youtube app
-
ਅੱਜ ਤੋਂ ਬੰਦ ਹੋ ਰਹੀ ਹੈ Google ਦੀ ਇਹ Popular Service , ਤੁਰੰਤ ਕਰ ਲਓ ਡਾਟਾ ਟਰਾਂਸਫਰ, ਬਸ ਅੱਜ ਹੈ ਆਖ਼ਰੀ ਮੌਕਗੂਗਲ ਨੇ ਵੱਡਾ ਫ਼ੈਸਲਾ ਲਿਆ ਹੈ। ਜਲਦ ਹੀ ਕੰਪਨੀ ਦੀ ਇਕ ਸਰਵਿਸ ਬੰਦ ਹੋਣ ਜਾ ਰਹੀ ਹੈ। ਅਜਿਹੇ ’ਚ ਯੂਜ਼ਰਜ਼ ਦਾ Data Delete ਹੋ ਜਾਵੇਗਾ। ਦਰਅਸਲ 24 ਫਰਵਰੀ ਤੋਂ Google Play Music ਐਪ ਬੰਦ ਹੋਣ ਵਾਲਾ ਹੈ।Technology1 month ago
-
Youtube ਜਲਦ ਲਿਆਵੇਗਾ Tiktok ਦੀ ਤਰ੍ਹਾਂ ਸ਼ਾਰਟ ਵੀਡੀਓ ਫੀਚਰਯੂਟਿਊੂਬ ਆਪਣੇ ਮੋਬਾਈਲ ਐਪ ਲਈ ਇਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਫਿਲਹਾਲ ਇਸ ਫੀਚਰ ਦੀ ਟੈਸਟਿੰਗ ਹੋ ਰਹੀ ਹੈ ਪਰ ਜਲਦ ਹੀ ਟੈਸਟਿੰਗ ਤੋਂ ਬਾਅਦ Youtube ਇਸ ਫੀਚਰ ਨੂੰ ਲਾਂਚ ਕਰ ਸਕਦਾ ਹੈ।Technology9 months ago
-
Youtube ਵੀਡੀਓ ਇੰਟਰਨੈੱਟ ਕੁਨੈਕਸ਼ਨ ਦੇ ਬਾਵਜੂਦ ਚਲਦੀ ਹੈ ਹੌਲੀ, ਇੰਝ ਕਰੋ FixYoutube ਕਈ ਸਮਾਰਟਫੋਨਜ਼ ਯੂਜ਼ਰਜ਼ ਲਈ ਵੀਡੀਓ ਸਟ੍ਰੀਮਿੰਗ ਦੇ ਮਾਮਲੇ 'ਚ ਬੈਸਟ ਐਪ ਕਹੀ ਜਾ ਸਕਦੀ ਹੈ। YouTube ਹੀ ਅਜਿਹਾ ਐਪ ਹੈ ਜਿੱਥੇ ਅਸੀਂ ਐਜੂਕੇਸ਼ਨ ਤੋਂ ਲੈ ਕੇ ਫਨ ਤੇ ਮਿਊਜ਼ਿਕ ਵੀਡੀਓਜ਼ ਸਾਰਾ ਕੰਟੈਂਟ ਮਿਲਦਾ ਹੈ। ਹਾਲਾਂਕਿ, ਕਈ ਵਾਰ ਅਜਿਹਾ ਹੁੰਦਾ ਹੈ ਕਿ Youtube 'ਤੇ ਵੀਡੀਓ ਦੇਖਦੇ ਸਮੇਂ ਉਹ ਰੁਕ-ਰੁਕ ਕੇ ਚੱਲਦੀ ਹੈ।Technology1 year ago
-
ਇਕ ਵਾਰ ਫਿਰ ਨਾਲ ਆਏ Amazon ਤੇ Google Youtube, ਇਨ੍ਹਾਂ ਯੂਜ਼ਰਸ ਨੂੰ ਹੋਵੇਗਾ ਵੱਡਾ ਫਾਇਦਾਦੁਨੀਆ ਦੀਆਂ ਦੋ ਦਿੱਗਜ਼ਾਂ ਕੰਪਨੀਆਂ ਇਕ ਵਾਰ ਫਿਰ ਨਾਲ ਆ ਗਈਆਂ ਹਨ। ਜੀ ਹਾਂ ,ਅਮੇਜ਼ਨ ਤੇ ਗੁਗਲ ਨੇ ਇਕ ਵਾਰ ਨਾਲ ਕੰਮ ਕਰਨ ਦਾ ਐਲਾਨ ਕੀਤਾ ਹੈ। ਗੂਗਲ ਨੇ ਆਪਣੇ Youtube App ਨੂੰ Amazon Fire TV ਪਲੇਟਫਾਰਮ ਤੋਂ ਹਟਾ ਦਿੱਤਾ ਸੀ। ਪਰ ਹੁਣ ਇਹ Fire TV ਡਿਵਾਈਸ 'ਤੇ ਉਪਲਬੱਧ ਹੋਵੇਗਾ।Technology1 year ago