withdraws
-
ਨਿਲਾਮੀ ਤੋਂ ਹਟੇ ਇੰਗਲੈਂਡ ਦੇ ਮਾਰਕ ਵੁਡ, ਪਰਿਵਾਰ ਨਾਲ ਸਮਾਂ ਬਿਤਾਉਣ ਲਈ ਹਟਣ ਦਾ ਕੀਤਾ ਫ਼ੈਸਲਾਇੰਗਲੈਂਡ ਦੇ ਮਾਰਕ ਵੁਡ ਨੇ ਵੀਰਵਾਰ ਨੂੰ ਆਈਪੀਐੱਲ 2021 ਲਈ ਖਿਡਾਰੀਆਂ ਦੀ ਨਿਲਾਮੀ ਤੋਂ ਪਹਿਲਾਂ ਆਪਣਾ ਨਾਂ ਵਾਪਸ ਲੈ ਲਿਆ। ਫਰੈਂਚਾਈਜ਼ੀਆਂ ਨੂੰ ਬੁੱਧਵਾਰ ਨੂੰ ਚੇਨਈ ਵਿਚ ਸੂਚਨਾ ਦੇ ਦਿੱਤੀ ਗਈ ਸੀ ਕਿ ਇਸ ਤੇਜ਼ ਗੇਂਦਬਾਜ਼ ਨੇ ਘਰ 'ਤੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਨਿਲਾਮੀ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਵੁਡ ਉਨ੍ਹਾਂ ਅੱਠ ਵਿਦੇਸ਼ੀ ਖਿਡਾਰੀਆਂ ਵਿਚ ਸ਼ਾਮਲ ਸਨ ਜੋ ਸਭ ਤੋਂ ਵੱਧ ਦੋ ਕਰੋੜ ਰੁਪਏ ਦੀ ਮੁੱਢਲੀ ਕੀਮਤ ਦੇ ਵਰਗ ਵਿਚ ਸ਼ਾਮਲ ਸਨ।Cricket10 days ago
-
National Pension System : ਆਪਣੇ NPS ਖਾਤੇ 'ਚੋਂ ਕਦੋਂ ਤੇ ਕਿੰਨੀ ਕਰ ਸਕਦੇ ਹੋ ਅੰਸ਼ਕ ਨਿਕਾਸੀ, ਜਾਣੋ ਹਰ ਜਾਣਕਾਰੀPFRDA ਨੇ ਨੈਸ਼ਨਲ ਪੈਨਸ਼ਨ ਸਿਸਟਮ (NPS) ਖਾਤੇ 'ਚੋਂ ਅੰਸ਼ਕ ਨਿਕਾਸੀ ਦੀ ਇਜਾਜ਼ਤ ਦਿੱਤੀ ਹੈ। PFRDA ਨੇ NPS ਤਹਿਤ ਸਾਰੇ ਸਟੇਕਹੋਲਡਰ ਤੇ ਗਾਹਕਾਂ ਨੂੰ ਇਕ ਸਰਕੂਲਰ ਜ਼ਰੀਏ ਕਿਹਾ ਕਿ ਭਾਰਤ ਸਰਕਾਰ ਨੇ ਕੋਰੋਨਾ ਨੂੰ ਇਕ ਮਹਾਮਾਰੀ ਐਲਾਨ ਕੀਤਾ ਹੈ, ਅਜਿਹੇ ਵਿਚ ਇਹ ਬਿਮਾਰੀ ਜੀਵਨ ਲਈ ਖ਼ਤਰਨਾਕ ਹੈ।Business13 days ago
-
ਇਸ ਬੈਂਕ ਦੇ ਗਾਹਕ ਨਹੀਂ ਕੱਢ ਸਕਣਗੇ ਪੈਸੇ, ਆਰਬੀਆਈ ਨੇ ਲਗਾਈ ਰੋਕਮਹਾਰਾਸ਼ਟਰ ਦੇ ਨਾਸਿਕ ਸਥਿਤ Independence Co-operative Bank Ltd. ਤੋਂ ਪੈਸੇ ਕੱਢਣ ’ਤੇ ਰੋਕ ਲੱਗ ਗਈ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਇਸ ’ਚ 6 ਮਹੀਨੇ ਦੀ ਰੋਕ ਲਾ ਦਿੱਤੀ ਹੈ।...Business17 days ago
-
ATM ਮਸ਼ੀਨ ਨੂੰ ਛੁਏ ਬਿਨਾ ਕਰ ਸਕੋਗੇ ਨਕਦੀ ਦੀ ਨਿਕਾਸੀ, ਜਾਣੋ ਕੀ ਹੈ ਇਹ ਤਕਨੀਕਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਤੋਂ ਬਾਅਦ ਕੁਝ ਬੈਂਕ ਏਟੀਐੱਮ ਤੇ ਕਾਨਟੈਕਟਲੈਸ ਨਕਦੀ ਨਿਕਾਸੀ ਦੀ ਪੇਸ਼ਕਸ਼ ਕਰ ਰਹੇ ਹਨ ਪਰ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਕਾਨਟੈਕਟਲੈਸ ਨਹੀਂ ਹੁੰਦੀ। ਇਸ ਗੱਲ 'ਤੇ ਧਿਆਨ ਦਿੰਦਿਆਂ ਮਾਸਟਰਕਾਰਡ ਨੇ ਹੁਣ ਪੂਰੀ ਤਰ੍ਹਾਂ ਕਾਨਟੈਕਟਲੈਸ ਨਕਦੀ ਨਿਵਾਸੀ ਦੀBusiness17 days ago
-
ਭਾਰਤ-ਚੀਨ ਦੇ ਰਿਸ਼ਤਿਆਂ ਵਿਚ ਘੁਲੀ ਤਲਖ਼ੀ ’ਚ ਆਈ ਨਰਮੀ, ਪੈਂਗੋਂਗ ਝੀਲ ਤੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦੀ ਹੋ ਰਹੀ ਵਾਪਸੀਐੱਲਏਸੀ ’ਤੇ ਭਾਰਤ ਤੇ ਚੀਨ ਦਰਮਿਆਨ ਤਣਾਅ ਘਟਣ ਦੇ ਸੰਕੇਤ ਮਿਲਣ ਲੱਗੇ ਹਨ। ਬੁੱਧਵਾਰ ਨੂੰ ਚੀਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਪੈਂਗੋਂਗ ਝੀਲ ਤੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ...World18 days ago
-
ਮੋਹਾਲੀ ਨਗਰ ਨਿਗਮ ਚੋਣਾਂ : ਭਾਜਪਾ ਉਮੀਦਵਾਰ ਦੇ ਪਤੀ ਨੇ ਕੀਤੀ ਆਤਮਹੱਤਿਆ, ਪਤਨੀ ਬੋਲੀ- ਇਕ ਉਮੀਦਵਾਰ ਬਣਾ ਰਿਹਾ ਸੀ ਦਬਾਅਨਗਰ ਨਿਗਮ ਲਈ ਵਾਰਡ ਨੰਬਰ 37 ਤੋਂ ਭਾਜਪਾ ਦੀ ਉਮੀਦਵਾਰ ਮੁੰਨੀ ਦੇਵੀ ਦੇ ਪਤੀ ਸੋਮਪਾਲ ਨੇ ਬੁੱਧਵਾਰ ਨੂੰ ਆਤਮਹੱਤਿਆ ਕਰ ਲਈ। ਮੁੰਨੀ ਦੇਵੀ ਮੁਤਾਬਕ ਉਸ ਦੇ ਪਤੀ ਕਈ ਦਿਨਾਂ ਤੋਂ ਪਰੇਸ਼ਾਨ ਸੀ। ਉਸ ’ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਆਪਣੀ ਪਤਨੀ ਦਾ ਨਾਮਜ਼ਦਗੀ ਪੇਪਰ ਵਾਪਸ ਲੈ ਲਵੇ।Punjab18 days ago
-
EPF ਖਾਤੇ ’ਚੋਂ ਨਿਕਾਸੀ ਕਰਵਾਉਣ ਜਾ ਰਹੇ ਹੋ? ਇਨ੍ਹਾਂ 10 ਗੱਲਾਂ ਦਾ ਜ਼ਰੂਰ ਰੱਖੋ ਧਿਆਨ, ਹੋਵੇਗਾ ਫਾਇਦਾਈਪੀਐੱਫਓ ਨੇ ਕਰਮਚਾਰੀ ਨੂੰ ਜਾਬ ਛੱਡ ਦੇਣ ਦੇ ਇਕ ਮਹੀਨੇ ਤੋਂ ਬਾਅਦ ਈਪੀਐੱਫ ਫੰਡ ’ਚੋਂ 75 ਫ਼ੀਸਦ ਤਕ ਦੀ ਰਾਸ਼ੀ ਦੀ ਨਿਕਾਸੀ ਦੀ ਆਗਿਆ ਪ੍ਰਦਾਨ ਕੀਤੀ ਹੈ। ਜੇਕਰ ਕੋਈ ਕਰਮਚਾਰੀ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤਕ ਬੇਰੁਜ਼ਗਾਰ ਰਹਿੰਦਾ ਹੈ ਤਾਂ ਉਹ ਆਪਣੇ ਈਪੀਐੱਫ ਖਾਤੇ ਦੀ 100 ਫ਼ੀਸਦ ਰਾਸ਼ੀ ਦੀ ਨਿਕਾਸੀ ਕਰ ਸਕਦਾ ਹੈ।Business19 days ago
-
ਯੇਰਰਾ ਰਿਵਰ ਕਲਾਸਿਕ ਟੈਨਿਸ ਟੂਰਨਾਮੈਂਟ : ਮੋਢੇ 'ਚ ਸੱਟ ਕਾਰਨ ਅਭਿਆਸ ਟੂਰਨਾਮੈਂਟ ਦੇ ਫਾਈਨਲ 'ਚੋਂ ਹਟੀ ਸੇਰੇਨਾਸੇਰੇਨਾ ਵਿਲੀਅਮਜ਼ ਨੇ ਸੱਜੇ ਮੋਢੇ 'ਚ ਸੱਟ ਕਾਰਨ ਯੇਰਰਾ ਰਿਵਰ ਕਲਾਸਿਕ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਤੋਂ ਨਾਂ ਵਾਪਸ ਲੈ ਲਿਆ ਜਿਸ ਵਿਚ ਉਨ੍ਹਾਂ ਦਾ ਸਾਹਮਣਾ ਚੋਟੀ ਦੀ ਰੈਂਕਿੰਗ ਵਾਲੀ ਐਸ਼ਲੇ ਬਾਰਟੀ ਨਾਲ ਹੋਣਾ ਸੀ। ਬਾਰਟੀ ਨੇ ਸ਼ੇਲਬੀ ਰੋਜਰਸ ਨੂੰ 7-5, 2-6, 10-4 ਨਾਲ ਮਾਤ ਦਿੱਤੀ...Sports23 days ago
-
Sonu Sood ਨੇ ਨਾਜਾਇਜ਼ ਨਿਰਮਾਣ ਮਾਮਲੇ 'ਚ SC ਤੋਂ ਵਾਪਸ ਲਈ ਪਟੀਸ਼ਨ, ਟਵਿੱਟਰ 'ਤੇ ਲਿਖੀ ਇਹ ਪੋਸਟਰਿਹਾਇਸ਼ੀ ਇਮਾਰਤ 'ਚ ਨਾਜਾਇਜ਼ ਨਿਰਮਾਣ ਸਬੰਧੀ BMC ਦੇ ਨੋਟਿਸ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਲੇ ਅਦਾਕਾਰ ਸੋਨੂੰ ਸੂਦ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ।Entertainment 23 days ago
-
ਫਰਵਰੀ 'ਚ ਹੋਣਗੇ ਇਹ ਵੱਡੇ ਬਦਲਾਅ, ਜਾਣੋ ਆਮ ਆਦਮੀ 'ਤੇ ਕੀ ਪਵੇਗਾ ਇਸ ਦਾ ਅਸਰRules Changing from February : ਸਾਲ 2021 ਦਾ ਦੂਸਰਾ ਮਹੀਨਾ ਯਾਨੀ ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਹੀਨੇ ਤੋਂ ਵੀ ਕੁਝ ਅਜਿਹੇ ਬਦਲਾਅ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ 'ਤੇ ਪਵੇਗਾ। ਹਰ ਮਹੀਨੇ ਦੀ ਤਰ੍ਹਾਂ 1 ਫਰਵਰੀ ਨੂੰ ਰਸੋਈ ਗੈਸ ਦੀਆਂ ਕੀਮਤਾਂ 'ਚ ਬਦਲਾਅ ਹੋਵੇਗਾ।National26 days ago
-
ਆਈਐੱਫਐੱਸ ਅਧਿਕਾਰੀ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਵੱਖ ਹੋਏ ਕੈਟ ਮੁਖੀਕੇਂਦਰੀ ਪ੍ਰਸ਼ਾਸਨਿਕ ਸਾਲਸੀ (ਕੈਟ) ਦੇ ਚੇਅਰਮੈਨ ਨੇ ਭਾਰਤੀ ਵਣ ਸੇਵਾ ਦੇ ਅਧਿਕਾਰੀ ਸੰਜੀਵ ਚਤੁਰਵੇਦੀ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਪਟੀਸ਼ਨ 'ਚ ਨੌਕਰਸ਼ਾਹਾਂ ਦੇ ਪੈਨਲ ਬਣਾਉਣ ਦੀ ਪ੍ਰਕਿਰਿਆ ਨੂੰ ਚੁਣੌਤੀ ਦਿੱਤੀ ਗਈ ਹੈ...National29 days ago
-
ਕਾਰਪੋਰੇਟ ਘਰਾਣਿਆਂ ਲਈ ਬਣਾਏ ਕਾਲ਼ੇ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪੈਣਗੇ- ਆਗੂਸੰਯੁਕਤ ਕਿਸਾਨ ਮੋਰਚਾ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਪਿਛਲੇ 21 ਦਿਨਾਂ ਤੋਂ ਅਡਾਨੀ ਦੀ ਖੁਸ਼ਕ ਬੰਦਰਗਾਹ 'ਤੇ ਲਾਏ ਪੱਕੇ ਧਰਨੇ ਦੌਰਾਨ ਅੱਜ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁਜੱਰਵਾਲ ਨੇ ਕਿਹਾ ਕਿ ਭਾਵੇਂ ਮੋਦੀ ਸਰਕਾਰ ਖੇਤੀ ਸਬੰਧੀ ਬਣਾਏ ਤਿੰਨੋਂ ਕਾਨੂੰਨਾਂ ਨੂੰ ਕਿਸਾਨ ਪੱਖੀ ਆਖ ਰਹੀ ਹੈPunjab1 month ago
-
ਕੇਂਦਰ ਸਰਕਾਰ ਕਿਸਾਨ ਮਾਰੂ ਖੇਤੀ ਕਾਨੂੰਨ ਬਿਨਾਂ ਕਿਸੇ ਦੇਰੀ ਦੇ ਵਾਪਸ ਲਵੇ: ਬਾਜਵਾ, ਸਰਕਾਰੀਆਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਤਿ੍ਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਜੰਤਰ ਮੰਤਰ ਵਿਖੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਵੱਲੋਂ ਕਿਸਾਨਾਂ ਦੇ ਹੱਕ ਵਿਚ ਦਿੱਤੇ ਜਾ ਰਹੇ ਧਰਨੇ ਵਿਚ ਸ਼ਮੂਲੀਅਤ ਕੀਤੀ।Punjab1 month ago
-
ਦਿਵਿਆਂਗ ਅਧਿਕਾਰ ਗਰੁੱਪਾਂ ਨੇ ਯੂਨੀਵਰਸਿਟੀ ਬਣਾਉਣ ਦੀ ਤਜਵੀਜ਼ ਵਾਪਸ ਲੈਣ ਦੀ ਕੀਤੀ ਮੰਗਦਿਵਿਆਂਗ ਅਧਿਕਾਰ ਗਰੁੱਪਾਂ ਨੇ ਦਿਵਿਆਂਗ ਅਧਿਐਨ ਤੇ ਮੁੜ ਵਸੇਬਾ ਵਿਗਿਆਨ ਲਈ ਯੂਨੀਵਰਸਿਟੀ ਬਣਾਉਣ ਦੀ ਸਰਕਾਰ ਦੀ ਤਜਵੀਜ਼ ਵਾਪਸ ਲੈਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਉਹ ਸਮਾਜ 'ਚ ਸ਼ਾਮਲ ਕੀਤੇ ਜਾਣ ਦੀ ਬਜਾਏ ਅਲੱਗ-ਥਲੱਗ ਪੈਣ ਨਾਲ ਹੀ ਕਾਫੀ ਪੱਛੜ ਜਾਣਗੇ...National1 month ago
-
Punjab Cabinet Meeting : ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ, ਮਤਾ ਪਾਸਸੂਬੇ ਅਤੇ ਇਸ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸਾਰੇ ਕਦਮ ਚੁੱਕਣ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਇਹ ਸਾਫ ਕਰ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ, ਜੋ ਕਿ ਕਿਸਾਨ ਵਿਰੋਧੀ, ਦੇਸ਼ ਵਿਰੋਧੀ ਅਤੇ ਖੁਰਾਕ ਸੁਰੱਖਿਆ ਵਿਰੋਧੀ ਹਨ, ਨੂੰ ਰੱਦ ਕਰਨ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ।Punjab1 month ago
-
ਕੋਵਿਡ-19 ਮਹਾਮਾਰੀ ਕਾਰਨ ਆਸਟ੍ਰੇਲੀਅਨ ਓਪਨ 'ਚੋਂ ਹਟੇ ਜਾਨ ਇਸਨਰਅਮਰੀਕਾ ਦੇ ਟੈਨਿਸ ਖਿਡਾਰੀ ਜਾਨ ਇਸਨਰ ਨੇ ਕਿਹਾ ਹੈ ਕਿ ਉਹ ਕੋਵਿਡ-19 ਮਹਾਮਾਰੀ ਕਾਰਨ ਆਸਟ੍ਰੇਲੀਆ ਓਪਨ ਵਿਚ ਹਿੱਸਾ ਨਹੀਂ ਲੈਣਗੇ...Sports1 month ago
-
ਚੀਨ ਨੇ ਪੂਰਬੀ ਲੱਦਾਖ ’ਚ ਐੱਲਏਸੀ ਕੋਲ ਅੰਦਰੂਨੀ ਇਲਾਕਿਆਂ ਤੋਂ ਹਟਾਏ ਆਪਣੇ 10 ਹਜ਼ਾਰ ਫ਼ੌਜੀ, ਜਾਣੋ ਇਸ ਦੀ ਵਜ੍ਹਾਇਕ ਮਹੱਤਵਪੂਰਨ ਘਟਨਾਕ੍ਰਮ 'ਚ ਚੀਨੀ ਫ਼ੌਜੀ ਨੇ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਜ਼ਦੀਕ ਆਪਣੇ ਅੰਦਰੂਨੀ ਇਲਾਕਿਆਂ ਤੋਂ ਕਰੀਬ 10 ਹਜ਼ਾਰ ਫ਼ੌਜੀ ਪਿੱਛੇ ਹਟਾ ਲਏ ਹਨ...National1 month ago
-
ਏਟੀਐਮ ਬਦਲ ਕੇ ਸਾਢੇ 89 ਹਜ਼ਾਰ ਕੱਢਵਾਏਬੁੱਲੋਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਿਚੋਂ ਪੈਸੇ ਕੱਢਵਾਉਣ ਗਏ ਵਿਅਕਤੀ ਪਾਸ ਬੁੱਲੋਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਿਚੋਂ ਪੈਸੇ ਕੱਢਵਾਉਣ ਗਏ ਵਿਅਕਤੀ ਪਾਸ ਬੁੱਲੋਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਿਚੋਂ ਪੈਸੇ ਕੱਢਵਾਉਣ ਗਏ ਵਿਅਕਤੀ ਪਾਸPunjab2 months ago
-
EPFO ਤੁਹਾਡੇ ਖਾਤੇ 'ਚ ਪਾ ਸਕਦਾ ਹੈ 8.5% ਵਿਆਜ, ਇਨ੍ਹਾਂ ਚਾਰ ਤਰੀਕਿਆਂ ਨਾਲ ਜਾਣ ਸਕਦੇ ਹੋ ਆਪਣਾ PF ਬੈਲੰਸPFO ਆਪਣੇ 6 ਕਰੋੜ ਤੋਂ ਜ਼ਿਆਦਾ ਸਬਸਕ੍ਰਾਈਬਰਜ਼ ਦੇ ਖਾਤੇ 'ਚ 30 ਦਸੰਬਰ ਤੋਂ ਪਹਿਲਾਂ ਵਿੱਤੀ ਸਾਲ 2019-20 ਲਈ ਇਕਮੁਸ਼ਤ 8.5 ਫੀਸਦੀ ਵਿਆਜ ਦਾ ਭੁਗਤਾਨ ਕਰ ਸਕਦਾ ਹੈ।National2 months ago
-
ਕਰਨਾਟਕ ਨੇ ਰਾਤ ਦੇ ਕਰਫਿਊ ਦਾ ਫ਼ੈਸਲਾ ਲਿਆ ਵਾਪਸਕਰਨਾਟਕ ਸਰਕਾਰ ਨੇ ਮੁੰਬਈ ਦੀ ਤਰਜ 'ਤੇ ਰਾਤ ਦਾ ਕਰਫਿਊ ਲਾਉਣ ਦਾ ਆਪਣਾ ਆਦੇਸ਼ ਵਾਪਸ ਲੈ ਲਿਆ ਹੈ। ਸਰਕਾਰ ਨੇ 24 ਦਸੰਬਰ ਦੀ ਰਾਤ 11 ਵਜੇ ਤੋਂ ਸਵੇਰੇ ਪੰਜ ਵਜੇ ਤਕ ਲਗਾਤਾਰ ਨੌਂ ਦਿਨਾਂ ਤਕ ਰਾਤ ਦਾ ਕਰਫਿਊ ਲਾਉਣ ਦਾ ਐਲਾਨ ਕੀਤਾ ਸੀ।National2 months ago