ਹੁਣ ਟਵਿੱਟਰ 'ਤੇ ਵੀ ਯੂਜ਼ਰਜ਼ ਲਿਖ ਸਕਣਗੇ ਲੰਬੇ ਲਿਖੇ, ਲਿੰਕ ਵੀ ਕਰ ਸਕਣਗੇ ਸ਼ੇਅਰ
ਟਵਿੱਟਰ ਲਗਾਤਾਰ ਯੂਜ਼ਰਸ ਲਈ ਨਵੇਂ ਫੀਚਰ ਲਿਆਉਣ 'ਤੇ ਕੰਮ ਕਰ ਰਿਹਾ ਹੈ ਅਤੇ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਨੇ ਕਿਹਾ ਹੈ ਕਿ ਉਹ 'ਨੋਟਸ' ਨਾਂ ਦੇ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਇਸ ਫੀਚਰ ਨਾਲ ਯੂਜ਼ਰਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿੰਕ ਦੇ ਤੌਰ 'ਤੇ ਲੰਬੇ ਟੈਕਸਟ ਨੂੰ ਸ਼ੇਅਰ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਲੰਬੇ-ਫਾਰਮ ਫੀਚਰ ਨੂੰ ਲੇਖਕਾਂ ਦੇ ਇੱਕ ਛੋਟੇ ਸਮੂਹ ਦੁਆਰਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਟਵਿੱਟਰ ਨੇ ਇਸ ਦੇ ਵੱਡੇ ਪੱਧਰ 'ਤੇ ਰੋਲ-ਆਊਟ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।
Technology1 month ago