year ender
-
2020 ’ਚ ਮੱਠਾ ਰਿਹਾ ਨਾਵਲ ਲਿਖਣ ਦਾ ਰੁਝਾਨ2020 ’ਚ ਪੰਜਾਬੀ ਨਾਵਲਕਾਰੀ ’ਚ ਖੜੋਤ ਅਨੁਭਵ ਕੀਤੀ ਗਈ ਹੈ। ਬਲਦੇਵ ਸਿੰਘ ਸੜਕਨਾਮਾ, ਓਮ ਪ੍ਰਕਾਸ਼ ਗਾਸੋ, ਬਲਬੀਰ ਪਰਵਾਨਾ ਅਤੇ ਜੀਤ ਸਿੰਘ ਸੰਧੂੁੂ ਤੋਂ ਬਿਨਾਂ ਕਿਸੇ ਹੋਰ ਨਾਮਵਰ ਅਤੇ ਸਮਰੱਥ ਨਾਵਲਕਾਰ ਦਾ ਕੋਈ ਨਾਵਲ ਨਜ਼ਰ ਹੇਠ ਨਹੀਂ ਆਇਆ। ਇਸ ਵਰ੍ਹੇ ਬਹੁਤ ਘੱਟ ਨਾਵਲ ਸਿਰਜੇ ਗਏ ਹਨ।Lifestyle14 days ago
-
Year Ender of sports : 2020 ਦਾ ਕੌਮੀ-ਕੌਮਾਂਤਰੀ ਖੇਡ ਦਿ੍ਰਸ਼ਲੰਘਿਆ ਵਰ੍ਹਾ-2020 ਦੁਨੀਆ ਦੀ ਖੇਡ ਡਾਇਰੀ ’ਚ ਲਿਖਣ ਲਈ ਬਹੁਤ ਕੁਝ ਪਿੱਛੇ ਛੱਡ ਗਿਆ ਹੈ। ਇਸ ਸਾਲ ਦੀ ਅਹਿਮੀਅਤ ਕੋਵਿਡ-19 ਤੋਂ ਇਲਾਵਾ ਮਹਿਨਾਜ਼ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਮਹਾਬਲੀ ਫੁਟਬਾਲਰ ਡਿਆਗੋ ਮੈਰਾਡੋਨਾ ਅਤੇ ਬਾਸਕਟਬਾਲ ਦੇ ਧਨੀ ਖਿਡਾਰੀ ਕੋਬੇ ਬਰਿਯੈਂਟ ਦੇ ਵਿਛੜ ਜਾਣ ਕਰਕੇ ਵੀ ਬਣੀ ਰਹੇਗੀ।Sports14 days ago
-
Year Ender 2020 : ਸੈਲਿਬਿ੍ਰਟੀਜ਼ ਤੋਂ ਲੈ ਕੇ ਨਾਰਮਲ ਵੈਡਿੰਗ ਤਕ ਰੈੱਡ ਲਹਿੰਗੇ ਬਣੇ ਬ੍ਰਾਈਡਜ਼ ਦੀ ਪਹਿਲੀ ਪਸੰਦਵਿਆਹ ਦੇ ਹੀ ਨਹੀਂ ਐਕਸਪੈਰੀਮੈਂਟ ਦੇ ਮਾਮਲੇ 'ਚ ਵੀ ਇਹ ਸਾਲ ਕਾਫੀ ਫਿੱਕਾ ਰਿਹਾ ਹੈ। ਸਾਲ 2019 'ਚ ਜਿੱਥੇ ਲਾਡ਼ੀਆਂ ਨੇ ਰੈੱਡ ਤੋਂ ਹੱਟ ਕੇ ਗ੍ਰੀਨ, ਪੋਸਟਲ, ਰਾਇਲ ਬਲੂਅ, ਔਰੇਂਜ, ਪਰਪਲ ਵਰਗੇ ਰੰਗਾਂ ਨਾਲ ਐਕਸਪੈਰੀਮੈਂਟ ਕੀਤਾ ਉਧਰ ਇਸ ਸਾਲ ਸੇਲੇਬਸ ਤੋਂ ਲੈ ਕੇ ਆਮ ਲਾਡ਼ੀਆਂ ਨੇ ਵੀ ਰੈੱਡ ਕਲਰ ਦੇ ਲਹਿੰਗੇ ਨੂੰ ਚੁਣਿਆ ਹੈ।Entertainment 16 days ago
-
Year Ender 2020: ਅਮਿਤਾਭ ਬਚਨ ਤੋਂ ਲੈ ਕੇ ਮਲਾਇਕਾ ਅਰੋੜਾ ਖ਼ਾਨ ਤਕ, ਇਹ ਸੈਲੀਬ੍ਰਿਟੀਜ਼ ਹੋਏ COVID-19 ਦੇ ਸ਼ਿਕਾਰਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਸਾਲ 2020 ਭਵਿੱਖ 'ਚ ਹਮੇਸ਼ਾ ਯਾਦ ਕੀਤਾ ਜਾਵੇਗਾ। ਇਸ ਵਾਇਰਸ ਨਾਲ ਲੋਕਾਂ ਦੀ ਜੀਵਨਸ਼ੈਲੀ 'ਤੇ ਵਿਆਪਕ ਅਸਰ ਪਿਆ ਹੈ। ਇਸ ਨਾਲ ਲੋਕਾਂ ਦਾ ਰਹਿਣ-ਸਹਿਣ ਬਿਲਕੁਲ ਬਦਲ ਗਿਆ ਹੈ।Entertainment 16 days ago
-
Year Ender 2020: ਪਨੀਰ-ਜਲੇਬੀ ਤੋਂ ਲੈ ਕੇ ਸੈਨੇਟਾਈਜ਼ਰ ਤਕ, ਇਸ ਸਾਲ ਭਾਰਤੀਆਂ ਨੇ ਗੂਗਲ 'ਤੇ ਖੋਜੇ ਇਹ 10 Items ਬਣਾਉਣ ਦੇ ਤਰੀਕੇਸਾਲ 2020 ਖ਼ਤਮ ਹੋਣ ਵਾਲਾ ਹੈ। ਇਸ ਸਾਲ ਲੋਕਾਂ ਨੇ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੇ ਉਸ ਤੋਂ ਬਚਣ ਲਈ ਲਾਕਡਾਊਨ ਵਰਗੇ ਸਖ਼ਤ ਟਾਈਮ ਪੀਰੀਅਡ ਨੂੰ ਜਿਆ ਹੈ। ਲਾਕਡਾਊਨ ਦੇ ਸਮੇਂ ਲੋਕਾਂ ਨੇ ਵਰਕ ਫ੍ਰਾਮ ਹੋਮ (Work From Home) ਪਾਲਿਸੀ ਤਹਿਤ ਘਰਾਂ 'ਚ ਕੰਮ ਕੀਤਾ ਹੈ।Lifestyle16 days ago
-
Year Ender 2020 : Bajaj CT 100 ਤੋਂ ਲੈ ਕੇ Honda CD 110 ਤਕ, ਇਸ ਸਾਲ ਲਾਂਚ ਹੋਏ ਪਾਪੂਲਰ ਬਜਟ ਬਾਈਕਸ ਦੇ ਅਪਡੇਟਿਡ ਮਾਡਲਸਾਲ 2020 ਦੀ ਸ਼ੁਰੂਆਤ ਬੇਸ਼ਕ ਆਟੋ ਇੰਡਸਟਰੀ ਲਈ ਕੁਝ ਖ਼ਾਸ ਨਾ ਰਹੀ ਹੋਵੇ ਪਰ ਨਵੰਬਰ ਤੋਂ ਇਕ ਵਾਰ ਫਿਰ ਹੌਲੀ-ਹੌਲੀ ਇੰਡਸਟਰੀ ਨੇ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਨਵੰਬਰ ਤੋਂ ਕਾਫ਼ੀ ਹੱਦ ਤਕ ਆਟੋ ਸੈਕਟਰ ਲਈ ਚੀਜ਼ਾਂ ਬਿਹਤਰ ਹੋਈਆਂ ਹਨ।Lifestyle16 days ago
-
Jalandhar Year Ender 2020: ਜਦੋਂ ਅੱਖਾਂ 'ਤੇ ਨਾ ਹੋਇਆ ਵਿਸ਼ਵਾਸ, ਜਲੰਧਰ ਤੋਂ ਦਿਖਾਈ ਦਿੱਤਾ ਧੌਲਾਧਾਰJalandhar Year Ender 2020- ਲੰਘਦੇ ਸਾਲ ਦਾ ਇਕ ਨਜ਼ਾਰਾ ਸ਼ਾਇਦ ਹੀ ਜਲੰਧਰ ਵਾਸੀ ਕਦੇ ਭੁੱਲ ਪਾਉਣਗੇ। ਇਸ ਦੀ ਚਰਚਾ ਜਲੰਧਰ ਤੋਂ ਕੈਨੇਡਾ ਤਕ ਰਹੀ। ਕੋਰੋਨਾ ਵਾਇਰਸ ਸੰਕ੍ਰਮਣ ਸਿਖਰ 'ਤੇ ਸੀ।Punjab17 days ago
-
Ludhiana Year Ender 2020 : ਲੁਧਿਆਣਾ 'ਚ ਖੇਡ ਹੁਨਰ ਨੂੰ ਤਰਾਸ਼ੇਗਾ ਵਿਸ਼ਵ ਪੱਧਰ ਸਪੋਟਰਸ ਕੰਪਲੈਕਸ, ਜਾਣੋ ਕੀ ਹੋਵੇਗਾ ਫਾਇਦਾਸ਼ਹਿਰ 'ਚ ਖੇਡ ਸਹੂਲਤਾਂ ਦੀ ਹੁਣ ਅਣਦੇਖੀ ਨਹੀਂ ਹੋ ਸਕੇਗੀ। ਸਾਲ 2021 ਤੋਂ ਨੌਜਵਾਨਾਂ ਨੂੰ ਕਾਫੀ ਉਮੀਦ ਜਾਗੀ ਹੈ। ਇਸ ਸਾਲ ਸਮਾਰਟ ਸਿਟੀ ਤਹਿਤ ਸ਼ਹਿਰ ਦੇ ਖੇਡ ਮੈਦਾਨਾਂ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਨਵਾਂ ਵਿਸ਼ਵ ਪੱਧਰ ਖੇਡ ਕੰਪਲੈਕਸ ਬਣਾਉਣ ਦਾ ਰਸਤਾ ਵੀ ਸਾਫ ਹੋਇਆ।Punjab17 days ago
-
New Year ਨੂੰ ਲੈ ਕੇ ਪੰਜਾਬ ਸਰਕਾਰ ਨੇ ਦਿੱਤੀ ਰਾਹਤ, ਸੂਬੇ 'ਚ Night Curfew 1 ਜਨਵਰੀ ਤਕ ਹਟਾਇਆਨਵੇਂ ਸਾਲ 'ਤੇ ਹੋਣ ਵਾਲੇ ਸਮਗਾਮਾਂ ਨੂੰ ਦੇਖਦਿਆਂ ਗ੍ਰਹਿ ਵਿਭਾਗ ਨੇ ਕੋਵਿਡ ਦੇ ਨਿਯਮਾਂ 'ਚ ਥੋੜ੍ਹੀ ਰਾਹਤ ਦਿੱਤੀ ਹੈ ਤਾਂ ਜੋ ਲੋਕ ਸਮਾਗਮਾਂ 'ਚ ਸ਼ਾਮਲ ਹੋ ਸਕਣ। ਸਭ ਤੋਂ ਵੱਡੀ ਰਾਹਤ ਹੋਟਲ, ਰੈਸਟੋਰੈਂਟ ਆਦਿ ਨੂੰ ਮਿਲੀ ਹੈ ਜਿਨ੍ਹਾਂ 'ਚ 100 ਤੋਂ ਜ਼ਿਆਦਾ ਲੋਕ ਇਕੱਠੇ ਹੋਣ 'ਤੇ ਪਾਬੰਦੀ ਲੱਗੀ ਹੋਈ ਸੀ।Punjab17 days ago
-
Nora Fatehi Last Video : ਨੌਰਾ ਫਹੇਤੀ ਨੇ ਜ਼ਬਰਦਸਤ ਡਾਂਸ ਵੀਡੀਓ ਨਾਲ 2020 ਨੂੰ ਕਿਹਾ ਅਲਵਿਦਾ, ਨਵੇਂ ਸਾਲ 'ਚ ਧਮਾਕੇ ਦਾ ਵਾਅਦਾਨੌਰਾ ਫਹੇਤੀ ਬਿਹਤਰੀਨ ਡਾਂਸਰ ਹੈ ਤੇ ਕਈ ਬਾਲੀਵੁੱਡ ਫਿਲਮਾਂ ਦੇ ਗਾਣਿਆਂ 'ਚ ਨੌਰਾ ਨੇ ਆਪਣੇ ਜ਼ਬਰਦਸਤ ਡਾਂਸ ਮੂਵਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਸੋਸ਼ਲ ਮੀਡੀਆ 'ਚ ਵੀ ਨੌਰਾ ਬੇਹੱਦ ਲੋਕਪ੍ਰਿਆ ਹੈ ਤੇ ਇੰਸਟਾਗ੍ਰਾਮ 'ਤੇ 2 ਕਰੋਡ਼ 10 ਲੱਖ ਫਲੋਅਰਜ਼ ਹਨ।ਉਨ੍ਹਾਂ ਦੇ ਵੀਡੀਓ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੇ ਹਨ।Entertainment 17 days ago
-
Alvida 2020: ਸੁਸ਼ਾਂਤ ਸਿੰਘ ਰਾਜਪੂਤ, ਰਿਸ਼ੀ ਕਪੂਰ, ਇਰਫ਼ਾਨ ਖ਼ਾਨ, ਵਾਜਿਦ ਖ਼ਾਨ... 2020 'ਚ ਜੁਦਾ ਹੋਏ ਇੰਨੇ ਸਿਤਾਰੇਸਾਲ 2020 ਨੂੰ ਲੰਘਣ ਨੂੰ ਹੈ ਪਰ ਇਹ ਸਾਲ 2020 ਬਾਲੀਵੁੱਡ ਲਈ ਇਕ ਬੁਰੇ ਸਪਨੇ ਦੀ ਤਰ੍ਹਾਂ ਰਿਹਾ ਹੈ, ਜਿਸ 'ਚ ਕੋਰੋਨਾ ਵਾਇਰਸ ਪੈਨਡੇਮਿਕ ਦੀ ਥਾਂ ਫਿਲਮ ਉਦਯੋਗ 'ਤੇ ਲਾਕਡਾਊਨ ਦੀ ਮਾਰ ਪਈ, ਉੱਥੇ ਮਨੋਰੰਜਨ ਜਗਤ ਦੀ ਬਹੁਤ ਸਾਰੀ ਹਸਤੀਆਂ ਨੂੰ ਵੀ ਖੋਹ ਦਿੱਤਾ।Entertainment 17 days ago
-
Chinese App Banned : 2020 'ਚ Tiktok, PUBG ਸਮੇਤ ਚੀਨ ਦੇ ਕਈ ਐਪ ਬੈਨ, ਇੱਥੇ ਦੇਖੋ ਪੂਰੀ ਸੂਚੀਸਾਲ 2020 ਬਹੁਤ ਗਹਿਮਾਗਹਿਮੀ ਭਰਿਆ ਰਿਹਾ। ਕੋਰੋਨਾ ਦੇ ਪ੍ਰਕੋਪ ਤੇ ਲਾਕਡਾਊਨ ਦੀ ਚਰਚਾਵਾਂ ਨੂੰ ਛੱਡ ਦਿੱਤਾ ਜਾਵੇ ਤਾਂ ਇਹ ਸਾਲ ਵੱਡੀ ਤੇ ਫ਼ੈਸਲਾਕੁੰਨ ਘਟਨਾਵਾਂ ਲਈ ਜਾਣਿਆ ਜਾਂਦਾ। ਅਜਿਹਾ ਹੀ ਇਕ ਵਿਸ਼ਾ ਹੈ ਜੋ ਇਸ ਸਾਲ ਬਹੁਤ ਚਰਚਾ 'ਚ ਰਿਹਾ।Technology17 days ago
-
Bye-Bye 2020: 2020 'ਚ ਕੋਰੋਨਾ ਦੇ ਚੱਲਦਿਆਂ ਕਾਫੀ ਬਦਲ ਗਿਆ ਕ੍ਰਿਕਟ, ਹੋਏ ਇਹ ਬਦਲਾਅ2020 'ਚ ਕੋਰੋਨਾ ਨੇ ਪੂਰੀ ਦੁਨੀਆ ਨੂੰ ਮੰਨੋ ਰੋਕ ਦਿੱਤਾ ਹੋਵੇ। ਪੂਰੀ ਦੁਨੀਆ 'ਚ ਲਾਕਡਾਊਨ ਲੱਗਾ। ਭਾਰਤ ਵੀ ਇਸ ਤੋਂ ਅਛੁੱਤਾ ਨਹੀਂ ਰਿਹਾ। ਜਿਸ ਸਮੇਂ ਇਹ ਹੋਇਆ ਉਦੋ ਸਾਊਥ ਅਫਰੀਕੀ ਕ੍ਰਿਕਟ ਟੀਮ ਭਾਰਤ ਦੌਰੇ 'ਤੇ ਸੀ। ਸੀਰੀਜ਼ ਵਿਚਕਾਰ ਛੱਡ ਟੀਮ ਵਾਪਸ ਪਰਤੀ।Cricket17 days ago
-
Year Ender 2020 : ਇਹ ਹਨ ਭਾਰਤ ’ਚ ਲਾਂਚ ਹੋਏ ਬੈਸਟ ਬਜਟ ਸੈਗਮੇਂਟ ਸਮਾਰਟ ਟੀਵੀਇਸ ਸਾਲ ਬਾਜ਼ਾਰ ’ਚ ਬਜਟ ਸੈਗਮੇਂਟ ਤਹਿਤ ਕਈ ਨਵੇਂ ਸਮਾਰਟ ਟੀਵੀ ਲਾਂਚ ਕੀਤੇ ਗਏ ਜੋ ਕਿ ਸ਼ਾਨਦਾਰ ਫੀਚਰਜ਼ ਦੇ ਨਾਲ ਆਉਂਦੇ ਹਨ। ਜੇਕਰ ਤੁਸੀਂ ਵੀ ਆਪਣੇ ਡਰਾਇੰਗ ਰੂਮ ਲਈ ਨਵਾਂ ਸਮਾਰਟ ਟੀਵੀ ਖ਼ਰੀਦਣਾ ਚਾਹੁੰਦੇ ਹੋ ਤਾਂ ਇਥੇ ਤੁਹਾਨੂੰ ਕਈ ਵਿਕੱਲਪ ਮਿਲ ਜਾਣਗੇ।Lifestyle17 days ago
-
Year Ender 2020 : Bajaj Chetak Electric ਤੋਂ ਲੈ ਕੇ Ather 450X ਤਕ, ਇਨ੍ਹਾਂ ਸਕੂਟਰਜ਼ ਦੀ ਹੋਈ ਭਾਰਤ 'ਚ ਐਂਟਰੀ, ਜਾਣੋ ਕੀ ਹੈ ਖ਼ਾਸੀਅਤAutomobile : ਭਾਰਤ 'ਚ ਇਸ ਸਾਲ ਜਿੱਥੇ ਕੁਝ ਬਿਹਤਰੀਨ ਮੋਟਰਸਾਈਕਲ ਲਾਂਚ ਹੋਏ ਉੱਥੇ ਹੀ ਸਕੂਟਰ ਵੀ ਲਾਂਚ ਹੋਏ ਹਨ। ਅੱਜਕਲ੍ਹ ਲੋਕ ਜਿੰਨਾ ਮੋਟਰਸਾਈਕਲ ਖਰੀਦਣਾ ਪਸੰਦ ਕਰਦੇ ਹਨ ਓਨਾ ਹੀ ਸਕੂਟਰ ਵੀ। ਅਸਲ ਵਿਚ ਇਹ ਕਾਫੀ ਕਫ਼ਾਇਤੀ ਹੁੰਦੇ ਹਨ। ਨਾਲ ਹੀ ਇਨ੍ਹਾਂ ਨੂੰ ਚਲਾਉਣਾ ਵੀ ਆਸਾਨ ਹੈ।Lifestyle17 days ago
-
Year Ender 2020: ਇਹ ਬਣੀ ਸਾਲ 2020 ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਐੱਸਯੂਵੀYear Ender 2020 Best Selling Compact-SUV ਸਾਲ 2020 ਦੇ ਖਤਮ ਹੋਣ ਤੋਂ ਬਾਅਦ ਮਹਿਜ 10 ਦਿਨ ਦਾ ਸਮਾਂ ਬਾਕੀ ਹੈ ਤੇ ਲਗਾਤਾਰ ਅਸੀਂ ਆਪਣੇ ਲੇਖ ਰਾਹੀਂ ਤੁਹਾਨੂੰ ਇਸ ਸਾਲ ਆਟੋਮੋਬਾਈਲ ਸੈਕਟਰ ਦੀਆਂ ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾ ਰਹੇ ਹਾਂ।Lifestyle17 days ago
-
Year Ender 2020 Home Remedies: ਸਾਲ 2020 ’ਚ ਲੋਕਾਂ ਨੇ ਸਭ ਤੋਂ ਜ਼ਿਆਦਾ ਸਰਚ ਕੀਤੇ ਸਰਦੀ ਜ਼ੁਕਾਮ ਦੇ ਇਹ ਘਰੇਲੂ ਨੁਸਖੇਸਾਲ 2020 ਕੋਰੋਨਾ ਵਾਇਰਸ ਤੋਂ ਬਚਾਅ ’ਚ ਲੰਘ ਗਿਆ। ਪੂਰਾ ਸਾਲ ਲੋਕਾਂ ਲਈ ਸਿਹਤ ਦੀ ਦ੍ਰਿਸ਼ਟੀ ਤੋਂ ਲੈ ਕੇ ਆਰਥਿਕ ਤੇ ਮਾਨਸਿਕ ਤੌਰ ’ਤੇ ਵੀ ਪਰੇਸ਼ਾਨ ਕਰਨ ਵਾਲਾ ਰਿਹਾ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਮਹੀਨਿਆਂ ਆਪਣੇ ਘਰਾਂ ’ਚ ਕੈਦ ਹੋਣਾ ਪਿਆ, ਰੁਜ਼ਗਾਰ ਨੂੰ ਛੱਡਣਾ ਪਿਆ ਆਪਣੇ ਘਰ ਤੇ ਰਿਸ਼ਤੇਦਾਰਾਂ ਨਾਲ ਦੂਰੀ ਬਣਾਉਣੀ ਪਈ।Lifestyle17 days ago
-
Year Ender Car Discount 2020: Renault Kwid ਤੋਂ ਲੈ ਕੇ Hyundai Santro ਤਕ, ਇਨ੍ਹਾਂ ਪਾਪੁਲਰ ਕਾਰਾਂ ’ਤੇ ਮਿਲ ਰਿਹਾ ਬੰਪਰ ਡਿਸਕਾਊਂਟYear Ender Car Discount 2020 ਭਾਰਤ ’ਚ ਨਵੇਂ ਸਾਲ ਦਾ ਕਾਊਂਟ ਡਾਊਨ ਸ਼ੁਰੂ ਹੋ ਚੁੱਕਾ ਹੈ, ਇਸ ’ਚ ਕਾਰ ਨਿਰਮਾਤਾ ਕੰਪਨੀਆਂ ਆਪਣੇ ਵਾਹਨਾਂ ਦੀ ਵਿਕਰੀ ਵਧਾਉਣ ਲਈ ਬੰਪਰ ਡਿਸਕਾਊਂਟ ਆਫ਼ਰ ਕਰ ਰਹੀਆਂ ਹਨ।Technology19 days ago
-
Mobile's Year Ender Sale: iphone XR ਤੋਂ ਲੈ ਕੇ Samsung Galaxy F41 ਤਕ ਕਈ ਸਮਾਰਟਫੋਨ ’ਤੇ ਮਿਲ ਰਹੀ ਹੈ ਭਾਰੀ ਛੋਟਸਾਲ 2020 ਖਤਮ ਹੋਣ ਵਾਲਾ ਹੈ ਤੇ ਅਜਿਹੇ ’ਚ ਕਈ ਈ-ਕਾਮਰਸ ਸਾਈਟ Flipkart ਨੇ ਆਪਣੇ ਯੂਜ਼ਰਜ਼ ਲਈ Mobile Year Ender Sale ਕਰਵਾਈ ਹੈ। ਇਸ ਸੇਲ 29 ਦਸੰਬਰ ਭਾਵ ਅੱਜ ਤੋਂ ਸ਼ੁਰੂ ਹੋ ਕੇ 31 ਦਸੰਬਰ ਤਕ ਚੱਲੇਗੀ। ਇਸ ਸੇਲ ’ਚ ਸੈਮਸੰਗ, ਐਪਲ, ਰਿਅਲਮੀ, ਵੀਵੋ ਤੇ ਪੋਕੋ ਸਣੇ ਲਗਪਗ ਸਾਰੇ ਬ੍ਰਾਂਡਜ਼ ਦੇ ਸਮਾਰਟਫੋਨ ’ਤੇ ਭਾਰੀ ਛੂਟ ਦਿੱਤੀ ਜਾ ਰਹੀ ਹੈ।Technology19 days ago
-
Ramayan ਨੇ ਕੀਤੀ ਵਾਪਸੀ ਤੇ ਰਚਿਆ ਇਤਿਹਾਸ, 2020 'ਚ ਦੂਰਦਰਸ਼ਨ 'ਤੇ ਪ੍ਰਸਾਰਿਤ ਹੋਏ ਇਹ ਪੁਰਾਣੇ ਸੀਰੀਅਲਜ਼ਸਾਲ 2020 ਟੈਲੀਵਿਜ਼ਨ ਦੇ ਇਤਿਹਾਸ 'ਚ ਇਕ ਯਾਦਗਾਰ ਸਾਲ ਬਣ ਗਿਆ। ਲਾਕਡਾਊਨ ਦੇ ਐਲਾਨ ਤੋਂ ਬਾਅਦ ਜਦੋਂ ਲੋਕ ਲੰਬੇ ਸਮੇਂ ਲਈ ਘਰਾਂ 'ਚ ਰਹਿ ਗਏ ਤਾਂ ਅਜਿਹੇ 'ਚ ਦੂਰਦਰਸ਼ਨ ਨੇ ਉਨ੍ਹਾਂ ਦੀ ਜ਼ਿੰਦਗੀ 'ਚ ਧਮਾਕੇਦਾਰ ਵਾਪਸੀ ਕੀਤੀ।Entertainment 19 days ago