world
-
ਅੱਧੀ ਦੁਨੀਆ ਨੂੰ ਚਾਹੀਦੀ ਹੈ ਭਾਰਤ 'ਚ ਬਣੀ ਵੈਕਸੀਨ, 92 ਦੇਸ਼ਾਂ ਨੇ ਵੈਕਸੀਨ ਲਈ ਭਾਰਤ ਨਾਲ ਕੀਤਾ ਸੰਪਰਕਭਾਰਤ 'ਚ ਕੋਰੋਨਾ ਖ਼ਿਲਾਫ਼ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਹੋਰ ਦੇਸ਼ਾਂ 'ਚ ਵੀ ਇਸ ਦੀ ਮੰਗ ਜ਼ੋਰ ਫੜਨ ਲੱਗੀ ਹੈ। ਸਥਿਤੀ ਇਹ ਹੈ ਕਿ ਦੁਨੀਆ ਦੇ 92 ਦੇਸ਼ਾਂ ਨੇ ਭਾਰਤ 'ਚ ਬਣੀ ਵੈਕਸੀਨ ਲਈ ਭਾਰਤ ਨਾਲ ਸੰਪਰਕ ਕੀਤਾ...National1 hour ago
-
ਗੁਰਬਾਜ਼ ਨੇ ਸ਼ੁਰੂਆਤੀ ਵਨ ਡੇ 'ਚ ਠੋਕਿਆ ਰਿਕਾਰਡ ਸੈਂਕੜਾ, ਅਫ਼ਗਾਨਿਸਤਾਨ ਦੇ ਰਹਿਮਾਨੁੱਲ੍ਹਾ ਨੇ ਵਿਸ਼ਵ ਕ੍ਰਿਕਟ ਦੇ ਕਈ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇਅਫ਼ਗਾਨਿਸਤਾਨ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰਹਿਮਾਨੁੱਲ੍ਹਾ ਗੁਰਬਾਜ਼ ਨੇ ਆਇਰਲੈਂਡ ਖ਼ਿਲਾਫ਼ ਪਹਿਲੇ ਵਨ ਡੇ ਮੈਚ ਵਿਚ ਸ਼ਾਨਦਾਰ ਪਾਰੀ ਖੇਡੀ। ਗੁਰਬਾਜ਼ ਨੇ ਆਇਰਲੈਂਡ ਖ਼ਿਲਾਫ਼ ਇਸ ਮੈਚ ਰਾਹੀਂ ਵਨ ਡੇ ਕ੍ਰਿਕਟ ਵਿਚ ਅਫ਼ਗਾਨਿਸਤਾਨ ਲਈ ਸ਼ੁਰੂਆਤ ਕੀਤੀ ਤੇ ਆਪਣੇ ਸ਼ੁਰੂਆਤੀ ਮੈਚ ਵਿਚ ਹੀ ਉਨ੍ਹਾਂ ਨੇ ਸੈਂਕੜਾ ਲਾ ਦਿੱਤਾ...Cricket2 hours ago
-
ਕੌਮਾਂਤਰੀ ਮੁਦਰਾ ਕੋਸ਼ ਤੇ ਵਿਸ਼ਵ ਵਪਾਰ ਸੰਗਠਨ ਦੇ ਪੁਤਲੇ ਫੂਕੇਨਜ਼ਦੀਕੀ ਪਿੰਡ ਲਹਿਰਾ ਦੇ ਕਰੀਬ ਬਣੇ ਟੋਲ ਪਲਾਜ਼ਾ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤੇ ਜਾ ਸੰਘਰਸ਼ ਦੀ ਲੜੀ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟੋਲ ਪਲਾਜ਼ਾ ਲਹਿਰਾ ਵਿਖੇ ਵਿਸ਼ਵ ਵਪਾਰ ਸੰਸਥਾ ਅਤੇ ਭਾਰਤੀ ਮੁਦਰਾ ਬੈਂਕ ਦੇ ਪੁਤਲੇ ਸਾੜ ਕੇ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ ਗਈ।Punjab3 hours ago
-
ਟਵਿੱਟਰ ਨੇ ਜ਼ੀਰੋ ਫਾਲੋਅਰਜ਼ ਦੇ ਨਾਲ ਅਮਰੀਕੀ ਰਾਸ਼ਟਰਪਤੀ ਬਾਇਡਨ ਦੇ ਅਕਾਊਂਟ @POTUS ਨੂੰ ਕੀਤਾ ਰੀ-ਸਟਾਰਟ@SenKamalaHarris ਹੁਣ @VP ਬਣ ਗਿਆ ਹੈ ਅਤੇ ਇਸਤੋਂ ਇਲਾਵਾ @FLOTUSBiden ਹੁਣ @FLOTUS ਬਣ ਗਿਆ ਹੈ। ਦੱਸ ਦੇਈਏ ਕਿ @POTUS ਦਾ ਮਤਲਬ ਪ੍ਰੈਜ਼ੀਡੈਂਟ ਆਫ ਦਿ ਯੂਨਾਈਟਿਡ ਸਟੇਟ ਅਤੇ @FLOTUS ਦਾ ਮਤਲਬ ਫਰਸਟ ਲੇਡੀ ਆਫ ਦਿ ਯੂਨਾਈਟਿਡ ਸਟੇਟ ਹੈ। ਇਹ ਅਕਾਊਂਟ ਕਿਸੇ ਵਿਅਕਤੀ ਵਿਸ਼ੇਸ਼ ਨਾਲ ਸਬੰਧਿਤ ਨਹੀਂ ਹੈ। ਇਸਦਾ ਇਸਤੇਮਾਲ ਸੱਤਾਧਾਰੀ ਪ੍ਰਸ਼ਾਸਨ ਕਰਵਾਉਂਦਾ ਹੈ।World5 hours ago
-
ਭਾਰਤ ਦੇ ਅਧੂਰੇ ਨਕਸ਼ੇ ’ਤੇ ਬੀਬੀਸੀ ਨੇ ਮੰਗੀ ਮਾਫੀ, ਜਾਣੋ ਕੀ ਹੈ ਪੂਰਾ ਮਾਮਲਾਭਾਰਤੀ ਦੇ ਜੰਮੂ ਕਸ਼ਮੀਰ ਤੋਂ ਬਿਨਾ ਨਕਸ਼ਾ ਜਾਰੀ ਕਰਨ ਦੀ ਭੁੱਲ ’ਤੇ ਬੀਬੀਸੀ ਨੇ ਮਾਫੀ ਮੰਗੀ ਹੈ। ਇਸ ਅਧੂਰੇ ਨਕਸ਼ੇ ਦੀ ਗਲਤੀ ਨੂੰ ਸੁਧਾਰਦੇ ਹੋਏ ਬ੍ਰਿਟਿਸ਼ ਨਿਊਜ਼ ਚੈਨਲ ਨੇ ਉਦੋਂ ਮਾਫੀ ਮੰਗੀ ਜਦੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਸ਼ਿਕਾਇਤ ਦਰਜ ਕਰਾਈ।World1 day ago
-
ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਇੱਥੇ ਰਹਿਣਗੇ ਡੋਨਾਲਡ ਟਰੰਪ, ਜਾਣੋ ਇਸ ਦੀ ਖ਼ਾਸੀਅਤਡੋਨਾਲਡ ਟਰੰਪ White House ਛੱਡਣ ਤੋਂ ਬਾਅਦ ਮਾਰ-ਏ-ਲਾਗੋ ਨੂੰ ਪੱਕੀ ਰਿਹਾਇਸ਼ ਬਣਾਉਣਗੇ। ਮੀਡੀਆ ਰਿਪੋਰਟਸ ਮੁਤਾਬਿਕ, ਫਲੋਰਿਡਾ 'ਚ ਪਾਮ ਬੀਚ ਦੇ ਤੱਟ 'ਤੇ ਇਕ ਟਾਪੂ 'ਤੇ ਸਥਿਤ Mar-e-Lago Estate 'ਚ ਡੋਨਾਲਡ ਟਰੰਪ ਰਹਿਣਗੇ।World1 day ago
-
ਚੀਨ : ਕਈ ਮਹੀਨੇ ਗਾਇਬ ਰਹਿਣ ਤੋਂ ਬਾਅਦ ਅਚਾਨਕ ਦੁਨੀਆ ਸਾਹਮਣੇ ਆਏ ਜੈਕ ਮਾ, ਤੋੜੀ ਚੁੱਪੀਅਲੀਬਾਬਾ ਗਰੁੱਪ ’ਤੇ ਚੀਨ ਦੇ ਹਮਲਾਵਰ ਰਵੱਈਏ ਤੋਂ ਬਾਅਦ ਲਾਪਤਾ ਚੀਨੀ ਅਰਬਪਤੀ ਜੈਕ ਮਾ ਬੁੱਧਵਾਰ ਨੂੰ ਅਚਾਨਕ ਦੁਨੀਆ ਸਾਹਮਣੇ ਪ੍ਰਗਟ ਹੋ ਗਏ। ਉਹ ਇਕ ਵੀਡੀਓ ਕਾਨਫਰੰਸ ’ਚ ਨਜ਼ਰ ਆਏ ਹਨ।...World1 day ago
-
ਦੁਨੀਆ ਦਾ ਸਭ ਤੋਂ ਵੱਡਾ COVID ਟੀਕਾਕਰਨ ਮੁਹਿੰਮ ਸ਼ੁਰੂ ਹੁੰਦੇ ਹੀ ਭਾਰਤ ਨੂੰ ਮਿਲਿਆ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦਾ ਸਾਥNational news ਭਾਰਤ ਨੇ ਦੁਨੀਆ ਦਾ ਸਭ ਤੋਂ ਵੱਡਾ COVID-19 ਟੀਕਾਕਰਨ ਅਭਿਆਨ ਸ਼ੁਰੂ ਕੀਤਾ ਹੈ, ਕਈ ਸੰਯੁਕਤ ਰਾਸ਼ਟਰ ਏਜੰਸੀਆਂ ਕਾਫੀ ਨਜ਼ਦੀਕੀ ਨਾਲ ਟੀਕਾਕਰਨ ਪ੍ਰੋਗਰਾਮ ’ਚ ਭਾਰਤ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਸੰਯੁਕਤ ਰਾਸ਼ਟਰ ਮੁੱਖ ਦੇ ਇਕ ਬੁਲਾਰੇ ਨੇ ਕਿਹਾ।National1 day ago
-
ਈਰਾਨ ਸਮੇਤ 6 ਦੇਸ਼ ਨਹੀਂ ਕਰ ਸਕਣਗੇ ਸੰਯੁਕਤ ਰਾਸ਼ਟਰ 'ਚ ਵੋਟਿੰਗ, ਸਕੱਤਰ ਜਨਰਲ ਏਂਟੋਨੀਓ ਗੁਤਰਸ ਨੇ ਦਿੱਤੀ ਜਾਣਕਾਰੀਸੰਯੁਕਤ ਰਾਸ਼ਟਰ (United Nations) 'ਚ ਈਰਾਨ ਸਮੇਤ ਛੇ ਦੇਸ਼ਾਂ ਨੇ ਸਾਧਾਰਨ ਸਭਾ 'ਚ ਵੋਟ ਕਰਨ ਦਾ ਅਧਿਕਾਰ ਗੁਆ ਦਿੱਤਾ ਹੈ। ਉਨ੍ਹਾਂ ਬਕਾਇਆ ਫੀਸ ਨਾ ਚੁਕਾਉਣ ਕਾਰਨ ਵੋਟਿੰਗ ਦੇ ਅਧਿਕਾਰ ਤੋਂ ਵਾਂਝੇ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਏਂਟੋਨੀਓ ਗੁਤਰਸ ਨੇ ਇਹ ਜਾਣਕਾਰੀ ਦਿੱਤੀ।World2 days ago
-
ਵ੍ਹਾਈਟ ਹਾਊਸ ਦੇ ਨਵੇਂ ਪਰਿਵਾਰ 'ਤੇ ਇਕ ਨਜ਼ਰ, 20 ਜਨਵਰੀ ਨੂੰ ਰਾਸ਼ਟਰਪਤੀ ਬਾਇਡਨ ਦੀ Inaugration Ceremonyਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ (Joe Biden) ਤੇ ਉਨ੍ਹਾਂ ਦੀ ਪਤਨੀ ਜਿਲ (Jill) ਬੁੱਧਵਾਰ ਨੂੰ ਅਧਿਕਾਰਤ ਤੌਰ 'ਤੇ ਇਨੋਗਰੇਸ਼ਨ ਸੈਰੇਮਨੀ ਤੋਂ ਬਾਅਦ ਵ੍ਹਾਈਟ ਹਾਊਸ ਦੇ ਨਿਵਾਸੀ ਹੋ ਜਾਣਗੇ।World3 days ago
-
US Violence : ਅਮਰੀਕਾ ਦੇ ਸਾਰੇ 50 ਸੂਬਿਆਂ 'ਚ ਹਾਈ ਅਲਰਟ, ਹਿੰਸਾ ਦੇ ਖਦਸ਼ੇ ਕਾਰਨ ਸੁਰੱਖਿਆ ਪ੍ਰਬੰਧ ਪੁਖ਼ਤਾ, ਵਾਸ਼ਿੰਗਟਨ ਡੀਸੀ ਛਾਉਣੀ 'ਚ ਤਬਦੀਲAmerica 'ਚ ਟਰੰਪ ਹਮਾਇਤੀਆਂ ਦੀ 17 ਜਨਵਰੀ ਨੂੰ ਸ਼ਸਤਰ ਅੰਦੋਲਨ ਦੀ ਧਮਕੀ ਤੇ ਵਾਸ਼ਿੰਗਟਨ ਡੀਸੀ 'ਚ ਮਾਰਚ ਕੱਢਣ ਦੀ ਧਮਕੀ ਦੌਰਾਨ ਅਮਰੀਕਾ ਦੇ ਸਾਰੇ 50 ਸੂਬਿਆਂ 'ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਦੇ ਸਹੁੰ ਚੁੱਕ ਸਮਾਗਮ ਦੇ ਸਾਬਕਾ ਕੋਲੰਬੀਆ ਡੀਸੀ ਸਮੇਤ ਸਾਰੇ ਸੂਬਿਆਂ 'ਚ ਸੁਰੱਖਿਆ ਪ੍ਰਬੰਧ ਪੁਖ਼ਤਾ ਕਰ ਦਿੱਤੇ ਗਏ ਹਨ।World4 days ago
-
Global Coronavirus : ਦੁਨੀਆ 'ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 20 ਲੱਖ ਤੋਂ ਪਾਰਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਮਹਾਮਾਰੀ ਦਾ ਕਹਿਰ ਜਾਰੀ ਹੈ...World5 days ago
-
ਭਾਰਤਵੰਸ਼ੀ ਸੀਮਾ ਵਰਮਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾਟਰੰਪ ਪ੍ਰਸ਼ਾਸਨ 'ਚ ਸਰਬਉੱਚ ਰੈਂਕਿੰਗ ਵਾਲੇ ਭਾਰਤਵੰਸ਼ੀ ਅਧਿਕਾਰੀਆਂ ਵਿੱਚੋਂ ਇਕ ਸੀਮਾ ਵਰਮਾ ਨੇ ਦੇਸ਼ ਦੀ ਸਿਹਤ ਸੇਵਾ ਦੇ ਇਕ ਚੋਟੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜੋਅ ਬਾਇਡਨ ਦੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣ ਤੋਂ ਪਹਿਲੇ 50 ਸਾਲਾਂ ਦੀ ਵਰਮਾ ਨੇ ਸੈਂਟਰਸ ਆਫ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ (ਸੀਐੱਮਐੱਮ) ਦੇ ਪ੍ਰਸ਼ਾਸਕ ਦਾ ਅਹੁਦਾ ਛੱਡ ਦਿੱਤਾ।World5 days ago
-
ਟੀਕਾਕਰਣ ਮੁਹਿੰਮ ਦਾ PM Modi ਨੇ ਕੀਤਾ ਆਗਾਜ਼, ਬੋਲੇ- ਵੈਕਸੀਨ ਦੇ ਨਾਲ ਦੋ ਗਜ਼ ਦੂਰੀ ਤੇ ਮਾਸਕ ਹੈ ਜ਼ਰੂਰੀCorona Vaccine : ਕੋਰੋਨਾ ਮਹਾਮਾਰੀ ਦੌਰਾਨ ਭਾਰਤ 'ਚ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। PM ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਦਾ ਪੂਰੇ ਦੇਸ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।National5 days ago
-
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬਾਇਡਨ ਨੇ ਕੀਤਾ 1.9 ਟ੍ਰਿਲੀਅਨ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਦਾ ਐਲਾਨAmerica 'ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਤਬਾਹੀ ਹੋਈ ਹੈ। ਇਸ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਕੋਰੋਨਾ ਵੈਕਸੀਨ ਸਬੰਧੀ ਰਣਨੀਤੀ ਬਣਾਈ ਹੈ। ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੋਰੋਨਾ ਮਹਾਮਾਰੀ ਤੋਂ ਰਾਹਤ ਲਈ 1.9 ਟ੍ਰਿਲੀਅਨ ਡਾਲਰ ਦੇ ਪੈਕੇਜ ਦਾ ਐਲਾਨ ਕੀਤਾ ਹੈ।World6 days ago
-
ਅਮਰੀਕਾ ਦੀ ਫਸਟ ਲੇਡੀ ਲਈ ਬਤੌਰ ਡਿਜੀਟਲ ਡਾਇਰੈਕਟਰ ਨਾਮਜ਼ਦ ਹੋਈ ਭਾਰਤਵੰਸ਼ੀ ਗਰਿਮਾ ਵਰਮਾAmerica ਦੀ ਹੋਣ ਵਾਲੀ First Lady ਜਿਲ ਬਾਇਡਨ (Jill Biden) ਲਈ ਇਕ ਭਾਰਤਵੰਸ਼ੀ ਨੂੰ ਨਾਮਜ਼ਦ ਕੀਤਾ ਗਿਆ ਹੈ। ਮੀਡੀਆ ਰਣਨੀਤੀਕਾਰ ਤੇ ਭਾਰਤੀ-ਅਮਰੀਕੀ ਗਰਿਮਾ ਵਰਮਾ (Garima Verma) ਨੂੰ ਡਿਜੀਟਲ ਡਾਇਰੈਕਟਰ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਹੈ।World6 days ago
-
2020 ਨੇ ਦੱਸਿਆ ਆਲਮੀ ਤਾਪਮਾਨ ਦਾ ਰਿਕਾਰਡ, NASA ਨੇ ਦਿੱਤੀ ਜਾਣਕਾਰੀਆਲਮੀ ਮੌਸਮ ਸਮੂਹਾਂ ਨੇ ਵੀਰਵਾਰ ਨੂੰ ਦੱਸਿਆ ਕਿ ਧਰਤੀ ਦੇ ਵਧਦੇ ਤਾਪਮਾਨ ਨੇ ਸਾਲ 2020 'ਚ ਗਰਮ ਤਾਪਮਾਨ ਦੇ ਪੱਧਰ 'ਤੇ ਰਿਕਾਰਡ ਬਣਾਇਆ ਹੈ ਜਾਂ ਪਿਛਲੇ ਰਿਕਾਰਡ ਨੇੜੇ ਪੁੱਜਾ ਹੈ। ਨਾਸਾ ਤੇ ਕੁਝ ਹੋਰ ਗਰੁੱਪਾਂ ਨੇ ਕਿਹਾ ਕਿ ਸਾਲ 2020 ਨੇ ਸਭ ਤੋਂ ਗਰਮ ਸਾਲ ਦਾ ਰਿਕਾਰਡ ਬਣਾ ਲਿਆ ਹੈ ਜਾਂ ਉਸ ਨੇ 2016 ਦੀ ਬਰਾਬਰੀ ਕਰ ਲਈ ਹੈ।World6 days ago
-
ਦੁਬਈ ’ਚ ਭਾਰਤੀ ਲੜਕੀ ਦਾ ਕਮਾਲ, 25 ਟਨ ਤੋਂ ਵਧ ਈ-ਕਚਰੇ ਨੂੰ ਕਰ ਚੁੱਕੀ ਹੈ Recycle15 ਸਾਲਾਂ ਦੀ ਭਾਰਤੀ ਲੜਕੀ ਦੁਬਈ (Dubai) ’ਚ 25 ਟਨ Electronic waste (ਈ-ਕਚਰੇ) ਦਾ Recycling ਕਰ ਰਹੀ ਹੈ।World6 days ago
-
ਤਿੰਨ ਸਭ ਤੋਂ ਗਰਮ ਸਾਲਾਂ ਵਿਚ ਸ਼ਾਮਲ ਹੋਇਆ ਸਾਲ 2020, UN ਸਕੱਤਰ ਜਨਰਲ ਨੇ ਪ੍ਰਗਟਾਈ ਚਿੰਤਾਸਾਲ 2020 ਨੂੰ ਸਿਰਫ਼ ਕੋਵਿਡ-19 ਮਹਾਮਾਰੀ ਲਈ ਯਾਦ ਨਹੀਂ ਕੀਤਾ ਜਾਵੇਗਾ ਬਲਕਿ ਇਸ ਲਈ ਵੀ ਯਾਦ ਕੀਤਾ ਜਾਵੇਗਾ ਕਿਉਂਕਿ ਇਹ ਹੁਣ ਤਕ ਦੇ ਤਿੰਨ ਸਭ ਤੋਂ ਗਰਮ ਸਾਲਾਂ 'ਚੋਂ ਇਕ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਮੌਸਮ ਵਿਗਿਆਨ ਏਜੰਸੀ ਮੁਤਾਬਿਕ ਹੁਣ ਤਕ ਜਿਹੜੇ ਅਨੁਮਾਨਤ ਅੰਕੜੇ ਸ਼ਾਮਲ ਹੋਏ ਹਨ, ਉਨ੍ਹਾਂ ਮੁਤਾਬਿਕ ਬੀਤੇ ਵਰ੍ਹੇ 2016 ਤੋਂ ਵੀ ਜ਼ਿਆਦਾ ਗਰਮ ਰਹਿਣ ਦੇ ਕਰੀਬ ਸੀ।World6 days ago
-
Rest in Peace: ਮੰਗਲ ਗ੍ਰਹਿ ’ਤੇ ਖ਼ਤਮ ਹੋਇਆ InSight Lander Mole ਦਾ ਸਫ਼ਰ, ਲਾਲ ਗ੍ਰਹਿ ’ਤੇ ਹੋਇਆ ਦਫ਼ਨਜਰਮਨੀ ਦੀ ਸਪੇਸ ਏਜੰਸੀ ਦੇ ਚੀਫ ਸਾਇੰਟਿਸਟ ਤਿਲਮੈਨ ਸਪਾਨ ਨੇ ਕਿਹਾ ਕਿ ਇਸਨੂੰ ਮੁੜ-ਜੀਵਿਤ ਕਰਨ ਦੀਆਂ ਕਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਹ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਸਾਬਿਤ ਹੋਈਆਂ। ਇਸ ਨਾਲ ਜਿੰਨਾ ਵੀ ਕੰਮ ਸੰਭਵ ਹੋ ਸਕਿਆ, ਉਸਦਾ ਫਾਇਦਾ ਭਵਿੱਖ ’ਚ ਜ਼ਰੂਰ ਮਿਲੇਗਾ।World6 days ago