who team
-
ਕੋਰੋਨਾ ਵਾਇਰਸ ਦੀ ਉਤਪਤੀ ਦਾ ਪਤਾ ਲਾਉਣ ਲਈ WHO ਦੀ ਟੀਮ ਵੁਹਾਨ ਦੀ ਸੀ-ਫੂਡ ਮਾਰਕੀਟ ਪੁੱਜੀਕੋਰੋਨਾ ਵਾਇਰਸ ਦੀ ਉਤਪਤੀ ਦਾ ਪਤਾ ਲਗਾਉਣ ਚੀਨ ਪੁੱਜੀ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਟੀਮ ਐਤਵਾਰ ਨੂੰ ਵੁਹਾਨ ਦੀ ਸੀ-ਫੂਡ ਮਾਰਕੀਟ ਪੁੱਜੀ। ਕਿਹਾ ਜਾਂਦਾ ਹੈ ਕਿ ਇੱਥੋਂ ਕੋਰੋਨਾ ਵਾਇਰਸ ਨਿਕਲਿਆ ਸੀ। ਵਾਇਰਸ ਦਾ ਪਤਾ ਚੱਲਣ ਪਿੱਛੋਂ ਚੀਨ ਦੀ ਸਰਕਾਰ ਨੇ ਵੁਹਾਨ ਵਿਚ 76 ਦਿਨਾਂ ਦਾ ਲਾਕਡਾਊਨ ਲਗਾ ਦਿੱਤਾ ਸੀ। ਦੋਸ਼ ਹੈ ਕਿ ਚੀਨ ਨੇ ਦੁਨੀਆ ਵਿਚ ਵਾਇਰਸ ਨੂੰ ਲੈ ਕੇ ਝੂਠ ਬੋਲਿਆ ਜਿਸ ਦਾ ਖ਼ਮਿਆਜ਼ਾ ਦੁਨੀਆ ਨੂੰ ਭੁਗਤਣਾ ਪੈ ਰਿਹਾ ਹੈ।World2 months ago
-
WHO ਦਾ ਕੋਰੋਨਾ ਬਾਰੇ ਵੱਡਾ ਖੁਲਾਸਾ- ਚੀਨੀ ਵਿਗਿਆਨੀਆਂ ਨੇ ਮੰਨਿਆ ਗੁਫ਼ਾਵਾਂ 'ਚੋਂ ਨਮੂਨੇ ਲੈਂਦੇ ਸਮੇਂ ਉਨ੍ਹਾਂ ਨੂੰ ਚਮਗਿੱਦੜਾਂ ਨੇ ਕੱਟਿਆWHO ਦੀ ਟੀਮ ਨੇ ਚੀਨ ਦੇ ਵੂਹਾਨ ਦੌਰੇ ਦੌਰਾਨ ਕੋਰੋਨਾ ਵਾਇਰਸ ਸਬੰਧੀ ਇਕ ਵੱਡਾ ਖੁਲਾਸਾ ਕੀਤਾ ਹੈ। ਡਬਲਯੂਐੱਚਓ ਸਾਹਮਣੇ ਵੁਹਾਨ ਲੈਬ ਦੇ ਵਿਗਿਆਨੀਆਂ ਨੇ ਸਵੀਕਾਰ ਕੀਤਾ ਹੈ ਕਿ ਰਹੱਸਮਈ ਗੁਫ਼ਾਵਾਂ 'ਚੋਂ ਚਮਗਿੱਦੜ ਦੇ ਨਮੂਨੇ ਲੈਂਦੇ ਸਮੇਂ ਉਨ੍ਹਾਂ ਨੂੰ ਕੁਝ ਚਮਗਿੱਦੜਾਂ ਨੇ ਕੱਟ ਲਿਆ ਸੀ।World2 months ago
-
ਕੋਰੋਨਾ ਦੀ ਜਾਂਚ ਲਈ ਵੁਹਾਨ ਪੁੱਜੀ ਡਬਲਯੂਐੱਚਓ ਦੀ ਟੀਮਕੋਰੋਨਾ ਵਾਇਰਸ ਦੀ ਉਤਪਤੀ ਦੀ ਜਾਂਚ ਕਰਨ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਟੀਮ ਵੀਰਵਾਰ ਨੂੰ ਚੀਨ ਦੇ ਵੁਹਾਨ ਸ਼ਹਿਰ ਪੁੱਜ ਗਈ। ਦਸੰਬਰ, 2019 ਵਿਚ ਇਸੇ ਸ਼ਹਿਰ ਵਿਚ ਕੋਰੋਨਾ ਦਾ ਪਹਿਲਾ ਮਾਮਲਾ ਮਿਲਿਆ ਸੀ।World3 months ago
-
ਡਬਲਯੂਐੱਚਓ ਦੀ ਟੀਮ ਵੀਰਵਾਰ ਨੂੰ ਚੀਨ ਜਾਵੇਗੀਸ਼ੁਰੂਆਤੀ ਨਾਂਹ-ਨੁਕਰ ਪਿੱਛੋਂ ਅੰਤਰਰਾਸ਼ਟਰੀ ਦਬਾਅ ਦੇ ਅੱਗੇ ਝੁਕਦੇ ਹੋਏ ਚੀਨ ਨੇ ਅਖੀਰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਟੀਮ ਨੂੰ ਆਪਣੇ ਦੇਸ਼ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਟੀਮ ਵੀਰਵਾਰ ਨੂੰ ਚੀਨ ਪੁੱਜੇਗੀ ਅਤੇ ਇਹ ਪਤਾ ਲਗਾਏਗੀ ਕਿ ਕੋਰੋਨਾ ਵਾਇਰਸ ਦੀ ਉਤਪਤੀ ਵੁਹਾਨ ਤੋਂ ਹੋਈ ਜਾਂ ਨਹੀਂ।World3 months ago
-
ਕੋਰੋਨਾ ਦੀ ਜਾਂਚ ਲਈ WHO ਟੀਮ ਨੂੰ ਬੁਲਾਉਣ ਲਈ ਤਿਆਰ ਹੋਇਆ ਚੀਨਕੋਰੋਨਾ ਵਾਇਰਸ WHO ਦੇ ਉਤਪੱਤੀ ਦੀ ਜਾਂਚ ਲਈ ਵਿਸ਼ਵ ਸਿਹਤ ਸੰਗਠਨ WHO ਦੀ ਮਾਹਿਰ ਟੀਮ ਨੂੰ ਬੁਲਾਉਣ ਲਈ ਚੀਨ ਤਿਆਰ ਹੋ ਗਿਆ ਹੈ। ਇਸ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਸਿਹਤ ਏਜੰਸੀ ਨਾਲ ਉਸ ਦੀ ਸਹਿਮਤੀ ਬਣ ਗਈ ਹੈ। ਇਕ ਸੀਨੀਅਰ ਚੀਨੀ ਅਧਿਕਾਰੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।World3 months ago
-
ਜਨਵਰੀ 'ਚ ਚੀਨ ਜਾਵੇਗੀ ਮਾਹਿਰਾਂ ਦੀ ਟੀਮ, ਕੋਰੋਨਾ ਵਾਇਰਸ ਦੀ ਸ਼ੁਰੂਆਤ ਦੀ ਲਗਾਏਗੀ ਪਤਾਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਪੂਰੇ ਵਿਸ਼ਵ ਵਿਚ ਫੈਲਣ ਦੇ ਇਕ ਸਾਲ ਬਾਅਦ ਵੀ ਚੀਨ ਲਗਾਤਾਰ ਗ਼ਲਤ ਸੂਚਨਾਵਾਂ ਦੇ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਪਤਾ ਲਗਾਉਣ ਦਾ ਯਤਨ ਕਰ ਰਿਹਾ ਹੈ ਕਿ ਵਾਇਰਸ ਕਿਸ ਤਰ੍ਹਾਂ ਫੈਲਿਆ ਪ੍ਰੰਤੂ ਚੀਨ ਅਜਿਹਾ ਨਹੀਂ ਚਾਹੁੰਦਾ ਹੈ।World3 months ago
-
ਕੋਰੋਨਾ ਵਾਇਰਸ ਦੀ ਸਮੀਖਿਆ ਕਰਨ ਲਈ - ਦੀ ਟੀਮ ਪਹੁੰਚੀਇਟਲੀ ਵਿੱਚ ਕੋਰੋਨਾ ਵਾਇਰਸ ਨਾਲ 7 ਮੋਤਾਂ ਹੋ ਚੁਕਿਆ ਹਣ। 220 ਤੋਂ ਜਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ।World1 year ago