zomato
-
Zomato ਨੇ ਕਾਰੋਬਾਰ ਪਟੜੀ 'ਤੇ ਲਿਆਉਣ ਲਈ ਹਿੱਸੇਦਾਰ Restaurants ਨੂੰ ਜ਼ੀਰੋ ਕਮੀਸ਼ਨ 'ਤੇ ਆਡਰ ਪਹੁੰਚਾਉਣ ਦੀ ਕੀਤੀ ਪੇਸ਼ਕਸ਼ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸ਼ੁਰੂਆਤੀ ਨੁਕਸਾਨ ਤੋਂ ਬਾਅਦ ਆਨਲਾਈਨ ਫੂਡ ਡਿਲੀਵਰੀ ਬਿਜ਼ਨੇਸ ਤੇਜ਼ੀ ਨਾਲ ਰਿਕਵਰ ਕਰ ਰਿਹਾ ਹੈ। ਅੱਜ ਅਸੀਂ ਕੋਵਿਡ-19 ਤੋਂ ਪਹਿਲਾ ਦੇ Gross merchandise value (ਜੀਐੱਮਵੀ) ਦੇ ਮੁਕਾਬਲੇ 110 ਫ਼ੀਸਦੀ 'ਤੇ ਹੈ।'Business2 months ago
-
Paytm ਬੈਨ ਤੋਂ ਬਾਅਦ Google ਨੇ Zomato ਤੇ Swiggy ਨੂੰ ਭੇਜਿਆ ਨੋਟਿਸ, ਜਾਣੋ ਕੀ ਹੈ ਵਜ੍ਹਾਭਾਰਤ ਦੇ ਲੀਡਿੰਗ ਡਿਜੀਟਲ ਪੇਮੇਂਟ ਪਲੇਟਫਾਰਮ Paytm ਦੇ ਬੈਨ ਹੋਣ ਤੋਂ ਬਾਅਦ Google ਵੱਲੋਂ Zomato ਤੇ Swiggy ਨੂੰ ਨੋਟਿਸ ਭੇਜਿਆ ਗਿਆ ਹੈ।Technology3 months ago
-
MS Dhoni Retirement: ਜਾਣੋ- ਜ਼ੋਮੈਟੋ ਨੇ ਕਿਉਂ ਕੀਤਾ ਟਵੀਟ- 'ਭਰਾ, ਮੇਰੇ ਕੋਲ ਏਨੇ ਪੈਸੇ ਨਹੀਂ ਹਨ'ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਦੋਂ ਤੋਂ ਹੀ ਲੋਕ ਸੋਸ਼ਲ ਮੀਡੀਆ 'ਤੇ ਐਮਐਸ ਧੋਨੀ ਨੂੰ ਯਾਦ ਕਰਦੇ ਆ ਰਹੇ ਹਨ ਅਤੇ ਉਸ ਦੇ ਕ੍ਰਿਕਟ ਕਰੀਅਰ ਦੀਆਂ ਪੁਰਾਣੀਆਂ ਯਾਦਾਂ ਨੂੰ ਦੁਬਾਰਾ ਸਾਂਝਾ ਕਰ ਰਹੇ ਹਨ। ਇਸ ਦੌਰਾਨ ਫੂਡ ਡਲਿਵਰੀ ਐਪ ਜ਼ੋਮੇਟੋ ਨੇ ਧੋਨੀ ਦੀ ਰਿਟਾਇਰਮੈਂਟ 'ਤੇ ਲੋਕਾਂ ਨੂੰ ਛੋਟ ਦਿੱਤੀ ਹੈ। ਰਾਂਚੀ ਦੇ ਰਹਿਣ ਵਾਲੇ ਧੋਨੀ ਨੂੰ ਵਿਦਾਈ ਦਿੰਦੇ ਹੋਏ ਜ਼ੋਮੈਟੋ ਨੇ ਰਾਂਚੀ ਦੇ ਲੋਕਾਂ ਨੂੰ ਛੋਟ ਦਿੱਤੀ ਹੈ।Entertainment 5 months ago
-
Video: ਜ਼ੋਮੈਟੋ ਡਲਿਵਰੀ ਬੁਆਏਜ਼ ਨੇ ਸਾੜੀਆਂ ਜਰਸੀਆਂ, ਚੀਨੀ ਨਿਵੇਸ਼ ਦਾ ਵਿਰੋਧ ਕਰਦਿਆਂ ਨੌਕਰੀ ਤੋਂ ਦਿੱਤਾ ਅਸਤੀਫ਼ਾਪੱਛਮੀ ਬੰਗਾਲ 'ਚ ਚੀਨ ਖ਼ਿਲਾਫ਼ ਲੋਕਾਂ ਦਾ ਗੁੱਸਾ ਸੜਕਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਕੰਪਨੀਆਂ 'ਚ ਚੀਨੀ ਨਿਵੇਸ਼ ਤੋਂ ਭੜਕੇ ਜ਼ੋਮੈਟੋ ਦੇ ਮੁਲਾਜ਼ਮਾਂ ਨੇ ਨੌਕਰੀਆਂ ਤੋਂ ਅਸਤੀਫ਼ਾ ਦਿੱਤਾ ਹੈ, ਨਾਲ ਹੀ ਉਨ੍ਹਾਂ ਖ਼ਿਲਾਫ਼ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਹੈ।National7 months ago
-
Mother Dairy ਨੇ Zomato ਨਾਲ ਕੀਤਾ ਕਰਾਰ, ਦਿੱਲੀ-ਐੱਨਸੀਆਰ 'ਚ ਤਾਜ਼ਾ ਫਲ ਤੇ ਸਬਜ਼ੀਆਂ ਦੀ ਹੋਵੇਗੀ ਹੋਮ ਡਲਿਵਰੀਹੁਣ ਦਿੱਲੀ ਐੱਨਸੀਆਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਸੰਕ੍ਰਮਣ ਜ਼ੋਖ਼ਮ ਲੈ ਕੇ ਫਲ ਤੇ ਸਬਜ਼ੀਆਂ ਖਰੀਦਣ ਲਈ ਬਾਜ਼ਾਰ ਜਾਣ ਦੀ ਜ਼ਰੂਰਤ ਨਹੀਂ ਹੈ। ਉਹ ਘਰ ਬੈਠੇ ਹੀ ਆਨਲਾਈਨ ਆਰਡਰ ਕਰ ਕੇ ਫਲ ਤੇ ਸਬਜ਼ੀਆਂ ਮੰਗਵਾ ਸਕਦੇ ਹੋ। ਕੋਵਿਡ-19 ਦੇ ਇਸ ਸਮੇਂ 'ਚ ਉਪਭੋਗਤਾਵਾਂ ਦੀ ਸਹੂਲਤ ਲਈ ਮਦਰ ਡੇਅਰੀ ਦੀ ਫਲ ਤੇ ਸਬਜ਼ੀਆਂ ਸ਼ਾਖਾ ਸਫਲ ਨੇ ਫੂਡ ਡਲਿਵਰੀ ਕੰਪਨੀ ਜੋਮੈਟੋ ਨਾਲ ਇਕ ਸਮਝੌਤਾ ਕੀਤਾ ਹੈ।Business7 months ago
-
Zomato ਇਸ ਸੂਬੇ 'ਚ ਕਰ ਰਹੀ ਹੈ ਸ਼ਰਾਬ ਦੀ ਹੋਮ ਡਲਿਵਰੀ, ਜਾਣੋ ਕਿਹੜੇ ਕਿਹੜੇ ਸ਼ਹਿਰ ਕਰੇਗੀ ਕਵਰਝਾਰਖੰਡ ਤੋਂ ਬਾਅਦ ਓੜੀਸ਼ਾ ਵਿਚ ਘਰ ਸ਼ਰਾਬ ਪਹੁੰਚਾਈ ਜਾਏਗੀ। ਫੂਡ ਆਡਰਿੰਗ ਪਲੇਟਫਾਰਮ ਜ਼ੋਮੈਟੋ ਸੂਬੇ ਦੀ ਰਾਜਧਾਨੀ ਭੁਵਨੇਸ਼ਵਰ 'ਚ ਸ਼ਰਾਬ ਦੀ ਆਨਲਾਈਨ ਡਲਿਵਰੀ ਸ਼ੁਰੂ ਕਰ ਰਹੀ ਹੈ। ਇਸ ਤੋਂ ਬਾਅਦ ਜ਼ੋਮੈਟੋ ਜਲਦ ਹੀ ਰਾਓਰਕੇਲਾ, ਬਾਲਾਸੋਰ, ਬਲਾਂਗੀਰ, ਸੰਬਲਪੁਰ, ਬੇਹਰਾਮਪੁਰ ਅਤੇ ਕਟਕ ਵਰਗੇ ਓੜੀਸ਼ਾ ਦੇ ਹੋਰ ਸ਼ਹਿਰਾਂ ਵਿਚ ਵੀ ਇਹ ਸਹੂਲਤ ਮੁਹੱਈਆ ਕਰਾਏਗੀ। ਜ਼ੋਮੈਟੋ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।Business8 months ago
-
Zomato ਨੇ ਲਿਆ 13 ਫ਼ੀਸਦੀ ਮੁਲਾਜ਼ਮਾਂ ਨੂੰ ਕੱਢਣ ਦਾ ਫ਼ੈਸਲਾ, ਬਾਕੀਆਂ ਦੀ ਤਨਖ਼ਾਹ 'ਚ ਹੋਵੇਗੀ 50 ਫ਼ੀਸਦੀ ਤਕ ਦੀ ਕਟੌਤੀਆਨਲਾਈਨ ਫੂਡ ਡਲਿਵਰੀ ਕੰਪਨੀ ਜੋਮੈਟੋ ਦੇ ਮੁਲਾਜ਼ਮਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਜੋਮੈਟੋ ਨੇ ਆਪਣੇ 13 ਫ਼ੀਸਦੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕਰਨ ਦਾ ਫ਼ੈਸਲਾ ਲਿਆ ਹੈ।Business8 months ago
-
Zomato ਕਰਨਾ ਚਾਹੁੰਦੀ ਹੈ ਆਨਲਾਈਨ ਸ਼ਰਾਬ ਦੀ ਡਲਿਵਰੀ, ISWAI ਸਾਹਮਣੇ ਰੱਖਿਆ ਪ੍ਰਸਤਾਵ : ਰਿਪੋਰਟਆਨਲਾਈਨ ਫੂਡ ਡਲਿਵਰੀ ਕੰਪਨੀ ਜੋਮੈਟੋ ਦੇਸ਼ 'ਚ ਸ਼ਰਾਬ ਦੀ ਵੀ ਹੋਮ ਡਲਿਵਰੀ ਕਰਨਾ ਚਾਹੁੰਦੀ ਹੈ। ਜੋਮੈਟੋ ਨੇ ਇਸ ਲਈ ਇੰਟਰਨੈਸ਼ਨਲ ਸਪਿਰਟਸ ਐਂਡ ਵਾਈਨ ਐਸੋਸੀਏਸ਼ਨ ਆਫ ਇੰਡੀਆ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ 'ਚ ਜੋਮੈਟੋ ਨੇ ਸ਼ਰਾਬ ਦੀ ਆਨਲਾਈਨ ਡਲਿਵਰੀ ਦੀ ਪੇਸ਼ਕਸ਼ ਕੀਤੀ ਹੈ।Business8 months ago
-
ਬਠਿੰਡਾ 'ਚ Zomato ਰਾਹੀਂ ਰਾਸ਼ਨ ਦੀ ਘਰੋਂ-ਘਰੀ ਸਪਲਾਈ ਸ਼ੁਰੂ, ਡੀਸੀ ਨੇ ਕਿਹਾ- ਹੁਣ ਨਹੀਂ ਰਹੇਗੀ ਕੋਈ ਮੁਸ਼ਕਲਬਠਿੰਡਾ ਸ਼ਹਿਰ 'ਚ ਕਰਫ਼ਿਊ ਕਾਰਨ ਪੈਦਾ ਹੋਏ ਹਾਲਾਤ 'ਚ ਲੋਕਾਂ ਤਕ ਰਾਸ਼ਨ ਦੀ ਸਪਲਾਈ ਬਣਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਹੋਰ ਉਪਰਾਲਾ ਕਰਦਿਆਂ ਜ਼ੋਮੈਟੋ ਕੰਪਨੀ ਦੇ ਸਟਾਫ ਨੂੰ ਵੀ ਘਰੋਂ-ਘਰੀ ਸਪਲਾਈ ਕਰਨ 'ਤੇ ਲਗਾਇਆ ਹੈ।Punjab9 months ago
-
Coronavirus ਦੇ ਚੱਲਦਿਆਂ Swiggy, CureFit ਤੇ Zomato ਨੇ ਲਿਆ ਇਹ ਫ਼ੈਸਲਾਕੋਰੋਨਾ ਵਾਇਰਸ ਦੇ ਚੱਲਦੇ ਦੁਨੀਆਭਰ ਦੇ ਲੋਕ ਪਰੇਸ਼ਾਨ ਹਨ ਪਰ ਪਰੇਸ਼ਾਨੀ ਸਿਰਫ ਲੋਕਾਂ ਨੂੰ ਹੀ ਨਹੀਂ ਬਲਕਿ ਕੰਪਨੀਆਂ ਨੂੰ ਵੀ ਝੇਲਣੀ ਪੈਂਦੀ ਹੈ। ਕੁਝ ਦਿਨ ਪਹਿਲਾਂ ਫਿਟਨੈੱਸ ਸਰਵਿਸ ਪ੍ਰੋਵਾਈਡਰ ਕੰਪਨੀ Curefit ਨੇ ਆਪਣੇ ਸਾਰੇ ਕਲਾਸਾਂ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਹੈ।Technology10 months ago
-
Zomato ਨੇ Uber Eats ਨੂੰ ਖ਼ਰੀਦਿਆ, ਰਾਤ 3 ਵਜੇ ਹੋਈ ਡੀਲ, ਸਵੇਰੇ 7 ਵਜੇ ਗਾਹਕ ਸ਼ਿਫਟਜ਼ੋਮੈਟੋ ਨੇ ਮੰਗਲਵਾਰ ਸਵੇਰੇ ਵੱਡਾ ਐਲਾਨ ਕੀਤਾ ਕਿ ਉਸ ਨੇ ਉਬਰ ਈਟਸ ਖ਼ਰੀਦ ਲਿਆ ਹੈ। ਇਹ ਡੀਲ ਸਿਰਫ਼ ਭਾਰਤ ਲਈ ਹੈ। ਹੋਰ ਦੇਸ਼ਾਂ ਵਿਚ Uber Eats ਆਪਣਾ ਬਿਜਨੈਸ ਖ਼ੁਦ ਚਲਾਏਗੀ।National1 year ago
-
ਹੁਣ Zomato 'ਤੇ ਆਰਡਰ ਕਰ ਸਕੋਗੇ McDonald's India ਦੀਆਂ ਫੂਡ ਆਇਟਮਜ਼, ਦੋਵਾਂ ਵਿਚਕਾਰ ਹੋਈ ਹਿੱਸੇਦਾਰੀਮੈਕ ਡੋਨਲਡਸ ਇੰਡੀਆ (McDonald's India) ਨੇ ਜ਼ੋਮੈਟੋ ਨਾਲ ਫੂਡ ਡਲਿਵਰੀ ਲਈ ਪਾਰਟਨਰਸਿਪ ਕੀਤੀ ਹੈ। ਮੈਕ ਡੋਨਲਡਸ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਆਨਲਾਈਨ ਰੈਸਟੋਰੈਂਟ ਗਾਈਡ, ਫੂਡ ਆਰਡਰਿੰਗ ਤੇ ਡਲਿਵਰੀ ਪਲੇਟਫਾਰਮ ਜ਼ੋਮੈਟੋ ਨਾਲ ਪਾਰਟਨਰਸ਼ਿਪ ਕੀਤੀ ਹੈ।Business1 year ago
-
Swiggy, Zomato 'ਤੇ ਦੇ ਰਹੇ ਹੋ ਆਰਡਰ ਤਾਂ ਰੱਖੋਂ ਇਸ ਗੱਲ ਦਾ ਧਿਆਨ, ਵਰਨਾ ਉਠਾਉਣੀ ਪੈ ਸਕਦੀ ਹੈ ਅਜਿਹੀ ਪਰੇਸ਼ਾਨੀਆਨਲਾਈਨ ਫੂਡ ਡਿਲਵਰੀ ਦਾ ਚਲਣ ਪਿਛਲੇ ਕੁਝ ਸਮੇਂ 'ਚ ਕਾਫੀ ਵੱਧ ਗਿਆ ਹੈ। ਘਰ ਬੈਠੇ ਹੀ ਆਪਣੇ ਪਸੰਦੀਦਾ ਖਾਣੇ ਨੂੰ ਮੰਗਉਣਾ ਹੁਣ ਆਮ ਹੋ ਗਿਆ ਹੈ। ਬਦਲਦੇ ਦੌਰ 'ਚ ਖਾਣਾ ਆਰਡਰ ਕਰਨ ਦਾ ਇਹ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।Business1 year ago
-
ਜ਼ੋਮੈਟੋ 'ਤੇ ਖਾਣੇ ਦਾ ਆਰਡਰ ਦੇਣਾ ਪਿਆ ਮਹਿੰਗਾ, ਖਾਤੇ 'ਚੋਂ ਕੱਢੇ ਗਏ 96 ਹਜ਼ਾਰਜ਼ੋਮੈਟੋ 'ਤੇ ਖਾਣੇ ਦਾ ਆਰਡਰ ਦੇਣਾ ਪੀਜੀਆਈ ਦੇ ਡਾਕਟਰ ਨੂੰ ਮਹਿੰਗਾ ਪੈ ਗਿਆ। ਆਰਡਰ ਪੂਰਾ ਨਾ ਹੋਣ 'ਤੇ ਡਾਕਟਰ ਨੇ ਗੂਗਲ ਤੋਂ ਕਸਟਮਰ ਕੇਅਰ ਦਾ ਨੰਬਰ ਲੈ ਕੇ ਫੋਨ ਕੀਤਾ। ਇਸ ਤੋਂ ਬਾਅਦ ਉਸ ਦੇ ਬੈਂਕ ਖਾਤੇ ਵਿਚੋਂ ਕਰੀਬ 96 ਹਜ਼ਾਰ ਰੁਪਏ ਕਢਵਾ ਲਏ ਗਏ।National1 year ago
-
ਜ਼ੋਮੈਟੋ ਮੁਲਾਜ਼ਮਾਂ ਦੀ ਹੜਤਾਲ ਨੇ ਧਾਰਿਆ ਭਿਆਨਕ ਰੂਪ, ਚੱਲੀਆਂ ਡਾਗਾਂ-ਸੋਟੇ ਤੇ ਹਵਾਈ ਫਾਇਰਖਾਣ ਪੀਣ ਦੀਆਂ ਚੀਜ਼ਾਂ ਤੇ ਰੋਟੀ ਆਦਿ ਘਰਾਂ 'ਚ ਸਪਲਾਈ ਕਰਨ ਵਾਲੀ ਕੰਪਨੀ ਜ਼ਮੈਟੋ ਦੇ ਬੀਤੇ ਕਈ ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਮੁਲਾਜ਼ਮਾਂ ਦੀ ਆਪਸ 'ਚ ਹੀ ਭਿੜੰਤ ਹੋ ਗਈ।Punjab1 year ago
-
ਨਸ਼ੇ ਦੀ ਪੂਰਤੀ ਲਈ ਨਕਲੀ ਜੋਮੈਟੋ ਬੁਆਏ ਬਣ ਕਰਦਾ ਸੀ ਚੋਰੀ, ਗਿ੍ਫ਼ਤਾਰਨਸ਼ੇ ਦੀ ਲਤ ਪੂਰੀ ਕਰਨ ਲਈ ਜੋਮੈਟੋ ਡਿਲੀਵਰੀ ਬੁਆਏ ਬਣ ਕੇ ਟ੍ਰਾਈਸਿਟੀ ਦੇ ਟੂ-ਵ੍ਹੀਲਰ ਦੀ ਬੈਟਰੀ ਚੋਰੀ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਦੋਸ਼ੀ ਪੰਜਾਬ ਦੇ ਖੇੜਾ ਵਾਸੀ ਸੁਨੀਲ ਕੁਮਾਰ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਟ੍ਰਾਈਸਿਟੀ ਦੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ ਗਈਆਂ ਟੂ-ਵ੍ਹੀਲਰ ਦੀਆਂ 31 ਬੈਟਰੀਆਂ ਬਰਾਮਦ ਕੀਤੀਆਂ ਹਨ।Punjab1 year ago
-
ਨਵੇਂ ਵਿਵਾਦ 'ਚ ਘਿਰਿਆ Zomato, ਬੀਫ ਤੇ ਪੋਰਕ ਫੂਡ ਦੀ ਡਲਿਵਰੀ ਕਰਵਾਉਣ ਖ਼ਿਲਾਫ਼ ਸੜਕ 'ਤੇ ਮੁਲਾਜ਼ਮਆਨਲਾਈਨ ਫੂਡ ਡਲਿਵਰੀ ਕਰਨ ਵਾਲੀ ਕੰਪਨੀ ਜ਼ੋਮੈਟੇ ਇਕ ਵਾਰ ਫਿਰ ਵਿਵਾਦਾਂ 'ਚ ਹੈ। ਇਸ ਵਾਰ ਵਿਵਾਦ ਕੰਪਨੀ ਦੇ ਅੰਦਰ ਦਾ ਹੈ ਤੇ ਕੋਲਕਾਤਾ 'ਚ ਉੱਠਿਆ ਹੈ। ਜ਼ੋਮੈਟੋ ਦੇ ਡਲਿਵਰੀ ਸਟਾਫ ਦਾ ਦੋਸ਼ ਹੈ ਕਿ ਕੰਪਨੀ ਉਨ੍ਹਾਂ ਨੂੰ ਅਜਿਹੇ ਖਾਣੇ ਦੀ ਡਲਿਵਰੀ ਕਰਾ ਰਹੀ ਹੈ।National1 year ago
-
Zomato ਦੇ ਟਵੀਟ ਤੋਂ ਬਾਅਦ ਸਾਹਮਣੇ ਆਇਆ ਗੈਰ-ਹਿੰਦੂ ਡਲਿਵਰੀ ਬੁਆਏ, ਕਹਿੰਦਾ-ਗ਼ਰੀਬ ਹਾਂ ਅਜਿਹਾ ਹੁੰਦਾ ਰਹਿੰਦੈਆਨਲਾਈਨ ਫੂਡ ਡਲਿਵਰੀ ਕਰਨ ਵਾਲੀ ਜ਼ੋਮਾਟੋ ਦਾ ਉਹ ਗੈਰ-ਹਿੰਦੂ ਡਲਿਵਰੀ ਬੁਆਏ ਅੱਜ ਸਾਰਿਆਂ ਦੇ ਸਾਹਮਣੇ ਆਇਆ, ਜਿਸਦਾ ਆਰਡਰ ਇਸ ਕਾਰਨ ਕੈਂਸਲ ਹੋ ਗਿਆ ਕਿ ਉਹ ਇਕ ਗੈਰ-ਹਿੰਦੂ ਸੀ। ਇੰਨਾ ਹੀ ਨਹੀਂ ਉਸ ਸ਼ਖਸ ਨੇ ਟਵੀਟ ਰਾਹੀਂ ਆਪਣੇ ਪੈਸੇ ਵੀ ਵਾਪਸ ਮੰਗੇ, ਜਿਸ ਤੋਂ ਬਾਅਦ ਜ਼ੋਮਾਟੋ ਇੰਡੀਆ ਨੇ ਖੁਦ ਟਵੀਟ ਕਰ ਕੇ ਇਸ ਮਾਮਲੇ 'ਚ ਡਲਿਵਰੀ ਬੁਆਏ ਦਾ ਸਮਰਥਨ ਕੀਤਾ ਹੈ।National1 year ago
-
Zomato ਮਾਮਲੇ 'ਚ ਭੜਕੇ ਬਾਲੀਵੁੱਡ ਸਟਾਰਸ, ਰਿਚਾ ਚੱਢਾ ਬੋਲੀ- ਠੰਢ ਰੱਖ, ਜੋ ਖਾਣਾ ਹੈ, ਖਾ ਲਓ!ਫੂਡ ਸਪਲਾਈ ਕਰਨ ਵਾਲੀ ਕੰਪਨੀ ਜੋਮੈਟੋ ਦੇ ਡਲਿਵਰੀ ਬੁਆਏ ਦਾ ਮਾਮਲਾ ਸੁਰਖੀਆਂ 'ਚ ਹੈ। ਹਰ ਕੋਈ ਜੈਮੋਟੇ ਦੀ ਤਰੀਫ਼ ਕਰ ਰਿਹਾ ਹੈ ਤੇ ਉਸ ਦੇ ਗਾਹਕ ਦੀ ਸੋਚ ਦੀ ਅਲੋਚਨਾ ਕਰ ਰਿਹਾ ਹੈ। ਹੁਣ ਇਸ 'ਚ ਬਾਲੀਵੁੱਡ ਜਗਤ ਦੀਆਂ ਹਸਤੀਆਂ ਵੀ ਜੁੜ ਚੁੱਕੀਆਂ ਹਨ।Entertainment 1 year ago
-
ਗ਼ੈਰ ਹਿੰਦੂ ਸੀ ਡਲਿਵਰੀ ਬੁਆਏ, ਕੈਂਸਲ ਕੀਤਾ ਆਰਡਰ, Zomato ਨੇ ਜਵਾਬ ਨਾਲ ਦਿਲ ਜਿੱਤਿਆਆਨਲਾਈਨ ਫੂਡ ਡਲਿਵਰ ਕਰਨ ਵਾਲੀਆਂ ਕੰਪਨੀਆਂ ਆਮਤੌਰ 'ਤੇ ਕਸਟਰਮਸ ਵੱਲੋਂ ਡਲਿਵਰੀ ਨਾ ਲੈਣ 'ਤੇ ਪੈਸਾ ਰਿਫੰਡ ਕਰ ਦਿੰਦੀ ਹੈ। ਪਰ ਇਕ ਮਾਮਲੇ 'ਚ ਕੰਪਨੀ ਵੱਲ਼ੋਂ ਕਸਟਮਰ ਨੂੰ ਪੈਸਾ ਰਿਫੰਡ ਨਾ ਕਰਨ ਲਈ ਜੋ ਜਵਾਬ ਦਿੱਤਾ ਗਿਆNational1 year ago