wicketkeeping
-
ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਕਿਰਨ ਮੋਰੇ ਕੋਰੋਨਾ ਟੈਸਟ 'ਚ ਪਾਜ਼ੇਟਿਵਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਤੇ ਮੁੰਬਈ ਇੰਡੀਅਨਜ਼ ਦੇ ਯੋਗਤਾ ਭਾਲ ਅਧਿਕਾਰੀ ਕਿਰਨ ਮੋਰੇ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਇਸ ਫਰੈਂਚਾਈਜ਼ੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 58 ਸਾਲ ਦੇ ਮੋਰੇ ਇਸ ਪੰਜ ਵਾਰ ਦੀ ਆਈਪੀਐੱਲ ਚੈਂਪੀਅਨ ਟੀਮ ਦੇ ਵਿਕਟਕੀਪਿੰਗ ਸਲਾਹਕਾਰ ਵੀ ਹਨ।Cricket12 days ago
-
ਡੇ-ਨਾਈਟ ਟੈਸਟ ਲਈ ਬੇਅਰਸਟੋ, ਵੁੱਡ ਇੰਗਲਿਸ਼ ਟੀਮ 'ਚ, ਮੋਈਨ ਨੂੰ ਆਰਾਮਇੰਗਲੈਂਡ ਨੇ ਭਾਰਤ ਖ਼ਿਲਾਫ਼ ਅਹਿਮਦਾਬਾਦ 'ਚ 24 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਤੀਸਰੇ ਡੇ-ਨਾਈਟ ਟੈਸਟ ਮੈਚ ਲਈ ਮੰਗਲਵਾਰ ਨੂੰ ਵਿਕਟਕੀਪਰ ਬੱਲੇਬਾਜ਼ ਜਾਨੀ ਬੇਅਰਸਟੋ ਤੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ।Cricket2 months ago
-
ਪੰਤ ਹੌਲੀ-ਹੌਲੀ ਵਿਕਟਕੀਪਿੰਗ 'ਚ ਕਰਨਗੇ ਸੁਧਾਰ : ਸਾਹਾਟੀਮ ਇੰਡੀਆ ਦੇ ਵਿਕਟਕੀਪਰ ਰਿਸ਼ਭ ਪੰਤ ਨੇ ਆਸਟ੍ਰੇਲੀਆ ਖ਼ਿਲਾਫ਼ ਬਿ੍ਸਬੇਨ ਵਿਚ ਖੇਡੇ ਗਏ ਚੌਥੇ ਟੈਸਟ ਦੇ ਆਖ਼ਰੀ ਦਿਨ ਇਤਿਹਾਸਕ ਪਾਰੀ ਖੇਡ ਕੇ ਭਾਰਤ ਨੂੰ ਮੈਚ ਤੇ ਟੈਸਟ ਸੀਰੀਜ਼ (2-1) ਦਾ ਜੇਤੂ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਪਰ ਉਨ੍ਹਾਂ ਦੀ ਵਿਕਟਕੀਪਿੰਗ ਯੋਗਤਾ 'ਤੇ ਹੁਣ ਵੀ ਸਵਾਲ ਉੱਠ ਰਹੇ ਹਨ...Cricket2 months ago
-
ICC Test Rankings ’ਚ ਵੀ ਰਿਸ਼ਵ ਪੰਤ ਦਾ ਜਲਵਾ, ਬਣੇ ਦੁਨੀਆ ਦੇ ਨੰਬਰ ਇਕ ਵਿਕਟਕੀਪਰਆਸਟ੍ਰੇਲੀਆ ਦੌਰੇ ’ਤੇ ਰਿਸ਼ਵ ਪੰਤ ਦਾ ਨਾਂ ਵਨਡੇ ਤੇ ਟੀ-20 ਟੀਮ ਵਿਚ ਸ਼ਾਮਿਲ ਨਹੀਂ ਸੀ। ਇਥੋਂ ਤਕ ਕਿ ਟੈਸਟ ਸੀਰੀਜ਼ ਦੇ ਪਹਿਲੇ ਮੈਚ ਲਈ ਵੀ ਉਨ੍ਹਾਂ ਨੂੰ ਡਰਾਪ ਕਰ ਦਿੱਤਾ ਗਿਆ ਸੀ ਪਰ ਜਿਵੇਂ ਹੀ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਆਪਣਾ ਰੰਗ ਦਿਖਾ ਦਿੱਤਾ।Cricket2 months ago
-
ਰਿਸ਼ਭ ਪੰਤ ਨੇ ਭਾਰਤ ਲਈ ਰਚਿਆ ਇਤਿਹਾਸ, ਵਿਕਟਕੀਪਰ MS Dhoni ਨੂੰ ਵੀ ਛੱਡਿਆ ਪਿੱਛੇSports news Ind vs Aus ਆਸਟ੍ਰੇਲੀਆ ਖ਼ਿਲਾਫ਼ ਬਿ੍ਸਬੇਨ ਦੇ ਗਾਬਾ ’ਚ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇਕ ਕਮਾਲ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਰਿਸ਼ਭ ਪੰਤ ਭਾਰਤ ਲਈ ਸਭ ਤੋਂ ਤੇਜ਼ ਇਕ ਹਜ਼ਾਰ ਟੈਸਟ ਦੌੜ ਪੂਰੇ ਕਰਨ ਵਾਲੇ ਉਹ ਪਹਿਲੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ।Cricket3 months ago
-
ਸੌਰਵ ਗਾਂਗੁਲੀ ਨੇ ਦੱਸੇ ਉਹ ਦੋ ਭਾਰਤੀ ਵਿਕਟਕੀਪਰ ਬੱਲੇਬਾਜ਼ਾਂ ਦੇ ਨਾਂ, ਜੋ ਇਸ ਸਮੇਂ ਹੈ ਬੈਸਟSports news ਟੈਸਟ ਕ੍ਰਿਕਟ 'ਚ ਆਪਣੇ ਕੌਸ਼ਲ ਦੀ ਵਜ੍ਹਾ ਨਾਲ ਵ੍ਰਿਧੀਮਾਨ ਸਾਹਾ ਨੰਬਰ ਵਨ ਬਣੇ ਹੋਏ ਹਨ। ਸੀਮਿਤ ਓਵਰਾਂ ਦੀ ਕ੍ਰਿਕਟ 'ਚ ਸੰਜੂ ਸੈਮਸਨ ਨੇ ਵੀ ਆਪਣੇ ਹਾਲੀਆ ਪ੍ਰਦਰਸ਼ਨ ਨਾਲ ਭਾਰਤ ਦੀ ਵਨ ਡੇ ਤੇ ਟੀ 20 ਟੀਮ 'ਚ ਜਗ੍ਹਾ ਬਣਾਈ ਹੈ।Cricket4 months ago
-
ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਨੇ ਭਾਰਤੀ ਟੀਮ ਨਾਲ ਕੀਤਾ ਨੈੱਟ ਅਭਿਆਸਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਰਿੱਧੀਮਾਨ ਸਾਹਾ ਨੇ ਬੁੱਧਵਾਰ ਨੂੰ ਭਾਰਤੀ ਟੀਮ ਦੇ ਨਾਲ ਨੈੱਟ ਅਭਿਆਸ ਕੀਤਾ।Cricket5 months ago
-
ਕੇਐੱਲ ਰਾਹੁਲ ਨੂੰ ਨਹੀਂ ਕਰਨੀ ਚਾਹੀਦੀ ਵਿਕਟਕੀਪਿੰਗ : ਲਾਰਾਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਬਰਾਇਨ ਲਾਰਾ ਨੇ ਕਿਹਾ ਹੈ ਕਿ ਕੇਐੱਲ ਰਾਹੁਲ 'ਤੇ ਵਿਕਟਕੀਪਿੰਗ ਦਾ ਭਾਰ ਨਹੀਂ ਪਾਉਣਾ ਚਾਹੀਦਾ।Cricket6 months ago
-
ਮੁਸ਼ਕਲ ਵਿਕਟ 'ਤੇ ਪਹਿਲਾ ਪ੍ਰਰੈਕਟਿਸ ਸੈਸ਼ਨ ਚੁਣੌਤੀ ਵਾਲਾ ਸੀ : ਡਿਵੀਲੀਅਰਸਦੱਖਣੀ ਅਫਰੀਕਾ ਦੇ ਬੱਲੇਬਾਜ਼ ਏਬੀ ਡਿਵੀਲੀਅਰਸ ਨੇ ਕਿਹਾ ਕਿ ਆਈਪੀਐੱਲ ਤੋਂ ਪਹਿਲਾਂ ਆਪਣੀ ਟੀਮ ਰਾਇਲ ਚੈਂਲੇਜਰਜ਼ ਬੈਂਗਲੁਰੂ (ਆਰਸੀਬੀ) ਵੱਲੋਂ ਪਹਿਲੀ ਵਾਰ ਮੁਸ਼ਕਲ ਵਿਕਟ 'ਤੇ ਪ੍ਰਰੈਕਟਿਸ ਕਰਨਾ ਚੁਣੌਤੀ ਵਾਲਾ ਸੀ।Cricket7 months ago
-
ਦੋਸਤ ਨੇ ਕਿਹਾ; ਧੋਨੀ ਦੀ ਬਰਾਂਡ ਵੈਲਿਊ 'ਤੇ ਨਹੀਂ ਪਵੇਗਾ ਅਸਰ, ਅਗਲੇ ਦੋ-ਤਿੰਨ ਸਾਲ ਤਕ ਖੇਡਣਗੇ IPLਮਹਿੰਦਰ ਸਿੰਘ ਧੋਨੀ ਸੰਨਿਆਸ ਲੈ ਚੁੱਕੇ ਹਨ ਤੇ ਹੁਣ ਉਹ ਟੈਰੀਟੋਰੀਅਲ ਆਰਮੀ ਨਾਲ ਵੱਧ ਸਮਾਂ ਬਿਤਾਉਣਗੇ।Cricket8 months ago
-
ਅਸਰਦਾਰ ਨਹੀਂ ਹੋਵੇਗਾ ਭਾਰਤੀ ਹਮਲਾ : ਵੇਡਆਸਟ੍ਰੇਲੀਆਈ ਵਿਕਟਕੀਪਰ ਮੈਥਿਊ ਵੇਡ ਦਾ ਮੰਨਣਾ ਹੈ ਕਿ ਅਗਲੇ ਆਸਟ੍ਰੇਲੀਆਈ ਦੌਰੇ 'ਤੇ ਭਾਰਤ ਦਾ ਮਜ਼ਬੂਤ ਤੇਜ਼ ਹਮਲਾ ਬਾਊਂਸਰ ਸੁੱਟਣ ਵਾਲੇ ਨਿਊਜ਼ੀਲੈਂਡ ਦੇ ਨੀਲ ਵੈਗਨਰ ਵਾਂਗ ਅਸਰਦਾਰ ਨਹੀਂ ਹੋਵੇਗਾ।Cricket8 months ago
-
ਕਿਉਂ ਨਾ ਬੰਦ ਕਰ ਦਈਏ ਮੋਬਾਈਲ ਫੋਨ : ਬਾਊਚਰਦੱਖਣੀ ਅਫਰੀਕਾ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਤੇ ਕੋਚ ਮਾਰਕ ਬਾਊਚਰ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਕਿਹਾ ਹੈ ਕਿ ਕੋਰੋਨਾ ਨੇ ਦੁਨੀਆ ਨੂੰ ਸਾਰੇ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਲਈ ਮਜਬੂਰ ਕਰ ਦਿੱਤਾ ਹੈ।Cricket1 year ago
-
ਸ਼ੁਭਮਨ ਦੇ ਸੈਂਕੜੇ ਨਾਲ ਭਾਰਤ-ਏ ਮਜ਼ਬੂਤਉਨ੍ਹਾਂ ਨੇ ਇਸ ਤੋਂ ਬਾਅਦ ਭਾਰਤੀ ਟੈਸਟ ਟੀਮ ਦੇ ਰੈਗੂਲਰ ਮੈਂਬਰ ਚੇਤੇਸ਼ਵਰ ਪੁਜਾਰਾ ਨਾਲ ਹੁਣ ਤਕ 123 ਦੌੜਾਂ ਦੀ ਅਟੁੱਟ ਭਾਈਵਾਲੀ ਕਰ ਲਈ ਹੈ। ਪਿਛਲੇ ਮੈਚ ਵਿਚ ਅਜੇਤੂ ਦੋਹਰਾ ਸੈਂਕੜਾ ਲਾਉਣ ਵਾਲੇ ਗਿੱਲ ਨੇ 153 ਗੇਂਦਾਂ ਦੀ ਅਜੇਤੂ ਪਾਰੀ ਵਿਚ 13 ਚੌਕੇ ਤੇ ਇਕ ਛੱਕਾ ਲਾਇਆ।Cricket1 year ago
-
ਮੈਂ ਵਿਕਟਕੀਪਿੰਗ ਕਰ ਕੇ ਖ਼ੁਸ਼ ਹਾਂ : ਲੋਕੇਸ਼ ਰਾਹੁਲਭਾਰਤ ਦੇ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਨੇ ਕਿਹਾ ਹੈ ਕਿ ਮੈਂ ਆਪਣੀ ਵਿਕਟਕੀਪਿੰਗ ਦੀ ਨਵੀਂ ਭੂਮਿਕਾ ਨਾਲ ਕਾਫੀ ਖ਼ੁਸ਼ ਹਾਂ। ਮੇਰੇ ਲਈ ਇਹ ਅੰਤਰਰਰਾਸ਼ਟਰੀ ਪੱਧਰ 'ਤੇ ਨਵੀਂ ਹੈ। ਪਿਛਲੇ ਤਿੰਨ-ਚਾਰ ਸਾਲ ਤੋਂ ਮੈਂ ਆਈਪੀਐੱਲ ਵਿਚ ਖੇਡ ਰਿਹਾ ਹਾਂ ਤੇ ਆਪਣੀ ਪਹਿਲਾ ਦਰਜਾ ਟੀਮ ਲਈ ਓਪਨਿੰਗ ਕਰਦਾ ਹਾਂ। ਇਸ ਸਭ ਦੇ ਬਾਵਜੂਦ ਮੈਂ ਹਮੇਸ਼ਾ ਵਿਕਟਕੀਪਿੰਗ 'ਤੇ ਧਿਆਨ ਦਿੰਦਾ ਹਾਂ। ਮੈਂ ਵਿਕਟਾਂ ਦੇ ਪਿੱਛੇ ਆਪਣੀ ਜ਼ਿੰਮੇਵਾਰੀ ਦਾ ਮਜ਼ਾ ਲੈ ਰਿਹਾ ਹਾਂ।Cricket1 year ago
-
India vs Bangladesh : ਇਕ ਪਾਰੀ 'ਚ ਬੰਗਲਾਦੇਸ਼ ਦੇ ਦੋ ਬਦਲਵੇਂ ਖਿਡਾਰੀ ਆਏ ਮੈਦਾਨ 'ਚਬੰਗਲਾਦੇਸ਼ ਟੀਮ ਨੇ ਇਸ ਮੈਚ 'ਚ ਤੈਜੁਲ ਇਸਲਾਮ ਤੇ ਮੇਹਦੀ ਹਸਨ ਦੀ ਥਾਂ ਅਲ ਅਮੀਨ ਹੁਸੈਨ ਤੇ ਨਈਮ ਹਸਨ ਨੂੰ ਖਿਡਾਇਆ ਗਿਆ ਸੀ ਪਰ ਮੈਚ ਅਜਿਹਾ ਚੱਲਿਆ ਕਿ ਇਹ ਦੋਵੇਂ ਵਾਪਿਸ ਆਖ਼ਰੀ ਇਲੈਵਨ ਵਿਚ ਆ ਗਏ।Cricket1 year ago
-
ਮੇਰੇ ਕਰੀਅਰ 'ਚ ਹਰਭਜਨ ਤੇ ਮੁਰਲੀ ਸਨ ਸਭ ਤੋਂ ਔਖੇ ਵਿਰੋਧੀ : ਐਡਮ ਗਿਲਕ੍ਰਿਸਟਆਸਟ੍ਰੇਲੀਆ ਦੇ ਸਾਬਕਾ ਦਿੱਗਜ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਨੇ ਹਰਭਜਨ ਸਿੰਘ ਨੂੰ 'ਔਖਾ ਵਿਰੋਧੀ' ਕਰਾਰ ਦਿੰਦੇ ਹੋਏ ਕਿਹਾ ਕਿ ਭਾਰਤ ਦਾ ਇਹ ਆਫ ਸਪਿੰਨਰ ਤੇ ਸ੍ਰੀਲੰਕਾ ਦਾ ਮੁਥਈਆ ਮੁਰਲੀਧਰਨ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਵਿਚ ਦੋ ਸਭ ਤੋਂ ਔਖੇ ਗੇਂਦਬਾਜ਼ ਰਹੇ।Cricket1 year ago
-
ਗੇਂਦ ਨਾਲ ਛੇੜਛਾੜ ਮਾਮਲੇ 'ਚ ਬੱਲੇਬਾਜ਼ ਨਿਕੋਲਸ ਪੂਰਨ ਚਾਰ ਮੈਚਾਂ ਲਈ ਮੁਅੱਤਲਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਤੀਜੇ ਵਨ ਡੇ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਦੀ ਗੱਲ ਸਵੀਕਾਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਚਾਰ ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ।Cricket1 year ago
-
ਟੀ-20 ਵਿਸ਼ਵ ਕੱਪ 'ਚ ਪ੍ਰਦਰਸ਼ਨ ਨੂੰ ਸੁਧਾਰੇਗਾ ਆਸਟ੍ਰੇਲੀਆ : ਗਿਲਕ੍ਰਿਸਟਆਸਟ੍ਰੇਲੀਆ ਅਜੇ ਤਕ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕਿਆ ਹੈ ਪਰ ਇਸ ਟੀਮ ਦੇ ਸਾਬਕਾ ਦਿੱਗਜ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਦਾ ਮੰਨਣਾ ਹੈ ਕਿ ਅਗਲੇ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਇਸ ਵਿਸ਼ਵ ਕੱਪ ਵਿਚ ਮੇਜ਼ਬਾਨ ਟੀਮ ਕੋਲ ਇਸ ਖ਼ਰਾਬ ਦੌਰ ਦਾ ਅੰਤ ਕਰਨ ਦਾ ਮੌਕਾ ਹੋਵੇਗਾ।Cricket1 year ago
-
ਮੈਨੂੰ ਆਪਣੇ ਗੁੱਸੇ 'ਤੇ ਕਾਬੂ ਕਰਨਾ ਆਊਂਦਾ ਹੈ : ਧੋਨੀਆਪਣੇ ਸ਼ਾਂਤ ਸੁਭਾਅ ਕਾਰਨ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਵਿਚ 'ਕੈਪਟਨ ਕੂਲ' ਦਾ ਖ਼ਿਤਾਬ ਮਿਲਿਆ ਪਰ ਦੋ ਵਾਰ ਵਿਸ਼ਵ ਚੈਂਪੀਅਨ ਟੀਮ ਦੀ ਅਗਵਾਈ ਕਰਨ ਵਾਲੇ ਇਸ ਵਿਕਟਕੀਪਰ ਬੱਲੇਬਾਜ਼ ਨੇ ਕਿਹਾ ਕਿ ਹਰ ਜਿੱਤ ਤੇ ਹਰ ਹਾਰ ਦੌਰਾਨ ਭਾਵਨਾਵਾਂ ਉਨ੍ਹਾਂ 'ਤੇ ਵੀ ਹਾਵੀ ਰਹੀਆਂ ਹਨ।Cricket1 year ago
-
ਰੋਹਿਤ ਕੋਲ ਟੈਸਟ ਕਰੀਅਰ ਬਚਾਉਣ ਦਾ ਆਖ਼ਰੀ ਮੌਕਾਵਨਡੇ ਤੇ ਟੀ-20 ਦੇ ਦਿੱਗਜ ਬੱਲੇਬਾਜ਼ ਰੋਹਿਤ ਸ਼ਰਮਾ ਬੁੱਧਵਾਰ ਤੋਂ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। ਹਾਲਾਂਕਿ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਇਸ ਮੁਕਾਬਲੇ ਦਾ ਹਿੱਸਾ ਨਹੀਂ ਹੋਣਗੇ।Cricket1 year ago