ ਸ਼ੁਰੂ ਹੋਣ ਦਾ ਭਰੋਸਾ ਦਿੰਦੇ ਹੋਏ ਖਿਡਾਰੀਆਂ ਨੂੰ ਇੱਥੇ ਪੁੱਜਣ ਤੇ ਕੁਆਰੰਟਾਈਨ ਯੋਜਨਾ ਨੂੰ ਲੈ ਕੇ ਧੀਰਜ ਰੱਖਣ ਲਈ ਕਿਹਾ।
Sports15 days ago -
ਬਾਰਸੀਲੋਨਾ ਟੀਮ ਦੇ ਦੋ ਮੈਂਬਰ ਕੋਰੋਨਾ ਪਾਜ਼ੇਟਿਵ ਆਉਣ ਪਿੱਛੋਂ ਟ੍ਰੇਨਿੰਗ ਕੀਤੀ ਮੁਲਤਵੀ
ਸਪੈਨਿਸ਼ ਕਲੱਬ ਬਾਰਸੀਲੋਨਾ ਨੇ ਕਿਹਾ ਹੈ ਕਿ ਉਸ ਦੀ ਸੀਨੀਅਰ ਟੀਮ ਦੇ ਦੋ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਤੇ ਇਸ ਤੋਂ ਬਾਅਦ ਉਸ ਨੇ ਮੰਗਲਵਾਰ ਨੂੰ ਪ੍ਰਸਤਾਵਿਤ ਆਪਣੀ ਟ੍ਰੇਨਿੰਗ ਮੁਲਤਵੀ ਕਰ ਦਿੱਤੀ...
Sports16 days ago -
ਭਲਵਾਨ ਬਜਰੰਗ ਪੂਨੀਆ ਬਜਰੰਗ ਇਕ ਮਹੀਨਾ ਹੋਰ ਅਮਰੀਕਾ 'ਚ ਕਰਨਗੇ ਅਭਿਆਸ
ਟੋਕੀਓ ਓਲੰਪਿਕ ਦੀਆਂ ਤਿਆਰੀਆਂ ਵਿਚ ਲੱਗੇ ਭਾਰਤੀ ਭਲਵਾਨ ਬਜਰੰਗ ਪੂਨੀਆ ਦੇ ਅਮਰੀਕਾ ਵਿਚ ਅਭਿਆਸ ਦੇ ਸਮੇਂ ਨੂੰ ਇਕ ਮਹੀਨੇ ਹੋਰ ਵਧਾਉਣ ਦੀ ਮਨਜ਼ੂਰੀ ਮਿਲ ਗਈ ਹੈ...
Sports16 days ago -
ਭਾਰਤੀ ਮਰਦ ਹਾਕੀ ਟੀਮ ਦੇ ਵਿਸ਼ਲੇਸ਼ਣੀ ਕੋਚ ਬਣੇ ਗ੍ਰੇਗ
ਦੱਖਣੀ ਅਫਰੀਕਾ ਦੇ ਸਾਬਕਾ ਓਲੰਪੀਅਨ ਗ੍ਰੇਗ ਕਲਾਰਕ ਨੂੰ ਟੋਕੀਓ ਓਲੰਪਿਕ ਖੇਡਾਂ ਤਕ ਭਾਰਤੀ ਮਰਦ ਹਾਕੀ ਟੀਮ ਦਾ ਨਵਾਂ ਵਿਸ਼ਲੇਸ਼ਣੀ ਕੋਚ ਨਿਯੁਕਤ ਕੀਤਾ ਗਿਆ ਹੈ...
Sports16 days ago -
ਰੋਨਾਲਡੋ ਦੇ ਕੀਤਾ 758ਵਾਂ ਗੋਲ, ਪੇਲੇ ਤੋਂ ਨਿਕਲੇ ਅੱਗੇ
ਕ੍ਰਿਸਟਿਆਨੋ ਰੋਨਾਲਡੋ ਦੇ ਕਰੀਅਰ ਦੇ ਰਿਕਾਰਡ 758ਵੇਂ ਗੋਲ ਦੀ ਮਦਦ ਨਾਲ ਜੁਵੇਂਟਸ ਨੇ ਇਟਲੀ ਦੀ ਲੀਗ ਸੀਰੀ-ਏ 'ਚ ਯੂਡੀਨੀਜ਼ ਨੂੰ 4-1 ਨਾਲ ਹਰਾ ਦਿੱਤਾ...
Sports17 days ago -
ਸੰਜੇ ਆਲ ਇੰਡੀਆ ਚੈੱਸ ਫੈੱਡਰੇਸ਼ਨ ਦੇ ਪ੍ਰਧਾਨ ਬਣੇ
ਸ਼ਹਿਰ ਦੇ ਨੌਜਵਾਨਾਂ ਨੂੰ ਕ੍ਰਿਕਟ ਦਾ ਮੰਚ ਮੁਹੱਈਆ ਕਰਵਾਉਣ ਵਾਲੇ ਕਾਨਪੁਰ ਕ੍ਰਿਕਟ ਸੰਘ ਦੇ ਚੇਅਰਮੈਨ ਡਾ. ਸੰਜੇ ਕਪੂਰ ਦੇ ਹੱਥਾਂ 'ਚ ਸ਼ਤਰੰਜ ਦੀ ਕਮਾਨ ਹੋਵੇਗੀ...
Sports17 days ago