win
-
ਭਾਰਤੀ ਮੁੱਕੇਬਾਜ਼ ਲਾਲਰਿਨਸਾਂਗਾ ਤਲਾਊ ਨੇ ਜਿੱਤਿਆ ਯੁਵਾ ਵਿਸ਼ਵ ਸੁਪਰ ਫੀਦਰਵੇਟ ਖ਼ਿਤਾਬਭਾਰਤੀ ਮੁੱਕੇਬਾਜ਼ ਲਾਲਰਿਨਸਾਂਗਾ ਤਲਾਊ ਨੇ ਆਈਜੋਲ ਵਿਚ ਅੱਠ ਗੇੜ ਦੇ ਮੁਕਾਬਲੇ ਵਿਚ ਘਾਨਾ ਦੇ ਏਰਿਕ ਕਵਾਰਮ ਨੂੰ ਹਰਾ ਕੇ ਡਬਲਯੂਬੀਸੀ (ਵਿਸ਼ਵ ਮੁੱਕੇਬਾਜ਼ੀ ਕੌਂਸਲ) ਦਾ ਯੁਵਾ ਵਿਸ਼ਵ ਸੁਪਰ ਫੀਦਰਵੇਟ ਖ਼ਿਤਾਬ ਜਿੱਤਿਆ। ਸਾਰੇ ਤਿੰਨਾਂ ਜੱਜਾਂ ਨੇ ਇਸ ਮੁਕਾਬਲੇ ਵਿਚ ਭਾਰਤੀ ਮੁੱਕੇਬਾਜ਼ ਦੇ ਪੱਖ ਵਿਚ ਫ਼ੈਸਲਾ ਕੀਤਾ।Sports18 hours ago
-
ਕੇਂਦਰ ਸਰਕਾਰ ਨੂੰ EC ਦਾ ਨਿਰਦੇਸ਼, ਕੋਵਿਡ ਵੈਕਸੀਨ ਸਰਟੀਫਿਕੇਟ ਤੋਂ ਹਟਾਈ ਜਾਵੇ ਪ੍ਰਧਾਨ ਮੰਤਰੀ ਦੀ ਤਸਵੀਰਕੋਵਿਡ-19 ਵੈਕਸੀਨੇਸ਼ਨ ਸਰਟੀਫਿਕੇਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੱਸਦੇ ਹੋਏ ਤ੍ਰਿਣਮੂਲ ਕਾਂਗਰਸ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਨੇ ਸਿਹਤ ਮੰਤਰਾਲੇ ਨੂੰ ਇਹ ਚੋਣਾਂ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਹੈ।National2 days ago
-
ਨਾਗਲ ਨੇ ਦਰਜ ਕੀਤੀ ਏਟੀਪੀ ਦੀ ਸਭ ਤੋਂ ਵੱਡੀ ਜਿੱਤ, ਭਾਰਤੀ ਖਿਡਾਰੀ ਨੇ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਨੂੰ ਹਰਾਇਆਭਾਰਤ ਦੇ ਨੌਜਵਾਨ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਆਪਣੇ ਏਟੀਪੀ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। 23 ਸਾਲਾ ਇਸ ਭਾਰਤੀ ਖਿਡਾਰੀ ਨੇ ਦੂਜਾ ਦਰਜਾ ਹਾਸਲ ਚਿਲੀ ਦੇ ਕ੍ਰਿਸਟੀਅਨ ਗਾਰਿਨ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਅਰਜਨਟੀਨਾ ਓਪਨ ਏਟੀਪੀ 250 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਵਿਸ਼ਵ ਰੈਂਕਿੰਗ ਵਿਚ 150ਵੇਂ ਸਥਾਨ ’ਤੇ ਕਾਬਜ ਨਾਗਲ ਨੇ ਦੂਜੇ ਗੇੜ ਵਿਚ ਸਿੱਧੇ ਸੈੱਟਾਂ ਵਿਚ 6-4, 6-3 ਨਾਲ ਜਿੱਤ ਦਰਜ ਕੀਤੀ। ਗਾਰਿਨ ਵਿਸ਼ਵ ਰੈਂਕਿੰਗ ਵਿਚ 22ਵੇਂ ਸਥਾਨ ’ਤੇ ਹਨ।Sports3 days ago
-
PM ਮੋਦੀ ਦੀ ਅਪੀਲ ਦਾ ਅਸਰ, ਵਿਨ-ਪੋਰਟਲ 'ਤੇ 50 ਲੱਖ ਤੋਂ ਜ਼ਿਆਦਾ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ, ਨਿੱਜੀ ਹਸਪਤਾਲਾਂ 'ਚ ਲੱਗੇਗਾ ਟੀਕਾਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਦੇਸ਼ 'ਚ ਟੀਕਾਕਰਨ ਮੁਹਿੰਮ 'ਚ ਤੇਜ਼ੀ ਆਈ ਹੈ। ਦੂਜੇ ਪੜਾਅ 'ਚ ਦੋ ਦਿਨ ਦੇ ਅੰਦਰ ਹੀ ਟੀਕਾ ਲਗਵਾਉਣ ਲਈ ਕੋ-ਵਿਨ ਪੋਰਟਲ 'ਤੇ 50 ਲੱਖ ਤੋਂ ਜ਼ਿਆਦਾ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।National5 days ago
-
ਡੀਏਵੀ ਖਿਡਾਰਨ ਰੀਆ ਨੇ ਤੀਰ ਅੰਦਾਜ਼ੀ 'ਚੋਂ ਜਿੱਤੇ ਪੰਜ ਮੈਡਲਜਗਰਾਓਂ ਦੇ ਡੀਏਵੀ ਪਬਲਿਕ ਸਕੂਲ ਦੀ ਖਿਡਾਰਨ ਰੀਆ ਨੇ ਤੀਰ ਅੰਦਾਜ਼ੀ ਦੇ ਰਾਸ਼ਟਰੀ ਮੁਕਾਬਲੇ 'ਚੋਂ ਪੰਜ ਮੈਡਲ ਜਿੱਤ ਕੇ ਸਕੂਲ ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਪਿ੍ਰੰਸੀਪਲ ਬਿ੍ਜ ਮੋਹਨ ਬੱਬਰ ਨੇ ਰੀਆ ਨੂੰ ਸਨਮਾਨਿਤ ਕਰਦਿਆਂ ਇਸ ਪ੍ਰਰਾਪਤੀ ਤੇ ਉਨ੍ਹਾਂ ਦੇ ਕੋਚ ਗੁਰਪ੍ਰਰੀਤ ਸਿੰਘ ਦਾ ਧੰਨਵਾਦ ਕੀਤਾ।Punjab5 days ago
-
Corona Vaccine Registration : ਆਮ ਆਦਮੀ ਲਈ ਨਹੀਂ Cowin App, ਸਰਕਾਰ ਨੇ ਕਿਹਾ- ਟੀਕੇ ਲਈ ਇੱਥੇ ਕਰਵਾਓ ਰਜਿਸਟ੍ਰੇਸ਼ਨ, ਜਾਣੋ step by step ਪ੍ਰੋਸੈੱਸਜੇ ਤੁਸੀਂ ਕੋਰੋਨਾ ਵਾਇਰਸ ਤੋਂ ਬਚਣ ਲਈ ਟੀਕਾ ਲਗਵਾਉਣ ਬਾਰੇ ਸੋਚ ਰਹੇ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਕੀ ਤੁਸੀਂ ਵੀ ਭਾਰਤ ਸਰਕਾਰ ਦੀ ਕੋਵਿਨ ਐਪ ’ਤੇ ਰਜਿਸਟ੍ਰੇਸ਼ਨ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਸਬੰਧੀ ਸਿਹਤ ਮੰਤਰਾਲੇ ਵੱਲੋਂ ਦਿੱਤੀ ਜਾਣ ਵਾਲੀ ਲਗਾਤਾਰ ਅਪਡੇਟ ਜਾਣਕਾਰੀ ਰੱਖ ਸਕਦੇ ਹੋ।National6 days ago
-
2024 ਦੀ ਰਾਸ਼ਟਰਪਤੀ ਚੋਣ ਜਿੱਤ ਸਕਦੀ ਹੈ ਹੈਰਿਸ, ਇਸ ਮਾਮਲੇ 'ਚ ਬਾਇਡਨ ਤੇ ਟਰੰਪ ਤੋਂ ਅੱਗੇ ਹਨ ਕਮਲਾਅਮਰੀਕਾ 'ਚ ਅਗਲੀ ਰਾਸ਼ਟਰਪਤੀ ਚੋਣ ਸਾਲ 2024 'ਚ ਹੋਣੀ ਹੈ ਪ੍ਰੰਤੂ ਅਗਲੇ ਰਾਸ਼ਟਰਪਤੀ ਨੂੰ ਲੈ ਕੇ ਹੁਣ ਤੋਂ ਹੀ ਅਟਕਲਾਂ ਸ਼ੁਰੂ ਹੋ ਗਈਆਂ ਹਨ। ਬਿ੍ਟੇਨ ਦੀ ਸੱਟੇਬਾਜ਼ੀ ਕੰਪਨੀ ਲੈਡਬ੍ਰੋਕਸ ਦਾ ਦਾਅਵਾ ਹੈ ਕਿ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਗਲੀ ਰਾਸ਼ਟਰਪਤੀ ਚੋਣ ਜਿੱਤ ਸਕਦੀ ਹੈ। ਉਹ ਅਗਲੀ ਰਾਸ਼ਟਰਪਤੀ ਚੋਣ ਜਿੱਤਣ ਦੇ ਲਿਹਾਜ਼ ਨਾਲ ਪਹਿਲੀ ਪਸੰਦ ਹੈ।World6 days ago
-
ਬੜਿੰਗ ਦੀ ਟੀਮ ਨੇ ਕਬੱਡੀ ਕੱਪ 'ਤੇ ਕੀਤਾ ਕਬਜ਼ਾਕਿਸਾਨ ਸੰਘਰਸ਼ ਦੀ ਚੜਦੀ ਕਲਾ ਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਕਬੱਡੀ ਕਿਸਾਨ ਸੰਘਰਸ਼ ਦੀ ਚੜਦੀ ਕਲਾ ਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਕਬੱਡੀ ਕਿਸਾਨ ਸੰਘਰਸ਼ ਦੀ ਚੜਦੀ ਕਲਾ ਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਕਬੱਡੀPunjab6 days ago
-
ਜਾਣੋ ਕਿਵੇਂ ਕੰਮ ਕਰੇਗਾ Co-Win 2.0, ਕਿਵੇਂ ਕਰ ਸਕਦੇ ਹੋ ਰਜਿਸਟ੍ਰੇਸ਼ਨ, ਇਕ ਮਾਰਚ ਤੋਂ ਸ਼ੁਰੂ ਹੋ ਰਿਹੈ ਟੀਕਾਕਰਨ ਦਾ ਅਗਲਾ ਪੜ੍ਹਾਅCorona Pandemic ਖ਼ਿਲਾਫ਼ ਭਾਰਤ ਨੇ ਹੁਣ ਤਕ ਸਫਲ ਲੜਾਈ ਲੜੀ ਹੈ। ਭਾਰਤ 'ਚ ਬਣੀਆਂ ਦੋ ਵੈਕਸੀਨ ਬਾਕੀ ਦੇਸ਼ਾਂ ਦੀ ਵੈਕਸੀਨ ਤੋਂ ਕਿਤੇ ਜ਼ਿਆਦਾ ਕਾਮਯਾਬ ਰਹੀਆਂ ਹਨ। ਭਾਰਤ 'ਚ ਹੁਣ ਤਕ ਕਰੋੜਾਂ ਸਿਹਤ ਮੁਲਾਜ਼ਮਾਂ ਤੇ ਫਰੰਟ ਲਾਈਨ ਵਰਕਰਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ।National8 days ago
-
ਇਗਾ ਸਵਿਆਤੇਕ ਨੇ ਜਿੱਤਿਆ ਐਡੀਲੇਡ ਸਿੰਗਲਜ਼ ਦਾ ਖ਼ਿਤਾਬ, ਖਿਡਾਰਨ ਨੇ ਪੂਰੇ ਟੂਰਨਾਮੈਂਟ ਵਿਚ ਇਕ ਵੀ ਸੈੱਟ ਨਹੀਂ ਗੁਆਇਆਫਰੈਂਚ ਓਪਨ ਚੈਂਪੀਅਨ ਇਗਾ ਸਵਿਆਤੇਕ ਨੇ ਸ਼ਨਿਚਰਵਾਰ ਨੂੰ ਇੱਥੇ ਮੈਮੋਰੀਅਲ ਡਰਾਈਵ 'ਤੇ ਬੇਲਿੰਡਾ ਬੇਨਸਿਕ ਨੂੰ 6-2, 6-2 ਨਾਲ ਸਿੱਧੇ ਸੈੱਟਾਂ ਵਿਚ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ। ਪੋਲੈਂਡ ਦੀ 19 ਸਾਲ ਦੀ ਖਿਡਾਰਨ ਨੇ ਪੂਰੇ ਟੂਰਨਾਮੈਂਟ ਵਿਚ ਇਕ ਵੀ ਸੈੱਟ ਨਹੀਂ ਗੁਆਇਆ ਤੇ ਸਿਰਫ਼ 22 ਗੇਮਾਂ ਹਾਰੀਆਂ।Sports8 days ago
-
ਵਿਜੇ ਹਜ਼ਾਰੇ ਟਰਾਫੀ : ਪੰਜਾਬ ਨੇ ਹਾਸਲ ਕੀਤੀ ਲਗਾਤਾਰ ਦੂਜੀ ਜਿੱਤਇੰਦੌਰ ਵਿਖੇ ਵਿਜੇ ਹਜ਼ਾਰੇ ਟਰਾਫੀ ਦੇ ਇਕ ਮੁਕਾਬਲੇ ਵਿਚ ਪੰਜਾਬ ਨੇ ਵਿਦਰਭ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਵਿਦਰਭ ਦੀਆਂ 50 ਓਵਰਾਂ ’ਚ ਨੌਂ ਵਿਕਟਾਂ ’ਤੇ 290 ਦੌੜਾਂ ਦੇ ਜਵਾਬ ਵਿਚ ਪੰਜਾਬ ਨੇ 47.5 ਓਵਰਾਂ ’ਚ ਛੇ ਵਿਕਟਾਂ ’ਤੇ 294 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ।Cricket9 days ago
-
ਮੁਸ਼ਕਲ ਹਾਲਾਤ ਵਿਚ ਵੀ ਜਿੱਤਣਾ ਜਾਣਦੀ ਹੈ ਭਾਰਤੀ ਟੀਮ : ਹੇਡਨਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਨੇ ਕਿਹਾ ਹੈ ਕਿ ਭਾਰਤੀ ਟੀਮ ਵਿਚ ਮਹਾਨ ਟੀਮ ਦੀਆਂ ਸਾਰੀਆਂ ਨਿਸ਼ਾਨੀਆਂ ਹਨ ਕਿਉਂਕਿ ਉਹ ਹਰ ਹਾਲਾਤ ਵਿਚ ਜਿੱਤਣ ਦਾ ਹੁਨਰ ਜਾਣਦੀ ਹੈ। ਭਾਰਤ ਨੇ ਆਸਟ੍ਰੇਲੀਆ ਨੂੰ ਉਸ ਦੀ ਧਰਤੀ 'ਤੇ 2-1 ਨਾਲ ਹਰਾਇਆ। ਇਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਮੌਜੂਦਾ ਸੀਰੀਜ਼ ਵਿਚ 2-1 ਨਾਲ ਬੜ੍ਹਤ ਬਣਾ ਲਈ ਹੈ। ਹੇਡਨ ਨੇ ਕਿਹਾ ਕਿ ਭਾਰਤ ਨੇ ਦਿਖਾ ਦਿੱਤਾ ਹੈ ਕਿ ਉਹ ਅਜਿਹੀ ਟੀਮ ਹੈ ਜੋ ਜੁਝਾਰੂਪਨ ਨਾਲ ਖੇਡਣਾ ਤੇ ਮੁਸ਼ਕਲ ਹਾਲਾਤ ਵਿਚ ਜਿੱਤਣਾ ਜਾਣਦੀ ਹੈ।Cricket9 days ago
-
ਕੁਸ਼ਤੀ ਮੁਕਾਬਲੇ 'ਚ ਪਹਿਲਵਾਨ ਪੰਮਾ ਤੇ ਰਵੀ ਜੇਤੂਇੱਥੋਂ ਦੇ ਪ੍ਰਸਿੱਧ ਰੌਸ਼ਨੀ ਮੇਲੇ 'ਤੇ ਪੀਰ ਬਾਬਾ ਮੋਹਕਮਦੀਨ ਦੀ ਯਾਦ ਵਿਚ ਕਰਤਾਰ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ 13ਵੇਂ ਕੁਸ਼ਤੀ ਦੰਗਲ ਵਿਚ ਪਹਿਲਵਾਨ ਪੰਮਾ ਅਤੇ ਰਵੀ ਨੇ ਵਿਰੋਧੀ ਪਹਿਲਵਾਨਾਂ ਨੂੰ ਚਿੱਤ ਕਰਦਿਆਂ ਕ੍ਰਮਵਾਰPunjab9 days ago
-
ਦੇਸ਼ ਭਰ 'ਚ ਅਗਲੇ ਦੋ ਦਿਨ ਨਹੀਂ ਹੋਵੇਗਾ ਕੋਰੋਨਾ ਟੀਕਾਕਰਨ, ਸਿਹਤ ਮੰਤਰਾਲੇ ਨੇ ਦੱਸਿਆ ਕਾਰਨਦੇਸ਼ ਭਰ 'ਚ ਜਾਰੀ ਕੋਰੋਨਾ ਸੰਕ੍ਰਮਣ ਖ਼ਿਲਾਫ਼ ਟੀਕਾਕਰਨ ਅਗਲੇ ਦੋ ਦਿਨ ਯਾਨੀ 27 ਤੇ 28 ਫਰਵਰੀ ਨੂੰ ਨਹੀਂ ਹੋਵੇਗਾ। ਸਿਹਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਅਗਲੇ ਦੋ ਦਿਨ ਕੋਵਿਨ ਡਿਜੀਟਲ ਪਲੇਟਫਾਰਮ (Co-Win digital platform) ਨੂੰ 1.0 ਤੋਂ 2.0 'ਚ ਬਦਲਿਆ ਜਾਵੇਗਾ।National10 days ago
-
ਗੁਪਟਿਲ ਨੇ ਤੋੜਿਆ ਰੋਹਿਤ ਸ਼ਰਮਾ ਦਾ ਰਿਕਾਰਡ, ਨਿਊਜ਼ੀਲੈਂਡ ਜਿੱਤਿਆਮਾਰਟਿਨ ਗੁਪਟਿਲ ਦੀਆਂ 50 ਗੇਂਦਾਂ 'ਚ 97 ਦੌੜਾਂ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਦੂਜੇ ਟੀ-20 ਮੈਚ ਵਿਚ ਆਸਟ੍ਰੇਲੀਆ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ। ਗੁਪਟਿਲ ਦੀ ਪਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ 'ਤੇ ਸੱਤ ਵਿਕਟਾਂ 'ਤੇ 219 ਦੌੜਾਂ ਬਣਾਈਆਂ। ਗੁਪਟਿਲ ਨੇ ਆਪਣੀ ਪਾਰੀ ਵਿਚ ਅੱਠ ਛੱਕੇ ਲਾਏ ਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਵੱਧ ਛੱਕਿਆਂ ਦਾ ਭਾਰਤ ਦੇ ਰੋਹਿਤ ਸ਼ਰਮਾ (127 ਛੱਕੇ) ਦਾ ਰਿਕਾਰਡ ਤੋੜਿਆ।Cricket10 days ago
-
ਮਿਆਂਮਾਰ ਦੀ ਫ਼ੌਜ ਪ੍ਰਸ਼ਾਸਨ ਸੱਤਾ ਛੱਡ ਕੇ ਚੁਣੀ ਸਰਕਾਰ ਨੂੰ ਜਲਦ ਕਰੇ ਬਹਾਲ : ਅਮਰੀਕਾਅਮਰੀਕਾ ਨੇ ਕਿਹਾ ਕਿ ਮਿਆਂਮਾਰ ਦੀ ਫ਼ੌਜ ਸੱਤਾ ਨੂੰ ਛੱਡ ਦੇਵੇ ਅਤੇ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਸਰਕਾਰ ਨੂੰ ਬਹਾਲ ਕਰ ਦੇਵੇ। ਵਾਸ਼ਿੰਗਟਨ ਨੇ ਇਹ ਵੀ ਕਿਹਾ ਕਿ ਉਹ ਮਿਆਂਮਾਰ ਦੇ ਲੋਕਾਂ ਦੇ ਨਾਲ ਹੀ ਉਨ੍ਹਾਂ ਸਮਰਥਕਾਂ ਨਾਲ ਵੀ ਖੜ੍ਹਾ ਹੈ ਜਿਹੜੇ ਦੇਸ਼ ਵਿਚ ਬਰਖ਼ਾਸਤ ਕੀਤੀ ਗਈ ਸਰਕਾਰ ਨੂੰ ਬਹਾਲ ਕਰਨ ਦੇ ਪੱਖ ਵਿਚ ਹੈ।World11 days ago
-
ਕੇਐੱਮਵੀ ਦੀ ਰਾਮ ਕੁਮਾਰੀ ਨੇ ਹਾਫ ਮੈਰਾਥਨ 'ਚੋਂ ਜਿੱਤਿਆ ਗੋਲਡ ਮੈਡਲਕੇਐੱਮਵੀ ਦੀ ਵਿਦਿਆਰਥਣ ਰਾਮ ਕੁਮਾਰੀ ਨੇ ਹਾਫ ਮੈਰਾਥਨ (ਓਪਨ ਸਟੇਟ ਚੈਂਪੀਅਨਸ਼ਿਪ) 'ਚੋਂ ਗੋਲਡ ਮੈਡਲ ਅਤੇ ਨਕਦੀ ਇਨਾਮ ਪ੍ਰਰਾਪਤ ਕਰਕੇ ਵਿਦਿਆਲਾ ਦਾ ਨਾਂ ਰੌਸ਼ਨ ਕੀਤਾ। ਇਸ ਹਾਫ ਮੈਰਾਥਨ ਦੌਰਾਨ ਰਾਮ ਕੁਮਾਰੀ ਨੇ 21 ਕਿਲੋਮੀਟਰ ਦੀ ਦੂਰੀ 1:24:45 ਸਮਾਂ ਅਵਧੀ 'ਚ ਪੂਰੀ ਕੀਤੀ।Punjab11 days ago
-
ਮਾਨਚੈਸਟਰ ਸਿਟੀ ਨੇ ਲਗਾਤਾਰ 18ਵੀਂ ਜਿੱਤ ਨਾਲ ਈਪੀਐੱਲ 'ਚ ਚੋਟੀ 'ਤੇ ਆਪਣੀ ਸਥਿਤੀ ਕੀਤੀ ਮਜ਼ਬੂਤਮਾਨਚੈਸਟਰ ਸਿਟੀ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਸਾਰੇ ਮੁਕਾਬਲਿਆਂ 'ਚ ਲਗਾਤਾਰ 18ਵੀਂ ਜਿੱਤ ਦਰਜ ਕਰ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) 'ਚ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਜਦੋਂਕਿ ਟਾਟਨਹਮ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਟਾਟਨਹਮ ਨੇ ਠੀਕ ਤਿੰਨ ਮਹੀਨੇ ਪਹਿਲਾਂ ਸਿਟੀ ਨੂੰ ਹਰਾ ਕੇ ਚੋਟੀ ਦਾ ਸਥਾਨ ਹਾਸਲ ਕੀਤਾ...Sports13 days ago
-
ਰੋਨਾਲਡੋ ਜੁਵੇਂਟਸ ਨੂੰ ਚੈਂਪੀਅਨਜ਼ ਲੀਗ ਦਾ ਖ਼ਿਤਾਬ ਜਿਤਾਉਣ ਆਏ ਹਾਂ : ਡੇਲ ਪਿਏਰੋਸਾਬਕਾ ਸਟ੍ਰਾਈਕਰ ਡੇਲ ਪਿਏਰੋ ਨੇ ਕਿਹਾ ਕਿ ਵਿਸ਼ਵ ਦੇ ਸੁਪਰਸਟਾਰ ਫਾਰਵਰਡ ਕ੍ਰਿਸਟਿਆਨੋ ਰੋਨਾਲਡੋ ਨੂੰ ਇਟਲੀ ਦੇ ਕਲੱਬ ਜੁਵੇਂਟਸ 'ਚ ਯੂਏਫਾ ਚੈਂਪੀਅਨਜ਼ ਲੀਗ ਦਾ ਖ਼ਿਤਾਬ ਜਿਤਾਉਣ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਇਸ ਲੀਗ 'ਚ ਜਿੱਤਣ ਦਾ ਕਾਫੀ ਤਜਰਬਾ ਹੈ। ਇਸ ਕਲੱਬ ਨੇ 25 ਸਾਲ ਪਹਿਲਾਂ ਇਹ ਟਰਾਫੀ ਜਿੱਤੀ ਸੀ।Sports13 days ago
-
30ਵੇਂ ਏਡਿ੍ਆਟਿਕ ਪਰਲ ਟੂਰਨਾਮੈਂਟ 'ਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਜਿੱਤੇ ਪੰਜ ਗੋਲਡਬੇਬੀਰੋਜਿਸਾਨਾ ਚਾਨੂ (51 ਕਿਗ੍ਰਾ) ਤੇ ਅਰੂੰਧਤੀ ਚੌਧਰੀ (69 ਕਿਗ੍ਰਾ) ਨੇ ਦੋ ਹੋਰ ਗੋਲਡ ਮੈਡਲ ਜਿੱਤੇ ਜਿਸ ਨਾਲ ਭਾਰਤੀ ਮਹਿਲਾ ਮੁੱਕੇਬਾਜ਼ੀ ਟੀਮ ਮੋਂਟੇਨੇਗ੍ਰੋ ਦੇ ਬੁਦਵਾ 'ਚ ਚੱਲ ਰਹੇ 30ਵੇਂ ਏਡਿ੍ਆਟਿਕ ਪਰਲ ਟੂਰਨਾਮੈਂਟ 'ਚ ਕੁੱਲ ਪੰਜ ਗੋਲਡ ਮੈਡਲਾਂ ਨਾਲ ਚੋਟੀ 'ਤੇ ਰਹੀ।Sports13 days ago