-
ਅਰਜਨਟੀਨਾ ਨੂੰ ਹਰਾ ਕੇ ਪੋਲੈਂਡ ਏਟੀਪੀ ਕੱਪ ਸੈਮੀਫਾਈਨਲ 'ਚ
ਪੋਲੈਂਡ ਨੇ ਅਰਜਨਟੀਨਾ ਨੂੰ ਬੁੱਧਵਾਰ ਨੂੰ 3-0 ਨਾਲ ਹਰਾ ਕੇ ਏਟੀਪੀ ਕੱਪ ਟੈਨਿਸ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਪੋਲੈਂਡ ਦੇ ਹੁਬਰਟ ਹੁਰਕਾਜ ਨੇ ਡਿਏਗੋ ਸ਼ਵਾਰਟਜਮੈਨ ਨੂੰ 6-1, 6-4 ਨਾਲ ਹਰਾਇਆ। ਪੋਲੈਂਡ ਗਰੁੱਪ-ਡੀ 'ਚ ਜਾਰਜੀਆ, ਯੂਨਾਨ ਅਤੇ ਅਰਜਨਟੀਨਾ ਨੂੰ ਹਰਾ ਕੇ ਸਿਖਰ ...
Sports4 months ago -
ਡਬਲਯੂਟੀਏ ਤੇ ਏਟੀਪੀ ਟੂਰਨਾਮੈਂਟ : ਸਾਨੀਆ, ਰਾਮਕੁਮਾਰ ਤੇ ਬੋਪੰਨਾ ਨੇ ਜਿੱਤੇ ਮੁਕਾਬਲੇ
ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਤੇ ਯੂਕਰੇਨ ਦੀ ਉਨ੍ਹਾਂ ਦੀ ਜੋੜੀਦਾਰ ਨਾਦੀਆ ਕਿਚੇਨੋਕ ਤੇ ਰਾਮ ਕੁਮਾਰ ਰਾਮਨਾਥਨ ਤੇ ਰੋਹਨ ਬੋਪੰਨਾ ਦੀਆਂ ਜੋੜੀਆਂ ਨੇ ਕ੍ਰਮਵਾਰ ਡਬਲਯੂਟੀਏ ਤੇ ਏਟੀਪੀ ਟੂਰਨਾਮੈਂਟ ਵਿਚ ਆਪੋ-ਆਪਣੇ ਮੁਕਾਬਲੇ ਜਿੱਤੇ। ਸਾਨੀਆ ਤੇ ਕਿਚੋਨੇਕ ਨੇ ਡਾਬ੍ਰੋਵਸਕੀ ਤੇ ...
Sports4 months ago -
Spanish League : ਓਕਾਂਪੋਸ ਦੇ ਦਮ 'ਤੇ ਸੇਵਿਲਾ ਨੇ ਕੈਡਿਜ ਨੂੰ 1-0 ਨਾਲ ਹਰਾਇਆ
ਬਾਰਸੀਲੋਨਾ (ਏਪੀ) : ਸੇਵਿਲਾ ਨੇ ਕੈਡਿਜ ਨੂੰ 1-0 ਨਾਲ ਹਰਾ ਕੇ ਸਪੈਨਿਸ਼ ਲੀਗ ਲਾ ਲੀਗਾ ਵਿਚ ਰੀਅਲ ਮੈਡਿ੍ਡ ਦੀ ਬੜ੍ਹਤ ਨੂੰ ਘੱਟ ਬਾਰਸੀਲੋਨਾ (ਏਪੀ) : ਸੇਵਿਲਾ ਨੇ ਕੈਡਿਜ ਨੂੰ 1-0 ਨਾਲ ਹਰਾ ਕੇ ਸਪੈਨਿਸ਼ ਲੀਗ ਲਾ ਲੀਗਾ ਵਿਚ ਰੀਅਲ ਮੈਡਿ੍ਡ ਦੀ ਬੜ੍ਹਤ ਨੂੰ ਘੱਟ ਬਾਰਸੀਲੋਨਾ (ਏਪੀ)...
Sports4 months ago -
ATP Cup 2022: ਸਪੇਨ ਤੇ ਪੋਲੈਂਡ ਨੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ’ਚ ਲਗਾਤਾਰ ਹਾਸਲ ਕੀਤੀ ਦੂਸਰੀ ਜਿੱਤ
ਸਪੇਨ ਤੇ ਪੋਲੈਂਡ ਨੇ ਏਟੀਪੀ ਕੱਪ ਟੈਨਿਸ ਟੂਰਨਾਮੈਂਟ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਇਥੇ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਰਾਬਰਟੋ ਬਾਤਿਸਤਾ ਆਗੁਤ ਨੇ ਕੈਸਪਰ ਰੂਡ ਨੂੰ 6-4, 7-6 (4) ਨਾਲ ਹਰਾ ਕੇ ਸਪੇਨ ਨੂੰ ਨਾਰਵੇ ’ਤੇ 2-0 ਨਾਲ ਜੇਤੂ ਬੜਤ ਦਿਵ...
Sports4 months ago -
ਇੰਗਲਿਸ਼ ਪ੍ਰੀਮੀਅਰ ਲੀਗ ਮੁਕਾਬਲੇ 'ਚ ਮੈਨੂਅਲ ਲੇਂਜਿਨੀ ਦੇ ਸ਼ਾਨਦਾਰ ਗੋਲਾਂ ਨਾਲ ਜਿੱਤਿਆ ਵੈਸਟ ਹੈਮ, ਕ੍ਰਿਸਟਲ ਪੈਲੇਸ ਨੂੰ 3-2 ਨਾਲ ਹਰਾਇਆ
ਮੈਨੂਅਲ ਲੇਂਜਿਨੀ ਦੇ ਦੋ ਗੋਲਾਂ ਦੀ ਮਦਦ ਨਾਲ ਵੈਸਟ ਹੈਮ ਨੇ ਪ੍ਰਰੀਮੀਅਰ ਲੀਗ ਮੁਕਾਬਲੇ ਵਿਚ ਕ੍ਰਿਸਟਲ ਪੈਲੇਸ ਨੂੰ 3-2 ਨਾਲ ਹਰਾਇਆ। ਪੈਲੇਸ ਨੇ ਦੂਜੇ ਅੱਧ ਵਿਚ ਵਾਪਸੀ ਦੀ ਕੋਸ਼ਿਸ਼ ਕਰਦੇ ਹੋਏ ਦੋ ਗੋਲ ਕੀਤੇ। ਇਸ ਤੋਂ ਪਹਿਲਾਂ ਵੈਸਟ ਹੈਮ ਲਈ ਮਾਈਕਲ ਏਂਟੋਨੀਓ ਨੇ 22ਵੇਂ ਮਿੰਟ ਵਿਚ...
Sports4 months ago -
ਡੋਪ ਟੈਸਟ 'ਚ ਫੇਲ੍ਹ ਹੋਈ ਅਥਲੀਟ ਤਰਨਜੀਤ ਕੌਰ, ਪਿਛਲੇ ਸਾਲ ਜਿੱਤਿਆ ਸੀ 100 ਮੀਟਰ ਤੇ 200 ਮੀਟਰ ਸਪ੍ਰਿੰਟ ਡਬਲਜ਼
ਨਵੀਂ ਦਿੱਲੀ (ਪੀਟੀਆਈ) : ਰਾਸ਼ਟਰੀ ਅੰਡਰ-23 ਚੈਂਪੀਅਨਸ਼ਿਪ 2021 ਵਿਚ ਭਾਰਤ ਦੀ ਸਭ ਤੋਂ ਤੇਜ਼ ਮਹਿਲਾ ਅਥਲੀਟ ਤਰਨਜੀਤ ਕੌਰ ਨਵੀਂ ਦਿੱਲੀ (ਪੀਟੀਆਈ) : ਰਾਸ਼ਟਰੀ ਅੰਡਰ-23 ਚੈਂਪੀਅਨਸ਼ਿਪ 2021 ਵਿਚ ਭਾਰਤ ਦੀ ਸਭ ਤੋਂ ਤੇਜ਼ ਮਹਿਲਾ ਅਥਲੀਟ ਤਰਨਜੀਤ ਕੌਰ ਨਵੀਂ ਦਿੱਲੀ (ਪੀਟੀਆਈ) : ਰਾਸ਼...
Sports4 months ago -
ਖੁਸ਼ਾਮਦੀਦ 2022 : ਜਾਣੋ 2022 ਦੇ ਕਿਹੜੇ-ਕਿਹੜੇ ਖੇਡ ਮੁਕਾਬਲੇ
ਕੋਵਿਡ-19 ਅਤੇ ਇਸ ਦੇ ਨਵੇਂ ਵੇਰੀਏਂਟ ਓਮੀਕ੍ਰੋਨ ਕਾਰਨ ਕੁਝ ਕੌਮਾਂਤਰੀ ਸਰਹੱਦਾਂ ਨੂੰ ਮੁਡ਼ ਬੰਦ ਕਰ ਦਿੱਤਾ ਗਿਆ ਹੈ ਜਿਸ ਕਾਰਨ ਇਨ੍ਹਾਂ ਖੇਡਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਦੇ ਬਾਵਜੂਦ 2022 ਵਿਚ ਹੋਣ ਵਾਲੇ ਕੁਝ ਖੇਡ ਮੁਕਾਬਲਿਆਂ ’ਤੇ ਪ੍ਰਸ਼ੰਸਕਾਂ ਦੀ ਨਜ਼ਰ ਹੋਵੇਗੀ...
Sports4 months ago -
ਖਾਣੇ ਤੋਂ ਬਚਣ ਲਈ ਅਮਰੀਕਾ ਪੁੱਜੇ ਨੀਰਜ, ਪੰਜ ਕਿਲੋਗ੍ਰਾਮ ਭਾਰ ਘਟਾਇਆ
ਨੀਰਜ ਚੋਪੜਾ ਨੇ ਅਮਰੀਕਾ ਤੋਂ ਆਨਲਾਈਨ ਮੀਟਿੰਗ ਵਿਚ ਗੱਲਬਾਤ ਦੌਰਾਨ ਕਿਹਾ ਕਿ ਟੋਕੀਓ ਤੋਂ ਆਉਣ ਤੋਂ ਬਾਅਦ ਮੇਰਾ ਭਾਰ 12-13 ਕਿਲੋਗ੍ਰਾਮ ਵਧ ਗਿਆ। ਉਸ ਤੋਂ ਬਾਅਦ ਬਿਮਾਰ ਵੀ ਰਿਹਾ ਜਿਸ ਨਾਲ ਸਿਖਲਾਈ ਰੁਕੀ ਹੋਈ ਸੀ। ਹੁਣ ਮੈਦਾਨ ’ਤੇ ਮੁੜਨ ਤੋਂ ਬਾਅਦ ਸਿਖਲਾਈ ਹੌਲੀ-ਹੌਲੀ ਬਿਹਤਰ ...
Sports4 months ago -
ਤਿੰਨ ਜਨਵਰੀ ਤੋਂ ਬੈਂਗਲੁਰੂ ਵਿਚ ਸ਼ੁਰੂ ਹੋ ਰਹੇ ਸੀਨੀਅਰ ਮਰਦ ਕੌਮੀ ਹਾਕੀ ਕੈਂਪ ਲਈ 60 ਖਿਡਾਰੀਆਂ ਦੀ ਚੋਣ
ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਨਵਾਂ ਓਲੰਪਿਕ ਚੱਕਰ ਸ਼ੁਰੂ ਹੋ ਚੁੱਕਾ ਹੈ। ਸਭ ਕੁਝ ਨਵੇਂ ਸਿਰੇ ਤੋਂ ਸ਼ੁਰੂ ਹੋਵੇਗਾ ਤੇ ਅਸੀਂ ਚੰਗੀ ਸ਼ੁਰੂਆਤ ਕਰਨੀ ਹੈ। ਐੱਫਆਈਐੱਚ ਪ੍ਰਰੋ ਲੀਗ, ਏਸ਼ਿਆਈ ਖੇਡਾਂ ਤੇ ਸਿਖਰਲੇ ਪੱਧਰ ਦੇ ਹੋਰ ਕਈ ਟੂਰਨਾਮੈਂਟ ਅਗਲੇ ਸਾਲ ਹੋਣੇ ਹਨ। ਇਸ ਕ...
Sports4 months ago -
English Premier League : ਲਿਸੈਸਟਰ ਸਿਟੀ ਨੇ ਲਿਵਰਪੂਲ ਨੂੰ ਹਰਾਇਆ, ਏਡੇਮੋਲਾ ਲੁਕਮੈਨ ਨੇ ਕੀਤਾ ਸ਼ਾਨਦਾਰ ਗੋਲ
ਫੁੱਟਬਾਲ ਏਡੇਮੋਲਾ ਲੁਕਮੈਨ ਨੇ ਕੀਤਾ ਸ਼ਾਨਦਾਰ ਗੋਲ, ਲਿਵਰਪੂਲ ਲਈ ਪੈਨਲਟੀ ਖੁੰਝੇ ਸਲਾਹ ਲਿਸੈਸਟਰ (ਏਪੀ) : ਲਿਵਰਪੂਲ ਫੁੱਟਬਾਲ ਏਡੇਮੋਲਾ ਲੁਕਮੈਨ ਨੇ ਕੀਤਾ ਸ਼ਾਨਦਾਰ ਗੋਲ, ਲਿਵਰਪੂਲ ਲਈ ਪੈਨਲਟੀ ਖੁੰਝੇ ਸਲਾਹ ਲਿਸੈਸਟਰ (ਏਪੀ) : ਲਿਵਰਪੂਲ ਫੁੱਟਬਾਲ ਏਡੇਮੋਲਾ ਲੁਕਮੈਨ ਨੇ ਕੀਤਾ ...
Sports4 months ago -
ਆਸਟ੍ਰੇਲੀਆ ਵਿਚ ਹੋਣ ਵਾਲੇ ਏਟੀਪੀ ਕੱਪ ਤੋਂ ਹਟੇ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ
ਸਿਡਨੀ (ਏਪੀ) : ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਸੈਸ਼ਨ ਦੇ ਪਹਿਲੇ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਤੋਂ ਸਿਡਨੀ (ਏਪੀ) : ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਸੈਸ਼ਨ ਦੇ ਪਹਿਲੇ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਤੋਂ ਸਿਡਨੀ (ਏਪੀ) : ਦੁਨੀਆ ਦੇ ਨੰਬਰ ਇ...
Sports4 months ago -
ਉੱਤਰ ਰੇਲਵੇ ਨਵੀਂ ਦਿੱਲੀ ਨੇ ਜਿੱਤਿਆ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ, ਮੱਧ ਰੇਲਵੇ ਨੂੰ ਦੂਜਾ ਤੇ ਰੇਲ ਕੋਚ ਫੈਕਟਰੀ ਨੂੰ ਮਿਲਿਆ ਤੀਜਾ ਸਥਾਨ
ਆਰਸੀਐੱਫ ਦੀ ਧਰਤੀ ’ਤੇ ਰੀਓ ਓਲੰਪਿਕਸ ਤੇ ਟੋਕਿਓ ਓਲੰਪਿਕਸ ਦੇ ਖੇਡ ਸਿਤਾਰਿਆਂ ਨੂੰ ਖੇਡਦੇ ਹੋਏ ਦੇਖਣ ਦਾ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ ਇਸ ਚੈਂਪੀਅਨਸ਼ਿਪ ’ਚ ਕਈ ਅਰਜੁਨ ਐਵਾਰਡੀ, ਦਰੋਣਾਚਾਰਿਆ ਐਵਾਰਡੀ ਤੇ ਧਿਆਨ ਚੰਦ ਐਵਾਰਡੀ ਵਰਗੇ ਕੌਮਾਂਤਰੀ ਐਵਾਰਡ ਜੇਤੂ ਖਿਡਾਰੀ ਆਏ ਹੋਏ ...
Sports4 months ago -
ਸੀਨੀਅਰ ਮਹਿਲਾ ਹਾਕੀ ਕੈਂਪ 60 ਖਿਡਾਰਨਾਂ ਦੇ ਨਾਲ ਸ਼ੁਰੂ, ਆਉਣ ਵਾਲੇ ਸਮੇਂ 'ਚ ਹੋਣਗੇ ਕਈ ਟੂਰਨਾਮੈਂਟ
ਬੈਂਗਲੁਰੂ ਸਥਿਤ ਭਾਰਤੀ ਖੇਡ ਅਥਾਰਟੀ (ਸਾਈ) ਦੇ ਦੱਖਣੀ ਕੇਂਦਰ ’ਚ ਸੋਮਵਾਰ ਨੂੰ ਸੀਨੀਅਰ ਮਹਿਲਾ ਰਾਸ਼ਟਰੀ ਹਾਕੀ ਕੈਂਪ ਸ਼ੁਰੂ ਹੋਇਆ, ਜਿਸ ’ਚ 60 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ।
Sports4 months ago -
ਭਾਰਤੀ ਮਰਦ ਹਾਕੀ ਟੀਮ ਤੀਜੇ ਸਥਾਨ 'ਤੇ, ਮਹਿਲਾਵਾਂ ਦੀ ਭਾਰਤੀ ਹਾਕੀ ਟੀਮ ਨੇ ਨੌਵੇਂ ਸਥਾਨ ਨਾਲ ਕੀਤਾ ਸਾਲ ਦਾ ਅੰਤ
ਏਸ਼ਿਆਈ ਚੈਂਪੀਅਨ ਲੀਗ ਟਰਾਫੀ ਜੇਤੂ ਕੋਰੀਆ 16ਵੇਂ, ਉੱਪ ਜੇਤੂ ਜਾਪਾਨ 17ਵੇਂ ਤੇ ਪਾਕਿਸਤਾਨ 18ਵੇਂ ਸਥਾਨ 'ਤੇ ਹੈ। ਉਥੇ ਰਾਣੀ ਰਾਮਪਾਲ ਦੀ ਕਪਤਾਨੀ ਵਾਲੀ ਮਹਿਲਾ ਹਾਕੀ ਟੀਮ 1810.32 ਅੰਕ ਲੈ ਕੇ ਮਹਿਲਾ ਟੀਮਾਂ ਦੀ ਰੈਂਕਿੰਗ ਵਿਚ ਨੌਵੇਂ ਸਥਾਨ 'ਤੇ ਹੈ। ਨੀਦਰਲੈਂਡ ਦੀ ਟੀਮ 3015....
Sports4 months ago -
ਵਿਸ਼ਵ ਰੈਂਕਿੰਗ 'ਚ 10ਵੇਂ ਸਥਾਨ 'ਤੇ ਪੁੱਜੇ ਸ਼੍ਰੀਕਾਂਤ, ਚਾਰ ਸਥਾਨ ਦਾ ਹੋਇਆ ਫਾਇਦਾ
ਨਵੀਂ ਦਿੱਲੀ (ਪੀਟੀਆਈ) : ਵਿਸ਼ਵ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਦੇ ਦਮ 'ਤੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੂੰ ਵਿਸ਼ਵ ਬੈਡਮਿੰਟ ਨਵੀਂ ਦਿੱਲੀ (ਪੀਟੀਆਈ) : ਵਿਸ਼ਵ ਚੈਂਪੀਅਨਸ਼ਿਪ ਵਿਚ ਮੈਡਲ ਜਿੱਤਣ ਦੇ ਦਮ 'ਤੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੂੰ ਵਿਸ਼ਵ ਬੈਡਮਿੰਟ ਨਵੀਂ ਦਿੱਲੀ (ਪੀਟ...
Sports4 months ago -
Asian Champions Trophy 2021: ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਭਾਰਤ ਨੇ ਜਿੱਤਿਆ ਕਾਂਸੇ ਦਾ ਤਗਮਾ
ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਮੁਕਾਬਲੇ 'ਚ 4-3 ਨਾਲ ਹਾਸਲ ਕੀਤੀ ਜਿੱਤ ਢਾਕਾ (ਪੀਟੀਆਈ) : ਟੋਕੀਓ ਓਲੰਪਿਕ 'ਚ ਕਾਂਸੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਮੁਕਾਬਲੇ 'ਚ 4-3 ਨਾਲ ਹਾਸਲ ਕੀਤੀ ਜਿੱਤ ਢਾਕਾ (ਪੀਟੀਆਈ) : ਟੋਕੀਓ ਓਲੰਪਿਕ 'ਚ ਕਾਂਸੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਮੁਕਾਬਲੇ '...
Sports4 months ago -
ਪੰਜਾਬ ਬਣਿਆ ਰਾਸ਼ਟਰੀ ਹਾਕੀ ਚੈਂਪੀਅਨ,ਤਿੰਨ ਸਾਲ ਬਾਅਦ ਦੁਬਾਰਾ ਆਪਣੇ ਨਾਂ ਕੀਤਾ ਖਿਤਾਬ
ਪੰਜਾਬ ਨੇ ਇਹ ਖਿਤਾਬ ਤਿੰਨ ਸਾਲ ਬਾਅਦ ਦੁਬਾਰਾ ਆਪਣੇ ਨਾਂਅ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਨੇ ਇਹ ਖਿਤਾਬ 2018 ਵਿੱਚ ਜਿੱਤਿਆ ਸੀ।
Sports4 months ago -
Asian Champions Trophy: ਸੈਮੀਫਾਈਨਲ ਮੁਕਾਬਲੇ 'ਚ ਜਾਪਾਨ ਹੱਥੋਂ 3-5 ਨਾਲ ਹਾਰਿਆ ਭਾਰਤ
-ਕਾਂਸੇ ਦੇ ਮੈਡਲ ਲਈ ਹੁਣ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ ਢਾਕਾ (ਪੀਟੀਆਈ) : ਪਿਛਲੀ ਵਾਰ ਦੀ ਚੈਂਪੀਅਨ ਤੇ ਟੋਕੀਓ ਓ -ਕਾਂਸੇ ਦੇ ਮੈਡਲ ਲਈ ਹੁਣ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ ਢਾਕਾ (ਪੀਟੀਆਈ) : ਪਿਛਲੀ ਵਾਰ ਦੀ ਚੈਂਪੀਅਨ ਤੇ ਟੋਕੀਓ ਓ -ਕਾਂਸੇ ਦੇ ਮੈਡਲ ਲਈ ਹੁਣ ਪਾਕਿਸਤਾ...
Sports4 months ago -
BWF World Championships: Kidambi Srikanth ਨੇ ਰਚ ਦਿੱਤਾ ਇਤਿਹਾਸ, BWF ਵਰਲਡ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਵਾਲੇ ਪਹਿਲੇ ਭਾਰਤੀ ਮਰਦ
ਸਟਾਰ ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਇਤਿਹਾਸ ਰਚ ਦਿੱਤਾ ਹੈ। ਕਿਦਾਂਬੀ ਸ੍ਰੀਕਾਂਤ ਬੀਡਬਲਿਊਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਵਾਲੇ ਪਹਿਲੇ ਭਾਰਤੀ ਮਰਦ ਬਣ ਚੁੱਕੇ ਹਨ। ਉਨ੍ਹਾਂ ਨੇ ਸੈਮੀਫਾਈਨਲ ਵਿਚ ਹਮਵਤਨ ਲਕਸ਼ੇ ਸੇਨ ਨੂੰ 17-21, 21-14, 21-17 ਨਾਲ ਹਰਾ ...
Sports4 months ago -
English Premier Legaue : ਆਰਸੇਨਲ ਨੇ ਲੀਡਜ਼ ਨੂੰ 4-1 ਨਾਲ ਦਿੱਤੀ ਮਾਤ
-ਮੈਚ ਦੌਰਾਨ ਦਰਸ਼ਕ ਨੇ ਜੇਤੂ ਟੀਮ ਦੇ ਖਿਡਾਰੀਆਂ 'ਤੇ ਕੀਤੀ ਨਸਲੀ ਟਿੱਪਣੀ ਲੀਡਜ਼ (ਏਪੀ) : ਸੱਟਾਂ ਨਾਲ ਜੂਝ ਰਹੇ ਲੀਡਜ਼ ਨੂੰ -ਮੈਚ ਦੌਰਾਨ ਦਰਸ਼ਕ ਨੇ ਜੇਤੂ ਟੀਮ ਦੇ ਖਿਡਾਰੀਆਂ 'ਤੇ ਕੀਤੀ ਨਸਲੀ ਟਿੱਪਣੀ ਲੀਡਜ਼ (ਏਪੀ) : ਸੱਟਾਂ ਨਾਲ ਜੂਝ ਰਹੇ ਲੀਡਜ਼ ਨੂੰ -ਮੈਚ ਦੌਰਾਨ ਦਰਸ਼ਕ ਨੇ ਜੇ...
Sports4 months ago