work
-
Good News : ਮੁਲਾਜ਼ਮਾਂ ਨੂੰ ਤੋਹਫ਼ਾ, EL ਹੋਣਗੀਆਂ 300 ਤੇ PF ਦੇ ਨਿਯਮ ਵੀ ਬਦਲਣਗੇਕੇਂਦਰ ਸਰਕਾਰ ਬੁੱਧਵਾਰ ਨੂੰ ਇਕ ਵੱਡਾ ਫ਼ੈਸਲਾ ਲੈ ਸਕਦੀ ਹੈ। ਨਵੇਂ ਕਿਰਤ ਕਾਨੂੰਨਾਂ ਸਬੰਧੀ ਕਿਰਤ ਮੰਤਰਾਲੇ, ਸਨਅਤੀ ਨੁਮਾਇੰਦੇ ਤੇ ਲੇਬਰ ਯੂਨੀਅਨ ਨਾਲ ਜੁੜੇ ਲੋਕ ਬੈਠ ਕੇ ਚਰਚਾ ਕਰਨਗੇ। ਮੀਡੀਆ ਰਿਪੋਰਟਸ ਅਨੁਸਾਰ ਅੱਜ ਹੋਣ ਵਾਲੀ ਬੈਠਕ 'ਚ ਆਖ਼ਰੀ ਦੌਰ ਦੀ ਗੱਲਬਾਤ ਹੋਵੇਗੀ। ਰਿਪੋਰਟ ਅਨੁਸਾਰ ਬੈਠਕ 'ਚ ਲੇਬਰ ਯੂਨੀਅਨਾਂ ਦੀ ਚੁੱਕੀ ਗਈ ਪੀਐੱਫ ਤੇ ਕਮਾਈ ਛੁੱਟੀਆਂ ਦੀ ਹੱਦ ਵਧਾਉਣ ਦੀ ਮੰਗ 'ਤੇ ਫ਼ੈਸਲਾ ਹੋ ਸਕਦਾ ਹੈ।Business1 day ago
-
Work From Home ਕਰ ਰਹੇ ਮੁਲਾਜ਼ਮਾਂ ਨੂੰ Budget 2021 'ਚ ਮਿਲ ਸਕਦਾ ਹੈ ਇਹ ਤੋਹਫ਼ਾCoronavirus ਕਾਰਨ ਦੁਨੀਆ 'ਚ ਲੋਕਾਂ ਦੇ ਕੰਮ ਕਰਨ ਦੀ ਤਰੀਕਿਆਂ 'ਚ ਬਦਲਾਅ ਆਇਆ ਹੈ। ਇਸ ਮਹਾਮਾਰੀ ਕਾਰਨ Work From Home ਦਾ ਰੁਝਾਣ ਵਧ ਗਿਆ ਹੈ। ਕਈ ਕੰਪਨੀਆਂ ਇਸ ਨੂੰ ਅੱਗੇ ਵੀ ਵਧਾਉਣ 'ਤੇ ਵਿਚਾਰ ਕਰ ਰਹੀਆਂ ਹਨ। ਇਸ ਕਲਚਰ ਤੋਂ ਸੰਸਥਾਵਾਂ ਦੀ ਕਾਫੀ ਬੱਚਤ ਵੀ ਹੋ ਰਹੀ ਹੈ।Business1 day ago
-
17 ਸੜਕਾਂ ਦੀ ਮੁਰੰਮਤ ਲਈ 1.22 ਕਰੋੜ ਮਨਜ਼ੂਰ : ਕੁੰਦਰਾਮੰਡੀ ਬੋਰਡ ਵੱਲੋਂ ਬੇਟ ਖੇਤਰ 'ਚ 17 ਸੜਕਾਂ ਦੀ ਮੁਰੰਮਤ ਲਈ 1.22 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਟੈਂਡਰ ਪ੍ਰਕਿਰਿਆ ਵੀ ਮੁਕੰਮਲ ਹੋ ਚੁੱਕੀ ਹੈ ਤੇ ਜਲਦ ਹੀ ਇਹ ਵਿਕਾਸ ਕਾਰਜ ਆਰੰਭ ਹੋ ਜਾਣਗੇ। ਇਹ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ ਨੇ ਕੀਤਾ।Punjab2 days ago
-
ਖੰਨਾ 'ਚ ਫ਼ਲਾਈਓਵਰ ਦੀ ਥਾਂ ਬਣ ਸਕਦੈ ਐਲੀਵੇਟਿਡ ਪੁਲਖੰਨਾ ਸ਼ਹਿਰ ਨੂੰ ਦੋ ਹਿੱਸਿਆਂ 'ਚ ਵੰਡਣ ਵਾਲੇ ਨੈਸ਼ਨਲ ਹਾਈਵੇ ਦੇ ਮਿੱਟੀ ਤੋਂ ਬਣੇ ਫਲਾਈਓਵਰ ਦੀ ਥਾਂ ਐਲੀਵੇਟਿਡ ਫਲਾਈਓਵਰ ਬਣਾਇਆ ਜਾ ਸਕਦਾ ਹੈ। ਇਸ 'ਤੇ ਗੰਭੀਰਤਾ ਨਾਲ ਵਿਚਾਰ ਚੱਲ ਰਿਹਾ ਹੈ। ਸੋਮਵਾਰ ਨੂੰ ਖੰਨਾ ਪੁੱਜੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਚੰਦਰ ਗੈਂਦ ਨੇ ਇਹ ਜਾਣਕਾਰੀ ਦਿੱਤੀ।Punjab2 days ago
-
ਸਮਾਜਸੇਵੀ ਸੰਗਠਨਾਂ ਦੀ ਮਿਹਨਤ ਨਾਲ ਸ਼ਹਿਰ ਵਾਸੀਆਂ ਨੂੰ ਮਿਲਿਆ ਸੁੰਦਰ ਪਾਰਕਕੁਝ ਸਾਲ ਪਹਿਲਾ ਪਸ਼ੂ ਹਸਪਤਾਲ ਦੀ ਪਿਛਲੀ ਸਾਈਡ ਪਈ 60 ਕਨਾਲਾ 11 ਮਰਲਿਆਂ ਦੀ ਜ਼ਮੀਨ ਜੋ ਕਾਂਗਜਾਂ 'ਚ ਨਗਰ ਕੌਂਸਲ ਦੀ ਹੈ। ਉੱਥੇ ਗੰਦਗੀ ਤੇ ਮਲਬੇ ਤੋਂ ਇਲਾਵਾ ਕੁਝ ਵੀ ਨਹੀਂ ਸੀ। ਜਿਸਦੇ ਚੱਲਦਿਆਂ ਬਰਨਾਲਾ ਦੇ ਕੁਝ ਸਮਾਜਸੇਵੀ ਲੋਕਾਂ ਨੇ ਇਸ ਜ਼ਮੀਨ ਨੂੰ ਚਾਰ ਚੰਨ ਲਗਾ ਦਿੱਤੇ, ਕਿਉਂਕਿ ਸਮਾਜ ਸੇਵੀ ਮੈਂਬਰਾਂ ਨੇ ਕਾਫ਼ੀ ਸੰਘਰਸ਼ ਕਰਕੇ ਇਸ ਜ਼ਮੀਨ 'ਤੇ ਸੁੰਦਰ ਪਾਰਕ ਦਾ ਨਿਰਮਾਣ ਕਰਵਾਇਆ ਸੀ। ਜਿਸ 'ਚ ਹੁਣ ਸਵੇਰੇ ਸ਼ਾਮ ਸੈਂਕੜਿਆਂ ਦੀ ਤਦਾਦ 'ਚ ਲੋਕ ਸੈਰ ਕਰਨ ਦੇ ਲਈ ਆਉਂਦੇ ਹਨ ਤੇ ਬਜ਼ੁਰਗ ਲੋਕ ਬੈਠ ਗੱਲਾਂ-ਬਾਤਾਂ ਕਰਦੇ ਹਨ।Punjab2 days ago
-
27 ਸ਼ਹਿਰਾਂ 'ਚ ਮੈਟਰੋ ਨੈੱਟਵਰਕ 'ਤੇ ਚੱਲ ਰਿਹੈ ਕੰਮ : ਮੋਦੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਬੀਤੇ ਛੇ ਸਾਲਾਂ 'ਚ ਮੈਟਰੋ ਨੈੱਟਵਰਕ ਦੇ ਵਿਸਥਾਰ ਤੋਂ ਪਤਾ ਲੱਗਾ ਹੈ ਕਿ ਮੌਜੂਦਾ ਸਰਕਾਰ ਕਿਸ ਰਫ਼ਤਾਰ ਨਾਲ ਵਿਕਾਸ ਪ੍ਰਾਜੈਕਟਾਂ ਨੂੰ ਅਮਲੀ ਜਾਮਾ ਪਹਿਨਾ ਰਹੀ ਹੈ...National3 days ago
-
ਲਸ਼ਕਰ ਲਈ ਕੰਮ ਕਰਨ ਵਾਲੇ 11 ਮੁਲਜ਼ਮਾਂ 'ਤੇ ਚਾਰਜਸ਼ੀਟ ਦਾਇਰਪੀਰ ਮਿੱਠਾ ਪੁਲਿਸ ਨੇ ਲਸ਼ਕਰ-ਏ-ਤੋਇਬਾ ਲਈ ਕੰਮ ਕਰਨ ਵਾਲੇ 11 ਮੁਲਜ਼ਮਾਂ ਖਿਲਾਫ਼ ਦੂਜੇ ਐਡੀਸ਼ਨਲ ਸੈਸ਼ਨ ਜੱਜ ਦੇ ਸਾਹਮਣੇ ਚਾਰਜਸ਼ੀਟ ਦਾਇਰ ਕੀਤੀ ਹੈ...National4 days ago
-
ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆਹਲਕੇ ਨੂੰ ਸੂਬੇ ਦੇ ਨਮੂਨੇ ਦੇ ਹਲਕੇ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਤੇ ਇੱਥੋਂ ਦੇ ਨਾਗਰਿਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਰਾਮਲੀਲਾ ਕਮੇਟੀ ਸਟੇਜ਼ ਸਰਹਿੰਦ ਮੰਡੀ ਦੇ ਆਲੇ ਦੁਆਲੇ 9.23 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਕੀਤਾ ਵਿਧਾਇਕ ਨਾਗਰਾ ਨੇ ਕਿਹਾ ਕਿ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਿਖੇ ਵਿPunjab5 days ago
-
ਇੰਟਰਲਾਕਿੰਗ ਟਾਈਲਾਂ ਲਾਉਣ ਦਾ ਕੰਮ ਕਰਵਾਇਆ ਸ਼ੁਰੂਸਰਹਿੰਦ ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਸਰਹਿੰਦ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਦੀਪ ਕੌਰ ਨਾਗਰਾ ਨੇ ਵਾਰਡ ਨੰਬਰ-6 ਗੁਰੂਦੁਆਰਾ ਜੀਵਨ ਸਿੰਘ ਰੋਡ, ਬਾੜਾ ਤੇ ਹਮਾਯੂੰਪੁਰ ਸਰਹਿੰਦ ਸ਼ਹਿਰ ਦੀਆਂ ਵੱਖੋ-ਵੱਖ ਗਲੀਆਂ ਵਿਖੇ ਕਰੀਬ 45 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲPunjab5 days ago
-
ਜ਼ਿਲ੍ਹਾ ਪ੍ਰਸ਼ਾਸਨ ਨੇ ਸਿਆਸੀ ਪਾਰਟੀਆਂ ਨੂੰ ਅੰਤਿਮ ਵੋਟਰ ਸੂਚੀਆਂ ਸੌਂਪੀਆਂਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਲੈਕਸ਼ਨ ਵੈਰੀਫਿਕੇਸ਼ਨ ਪ੍ਰਰੋਗਰਾਮ (ਈਵੀਪੀ) ਅਧੀਨ ਵਿਸ਼ੇਸ਼ ਸਰਸਰੀ ਸੁਧਾਈ ਤੋਂ ਬਾਅਦ 9 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੂਚੀਆਂ ਸੌਂਪਦੇ ਹੋਏ ਏਡੀਸੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਈਵੀਪੀ ਅਧੀਨ ਜ਼ਿਲ੍ਹੇPunjab6 days ago
-
ਡੀਸੀ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾਮਿੰਨੀ ਸਕੱਤਰੇਤ ਬਣੇ ਬੱਚਤ ਭਵਨ ਵਿਖੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਮਹੀਨਾਵਾਰ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਜ਼ਿਲ੍ਹੇ ਵਿੱਚ ਸਮੂਹ ਸਰਕਾਰੀ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ।Punjab6 days ago
-
ਐੱਮਆਈਟੀ ਪ੍ਰੋਫੈਸਰ 'ਤੇ ਚੀਨ ਲਈ ਕੰਮ ਕਰਨ ਦੇ ਲੱਗੇ ਦੋਸ਼ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮਆਈਟੀ) ਦੇ ਪ੍ਰੋਫੈਸਰ 'ਤੇ ਵੀਰਵਾਰ ਨੂੰ ਚੀਨ ਸਰਕਾਰ ਲਈ ਕੀਤੇ ਗਏ ਕੰਮ ਨੂੰ ਗੁਪਤ ਰੱਖਣ ਦੇ ਦੋਸ਼ ਲਗਾਏ ਗਏ ਹਨ...World6 days ago
-
ਪੈਨਲਟੀ ਕਾਰਨਰ ਤੇ ਡਿਫੈਂਸ 'ਤੇ ਕਰ ਰਹੇ ਹਾਂ ਮਿਹਨਤ : ਗੁਰਜੀਤਸਾਰੇ ਸਾਲ ਵਿਚ ਪਹਿਲਾ ਮੈਚ ਖੇਡਣ ਦੀ ਤਿਆਰੀ ਵਿਚ ਰੁੱਝੀ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਖ਼ਿਲਾਫ਼ ਖੇਡਣ ਤੋਂ ਪਹਿਲਾਂ ਪੈਨਲਟੀ ਕਾਰਨਰ ਤਬਦੀਲ ਕਰਨ ਤੇ ਡਿਫੈਂਸ 'ਤੇ ਮਿਹਨਤ ਕਰ ਰਹੀ ਹੈ...Sports6 days ago
-
ਨਸ਼ਾ ਤਸਕਰ ਤੇ ਲੱੁਟਖੋਹ ਕਰਨ ਵਾਲੇ 2 ਕਾਬੂਏਸੀਪੀ ਸੁਹੇਲ ਮੀਰ ਕਾਸਿਮ ਦੇ ਦਿਸ਼ਾ ਨਿਰਦੇਸ਼ 'ਤੇ ਥਾਣਾ ਮੁਖੀ ਫਿਲੌਰ ਸੰਜੀਵ ਕਪੂਰ ਦੀ ਅਗਵਾਈ ਹੇਠ ਫਿਲੌਰ ਪੁਲਿਸ ਨੇ ਇਕ ਨਸ਼ਾ ਤਸਕਰ ਤੇ ਇਕ ਲੱੁਟਾਂਖੋਹਾਂ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਫਿਲੌਰ ਨੇ ਦੱਸਿਆ ਕਿ ਐੱਸਆਈ ਗੌਬਿੰਦਰ ਸਿੰਘ ਤੇ ਏਐੱਸਆਈ ਜੈ ਗੋਪਾਲ ਨੇ ਪੁਲਿਸ ਪਾਰਟੀ ਸਮੇਤ ਦੌਰਾਨ ਗਸ਼ਤ ਵੇਰਕਾ ਮਿਲਕ ਪਲਾਂਟ ਫਿਲੌਰ ਤੋਂ ਇਕ ਵਿਅਕਤੀPunjab7 days ago
-
ਗੰਦੇ ਪਾਣੀ ਦੇ ਨਿਕਾਸ ਲਈ ਜਲਦ ਬਣਾਏ ਜਾਣਗੇ ਨਾਲ਼ੇ : ਕਾਕੜਾਕਸਬਾ ਦੇਵੀਗੜ੍ਹ ਜਿਸ ਨੂੰ ਕਿ ਹੁਣ ਸਬ ਡਵੀਜ਼ਨ ਦਾ ਦਰਜਾ ਮਿਲ ਗਿਆ ਹੈ ਜਿਸ ਕਰਕੇ ਇਸਦਾ ਸਰਵਪੱਖੀ ਵਿਕਾਸ ਕਰਨਾ ਜਰੂਰੀ ਬਣ ਗਿਆ ਹੈ। ਇਸੇ ਲਈ ਇਸ ਕਸਬੇ ਦੀ ਜਗਜੀਤ ਕਾਲੋਨੀ ਜੋ ਕਿ ਕਾਫੀ ਵੱਡੀ ਹੈ ਇਸ ਲਈ ਇਸ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਜਲਦੀ ਹੀ ਗੰਦੇ ਪਾਣੀ ਦੇ ਨਿਕਾਸ ਲਈ ਨਾਲੇ ਬਣਾਏ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਕੱਤਰ ਜੋਗਿੰਦਰ ਸਿੰਘ ਕਾਕੜਾ ਨੇ ਜਗਜੀਤ ਕਾਲੋਨੀ ਦੇ ਨਿਵਾਸੀਆਂ ਨਾਲ ਬਣਨ ਵਾਲੀਆਂ ਨਾਲੀਆਂ ਦਾ ਜਾPunjab7 days ago
-
ਕਾਂਗਰਸ ਨੇ ਸਨੌਰ ਨੂੰ ਕੀਤਾ ਵਿਕਸਤ ਹਲਕਿਆਂ 'ਚ ਸ਼ੁਮਾਰ : ਹੈਰੀਮਾਨਕਾਂਗਰਸ ਦੇ ਹਲਕਾ ਸਨੌਰ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਅਕਾਲੀ ਬੀਜੇਪੀ ਸਰਕਾਰ ਸਮੇਂ ਹਲਕਾ ਸਨੌਰ ਨੂੰ ਵਿਕਾਸ ਦੀਆਂ ਲੀਹਾਂ 'ਤੇ ਨਹੀ ਪਾਇਆ ਗਿਆ। ਸਗੋਂ ਇਸ ਨੂੰ ਪੱਛੜੇ ਹਲਕਿਆਂ ਵਿੱਚ ਹੀ ਰੱਖਿਆ ਗਿਆ। ਜਦੋਂ ਤੋਂ ਕਾਂਗਰਸ ਦੀ ਸਰਕਾਰ ਆਉਣ ਤੇ ਇਸ ਨੂੰ ਵਿਕਸਤ ਹਲਕਿਆਂ ਵਿੱਚ ਸ਼ਾਮਿਲ ਕਰਵਾ ਦਿੱਤਾ। ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐੱਮ ਪੀ ਪ੍ਰਨੀਤ ਕੌਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਇਹ ਪ੍ਰਗਟਾਵਾ ਉਨ੍ਹਾਂ ਨੇ ਪਿੰਡ ਸਵਾਈ ਸਿPunjab7 days ago
-
ਵਿਧਾਇਕ ਪਾਹੜਾ ਨੇ ਪਿੰਡ ਬੱਬਰੀ 'ਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪਿੰਡ ਬੱਬਰੀ 'ਚ ਡਿਸਪੈਂਸਰੀ, ਪੰਚਾਇਤ ਘਰ ਤੇ ਪਾਰਕ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪਿੰਡ ਬੱਬਰੀ 'ਚ ਡਿਸਪੈਂਸਰੀ, ਪੰਚਾਇਤ ਘਰ ਤੇ ਪਾਰਕ ਦਾ ਉਦਘਾਟਨ ਕੀਤਾ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਤੇ ਮਿਲਕ ਪPunjab7 days ago
-
70 ਹਜ਼ਾਰ ਸਟਰੀਟ ਲਾਈਟਾਂ ਤੇ ਰੇਲਵੇ ਦੇ ਸੁੰਦਰੀਕਰਨ ਦਾ ਕੰਮ ਵੀਰਵਾਰ ਤੋਂਸ਼ਹਿਰ ਦੀਆਂ 70 ਹਜ਼ਾਰ ਸਟਰੀਟ ਲਾਈਟਾਂ ਅਤੇ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਦਾ ਕੰਮ ਆਉਂਦੇ ਵੀਰਵਾਰ ਤੋਂ ਸ਼ੰਗਰਾਂਦ ਵਾਲੇ ਦਿਨ ਸ਼ੁਰੂ ਹੋਵੇਗਾ। ਸਟਰੀਟ ਲਾਈਟਾਂ ਦਾ 44 ਕਰੋੜ ਦਾ ਪ੍ਰਰਾਜੈਕਟ ਅਤੇ ਰੇਲਵੇ ਦਾ ਪ੍ਰਰਾਜੈਕਟ ਸਮਾਰਟ ਸਿਟੀ ਵਲੋਂ ਸ਼ੁਰੂ ਕੀਤੇ ਜਾ ਰਹੇ ਹਨ। ਸਟਰੀਟ ਲਾਈਟਾਂ ਦਾ ਕੰਮ 8 ਤੇ 9 ਨੰਬਰ ਵਾਰਡਾਂ ਤੋਂ ਸ਼ੰਗਰਾਂਦ ਵਾਲੇ ਦਿਨ ਸ਼ੁਰੂ ਹੋਵੇਗਾ। ਸਟਰੀਟ ਲਾਈਟ ਪ੍ਰਰਾਜੈਕਟ ਗੁਰੂ ਨਾਨਕ ਦੇਵ ਜੀ ਦੇ 30 ਨਵੰਬਰ ਨੂੰ ਪ੍ਰਕਾਸ਼ ਪਰਬ ਤੇ ਸ਼ੁਰੂ ਹੋਣਾ ਸੀ, ਪਰ ਕਿਸਾਨੀ ਅੰਦੋਲਨ ਕਾਰਨ ਇਹ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਇਸ ਸਬੰਧ ਵਿਚ ਨਿਗਮ ਦੀ ਅਪ੍ਰਰੇਸ਼ਨ ਐਂਡPunjab9 days ago
-
ਪੰਚਾਇਤ ਨੇ ਵਿਕਾਸ ਕੰਮ ਦਾ ਲਿਆ ਜਾਇਜ਼ਾਨੇੜਲੇ ਪਿੰਡ ਅਲੀਪੁਰ ਥੇਹ ਵਿਖੇ ਗ੍ਰਾਮ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਵਾਲੀ ਗਲੀ ਵਿਚ ਇੰਟਰਲਾਕ ਟਾਇਲਾਂ ਲਗਾ ਕੇ ਗਲੀ ਨੂੰ ਨਵੀ ਦਿੱਖ ਪ੍ਰਦਾਨ ਕੀਤੀ ਗਈ।ਸਰਪੰੰਚ ਬੱਬਲੀ ਦੇ ਪਤੀ ਤੇ ਸੀਨੀਅਰ ਕਾਂਗਰਸੀ ਆਗੂ ਅਮਰ ਸਿੰਘ ਨੇ ਦੱਸਿਆ ਕਿ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਯੋਗ ਅਗਵਾਈ ਹੇਠ ਸਾਡੇ ਨPunjab9 days ago
-
ਸਮਸ਼ਪੁਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ : ਜੱਗਾ ਸਿੰਘਹਲਕੇ ਦੇ ਪਿੰਡ ਸਮਸ਼ਪੁਰ ਵਿਖੇ ਸਰਪੰਚ ਜੱਗਾ ਸਿੰਘ ਵੱਲੋਂ ਪਿੰਡ ਦੇ ਸਮਸ਼ਾਨਘਾਟ ਨੂੰ ਜਾਂਦੇ ਰਸਤੇ ਨੂੰ ਪੱਕਾ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਸਰਪੰਚ ਜੱਗਾ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਵਿਕਾਸ ਦੇ ਕੰਮ ਜਾਰੀ ਹਨ ਅਤੇ ਵਿਕਾਸ ਕਾਰਜ਼ਾਂ ਲਈ ਹਲਕਾ ਵਿਧਾਇਕ ਵੱਲੋਂ ਹਰ ਸਹਿਯੋਗ ਦਿੱਤਾ ਜਾ ਰਿਹਾ ਹੈ ਉਥੇ ਹੀ ਕੁੱਝ ਦਿਨ ਪਹਿਲਾਂ ਵੀ ਵੱਡੀ ਰਾਸ਼ੀ ਵਿਕਾਸ ਕਾਰਜ਼ਾਂ ਲਈ ਵਿਧਾਇਕ ਵੱਲੋਂ ਜਾਰੀ ਕੀਤੀ ਗਈ ਹੈ ਅPunjab10 days ago