-
AFC Asian Cup : ਕੈਂਪ ਲਈ ਭਾਰਤੀ ਫੁੱਟਬਾਲ ਟੀਮ ਦਾ ਐਲਾਨ, ਜੂਨ 'ਚ ਹੋਣਾ ਹੈ ਏਐੱਫਸੀ ਏਸ਼ੀਆ ਕੱਪ
ਭਾਰਤੀ ਮਰਦ ਫੁੱਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟੀਮਕ ਨੇ ਜੂਨ ਵਿਚ ਹੋਣ ਵਾਲੇ ਏਐੱਫਸੀ ਏਸ਼ੀਆ ਕੱਪ ਦੇ ਆਖ਼ਰੀ ਗੇੜ ਦੇ ਕੁਆਲੀਫਾਇਰ ਦੇ ਤਿਆਰੀ ਕੈਂਪ ਲਈ 41 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ ਹੈ। ਖਿਡਾਰੀ ਤੇ ਸਹਿਯੋਗੀ ਸਟਾਫ 23 ਅਪ੍ਰੈਲ ਨੂੰ ਬੇਲਾਰੀ ਵਿਚ ਇਕੱਠੇ ਹੋਣਗੇ ਤੇ ਅੱ...
Sports27 days ago -
Asian Wrestling Championship : ਭਾਰਤੀ ਅਥਲੀਟਾਂ ਨੇ ਜਿੱਤੇ ਤਿੰਨ ਕਾਂਸੇ ਦੇ ਮੈਡਲ
ਭਾਰਤੀ ਭਲਵਾਨਾਂ ਲਈ ਮੰਗਲਵਾਰ ਨੂੰ ਇੱਥੇ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਯਾਦਗਾਰ ਦਿਨ ਰਿਹਾ। ਭਾਰਤ ਦੇ ਪੰਜ ਗ੍ਰੀਕੋ ਰੋਮਨ ਭਲਵਾਨਾਂ ਵਿਚੋਂ ਸੁਨੀਲ ਕੁਮਾਰ ਸਮੇਤ ਤਿੰਨ ਨੇ ਕਾਂਸੇ ਦੇ ਮੈਡਲ ਜਿੱਤੇ। ਸੁਨੀਲ ਨੇ ਦੂਜੀ ਵਾਰ ਏਸ਼ਿਆਈ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਿਆ ਹੈ...
Sports27 days ago -
IOW Championship : ਇੰਡੀਅਨ ਓਪਨ 'ਚ ਸੰਦੀਪ ਕੁਮਾਰ ਤੇ ਰਵੀਨਾ ਬਣੇ ਜੇਤੂ
ਹਰਿਆਣਾ ਦੇ ਪੈਦਲ ਚਾਲ ਖਿਡਾਰੀ ਸੰਦੀਪ ਕੁਮਾਰ ਤੇ ਰਵੀਨਾ ਨੇ ਸ਼ਾਨਦਾਰ ਲੈਅ ਨੂੰ ਜਾਰੀ ਰੱਖਦੇ ਹੋਏ ਸ਼ਨਿਚਰਵਾਰ ਨੂੰ ਇੱਥੇ ਨੌਵੀਂ ਇੰਡੀਅਨ ਓਪਨ ਪੈਦਲ ਚਾਲ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕ੍ਰਮਵਾਰ ਮਰਦ ਤੇ ਮਹਿਲਾ 20 ਕਿਲੋਮੀਟਰ ਮੁਕਾਬਲੇ ਦੇ ਖ਼ਿਤਾਬ ਆਪਣੇ ਨਾਂ ਕੀਤੇ।
Sports29 days ago -
Danish Open Tournament : ਬਾਲੀਵੁੱਡ ਅਦਾਕਾਰ ਮਾਧਵਨ ਦੇ ਪੁੱਤਰ ਵੇਦਾਂਤ ਨੇ lਤੈਰਾਕੀ 'ਚ ਜਿੱਤਿਆ ਸਿਲਵਰ
ਮਸ਼ਹੂਰ ਬਾਲੀਵੁਡ ਅਦਾਕਾਰ ਆਰ ਮਾਧਵਨ ਦੇ ਪੁੱਤਰ ਵੇਦਾਂਤ ਮਾਧਵਨ ਨੇ ਸਕਾਰਾਤਮਕ ਸ਼ੁਰੂਆਤ ਕਰਦੇ ਹੋਏ ਆਪਣੇ ਨਿੱਜੀ ਸਰਬੋਤਮ ਪ੍ਰਦਰਸ਼ਨ ਵਿਚ ਸੁਧਾਰ ਕੀਤਾ ਤੇ ਡੈਨਮਾਰਕ ਦੇ ਕੋਪੇਨਹੇਗਨ ਵਿਚ ਦਾਨਿਸ਼ ਓਪਨ ਤੈਰਾਕੀ ਚੈਂਪੀਅਨਸ਼ਿਪ ਵਿਚ ਮਰਦ 1500 ਮੀਟਰ ਫ੍ਰੀਸਟਾਈਲ ਮੁਕਾਬਲੇ ਵਿਚ ਸਿਲਵਰ ਮ...
Sports1 month ago -
ਭਾਰਤੀ ਮਰਦ ਹਾਕੀ ਟੀਮ ਨੇ ਦੂਜੇ ਤੇ ਆਖ਼ਰੀ ਮੈਚ 'ਚ ਵੀ ਜਰਮਨੀ ਨੂੰ ਹਰਾਇਆ
ਭਾਰਤੀ ਮਰਦ ਹਾਕੀ ਟੀਮ ਨੇ ਜਰਮਨੀ ਦੀ ਗ਼ੈਰ ਤਜਰਬੇਕਾਰ ਟੀਮ ਨੂੰ ਦੂਜੇ ਤੇ ਆਖ਼ਰੀ ਮੈਚ ਵਿਚ 3-1 ਨਾਲ ਹਰਾ ਕੇ ਐੱਫਆਈਐੱਚ ਪ੍ਰਰੋ ਲੀਗ ਦੀ ਸੂਚੀ ਵਿਚ ਸਿਖਰ 'ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ।
Sports1 month ago -
ਆਸਟ੍ਰੇਲੀਆ ਸਿਰ ਸਜਿਆ ਵਿਸ਼ਵ ਕਿ੍ਰਕਟ ਕੱਪ ਦਾ ਤਾਜ
ਆਸਟ੍ਰੇਲੀਆ ਦੀਆਂ ਮਹਿਲਾ ਕਿ੍ਰਕਟਰਾਂ ਨੇ ਇਕ ਰੋਜ਼ਾ ਮਹਿਲਾ ਆਲਮੀ ਕਿ੍ਰਕਟ ਕੱਪ ਦੇ ਖਿਤਾਬੀ ਮੈਚ ਭਾਵ ਫਾਈਨਲ ’ਚ ਮੌਜੂਦਾ ਡਿਫੈਂਡਿੰਗ ਚੈਂਪੀਅਨ ਇੰਗਲੈਂਡ ਦੀਆਂ ਖਿਡਾਰਨਾਂ ਨੂੰ 71 ਦੌੜਾਂ ਨਾਲ ਪਛਾੜ ਕੇ ਮਹਿਲਾ ਆਲਮੀ ਕਿ੍ਰਕਟ ਕੱਪ ਆਪਣੀ ਝੋਲੀ ’ਚ ਪਾਇਆ ਹੈ। ਆਸਟ੍ਰੇਲੀਆ ਦੀ ਜੇਤੂ ...
Sports1 month ago -
ਹਰਮਨਪ੍ਰੀਤ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਜਰਮਨੀ ਖ਼ਿਲਾਫ਼ 3-0 ਨਾਲ ਜਿੱਤਿਆ ਮੈਚ
ਉੱਪ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਐੱਫਆਈਐੱਚ ਪ੍ਰਰੋ ਲੀਗ ਵਿਚ ਜਰਮਨੀ ਖ਼ਿਲਾਫ਼ ਵੀਰਵਾਰ ਨੂੰ ਪਹਿਲੇ ਮੈਚ ਵਿਚ 3-0 ਨਾਲ ਜਿੱਤ ਦਰਜ ਕੀਤੀ।
Sports1 month ago -
ਆਸਟ੍ਰੇਲੀਆ ਦਾ ਵਿਕਟੋਰੀਆ ਕਰੇਗਾ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ
ਆਸਟ੍ਰੇਲੀਆ ਵਿਚ 2026 ਵਿਚ ਹੋਣ ਵਾਲੀਆਂ ਖੇਡਾਂ ਇਸ ਮਲਟੀ ਸਪੋਰਟਸ ਚੈਂਪੀਅਨਸ਼ਿਪ ਦਾ 23ਵਾਂ ਸੈਸ਼ਨ ਹੋਵੇਗਾ। ਪਹਿਲੀਆਂ ਖੇਡਾਂ 1930 ਵਿਚ ਕੈਨੇਡਾ ਦੇ ਹੈਮਿਲਟਨ ਵਿਚ ਕਰਵਾਈਆਂ ਗਈਆਂ ਸਨ।
Sports1 month ago -
ਚੋਣ ਟਰਾਇਲਾਂ ਵਿਚ ਹਿੱਸਾ ਨਹੀਂ ਲਵੇਗੀ ਸਾਇਨਾ ਨੇਹਵਾਲ
ਭਾਰਤੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਰਾਸ਼ਟਰਮੰਡਲ ਖੇਡਾਂ ਦੇ ਚੋਣ ਟਰਾਇਲ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ।
Sports1 month ago -
ਐੱਫਆਈਐੱਚ ਪ੍ਰੋ ਲੀਗ ਦੇ ਦੋ ਮੈਚਾਂ 'ਚ ਜਰਮਨੀ ਖ਼ਿਲਾਫ਼ ਅਮਿਤ ਸੰਭਾਲਣਗੇ ਕਪਤਾਨੀ
ਅਮਿਤ ਰੋਹੀਦਾਸ ਜਰਮਨੀ ਖ਼ਿਲਾਫ਼ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਐੱਫਆਈਐੱਚ ਪ੍ਰੋ ਲੀਗ ਦੇ ਦੋ ਮੈਚਾਂ ਵਿਚ ਵੀ 22 ਮੈਂਬਰੀ ਭਾਰਤੀ ਮਰਦ ਹਾਕੀ ਟੀਮ ਦੀ ਅਗਵਾਈ ਕਰਨਗੇ। ਸਟਾਰ ਡਰੈਗ ਫਲਿੱਕਰ ਹਰਮਨਪ੍ਰਰੀਤ ਸਿੰਘ ਕਲਿੰਗਾ ਸਟੇਡੀਅਮ ਵਿਚ ਹੋਣ ਵਾਲੇ ਇਨ੍ਹਾਂ ਮੈਚਾਂ ਵਿਚ ਉਪ-ਕਪਤਾਨ ਦੀ ਜ਼ਿ...
Sports1 month ago -
ਫਾਈਨਲ ਮੁਕਾਬਲੇ 'ਚ ਹਾਰੀ ਸਾਨੀਆ-ਹਰਡੇਕਾ ਦੀ ਜੋੜੀ
ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਚੈੱਕ ਗਣਰਾਜ ਦੀ ਉਨ੍ਹਾਂ ਦੀ ਜੋੜੀਦਾਰ ਲੂਸੀ ਹਰਡੇਕਾ ਦੀ ਚਾਰਲਸਟਨ ਓਪਨ ਟੈਨਿਸ ਟੂਰਨਾਮੈਂਟ ਵਿਚ ਮੁਹਿੰਮ ਇੱਥੇ ਫਾਈਨਲ ਵਿਚ ਹਾਰ ਨਾਲ ਖ਼ਤਮ ਹੋਈ। ਸਾਨੀਆ ਤੇ ਹਰਡੇਕਾ ਦੀ ਗ਼ੈਰ ਦਰਜਾ ਹਾਸਲ ਜੋੜੀ ਫਾਈਨਲ ਵਿਚ ਪੋਲੈਂਡ ਦੀ ਆਂਦਰੇਜਾ ਕਲੇਪੈਕ ਤੇ...
Sports1 month ago -
ਜੂਨੀਅਰ ਵਿਸ਼ਵ ਕੱਪ 'ਚ ਹੁਣ ਕਾਂਸੇ ਦੇ ਮੈਡਲ ਲਈ ਭਿੜੇਗੀ ਭਾਰਤੀ ਟੀਮ
ਭਾਰਤ ਦਾ ਪਹਿਲੀ ਵਾਰ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਦਾ ਖ਼ਿਤਾਬ ਜਿੱਤਣ ਦਾ ਸੁਪਨਾ ਟੁੱਟ ਚੁੱਕਾ ਹੈ ਪਰ ਟੀਮ ਇੰਗਲੈਂਡ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ ਆਪਣੇ ਹੁਣ ਤਕ ਦੇ ਸਰਬੋਤਮ ਪ੍ਰਦਰਸ਼ਨ ਦੀ ਬਰਾਬਰੀ ਕਰਨ ਲਈ ਕੋਈ ਕਸਰ ਨਹੀਂ ਛੱਡੇਗੀ।
Sports1 month ago -
ਸਿੰਧੂ ਤੇ ਸ਼੍ਰੀਕਾਂਤ ਕੋਰੀਆ ਓਪਨ ਦੇ ਸੈਮੀਫਾਈਨਲ 'ਚ
ਸਿਖਰਲੇ ਭਾਰਤੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਨੇ ਸ਼ੁੱਕਰਵਾਰ ਨੂੰ ਇੱਥੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਤੇ ਤੀਜਾ ਦਰਜਾ ਸਿੰਧੂ ਨੇ ਮਹ...
Sports1 month ago -
ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪੁੱਜੀ ਭਾਰਤੀ ਮਹਿਲਾ ਟੀਮ, ਕੁਆਰਟਰ ਫਾਈਨਲ 'ਚ ਦੱਖਣੀ ਕੋਰੀਆ ਨੂੰ ਦਿੱਤੀ ਮਾਤ
ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫਆਈਐੱਚ ਜੂਨੀਅਰ ਵਿਸ਼ਵ ਕੱਪ ਵਿਚ ਆਪਣੀ ਅਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਦੱਖਣੀ ਕੋਰੀਆ ਨੂੰ 3-0 ਨਾਲ ਮਾਤ ਦਿੱਤੀ।
Sports1 month ago -
12ਵੀਂ ਹਾਕੀ ਇੰਡੀਆ ਕੌਮੀ ਸਬ ਜੂਨੀਅਰ ਤੇ ਸੀਨੀਅਰ ਮਹਿਲਾ ਹਾਕੀ : ਪੰਜਾਬ ਮਹਿਲਾ ਟੀਮ ਲਈ ਚੋਣ ਟਰਾਈਲ 11 ਅਪ੍ਰੈਲ ਨੂੰ
ਸਬ ਜੂਨੀਅਰ ਵਰਗ ਵਿਚ ਉਹ ਮਹਿਲਾ ਹਾਕੀ ਖਿਡਾਰਨਾਂ, ਜਿਹਨਾਂ ਦਾ ਜਨਮ ਮਿਤੀ 1 ਜਨਵਰੀ 2006 ਤੋਂ ਬਾਦ ਹੋਇਆ ਹੋਵੇਗਾ, ਟ੍ਰਾਈਲ ਵਿਚ ਭਾਗ ਲੈਣ ਦੇ ਯੋਗ ਹੋਣਗੀਆਂ ।
Sports1 month ago -
ਭਾਰਤ ਨੂੰ ਮਿਲੇਗੀ ਸਖ਼ਤ ਚੁਣੌਤੀ, ਸਾਹਮਣੇ ਹੋਵੇਗਾ ਓਲੰਪਿਕ ਜੇਤੂ ਨੀਦਰਲੈਂਡ
ਓਲੰਪਿਕ ਚੈਂਪੀਅਨ ਨੀਦਰਲੈਂਡ ਆਪਣੇ ਦੂਜੇ ਦਰਜੇ ਦੀ ਟੀਮ ਦੇ ਨਾਲ ਆਇਆ ਹੈ ਪਰ ਇਸ ਦੇ ਬਾਵਜੂਦ ਸ਼ੁੱਕਰਵਾਰ ਤੋਂ ਇੱਥੇ ਹੋਣ ਵਾਲੇ ਦੋ ਗੇੜ ਦੇ ਐੱਫਆਈਐੱਚ ਪ੍ਰਰੋ ਲੀਗ ਮੁਕਾਬਲੇ ਵਿਚ ਦੁਨੀਆ ਦੀ ਨੰਬਰ ਇਕ ਟੀਮ ਖ਼ਿਲਾਫ਼ ਭਾਰਤੀ ਮਹਿਲਾ ਹਾਕੀ ਟੀਮ ਦਾ ਰਾਹ ਸੌਖਾ ਨਹੀਂ ਹੋਵੇਗਾ।
Sports1 month ago -
Hockey world cup ਦੱਖਣੀ ਕੋਰੀਆ ਤੇ ਭਾਰਤ ਦੀ ਟੱਕਰ ਅੱਜ
ਟੂਰਨਾਮੈਂਟ ਵਿਚ ਹੁਣ ਤਕ ਅਜੇਤੂ ਰਹੀ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਸ਼ੁੱਕਰਵਾਰ ਨੂੰ ਇੱਥੇ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਘੱਟ ਰੈਂਕਿੰਗ ਵਾਲੇ ਦੱਖਣੀ ਕੋਰੀਆ ਖ਼ਿਲਾਫ਼ ਜਿੱਤ ਦੀ ਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੇਗੀ।
Sports1 month ago -
ਕਰੀਮ ਬੇਂਜੇਮਾ ਦੀ ਹੈਟਿ੍ਕ ਨਾਲ ਜਿੱਤਿਆ ਰੀਅਲ ਮੈਡਿ੍ਡ
ਕਰੀਮ ਬੇਂਜੇਮਾ ਦੀ ਯੂਏਫਾ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਇਸ ਸੈਸ਼ਨ ਵਿਚ ਲਗਾਤਾਰ ਦੂਜੀ ਹੈਟਿ੍ਕ ਨਾਲ ਸਪੈਨਿਸ਼ ਕਲੱਬ ਰੀਅਲ ਮੈਡਿ੍ਡ ਨੇ ਇੱਥੇ ਕੁਆਰਟਰ ਫਾਈਨਲ ਦੇ ਪਹਿਲੇ ਗੇੜ ਵਿਚ ਇੰਗਲਿਸ਼ ਕਲੱਬ ਚੇਲਸੀ ਨੂੰ 3-1 ਨਾਲ ਮਾਤ ਦਿੱਤੀ।
Sports1 month ago -
ਮਾਰਾਡੋਨਾ ਦੀ ਜਰਸੀ ਦੀ ਹੋਵੇਗੀ ਨਿਲਾਮੀ
1986 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਕੁਆਰਟਰ ਫਾਈਨਲ ਮੈਚ ਵਿਚ ਅਰਜਨਟੀਨਾ ਦੇ ਡਿਏਗੋ ਮਾਰਾਡੋਨਾ ਵੱਲੋਂ ਵਿਸ਼ਵ ਦੇ ਸਰਵੋਤਮ ਫੁੱਟਬਾਲ ਖਿਡਾਰੀਆਂ ’ਚੋਂ ਇਕ ਦੀ ਪਹਿਨੀ ਗਈ ਜਰਸੀ ਦੀ ਪਹਿਲੀ ਵਾਰ ਨਿਲਾਮੀ ਕੀਤੀ ਜਾਵੇਗੀ।
Sports1 month ago -
FIH Junior World Cup : ਭਾਰਤ ਨੇ ਮਲੇਸ਼ੀਆ ਨੂੰ 4-0 ਨਾਲ ਹਰਾਇਆ
ਮੁਮਤਾਜ਼ ਖ਼ਾਨ ਦੀ ਹੈਟਿ੍ਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਮੰਗਲਵਾਰ ਨੂੰ ਇੱਥੇ ਐੱਫਆਈਐੱਚ ਜੂਨੀਅਰ ਵਿਸ਼ਵ ਕੱਪ ਵਿਚ ਪੂਲ-ਡੀ ਦੇ ਆਪਣੇ ਆਖ਼ਰੀ ਮੈਚ ਵਿਚ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।
Sports1 month ago