woman
-
ਹੱਤਿਆ ਮਾਮਲੇ 'ਚ ਜੇਲ੍ਹ 'ਚ ਬੰਦ ਔਰਤ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ਫ਼ਤਾਹਪੁਰ ਜੇਲ੍ਹ ਵਿਚ ਬੰਦ ਇਸਤਰੀ ਕੈਦੀ ਨੇ ਗਰਿੱਲ ਨਾਲ ਲਟਕ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜੇਲ੍ਹ ਦੇ ਸੁਰੱਖਿਆ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਤੇ ਕੈਦੀ ਔਰਤ ਨੂੰ ਜੇਲ੍ਹ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।Punjab8 days ago
-
ਅੌਰਤ ਸਮੇਤ 4 ਨਸ਼ਾ ਤਸਕਰ ਨਸ਼ੀਲੇ ਪਦਾਰਥ ਸਮੇਤ ਕਾਬੂਥਾਣਾ ਟਾਂਡਾ ਪੁਲਿਸ ਨੇ ਗਸ਼ਤ ਦੌਰਾਨ ਵੱਖ-ਵੱਖ ਜਗ੍ਹਾ ਕੀਤੀ ਨਾਕਾਬੰਦੀ ਦੌਰਾਨ ਨਸ਼ਾ ਤਸਕਰਥਾਣਾ ਟਾਂਡਾ ਪੁਲਿਸ ਨੇ ਗਸ਼ਤ ਦੌਰਾਨ ਵੱਖ-ਵੱਖ ਜਗ੍ਹਾ ਕੀਤੀ ਨਾਕਾਬੰਦੀ ਦੌਰਾਨ ਨਸ਼ਾ ਤਸਕਰੀ ਕਰਨ ਵਾਲੇ 4 ਨਸ਼ਾਂ ਤਸਕਰਾਂ ਨੂੰ ਨਸ਼ੀਲੇPunjab8 days ago
-
US on Taliban : ਅਮਰੀਕਾ ਨੇ ਤਾਲਿਬਾਨ ਨੂੰ ਕਿਹਾ, ਜੇਕਰ ਤੁਸੀਂ ਅੰਤਰਰਾਸ਼ਟਰੀ ਮਾਨਤਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰੋਅੰਤਰਰਾਸ਼ਟਰੀ ਭਾਈਵਾਲਾਂ ਅਤੇ ਸਮਾਨ ਸੋਚ ਵਾਲੇ ਭਾਈਚਾਰੇ ਦੇ ਅਸਾਧਾਰਣ ਸਮਰਥਨ ਦੀ ਸ਼ਲਾਘਾ ਕਰਦਾ ਹਾਂ।' ਉਸ ਨੇ ਤਾਲਿਬਾਨ ਨੂੰ ਇਹ ਸਪੱਸ਼ਟ ਸੰਦੇਸ਼ ਦਿੱਤਾ ਹੈ...World9 days ago
-
ਜ਼ੇਲ੍ਹ 'ਚੋਂ ਆਉਂਦਿਆਂ ਹੀ ਚਰਸ ਵੇਚਦੀ ਮਹਿਲਾ ਫਿਰ ਗਿ੍ਫ਼ਤਾਰਜਗਰਾਓਂ ਐਂਟੀ ਨਾਰਕੌਟਿਕ ਸੈੱਲ ਦੀ ਪੁਲਿਸ ਨੇ ਇੱਕ ਮਹਿਲਾ ਨੂੰ ਕਿਲੋ ਚਰਸ ਸਮੇਤ ਗਿ੍ਫ਼ਤਾਰ ਕੀਤਾ। ਉਕਤ ਮਹਿਲਾ ਕੁਝ ਦਿਨ ਪਹਿਲਾਂ ਹੀ ਜ਼ੇਲ੍ਹ ਵਿਚੋਂ ਜ਼ਮਾਨਤ 'ਤੇ ਆਈ ਸੀ। ਉਸ ਨੇ ਫਿਰ ਜਗਰਾਓਂ ਵਿਚ ਕੱਪੜੇ ਦੀ ਦੁਕਾਨ 'ਤੇ ਰੈਡੀਮੇਡ ਕੱਪੜੇ ਵੇਚਣ ਦੀ ਆੜ ਵਿਚ ਚਰਸ ਵੇਚਣ ਦਾ ਧੰਦਾ ਸ਼ੁਰੂ ਕੀਤਾ।Punjab9 days ago
-
10 ਗ੍ਰਾਮ ਹੈਰੋਇਨ ਤੇ 380 ਪਾਬੰਦੀਸ਼ੁਦਾ ਗੋਲੀਆਂ ਨਾਲ ਅੌਰਤ ਸਮੇਤ 3 ਕਾਬੂਪੱਤਰ ਪੇ੍ਰਰਕ, ਮਲੋਟ : ਥਾਣਾ ਸਦਰ ਮਲੋਟ ਪੁਲਿਸ ਨੇ ਇੱਕ ਅੌਰਤ ਨੂੰ ਹੈਰੋਇਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਐPunjab9 days ago
-
ਨਸ਼ੀਲੇ ਪਾਊਡਰ ਸਮੇਤ ਅੌਰਤ ਗਿ੍ਫ਼ਤਾਰਗੜ੍ਹਸ਼ੰਕਰ ਪੁਲਿਸ ਵੱਲੋਂ ਇਕ ਅੌਰਤ ਨੂੰ 45 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ ਕੀਤਾਗੜ੍ਹਸ਼ੰਕਰ ਪੁਲਿਸ ਵੱਲੋਂ ਇਕ ਅੌਰਤ ਨੂੰ 45 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਐੱਸਆਈ ਰਮਨਦੀਪ ਕੌਰ ਦੀ ਅਗਵਾਈ ਵਾਲੀ ਪੁਲਿਸPunjab9 days ago
-
ਅੌਰਤ ਨੇ ਕੁੱਟਮਾਰ ਤੇ ਜਾਨੋ ਮਾਰਨ ਦੇ ਲਾਏ ਦੋਸ਼ਬੀਤੇ ਦਿਨ ਬਸਤੀ ਸਰੂਪਦਾਸ (ਕਾਲੂ ਵਾਲੇ ਝੂੱਗੇ) ਦੀ ਅੌਰਤ ਗੁਰਜੀਤ ਕੌਰ ਪਤਨੀ ਗੁਰਦੇਵ ਸਿੰਘ ਨੇ ਦਾਜ ਵਜੋਂ ਕਾਰ ਦੀ ਮੰਗ ਦੇ ਚੱਲਦਿਆਂ ਆਪਣੇ ਪਤੀ ਸਣੇ ਸੋਹਰੇ ਪਰਿਵਾਰ 'ਤੇ ਕੁੱਟਮਾਰ ਦੇ ਦੋਸ਼ ਲਗਾੳਂਦਿਆਂ ਦੱਸਿਆ ਕਿ ਉਸ ਦੇ ਵਿਆਹ ਨੂੰ ਚਾਰ ਸਾਲ ਹੋ ਗਏ ਹਨ ਤPunjab10 days ago
-
ਅੌਰਤ 'ਤੇ ਲਾਵਾਰਿਸ ਸਾਨ੍ਹ ਨੇ ਕੀਤਾ ਹਮਲਾਹਸਪਤਾਲ 'ਚ ਦਾਖ਼ਲ ਪੁੱਤਰ ਨੂੰ ਕੋਲ ਜਾ ਰਹੀ ਅੌਰਤ ਨੂੰ ਰਸਤੇ 'ਚ ਇਕ ਲਾਵਾਰਿਸ ਸਾਨ੍ਹ ਨੇ ਹਮਲਾ ਕਰ ਦਿੱਤਾ, ਜਿਸ ਨਾਲ ਅੌਰਤ ਦੇ ਗੰਭੀਰ ਸੱਟਾਂ ਲੱਗੀਆਂ। ਸਾਨ੍ਹ ਦੀ ਟੱਕਰ ਨਾਲ ਅੌਰਤ ਦਾ ਚੁੱਲ੍ਹਾ ਟੁੱਟ ਗਿਆ। ਜਖ਼ਮੀ ਹਾਲਤ 'ਚ ਅੌਰਤ ਨੂੰ ਵੀ ਪੁੱਤਰ ਨਾਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਅੌਰਤ ਦੇ ਚੂਲੇ ਦਾ ਅਪਰੇਸ਼ਨ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਜ਼ਖਮੀ ਅੌਰਤ ਰਮਨ ਲਤਾ ਪਤਨੀ ਜਤਿੰਦਰਪਾਲ ਕੌਸ਼ਲ ਵਾਸੀ ਰਾਮ ਨਗਰ, ਵਾਰਡ-8 ਖੰਨਾ ਦੀ ਰਹਿਣ ਵਾਲੀ ਹੈ। ਉਸ ਦਾ ਪੁੱਤਰ ਵਾਇਰਲ ਇਨਫੈਕਸ਼ਨ ਕਾਰਨ ਹਸਪਤਾਲ ਦਾਖਲ ਹੈ। ਜਦੋਂ ਰਮਨ ਲਤਾ ਆਪਣੇ ਲੜਕੇ ਕੋਲ ਹਸਪਤਾਲ ਜਾਣ ਲਈ ਘਰੋਂ ਨਿਕਲੀ ਤਾਂ ਗਲੀ 'ਚ ਘੁੰਮ ਰਹੇ ਲਾਵਾਰਿਸ ਸਾਨ੍ਹ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ। ਵਾਰਡ ਦੇ ਕੌਂਸਲਰ ਸਰਬਦੀਪ ਸਿੰਘ ਕਾਲੀਰਾਓ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਲਾਵਾਰਿਸ ਪਸ਼ੂਆਂ ਦੀ ਦੇਖਭਾਲ ਲਈ ਲੋਕਾਂ ਤੋਂ ਕਰੋੜਾਂ ਰੁਪਏ ਟੈਕਸ ਦੇ ਵਸੂਲ ਕੀਤੇ ਜਾਂਦੇ ਹਨ ਪਰ ਇੰਨ੍ਹਾਂ ਦੀ ਸੰਭਾਲ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ। ਜਿਸ ਕਰਕੇ ਆਏ ਦਿਨ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਲਾਵਾਰਿਸ ਪਸ਼ੂਆਂ ਦੀ ਸੰਭਾਲ ਲਈ ਤੁਰੰਤ ਠੋਸ ਯਤਨ ਕੀਤੇ ਜਾਣ।Punjab11 days ago
-
ਵੱਡੀ ਮਾਤਰਾ 'ਚ ਲਾਹਣ ਤੇ ਸ਼ਰਾਬ ਬਰਾਮਦ, ਇਕ ਅੌਰਤ ਕਾਬੂ, ਤਿੰਨ ਫ਼ਰਾਰਆਬਕਾਰੀ ਵਿਭਾਗ ਅਤੇ ਪੁਲਿਸ ਨੇ ਸਾਂਝੇ ਤੌਰ 'ਤੇ ਝਬਾਲ ਖੇਤਰ ਦੇ ਪਿੰਡ ਚੀਮਾਂ ਕਲਾਂ ਅਤੇ ਸਵਰਗਾਪੁਰੀ ਵਿਚ ਛਾਪੇਮਾਰੀ ਕਰਕੇ ਵੱਡੀ ਮਾਤਰਾ 'ਚ ਲਾਹਣ, ਨਜਾਇਜ਼ ਸ਼ਰਾਬ ਅਤੇ ਚਾਲੂ ਭੱਠੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਵੱਖ ਵੱਖ ਥਾਣਿਆਂ 'ਚ ਆਬਕਾਰੀ ਐਕਟ ਦੇ ਤਹਿਤ ਦਰਜ ਕੀਤੇ ਕੇਸਾਂ 'ਚ ਚਾਰ ਲੋਕਾਂ ਨੂੰ ਨਾਮਜ਼ਦ ਕਰ ਕੇ ਇਕ ਮਹਿਲਾ ਨੂੰ ਗਿ੍ਫਤਾਰ ਵੀ ਕਰ ਲਿਆ ਹੈ।Punjab11 days ago
-
ਸਵਿਤਰੀ ਜਿੰਦਲ ਬਣੇ ਏਸ਼ੀਆ ਦੀ ਸਭ ਤੋਂ ਅਮੀਰ ਔਰਤ, ਜਾਣੋ ਕਿਵੇਂ ਪਹੁੰਚੀ ਇਸ ਮੁਕਾਮ 'ਤੇਜਿੰਦਲ ਗਰੁੱਪ ਦੀ ਚੇਅਰਪਰਸਨ ਸਵਿਤਰੀ ਜਿੰਦਲ ਏਸ਼ੀਆ ਦੀ ਸਭ ਤੋਂ ਅਮੀਰ ਔਰਤ ਬਣ ਗਏ ਹਨ। ਚੀਨ ਦੀ ਯਾਂਗ ਹੁਆਨ ਨੂੰ ਪਛਾਡ਼ ਕੇ ਸਵਿਤਰੀ ਜਿੰਦਲ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ। ਬਲੂਮਬਰਗ ਦੀ ਅਰਬਪਤੀਆਂ ਦੀ ਸੂਚੀ ਦੇ ਮੁਤਾਬਕ, ਸਵਿਤਰੀ ਜਿੰਦਲ ਦੀ ਜਾਇਦਾਦ 11.3 ਅਰਬ ਡਾਲਰ (ਕਰੀਬ 89 ਹਜ਼ਾਰ ਕਰੋਡ਼ ਰੁਪਏ) ਹੈ। ਦੁਨੀਆਂ ਦੇ ਅਮੀਰਾਂ ’ਚ ਸਵਿਤਰੀ 164ਵੀਂ ਥਾਂ ’ਤੇ ਹਨ।National11 days ago
-
ਬਠਿੰਡਾ 'ਚ ਪਤਨੀ ਦੀ ਥਾਂ ਕਿਸੇ ਹੋਰ ਔਰਤ ਨੂੰ ਖੜ੍ਹਾ ਕਰਕੇ ਅਦਾਲਤ 'ਚੋਂ ਲਿਆ ਤਲਾਕ,ਜਾਂਚ 'ਚ ਖੁਲਾਸਾਬਠਿੰਡਾ ਦੇ ਅਜੀਤ ਰੋਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਚੱਲ ਰਹੇ ਝਗੜੇ ਕਾਰਨ ਅਦਾਲਤ ਤੋਂ ਤਲਾਕ ਲੈਣ ਲਈ ਆਪਣੀ ਅਸਲੀ ਪਤਨੀ ਦੀ ਥਾਂ ਇਕ ਔਰਤ ਨੂੰ ਬਿਠਾ ਕੇ ਤਲਾਕ ਲੈ ਲਿਆ, ਜਦੋਂਕਿ ਮੁਲਜ਼ਮ ਖ਼ਿਲਾਫ਼ ਉਸ ਦੀ ਪਤਨੀ ਨੇ ਸਾਲ 2017 ਵਿੱਚ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਠਿੰਡਾ ਦੀ ਅਦਾਲਤ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਈ।Punjab11 days ago
-
Ludhiana Crime : ਵਿਆਹੁਤਾ ਚੜ੍ਹੀ ਦਾਜ ਦੀ ਬਲੀ,ਕਮਰੇ 'ਚੋਂ ਮਿਲੀ ਲਟਕਦੀ ਹੋਈ ਲਾਸ਼ਸ਼ਨਿੱਚਰਵਾਰ ਨੂੰ ਘੁਮਾਰ ਮੰਡੀ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਹੁਰੇ ਘਰ ਦੇ ਅੰਦਰੋਂ ਵਿਆਹੁਤਾ ਦੀ ਲਟਕਦੀ ਹੋਈ ਲਾਸ਼ ਮਿਲੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਨੇ ਵਿਆਹੁਤਾ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਲਾਸ਼ ਪੱਖੇ ਨਾਲ ਟੰਗੀ ਅਤੇ ਕਤਲ ਦੇ ਮਾਮਲੇ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ।Punjab12 days ago
-
Video Viral : ਔਰਤ ਨੂੰ ਦਰੱਖਤ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ, ਜਾਣੋ ਪੂਰਾ ਮਾਮਲਾਰਾਜਸਥਾਨ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਬਾਂਸਵਾੜਾ ਜ਼ਿਲ੍ਹੇ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਕੁਝ ਲੋਕ ਪਹਿਲਾਂ ਇਕ ਔਰਤ ਨੂੰ ਦਰੱਖਤ ਨਾਲ ਬੰਨ੍ਹਦੇ ਹਨ ਅਤੇ ਫਿਰ ਉਸ ਨੂੰ ਡੰਡੇ ਨਾਲ ਕੁੱਟਦੇ ਹਨ। ਉਸ ਦੇ ਆਪਣੇ ਪਤੀ ਨੇ ਹੀ ਔਰਤ ਨਾਲ ਅਜਿਹਾ ਸਲੂਕ ਕੀਤਾ ਹੈ। ਇੰਟਰਨੈੱਟ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ 'ਚ ਗੁੱਸਾ ਹੈ। ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਲੋਕ ਪਾਰਟੀ ਲੀਡਰਸ਼ਿਪ ਨੂੰ ਸਵਾਲ ਪੁੱਛ ਰਹੇ ਹਨ।National12 days ago
-
ਪਤੀ ਨੇ ਪਤਨੀ ਨੂੰ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਫੜਿਆ, ਦੋਵਾਂ ਨੇ ਰਾਜ਼ ਛੁਪਾਉਣ ਲਈ ਰਚੀ ਸਾਜ਼ਿਸ਼, ਕੀਤੀ ਵੱਡੀ ਵਾਰਦਾਤਰਾਤ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਜਦੋਂ ਅਸੀਂ ਵਿਪਿਨ ਦੇ ਘਰ ਪਹੁੰਚੇ ਤਾਂ ਅੰਦਰ ਸ਼ਤਰੂਘਨ ਦੀ ਲਾਸ਼ ਪਈ ਸੀ। ਲੋਕਾਂ ਦੇ ਪਹੁੰਚਣ 'ਤੇ ਕਾਤਲਾਂ ਨੇ ਪਥਰਾਅ ਕਰਨ ਦੀ ਕੋਸ਼ਿਸ਼ ਵੀ ਕੀਤੀ...National14 days ago
-
ਅੌਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ 'ਚ ਇਕ ਨਾਮਜ਼ਦਇਕ ਅੌਰਤ ਨੂੰ ਕੋਈ ਚੀਜ਼ ਸੁੰਘਾ ਕੇ ਉਸ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿਚ ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅੌਰਤ ਨੇ ਦੱਸਿਆ ਕਿ ਦੋਸ਼ੀ ਸਤਨਾਮ ਸਿੰਘ ਪੁੱਤਰ ਜੋਗਿੰਦਰPunjab14 days ago
-
ਘਰ ਬੁਲਾ ਕੇ ਅੌਰਤ ਵੱਲੋਂ ਵਿਅਕਤੀ ਨੂੰ ਚੁੰਗਲ 'ਚ ਫਸਾਉਣ 'ਤੇ ਕੇਸ ਦਰਜਸਥਾਨਕ ਸ਼ਹਿਰ 'ਚ ਰਹਿੰਦੀ ਅੌਰਤ ਵੱਲੋਂ ਕਥਿਤ ਤੌਰ 'ਤੇ ਇਕ ਵਿਅਕਤੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਕੁੱਟ-ਮਾਰ ਕਰਨ ਤੇ ਉਸਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦਿੰਦਿਆਂ ਨਕਦੀ, ਮੋਟਰਸਾਈਕਲ ਤੇ ਮੋਬਾਈਲ ਫੋਨ ਆਦਿ ਸਮੇਤ ਹੋਰ ਸਾਮਾਨ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਮਹਿਲਾ ਅਤੇ ਉਸਦੇ ਸਾਥੀਆਂ ਦੇ ਚੁੰਗਲ ਵਿੱਚੋਂ ਨਿਕਲੇPunjab14 days ago
-
10 ਗ੍ਰਾਮ ਹੈਰੋਇਨ ਸਮੇਤ ਇਕ ਅੌਰਤ ਗਿ੍ਫ਼ਤਾਰਗੜ੍ਹਸ਼ੰਕਰ ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਸਮੇਤ ਇਕ ਅੌਰਤ ਨੂੰ ਗਿ੍ਫਤਾਰ ਕੀਤਾ ਹੈ। ਜਾਣ ਗੜ੍ਹਸ਼ੰਕਰ ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਸਮੇਤ ਇਕ ਅੌਰਤ ਨੂੰ ਗਿ੍ਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਐੱਸਆਈ ਰਾਕੇਸ਼ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਗਸ਼ਤPunjab14 days ago
-
ਚੰਡੀਗੜ੍ਹ 'ਚ ਨਵਾਂ ਨਿਯਮ ਲਾਗੂ ਜੇਕਰ ਸਿੱਖ ਬੀਬੀਆਂ ਨੇ ਨਾਂ ਸਜਾਈ ਦਸਤਾਰ ਤਾਂ ਹੋਵੇਗਾ ਚਲਾਨਹੁਣ ਕੇਵਲ ਦਸਤਾਰਧਾਰੀ ਅੌਰਤਾਂ ਨੂੰ ਹੀ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਪਾਉਣ ਤੋਂ ਛੋਟ ਮਿਲੇਗੀ ਅਤੇ ਦੂਸਰੀ ਕਿਸੇ ਵੀ ਅੌਰਤ ਚਾਹੇ ਉਹ ਸਿੱਖ ਹੈ ਪਰ ਉਸਨੇ ਦਸਤਾਰ ਨਹੀਂ ਸਜਾਈ ਤਾਂ ਉਸਦਾ ਚਲਾਨ ਕੱਟਿਆ ਜਾਵੇਗਾ।Punjab14 days ago
-
ਇਨਸਾਨੀਅਤ ਅਜੇ ਜ਼ਿੰਦਾ ਹੈ : ਕਾਟੋ ਦੇ ਨਵ-ਜੰਮੇ ਬੱਚੇ ਨੂੰ ਆਪਣਾ ਦੁੱਧ ਪਿਆ ਕੇ ਦਿੱਤੀ ਜ਼ਿੰਦਗੀਕਾਟੋ ਦੇ ਨਵ-ਜੰਮੇ ਬੱਚੇ ਨੂੰ ਇਕ ਔਰਤ ਨੇ ਆਪਣਾ ਦੁੱਧ ਪਿਆ ਕੇ ਨਵੀਂ ਜ਼ਿੰਦਗੀ ਦੇ ਦਿੱਤੀ। ਪਸ਼ੂ-ਪੰਛੀਆਂ ਦੀ ਸੁਰੱਖਿਆ 'ਚ ਡਟੇ ਐਨੀਮਲ ਪ੍ਰੋਟੈਕਸ਼ਨ ਦੇ ਸੰਚਾਲਕ ਯੂਵੀ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਬਖਸ਼ੀ ਨੇ ਕਾਟੋ ਦੇ ਬੱਚੇ ਨੂੰ ਆਪਣਾ ਦੁੱਧ ਪਿਆਇਆ। ਯੂਵੀ ਸਿੰਘ ਕਹਿੰਦੇ ਹਨ ਕਿ ਸੋਮਵਾਰ ਨੂੰ ਦੇਰ ਰਾਤ ਉਨ੍ਹਾਂ ਦੇ ਦੋਸਤ ਨੇ ਉਨ੍ਹਾਂ ਨੂੰ ਮੋਬਾਈਲ ਫੋਨ 'ਤੇ ਕਾਟੋ ਦੇ ਬੱਚੇ ਸਬੰਧੀ ਸੂਚਨਾ ਦਿੱਤੀ।Punjab15 days ago
-
Top Indian Richest Women: ਕੌਣ ਹੈ ਰੌਸ਼ਨੀ ਨਾਦਰ, ਜੋ ਬਣੀ ਭਾਰਤ ਦੀ ਸਭ ਤੋਂ ਅਮੀਰ ਔਰਤ; ਦੇਖੋ ਦੌਲਤਮੰਦ ਔਰਤਾਂ ਦੀ ਸੂਚੀਐਚਸੀਐਲ ਟੈਕਨਾਲੋਜੀਜ਼ ਦੀ ਚੇਅਰਪਰਸਨ ਰੌਸ਼ਨੀ ਨਾਦਰ ਮਲਹੋਤਰਾ ਨੇ 2021 ਵਿੱਚ 84,330 ਕਰੋੜ ਰੁਪਏ ਦੀ ਕੁੱਲ ਜਾਇਦਾਦ ਵਿੱਚ 54 ਪ੍ਰਤੀਸ਼ਤ ਦੇ ਵਾਧੇ ਨਾਲ ਭਾਰਤ ਦੀ ਸਭ ਤੋਂ ਅਮੀਰ ਔਰਤ ਵਜੋਂ ਆਪਣਾ ਸਥਾਨ ਬਰਕਰਾਰ ਰੱਖਿਆ ਹੈ। ਬੁੱਧਵਾਰ ਨੂੰ ਪ੍ਰਕਾਸ਼ਿਤ ਕੋਟਕ ਪ੍ਰਾਈਵੇਟ ਬੈਂਕਿੰਗ-ਹੁਰੂਨ ਸੂਚੀ ਦੇ ਅਨੁਸਾਰ, ਫਾਲਗੁਨੀ ਨਾਇਰ, ਜਿਸ ਨੇ ਸੁੰਦਰਤਾ ਉਤਪਾਦਾਂ ਦੇ ਬ੍ਰਾਂਡ ਨਿਆਕਾ ਨੂੰ ਸ਼ੁਰੂ ਕਰਨ ਲਈ ਲਗਭਗ ਇੱਕ ਦਹਾਕਾ ਪਹਿਲਾਂ ਆਪਣਾ ਨਿਵੇਸ਼ ਬੈਂਕਿੰਗ ਕਰੀਅਰ ਛੱਡ ਦਿੱਤਾ ਸੀ।Business15 days ago