WingElevate Neckband earphones ਭਾਰਤ 'ਚ ਲਾਂਚ, ਜਾਣੋ ਕੀਮਤ ਤੇ Specification
Audio company Wing Lifestyle ਨੇ ਨਵਾਂ WingElevate ਨੇਕਬੈਂਡ ਏਅਰਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਨੇਕਬੈਂਡ ਦਾ ਡਿਜ਼ਾਈਨ ਆਕਰਸ਼ਕ ਹੈ ਤੇ ਇਸ 'ਚ Connectivity ਲਈ Bluetooth version 5.0 ਦਿੱਤਾ ਗਿਆ ਹੈ।
Technology3 months ago