wife
-
Raju Srivastava Health Update: ਰਾਜੂ ਸ਼੍ਰੀਵਾਸਤਵ ਦੀ ਪਤਨੀ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਭਰੋਸਾ, ਕਿਹਾ- 'ਮੈਂ ਵਾਅਦਾ ਕਰਦੀ ਹਾਂ ਰਾਜੂ ਜ਼ਰੂਰ ਵਾਪਸ ਆਵੇਗਾ'ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਉਹ ਦਿੱਲੀ ਦੇ ਏਮਜ਼ ਹਸਪਤਾਲ 'ਚ ਦਾਖਲ ਹਨ, ਜਿੱਥੇ ਡਾਕਟਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਰਾਜੂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਉਸ ਲਈ ਦੁਆਵਾਂEntertainment 8 hours ago
-
ਵਿਆਹ ਵਿਵਾਦ 'ਤੇ ਹਾਈ ਕੋਰਟ ਦਾ ਅਹਿਮ ਫੈਸਲਾ, ਮੁਲਜ਼ਮ ਨੂੰ ਵਿਦੇਸ਼ ਯਾਤਰਾ ਕਰਨ ਦਾ ਅਧਿਕਾਰਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਵਿਆਹ ਦੇ ਝਗੜੇ ਦੇ ਕੇਸ ਵਿੱਚ ਮੁਲਜ਼ਮ ਨੂੰ ਵਿਦੇਸ਼ ਜਾਣ ਦਾ ਅਧਿਕਾਰ ਹੈ ਅਤੇ ਹੇਠਲੀ ਅਦਾਲਤ ਵਿੱਚ ਉਸ ਦੀ ਪੇਸ਼ੀ ਯਕੀਨੀ ਬਣਾਉਣ ਲਈ ਸਖ਼ਤ ਸ਼ਰਤਾਂ ਲਗਾਈਆਂ ਜਾ ਸਕਦੀਆਂ ਹਨ।Punjab16 hours ago
-
ਵਿਵਾਦਾਂ 'ਚ ਘਿਰੇ ‘ਆਪ’ ਵਿਧਾਇਕ ਹਰਮੀਤ ਪਠਾਣਮਾਜਰਾ, ਦੂਜੀ ਪਤਨੀ ਨੇ ਲਾਏ ਬਿਨਾਂ ਤਲਾਕ ਲਏ ਵਿਆਹ ਕਰਵਾਉਣ ਤੇ ਕੁੱਟਮਾਰ ਦੇ ਦੋਸ਼ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਇਕ ਵੱਡੇ ਵਿਵਾਦ ’ਚ ਘਿਰਦੇ ਨਜ਼ਰ ਆ ਰਹੇ ਹਨ। ਮੰਗਲਵਾਰ ਦੇਰ ਸ਼ਾਮ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਜ਼ੀਰਕਪੁਰ ਖ਼ੇਤਰ ’ਚ ਰਹਿ ਰਹੀ ਦੂਜੀ ਪਤਨੀ ਨੇ ਜ਼ੀਰਕਪੁਰ ਥਾਣੇ ’ਚ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਖ਼ਿਲਾਫ਼ ਬਿਨਾਂ ਤਲਾਕ ਲਏ ਧੋਖੇ ਨਾਲ ਉਸ ਨਾਲ ਦੂਜਾ ਵਿਆਹ ਕਰਵਾਉਣ ਅਤੇ ਬਾਅਦ ’ਚ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ।Punjab1 day ago
-
ਪਤਨੀ ਤੇ ਬੱਚਿਆਂ ਨੂੰ ਛੱਡਣ ਦਾ ਦਬਾਅ ਪਾ ਰਹੀ ਸੀ ਵਿਧਵਾ, ਦੁਖੀ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖੁਦਕੁਸ਼ੀਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਨਿਵਾਸੀ ਨੌਜਵਾਨ ਨੇ ਨਾਜਾਇਜ਼ ਸਬੰਧਾਂ ਦੇ ਚਲਦਿਆਂ ਵਿਧਵਾ ਤੋਂ ਦੁਖੀ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਚੌਕੀ ਫਤਿਆਬਾਦ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮਿ੍ਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਉਕਤ ਔਰਤ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ।Punjab1 day ago
-
ਦਾਜ ਲਈ ਵਿਆਹੁਤਾ ਨੂੰ ਤੰਗ ਕਰਨ ਲਈ ਪਤੀ ਨਾਮਜ਼ਦਦਾਜ ਦੇ ਲਾਲਚ ਵਿਚ ਵਿਆਹੁਤਾ ਨੂੰ ਤੰਗ ਕਰਨ ਦੇ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਪੀੜਤ ਦੇ ਪਤੀ ਖਿਲਾਫ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਮਾਮਲਾ ਨਿਊ ਕੁਲਦੀਪ ਨਗਰ ਦੀ ਰਹਿਣ ਵਾਲੀ ਸੁਮਨ ਰਾਣੀ ਦੇ ਬਿਆਨ ਉਪਰ ਉਸ ਦੇ ਪਤੀ ਰੌਸ਼ਨ ਸ਼ਾਹ ਅਤੇ ਸੱਸ ਅਨੀਤਾ ਦੇਵੀ ਉਹ ਵਾਸੀ ਸੀਤਾਮੜੀ ਬਿਹਾਰ ਦੇ ਖਿਲਾਫ ਦਰਜ ਕੀਤਾ ਹੈ।Punjab2 days ago
-
Madras HC ਦਾ ਪਤੀ ਨੂੰ ਹੁਕਮ- ‘ਕਿਤੇ ਹੋਰ ਜਾਓ, ਘਰ ਰਹਿ ਕੇ ਪਤਨੀ ਤੇ ਬੱਚਿਆਂ ਨੂੰ ਨਾ ਕਰੋ ਪਰੇਸ਼ਾਨ’, ਜਾਣੋ ਪੂਰਾ ਮਾਮਲਾਪਤੀ-ਪਤਨੀ ਦੇ ਝਗੜੇ ਨਾਲ ਜੁੜੇ ਇਕ ਮਾਮਲੇ ’ਚ ਮਦਰਾਸ ਹਾਈ ਕੋਰਟ ਨੇ ਅਹਿਮ ਟਿੱਪਣੀ ਕਰਦਿਆਂ ਪਤੀ ਨੂੰ ਹੁਕਮ ਦਿੱਤਾ, ‘ਉਹ ਘਰ ’ਚ ਰਹਿ ਕੇ ਪਰਿਵਾਰ ਦੀ ਸ਼ਾਂਤੀ ਨੂੰ ਭੰਗ ਨਾ ਕਰੇ। ਉਹ ਕਿਤੇ ਹੋਰ ਜਾ ਕੇ ਰਹੇ, ਤਾਂ ਜੋ ਪਤਨੀ ਤੇ ਬੱਚੇ ਪਰੇਸ਼ਾਨ ਨਾ ਹੋਣ।’National2 days ago
-
ਪਤਨੀ ਦੀ ਤੁਲਨਾ ਦੂਜੀਆਂ ਔਰਤਾਂ ਨਾਲ ਕਰਨਾ ਬੇਰਹਿਮੀ : ਕੇਰਲ ਹਾਈ ਕੋਰਟਔਰਤਾਂ ਹੋਣ ਦੇ ਨਾਤੇ, ਸਾਡੀ ਸਾਰੀ ਜ਼ਿੰਦਗੀ ਅਸੀਂ ਇੱਕ ਦੂਜੇ ਦੇ ਵਿਰੁੱਧ ਖੜ੍ਹੇ ਹੋਏ ਹਾਂ। ਬਚਪਨ ਤੋਂ ਲੈ ਕੇ ਜਵਾਨੀ ਤੱਕ, ਸਾਡੀ ਤੁਲਨਾ ਦੂਜੀਆਂ ਔਰਤਾਂ ਨਾਲ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਮੁਕਾਬਲੇ ਦੇ ਰੂਪ ਵਿੱਚ ਦੇਖਣਾ ਸਿਖਾਇਆ ਗਿਆ ਹੈ।National2 days ago
-
Sensational incident : ਅਦਾਲਤ 'ਚ ਹੀ ਪਤੀ ਨੇ ਵੱਢਿਆ ਪਤਨੀ ਦਾ ਗਲਾ, ਬੱਚੇ 'ਤੇ ਵੀ ਕੀਤਾ ਹਮਲਾ, ਜਾਣੋ ਕੀ ਸੀ ਕਾਰਨਮੁਲਜ਼ਮਾਂ ਨੇ ਬੱਚੇ ਨੂੰ ਸੱਟ ਮਾਰਨ ਦੀ ਵੀ ਕੋਸ਼ਿਸ਼ ਕੀਤੀ ਪਰ ਆਸਪਾਸ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਬੱਚੇ ਨੂੰ ਬਚਾਇਆ। ਇਸ ਤੋਂ ਬਾਅਦ ਸ਼ਿਵਕੁਮਾਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਦਾ ਪਿੱਛਾ ਕੀਤਾ....National4 days ago
-
ਹਾਦਸੇ 'ਚ ਪਤੀ-ਪਤਨੀ ਜ਼ਖ਼ਮੀ, ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜਪੱਤਰ ਪੇ੍ਰਰਕ, ਫਰੀਦਕੋਟ : ਇਕ ਅਣਪਛਾਤਾ ਕਾਰ ਚਾਲਕ ਜੋ ਕਿ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ ਪੱਤਰ ਪੇ੍ਰਰਕ, ਫਰੀਦਕੋਟ : ਇਕ ਅਣਪਛਾਤਾ ਕਾਰ ਚਾਲਕ ਜੋ ਕਿ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆPunjab6 days ago
-
Crime : ਵਕੀਲ ਨਾਲ ਮਿਲਕੇ ਪਤਨੀ ਨੇ ਲਾਠੀਆਂ ਨਾਲ ਕੁੱਟ-ਕੁੱਟ ਕੇ ਪਤੀ ਨੂੰ ਕਰ ਦਿੱਤਾ ਅਧ-ਮਰਿਆ-ਪੜ੍ਹੋ ਕੀ ਸੀ ਮਾਮਲਾਘਟਨਾ ਮੰਗਲਵਾਰ ਰਾਤ ਕਰੀਬ 2.30 ਵਜੇ ਵਾਪਰੀ। ਕਮਲਾ ਨਗਰ ਪੁਲਸ ਨੂੰ ਸੂਚਨਾ ਮਿਲੀ ਕਿ ਪਾਰਕ ਨੇੜੇ ਇਕ ਨੌਜਵਾਨ ਖੂਨ ਨਾਲ ਲੱਥਪੱਥ ਹਾਲਤ 'ਚ ਪਿਆ ਹੈ...National7 days ago
-
ਜਲੰਧਰ ਦੇ ਮਸ਼ਹੂਰ ਵਿਦਿਅਕ ਅਦਾਰੇ ਦੇ ਮਾਲਕ, ਪਤਨੀ ਤੇ ਪੁੱਤਰ ਖ਼ਿਲਾਫ਼ ਕੇਸ ਦਰਜ, ਪੜ੍ਹੋ ਮਾਮਲਾਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੀਰਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਹਰਪ੍ਰੀਤ ਸਿੰਘ ਨਾਲ 7 ਅਪ੍ਰੈਲ 2012 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਦੇ ਦੋ ਬੱਚੇ ਹਨ। ਵਿਆਹ ’ਚ ਕਰੀਬ 5 ਕਰੋਡ਼ ਰੁਪਏ ਖਰਚ ਹੋਏ ਸਨ।Punjab9 days ago
-
Teej Celebration: ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਨੇ ਆਪਣੇ ਸਹੁਰੇ ਘਰ ਮਨਾਈ ਪਹਿਲੀ ਤੀਜ, ਵੇਖੋ ਤਸਵੀਰਾਂਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਅੱਜ ਇੱਥੇ ਪੁਲਿਸ ਲਾਈਨਜ਼ ਵਿਖੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਪਤਨੀਆਂ ਨਾਲ ਵਿਆਹ ਤੋਂ ਬਾਅਦ ਪਹਿਲੀ ਤੀਜ ਮਨਾਈ। ਇੱਥੇ ਕਰਵਾਏ ਗਏ ਤੀਜ ਪ੍ਰੋਗਰਾਮ ਵਿੱਚ ਉਹ ਸੰਗਰੂਰ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦੀ ਧਰਮਪਤਨੀ ਦੇ ਸੱਦੇ ’ਤੇ ਡਾ: ਗੁਰਪ੍ਰੀਤ ਕੌਰ ਆਪਣੀ ਨਨਾਣ ਮਨਪ੍ਰੀਤ ਕੌਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਐਤਵਾਰ ਰਾਤ ਨੂੰ ਹੋਏ ਪ੍ਰੋਗਰਾਮ 'ਚ ਮੁੱਖ ਮੰਤਰੀ ਦੀ ਪਤਨੀ ਅਤੇ ਭੈਣ ਨੂੰ ਆਪਣੇ ਵਿਚਕਾਰ ਮਿਲਣ 'ਤੇ ਔਰਤਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।Punjab10 days ago
-
Road Accident : ਸੜਕ ਹਾਦਸੇ 'ਚ ਅਗਾਂਹਵਧੂ ਕਿਸਾਨ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ,ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਭੰਗਵਾਂ ਦੇ ਕਿਸਾਨ ਸੁਰਿੰਦਰ ਸਿੰਘ (50) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਦਕਿ ਪਤਨੀ ਹਰਜਿੰਦਰ ਕੌਰ ਗੰਭੀਰ ਫੱਟੜ ਹੋਣ ਕਾਰਨ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ । ਇਸ ਇਲਾਕੇ ਦੇ ਅਗਾਂਹਵਧੂ ਕਿਸਾਨ ਸੁਰਿੰਦਰ ਸਿੰਘ ਦੀ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।Punjab11 days ago
-
ਪਤਨੀ ਦੀ ਮੌਤ 'ਤੇ ਪਤੀ ਵੱਲੋਂ ਸੁਣਾਈ ਕਹਾਣੀ ਨਿਕਲੀ ਝੂਠੀ , ਕਿਹਾ ਸੀ - ਸੈਲਫੀ ਲੈਂਦੇ ਸਮੇਂ ਖੱਡ 'ਚ ਡਿੱਗ ਗਈ ਪਰ ਸੱਚ ਕੁਝ ਹੋਰ ਹੀ ਨਿਕਲਿਆਰਿਸ਼ਤੇਦਾਰ ਇਸ ਵਿਆਹ ਦੇ ਖ਼ਿਲਾਫ਼ ਸਨ ਅਤੇ ਰਾਹੁਲ ਪ੍ਰਿਯੰਕਾ 'ਤੇ ਦਾਜ ਲਈ ਦਬਾਅ ਪਾਉਂਦਾ ਸੀ ਅਤੇ ਦੋਵਾਂ ਵਿਚਾਲੇ ਲੜਾਈ ਹੁੰਦੀ ਸੀ। ਅਜਿਹੇ 'ਚ ਰਾਹੁਲ ਨੇ ਹੀ ਪ੍ਰਿਅੰਕਾ ਨੂੰ ਮਾਰਿਆ ਹੈ...National11 days ago
-
ਪਤਨੀ ਤੇ ਧੀ ਦਾ ਸਿਰ ਵੱਢ ਲੈ ਕੇ ਗਿਆ ਸਹੁਰੇ ਘਰ, ਕਿਹਾ - ਆ ਸਾਂਭ ਲਓ ਆਪਣੀ ਲਾਡਲੀ - ਪੜ੍ਹੋ ਪੂਰਾ ਮਾਮਲਾਇਸ ਦੇ ਨਾਲ ਹੀ ਪਤਨੀ ਦਾ ਸਿਰ ਮਧੇਪੁਰਾ ਥਾਣੇ ਦੇ ਭੜੀ ਓਪੀ ਅਧੀਨ ਆਉਂਦੇ ਸਹੁਰੇ ਘਰ ਤੋਂ ਦੋ ਮੀਟਰ ਦੀ ਦੂਰੀ ’ਤੇ ਸੜਕ ’ਤੇ ਬਣੇ ਪੁਲ ’ਤੇ ਰੱਖ ਦਿੱਤਾ...National11 days ago
-
ਪੰਜਾਬੀ ਜਾਗਰਣ ਦੇ ਪੱਤਰਕਾਰ ਤੇ ਪਤਨੀ ਸੜਕ ਹਾਦਸੇ 'ਚ ਜ਼ਖ਼ਮੀਸਟਾਫ ਰਿਪੋਰਟਰ, ਫਿਰੋਜ਼ਪੁਰ : 'ਪੰਜਾਬੀ ਜਾਗਰਣ' ਦੇ ਫਿਰੋਜ਼ਪੁਰ ਤੋਂ ਪੱਤਰਕਾਰ ਅੰਗਰੇਜ ਭੁੱਲਰ ਤੇ ਉਨਾਂ੍ਹ ਦੀ ਪਤਨੀ ਸ਼ਨੀਵਾPunjab11 days ago
-
ਕਾਂਸਟੇਬਲ ਪਤਨੀ ਦੀ ਨਾਈਟ ਡਿਊਟੀ ਤੋਂ ਭੜਕਿਆ ਹੌਲਦਾਰ ਪਤੀ ਪਹੁੰਚ ਗਿਆ ਥਾਣੇ, ਕੱਢੀ ਪਿਸਤੌਲ ਤੇ ਫਿਰ...ਇਕ ਪਤੀ ਆਪਣੀ ਕਾਂਸਟੇਬਲ ਪਤਨੀ ਦੀ ਲਗਾਤਾਰ ਨਾਈਟ ਡਿਊਟੀ ਤੋਂ ਪਰੇਸ਼ਾਨ ਹੋ ਗਿਆ ਤੇ ਥਾਣੇ ਪਹੁੰਚ ਗਿਆ। ਪਤੀ ਵੀ ਪੁਲਿਸ ਵਿਭਾਗ 'ਚ ਕਾਂਸਟੇਬਲ ਵਜੋਂ ਤਾਇਨਾਤ ਹੈ। ਥਾਣੇ ਪਹੁੰਚ ਕੇ ਉਸ ਨੇ ਆਪਣਾ ਸਰਕਾਰੀ ਪਿਸਤੌਲ ਕੱਢ ਲਿਆ।Punjab11 days ago
-
Varsha Raut at ED Office : ED ਅੱਗੇ ਪੇਸ਼ ਹੋਈ ਵਰਸ਼ਾ ਰਾਉਤ , ਪਾਤਰਾ ਚਾਲ ਮਾਮਲੇ 'ਚ ਹੋਇਆ ਸੀ ਸੰਮਨ ਜਾਰੀਈਡੀ ਨੇ ਇਸ ਮਾਮਲੇ 'ਚ ਰਾਜ ਸਭਾ ਮੈਂਬਰ ਸੰਜੇ ਰਾਉਤ ਨੂੰ 1 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸਥਾਨਕ ਅਦਾਲਤ ਨੇ ਉਸ ਨੂੰ 8 ਅਗਸਤ ਤੱਕ ਹਿਰਾਸਤ ਵਿੱਚ ਭੇਜ ਦਿੱਤਾ...National12 days ago
-
ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪਤੀ-ਪਤਨੀ ਜ਼ਖਮੀਘਰ ਦੀ ਵੰਡ ਨੂੰ ਲੈ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਅੌਰਤ ਨੂੰ ਜ਼ਖ਼ਮੀ ਕਰ ਦਿੱਤਾ। ਇਸ ਮਾਮਲੇ ਵਿੱਚ ਥਾਣਾ ਧਾਰੀਵਾਲ ਦੀ ਪੁਲਿਸ ਨੇ ਇੱਕ ਜੋੜੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਹਾਲਾਂਕਿ ਦੋਸ਼ੀ ਹਾਲੇ ਪੁਲਿਸ ਦੀ ਗਿ੍ਫਤ ਤੋਂ ਬਾਹਰ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਮਲਜੀਤ ਪਤਨੀPunjab12 days ago
-
ਹੈਲੀਕਾਪਟਰ ਹਾਦਸੇ ਦੇ ਸ਼ਹੀਦ ਦੀ ਪਤਨੀ ਦੀ ਕੁੱਟਮਾਰ ਕਰਵਾਉਣ ਦਾ ਦੋਸ਼, ਦਰਾਣੀ ਤੇ ਪਰਿਵਾਰ ਨਾਮਜ਼ਦਬਹੁਚਰਚਿਤ ਹੈਲੀਕਾਪਟਰ ਹਾਦਸੇ ਵਿਚ ਸ਼ਹੀਦ ਹੋਏ ਤਰਨਤਾਰਨ ਦੇ ਪਿੰਡ ਦੋਦੇ ਨਿਵਾਸੀ ਜਵਾਨ ਦੀ ਪਤਨੀ ਨਾਲ ਉਸਦੀ ਦਰਾਣੀ ਵੱਲੋਂ ਕਥਿਤ ਤੌਰ ’ਤੇ ਆਪਣੇ ਪੇਕੇ ਪਰਿਵਾਰ ਨੂੰ ਬੁਲਾ ਕੇ ਕੁੱਟਮਾਰ ਕਰਵਾਉਣ ਦੇ ਦੋਸ਼ ਹੇਠ ਥਾਣਾ ਖਾਲੜਾ ਵਿਖੇ ਮੁਕੱਦਮਾਂ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।Punjab13 days ago