white house
-
New York Firing: ਨਿਊਯਾਰਕ ਦੇ ਬਫੇਲੋ ਸੁਪਰਮਾਰਕੀਟ 'ਚ ਗੋਲੀਬਾਰੀ, 10 ਲੋਕਾਂ ਦੀ ਮੌਤਅਮਰੀਕਾ ਦੇ ਸ਼ਹਿਰ ਬਫੇਲੋ ਵਿੱਚ ਇੱਕ ਸੁਪਰਮਾਰਕੀਟ ਵਿੱਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ ਘੱਟੋ-ਘੱਟ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਰੀਬ 2.30 ਵਜੇ ਦੇਹਧਾਰੀ ਕਵਚ ਪਹਿਨੇ ਇੱਕ ਵਿਅਕਤੀ ਅੰਦਰ ਦਾਖ਼ਲ ਹੋਇਆ |World3 months ago
-
ਅਮਰੀਕਾ : ਕੈਰੀਨ ਜੀਨ-ਪੀਅਰ ਹੋਵੇਗੀ ਵ੍ਹਾਈਟ ਹਾਊਸ ਦੀ ਅਗਲੀ ਪ੍ਰੈਸ ਸਕੱਤਰ, ਜਾਣੋ ਉਨ੍ਹਾਂ ਬਾਰੇਕੈਰੀਨ ਇਸ ਅਹੁਦੇ 'ਤੇ ਰਹਿਣ ਵਾਲੀ ਪਹਿਲੀ ਕਾਲੀ ਤੇ LGBTQ ਮੈਂਬਰ ਹੈ। ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਨੂੰ ਇਹ ਐਲਾਨ ਕਰਨ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ....World3 months ago
-
ਇੰਟਰਨੈੱਟ ਦੇ ਭਵਿੱਖ ਨੂੰ ਲੈ ਕੇ 55 ਦੇਸ਼ਾਂ ਨੇ ਜਾਰੀ ਕੀਤਾ ਮੈਨੀਫੈਸਟੋ, ਭਾਰਤ ਫਿਲਹਾਲ ਇਸ 'ਚ ਸ਼ਾਮਲ ਨਹੀਂ, ਅਮਰੀਕਾ ਨੇ ਕਿਹਾ- ਖੁੱਲ੍ਹੇ ਹਨ ਦਰਵਾਜੇਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ 55 ਤੋਂ ਵੱਧ ਦੇਸ਼ਾਂ ਨੇ ਇੰਟਰਨੈੱਟ ਦੇ ਭਵਿੱਖ ਬਾਰੇ ਮੈਨੀਫੈਸਟੋ ਦਾ ਐਲਾਨ ਕੀਤਾ ਹੈ। ਇਸ ਦੇ ਦਰਵਾਜ਼ੇ ਭਾਰਤ ਵਰਗੇ ਦੇਸ਼ਾਂ ਲਈ ਅਜੇ ਵੀ ਖੁੱਲ੍ਹੇ ਹਨ, ਜੋ ਸ਼ਾਮਲ ਨਹੀਂ ਹੋਏ ਹਨ।World3 months ago
-
ਚਿੱਟੇ ਨੇ ਉਜਾੜਿਆ ਹੱਸਦਾ-ਵੱਸਦਾ ਇਕ ਹੋਰ ਘਰ, ਦੋ ਬੱਚਿਆਂ ਦੇ ਬਾਪ ਦੀ ਓਵਰਡੋਜ਼ ਨਾਲ ਹੋਈ ਮੌਤਨੇੜਲੇ ਪਿੰਡ ਬਾਸੀਅਰਖ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸੀ ਜਾ ਰਹੀ ਹੈ। ਪਰਿਵਾਰ ਨੇ ਪਿੰਡ ਦੇ ਦੋ ਲੋਕਾਂ 'ਤੇ ਨਸ਼ਾ ਦੇਣ ਦੇ ਦੋਸ਼ ਲਗਾਏ ਹਨ ਹਾਲਾਂਕਿ ਦੂਜੇ ਪਾਸੇ ਪੁਲਿਸ ਵੱਲੋੰ ਮਾਮਲੇ ਸਬੰਧੀ ਅਣਜਾਣਤਾ ਜਾਹਿਰ ਕੀਤੀ ਗਈ ਹੈ।Punjab4 months ago
-
ਭਾਰਤ ਨਾਲ ਅਮਰੀਕਾ ਦੀ ਭਾਈਵਾਲੀ ਨੂੰ ਮਹੱਤਵਪੂਰਨ ਮੰਨਦੇ ਹਨ ਬਾਇਡਨ : ਵ੍ਹਾਈਟ ਹਾਊਸਰਾਸ਼ਟਰਪਤੀ ਨੂੰ ਉਮੀਦ ਹੈ ਕਿ ਇਸ ਗੱਲਬਾਤ ਰਾਹੀਂ ਭਾਰਤ ਨਾਲ ਅਮਰੀਕਾ ਦਾ ਕੰਮ ਜਾਰੀ ਰਹੇਗਾ ਅਤੇ ਨਾਲ ਹੀ ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸਾਂਝੇ ਟੀਚਿਆਂ ਦਾ ਵਿਕਾਸ ਹੋਵੇਗਾ...World4 months ago
-
ਚਿੱਟੇ ਨੇ ਵਿਛਾਇਆ ਇਕ ਹੋਰ ਘਰ 'ਚ ਸੱਥਰ, 18 ਸਾਲਾ ਨੌਜਵਾਨ ਦੀ ਮੌਤਸਥਾਨਕ ਧੋਬੀਆਣਾ ਬਸਤੀ ਦਾ ਰਹਿਣ ਵਾਲਾ ਇਕ 18 ਸਾਲਾ ਨੌਜਵਾਨ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਕਾਲ ਦਾ ਗਰਾਸ ਬਣ ਗਿਆ। ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਨੌਜਵਾਨ ਆਕਾਸ਼ਦੀਪ ਸਿੰਘ ਆਪਣੇ ਮਾਂ ਬਾਪ ਦੀ ਇਕਲੌਤੀ ਸੰਤਾਨ ਸੀ। ਮਾਮਲੇ ਦਾ ਦੁਖਦ ਪਹਿਲੂ ਇਹ ਹੈ ਕਿ ਉਕਤ ਨੌਜਵਾਨ ਦਾ ਪਿਤਾ ਕਿਸੇ ਕੇਸ ਦੇ ਸਿਲਸਿਲੇ ਵਿਚ ਪਹਿਲਾਂ ਹੀ ਜੇਲ੍ਹ ਵਿਚ ਬੰਦ ਹੈ, ਜਿਸPunjab4 months ago
-
ਜਾਣੋ ਕੌਣ ਹਨ ਡਾ. ਆਸ਼ੀਸ਼ ਝਾਅ? ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੌਂਪੀ ਵੱਡੀ ਜ਼ਿੰਮੇਵਾਰੀ, ਇਕ ਨਜ਼ਰ ਉਨ੍ਹਾਂ ਦੇ ਕਰੀਅਰ 'ਤੇਡਾਕਟਰ ਝਾਅ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਹਨ। ਮੂਲ ਰੂਪ ਵਿੱਚ ਉਹ ਬਿਹਾਰ ਦਾ ਰਹਿਣ ਵਾਲਾ ਹੈ। ਉਸ ਦਾ ਜਨਮ ਵੀ ਉੱਥੇ ਹੀ ਹੋਇਆ ਸੀ। ਰਾਸ਼ਟਰਪਤੀ ਬਾਇਡਨ ਨੇ ਉਨ੍ਹਾਂ ਨੂੰ ਪ੍ਰਤੀਕਿਰਿਆ ਕੋਆਰਡੀਨੇਟਰ ਵਜੋਂ ਨਿਯੁਕਤ ਕਰਦਿਆਂ ਇੱਥੋਂ ਤਕ ਕਿਹਾ ਕਿ ਉਹ ਇਸ ਦਾ ਐਲਾਨ...National4 months ago
-
ਕੈਪੀਟਲ ਹਿੱਲ ਦੰਗਿਆਂ ਨੂੰ ਲੈ ਕੇ ਟਰੰਪ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼, ਸੰਸਦੀ ਕਮੇਟੀ ਨੇ ਅਦਾਲਤ 'ਚ ਦਾਇਰ ਕੀਤਾ ਹਲਫ਼ਨਾਮਾਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕਾਂਗਰਸ ਨੂੰ ਰਾਸ਼ਟਰਪਤੀ ਚੋਣ ਦੇ ਨਤੀਜਿਆਂ ਦੀ ਪੁਸ਼ਟੀ ਕਰਨ ਤੋਂ ਰੋਕਣ ਦੀ ਸਾਜ਼ਿਸ਼ ਰਚੀ ਸੀ। ਅਜਿਹਾ ਕਰਨ ਲਈ ਉਸ ਨੇ ਅਫ਼ਵਾਹਾਂ ਦਾ ਸਹਾਰਾ ਲਿਆ ਤੇ ਸਰਕਾਰੀ ਕਰਮਚਾਰੀਆਂ 'ਤੇ ਚੋਣਾਂ ਦੇ ਨਤੀਜੇ ਬਦਲਣ ਲਈ ਦਬਾਅ ਪਾਇਆ...World5 months ago
-
ਬਾਇਡਨ ਨੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਯੂਕਰੇਨ 'ਤੇ ਕੀਤੀ ਚਰਚਾ:ਵਾਈਟ ਹਾਊਸਅਮਰੀਕਾ ਹਮੇਸ਼ਾ ਹੀ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰ ਰਿਹਾ ਹੈ। ਉਸੇ ਲਾਈਨ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਮੀਟਿੰਗ ਕੀਤੀ। ਇਸ ਬੈਠਕ 'ਚ ਉਨ੍ਹਾਂ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਵੀ ਮੌਜੂਦ ਸਨ।World6 months ago
-
ਵ੍ਹਾਈਟ ਹਾਊਸ ਦੇ ਬਾਹਰ ਪਾਕਿਸਤਾਨ ਖ਼ਿਲਾਫ਼ ਐੱਮਕਿਊਐੱਮ ਦਾ ਮੁਜ਼ਾਹਰਾਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਬਾਹਰ ਮੁੱਤਾਹਿਦ ਕੌਮੀ ਮੂਵਮੈਂਟ (ਐੱਮਕਿਊਐੱਮ) ਦੇ ਵਰਕਰਾਂ ਨੇ ਪਾਕਿਸਤਾਨ ਖ਼ਿਲਾਫ਼ ਜ਼ਬਰਦਸਤ ਮੁਜ਼ਾਹਰਾ ਕੀਤਾ। ਉਨ੍ਹਾਂ ਮੁਹਾਜ਼ਿਰਾਂ 'ਤੇ ਪਾਕਿਸਤਾਨੀ ਸ਼ਾਸਕਾਂ ਦੇ ਅੱਤਿਆਚਾਰ ਤੇ ਕਹਿਰ ਖ਼ਿਲਾਫ਼ ਇਹ ਵਿਰੋਧ ਮੁਜ਼ਾਹਰਾ ਕੀਤਾ।World9 months ago
-
ਭਾਰਤ ਦਾ ਵਧਿਆ ਮਾਣ : ਨੀਰਾ ਟੰਡਨ ਨੂੰ ਵ੍ਹਾਈਟ ਹਾਊਸ 'ਚ ਮਿਲੀ ਅਹਿਮ ਜ਼ਿੰਮੇਵਾਰੀ, ਜਾਣੋ ਕੌਣ ਹੈ ਨੀਰਾ ਤੇ ਕੀ ਸੀ ਵਿਵਾਦਬਾਇਡਨ ਦੀ ਸੀਨੀਅਰ ਸਲਾਹਕਾਰ ਨੀਰਾ ਟੰਡਨ (51) ਨੂੰ ਇਸ ਅਹੁਦੇ 'ਤੇ ਸ਼ੁੱਕਰਵਾਰ ਸਵੇਰੇ ਨਿਯੁਕਤ ਕੀਤਾ ਗਿਆ। ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ, 'ਟੰਡਨ ਨੂੰ ਨੀਤੀ ਤੇ ਪ੍ਰਬੰਧਨ ਦੇ ਖੇਤਰ 'ਚ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਦਾ ਤਜਰਬਾ ਹੈ। ਘਰੇਲੂ, ਆਰਥਿਕ ਤੇ ਰਾਸ਼ਟਰੀ ਸੁਰੱਖਿਆ ਨੀਤੀ ਦੇ ਖੇਤਰ 'ਚ ਉਨ੍ਹਾਂ ਦਾ ਤਜਰਬਾ ਇਸ ਨਵੀਂ ਭੂਮਿਕਾ 'ਚ ਲਾਭਦਾਇਕ ਸਾਬਤ ਹੋਵੇਗਾ।'World9 months ago
-
ਅਮਰੀਕਾ ਨੇ ਯਾਤਰਾ ਪਾਬੰਦੀਆਂ ਘਟਾਈਆਂ, 8 ਨਵੰਬਰ ਤੋਂ ਸਿਰਫ਼ ਇਨ੍ਹਾਂ ਲੋਕਾਂ ਨੂੰ ਮਿਲੇਗੀ ਐਂਟਰੀਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕੇਵਿਨ ਮੁਨੋਜ ਨੇ ਕਿਹਾ ਕਿ ਇਹ ਨਿਯਮ ਕੌਮਾਂਤਰੀ ਹਵਾਈ ਤੇ ਸੜਕ ਯਾਤਰਾ ਦੋਵਾਂ 'ਤੇ ਲਾਗੂ ਰਹੇਗਾ। ਵਿਦੇਸ਼ੀ ਯਾਤਰੀ ਜੋ ਪੂਰੀ ਤਰ੍ਹਾਂ ਨਾਲ ਕੋਰੋਨਾ ਦੇ ਦੋਵੇਂ ਟੀਕੇ ਲਗਾ ਚੁੱਕੇ ਹਨ, ਉਹ 8 ਨਵੰਬਰ ਤੋਂ ਅਮਰੀਕਾ ਦੀ ਯਾਤਰਾ ਕਰ ਸਕਣਗੇ।World10 months ago
-
ਸੰਸਦ ਹਮਲੇ ਦਾ ਦਸਤਾਵੇਜ਼ ਜਾਂਚ ਕਮੇਟੀ ਨੂੰ ਸੌਂਪੇਗਾ ਵ੍ਹਾਈਟ ਹਾਊਸਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਨੇ ਬੀਤੀ ਛੇ ਜਨਵਰੀ ਨੂੰ ਸੰਸਦ ਕੰਪਲੈਕਸ 'ਤੇ ਹੋਏ ਹਮਲੇ ਨਾਲ ਜੁੜੇ ਦਸਤਾਵੇਜ਼ ਮਾਮਲੇ ਦੀ ਜਾਂਚ ਕਰ ਰਹੀ ਇਕ ਸੰਸਦੀ ਕਮੇਟੀ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਇਡਨ ਪ੍ਰਸ਼ਾਸਨ ਨੂੰ ਦਸਤਾਵੇਜ਼ ਨਾ ਸੌਂਪਣ ਦੀ ਅਪੀਲ ਕੀਤੀ ਸੀ।World10 months ago
-
ਗ੍ਰੀਨ ਕਾਰਡ ਪ੍ਰਕਿਰਿਆ 'ਚ ਦੇਰੀ ਨੂੰ ਦੁਨੀਆ ਕਰਨਾ ਚਾਹੁੰਦੇ ਹਨ ਬਾਇਡਨਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਸ਼ੁੱਕਰਵਾਰ ਨੂੰ ਪ੍ਰਰੈੱਸ ਕਾਨਫਰੰਸ 'ਚ ਕਿਹਾ, 'ਰਾਸ਼ਟਰਪਤੀ ਪੱਕੇ ਤੌਰ 'ਤੇ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ 'ਚ ਦੇਰੀ ਨੂੰ ਵੀ ਦੂਰ ਕਰਨਾ ਚਾਹੁੰਦੇ ਹਨ।' ਸਾਕੀ ਇਕ ਅਕਤੂਬਰ ਨੂੰ ਲਗਪਗ 80 ਹਜ਼ਾਰ ਰੁਜ਼ਗਾਰ ਆਧਾਰਤ ਗ੍ਰੀਨ ਕਾਰਡ ਦੀ ਬਰਬਾਦੀ ਨਾਲ ਸਬੰਧਤ ਸਵਾਲ ਦਾ ਜਵਾਬ ਦੇ ਰਹੀ ਸੀ।World10 months ago
-
ਰਾਸ਼ਟਰਪਤੀ ਬਾਇਡਨ ਨੇ ਕੀਤੀ ਭਾਰਤੀ ਮੀਡੀਆ ਦੀ ਸਿਫ਼ਤ ਤਾਂ ਗੁੱਸੇ ਹੋਏ ਅਮਰੀਕੀ ਰਿਪੋਰਟਰ, ਬਚਾਅ ਕਰਨ ਆਇਆ ਵ੍ਹਾਈਟ ਹਾਊਸਬਾਇਡਨ ਨੇ ਕਿਹਾ ਸੀ ਕਿ ਭਾਰਤੀ ਪ੍ਰੈਸ ਆਪਣੇ ਅਮਰੀਕੀ ਹਮਰੁਤਬਾ ਨਾਲੋਂ ਬਿਹਤਰ ਵਿਵਹਾਰ ਕਰਦੀ ਹੈ।World10 months ago
-
PM ਮੋਦੀ ਨਾਲ ਮੁਲਾਕਾਤ 'ਚ ਰਾਸ਼ਟਰਪਤੀ ਜੋਅ ਬਾਇਡਨ ਦਾ ਮਜ਼ਾਕ,ਕੀਤਾ ਇਕ ਦਿਲਚਸਪ ਘਟਨਾ ਦਾ ਜ਼ਿਕਰਅਮਰੀਕੀ ਰਾਸ਼ਟਰਪਤੀ ਨੇ ਇੱਕ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦੋਂ ਉਹ 1972 ਵਿੱਚ ਪਹਿਲੀ ਵਾਰ ਸੈਨੇਟਰ ਚੁਣੇ ਗਏ ਸਨ, ਉਨ੍ਹਾਂ ਨੂੰ ਬਾਇਡਨ ਦੇ 'ਉਪਨਾਮ' ਵਾਲੇ ਇੱਕ ਵਿਅਕਤੀ ਵੱਲੋਂ ਇੱਕ ਚਿੱਠੀ ਮਿਲੀ ਸੀ।World10 months ago
-
PM Modi and Biden Meet : ਨਵੇਂ ਦੌਰ ’ਚ ਭਾਰਤ ਤੇ ਅਮਰੀਕਾ ਦੇ ਰਿਸ਼ਤੇ ; ਹਿੰਦ ਪ੍ਰਸ਼ਾਤ ਖੇਤਰ, ਦੁਵੱਲੇ ਸਹਿਯੋਗ ਤੇ ਕੋਰੋਨਾ ਮਹਾਮਾਰੀ ਸਮੇਤ ਕਈ ਮੁੱਦਿਆਂ ’ਤੇ ਗੱਲਪੀਐੱਮ ਮੋਦੀ ਦਾ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ’ਚ ਸਵਾਗਤ ਕਰਨ ਤੋਂ ਪਹਿਲਾਂ ਬਾਇਡਨ ਨੇ ਟਵੀਟ ਕੀਤਾ, ‘ਅੱਜ ਸਵੇਰੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੁਵੱਲੀ ਬੈਠਕ ਲਈ ਵ੍ਹਾਈਟ ਹਾਊਸ ’ਚ ਮੇਜ਼ਬਾਨੀ ਕਰ ਰਿਹਾ ਹਾਂ। ਮੈਂ ਦੋਵਾਂ ਦੇਸ਼ਾਂ ਵਿਚਾਲੇ ਡੂੰਘੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ, ਮੁਕਤ ਤੇ ਖੁੱਲ੍ਹੇ ਹਿੰਦ ਪ੍ਰਸ਼ਾਂਤ ਖੇਤਰ ਨੂੰ ਬਰਕਰਾਰ ਰੱਖਣ ਲਈ ਕੰਮ ਕਰਨ ਤੇ ਕੋਰੋਨਾ ਮਹਾਮਾਰੀ ਤੋਂ ਲੈ ਕੇ ਪੌਣ-ਪਾਣੀ ਤਬਦੀਲੀ ਤਕ ਨਜਿੱਠਣ ਲਈ ਉਤਸੁਕ ਹਾਂ।’World10 months ago
-
ਨਵੰਬਰ ਤੋਂ ਅਮਰੀਕਾ 'ਚ ਐਂਟਰੀ ਲਈ ਵੈਕਸੀਨ ਜ਼ਰੂਰੀ, ਬਾਇਡਨ ਨੇ ਐਲਾਨ ਕੀਤੀ ਨਵੀਂ ਅੰਤਰਰਾਸ਼ਟਰੀ ਯਾਤਰਾ ਨੀਤੀਜੈਂਟਸ ਨੇ ਵਿਦੇਸ਼ੀ ਨਾਗਰਿਕਾਂ ਲਈ ਅਮਰੀਕਾ ਦੀ ਯਾਤਰਾ ਨੂੰ ਲੈ ਕੇ ਸੋਮਵਾਰ ਨੂੰ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਬਿਨਾਂ ਟੀਕਾ ਲਗਵਾਏ ਵਾਪਸ ਜਾਣ ਵਾਲੇ ਅਮਰੀਕੀ ਨਾਗਰਿਕਾਂ ਲਈ ਵੀ ਜਾਂਚ ਦੇ ਨਿਯਮ ਸਖ਼ਤ ਕੀਤੇ ਹਨ। ਅਜਿਹਾ ਲੋਕਾਂ ਨੂੰ ਯਾਤਰਾ ਸ਼ੁਰੂ ਕਰਨ ਤੋਂ ਇਕ ਦਿਨ ਪਹਿਲਾਂ ਤੇ ਅਮਰੀਕਾ ਪਹੁੰਚਣ ਦੇ ਇਕ ਦਿਨ ਦੇ ਅੰਦਰ ਕੋਰੋਨਾ ਜਾਂਚ ਕਰਵਾਉਣੀ ਪਵੇਗੀ।World10 months ago
-
ਨੇਪਾਲ ਨੂੰ 15 ਲੱਖ ਤੇ ਭੂਟਾਨ ਨੂੰ ਪੰਜ ਲੱਖ ਕੋਰੋਨਾ ਵੈਕਸੀਨ ਦੀ ਖ਼ੁਰਾਕ ਭੇਜੇਗਾ ਅਮਰੀਕਾਉਨ੍ਹਾਂ ਦੱਸਿਆ ਕਿ ਅਮਰੀਕਾ ਪਹਿਲਾਂ ਹੀ ਗੁਆਟੇਮਾਲਾ, ਉਰੂਗਵੇ, ਪੈਰਾਗਵੇ, ਬੋਲੀਵੀਆ, ਅਫ਼ਗਾਨਿਸਤਾਨ ਤੇ ਵੀਅਤਨਾਮ ਲਈ ਕਰੀਬ ਡੇਢ ਕਰੋੜ ਡੋਜ਼ ਭੇਜ ਚੁੱਕਾ ਹੈ। ਸਾਕੀ ਨੇ ਕਿਹਾ, 'ਕੋਰੋਨਾ ਇਨਫੈਕਸ਼ਨ ਵਧਣ ਨਾਲ ਇੰਡੋਨੇਸ਼ੀਆ 'ਚ ਇਸ ਸਮੇਂ ਹਾਲਾਤ ਗੰਭੀਰ ਹੋ ਗਏ ਹਨ। ਅਜਿਹੇ 'ਚ ਅਮਰੀਕਾ ਇਸ ਦੇਸ਼ ਲਈ ਮਦਦ ਵਧਾਉਣ ਦੀ ਯੋਜਨਾ ਤਿਆਰ ਕਰ ਰਿਹਾ ਹੈ।'World1 year ago
-
ਅਮਰੀਕਾ 'ਚ ਭਾਰਤ ਦੇ ਰਾਜਦੂਤ ਸੰਧੂ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੂੰ ਮਿਲੇਇਸ ਤੋਂ ਬਾਅਦ ਸੰਧੂ ਨੇ ਟਵੀਟ ਕਰ ਕੇ ਦੱਸਿਆ ਕਿ ਵ੍ਹਾਈਟ ਹਾਊਸ ਕੰਪਲੈਕਸ ਦੇ ਏਸਿਨਹਾਵਰ ਐਗਜ਼ੀਕਿਊਟਿਵ ਆਫਿਸ ਬਿਲਡਿੰਗ 'ਚ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਾਫ਼ੀ ਲਾਹੇਵੰਦ ਰਹੀ ਹੈ। ਉਨ੍ਹਾਂ ਕਿਹਾ ਕਿ ਕੂਟਨੀਤੀ ਤੋਂ ਲੈ ਕੇ ਭਾਰਤ-ਅਮਰੀਕਾ ਦੇ ਦੁਵੱਲੇ ਸਬੰਧਾਂ, ਖੇਤਰੀ ਵਿਕਾਸ, ਸਿਹਤ ਸੇਵਾ, ਊਰਜਾ, ਵਾਤਾਵਰਨ, ਆਈਟੀ ਤੇ ਸਿੱਖਿਆ ਨਾਲ ਗੱਲ ਹੋਈ।World1 year ago