-
Whatsapp ’ਚ ਆਇਆ ਸ਼ਾਨਦਾਰ ਫੀਚਰ, ਹੁਣ ਯੂਜ਼ਰਜ਼ ਬੰਦ ਕਰ ਸਕਣਗੇ ਵੀਡੀਓ ਭੇਜਣ ਤੋਂ ਪਹਿਲਾਂ ਉਸ ਦੀ ਆਵਾਜ਼Instant messaging app Whatsapp ਆਪਣੇ ਯੂਜ਼ਰਜ਼ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ ਨਵੇਂ-ਨਵੇਂ ਫੀਚਰਜ਼ ਪੇਸ਼ ਕਰਦਾ ਆਇਆ ਹੈ।Technology4 hours ago
-
WhatsApp ਕਾਲਿੰਗ ਨਾਲ ਖਰਚ ਹੋ ਜਾਂਦਾ ਹੈ ਜ਼ਿਆਦਾ ਡਾਟਾ, ਤਾਂ ਅਪਨਾਓ ਇਹ ਸ਼ਾਨਦਾਰ ਟ੍ਰਿਕਤੇਜ਼ ਇੰਟਰਨੈੱਟ ਆਉਣ ਤੋਂ ਬਾਅਦ ਭਾਰਤ 'ਚ WhatsApp ਕਾਲਿੰਗ ਦੀ ਡਿਮਾਂਡ ਤੇਜ਼ੀ ਨਾਲ ਵੱਧ ਰਹੀ ਹੈ। ਨਾਰਮਲ ਵੀਡੀਓ ਤੇ ਕਾਲਿੰਗ ਦੇ ਮੁਕਾਬਲੇ WhatsApp ਆਡੀਓ ਤੇ ਵੀਡੀਓ ਕਾਲਿੰਗ ਜ਼ਿਆਦਾ ਸਿਕਓਰ ਰਹਿੰਦੀ ਹੈ। ਹਾਲਾਂਕਿ ਵੀਡੀਓ ਕਾਲਿੰਗ ਦੀ ਵਜ੍ਹਾ ਕਾਰਨ ਫੋਨ ਦਾ ਡਾਟਾ ਜਲਦ ਖਤਮ ਹੋ ਜਾਂਦਾ ਹੈ।Technology22 hours ago
-
WhatsApp ਮੁਸ਼ਕਿਲ ’ਚ, ਜਾਣੋ ਕੇਂਦਰ ਦੀਆਂ ਗਾਈਡਲਾਈਨਜ਼ ਦਾ ਸੋਸ਼ਲ ਮੀਡੀਆ ’ਤੇ ਕਿਹੋ-ਜਿਹਾ ਹੋਵੇਗਾ ਅਸਰਭਾਰਤ ਦੀ ਏਕਤਾ-ਅਖੰਡਤਾ, ਸਮਾਜਿਕ ਵਿਵਸਥਾ, ਜਿਨਸੀ ਸ਼ੋਸ਼ਣ ਜਿਹੇ ਮਾਮਲਿਆਂ ’ਚ ਕੀਤੀ ਗਈ ਇਤਰਾਜਯੋਗ ਪੋਸਟ ਜਾਂ ਮੈਸੇਜ ਨੂੰ ਸਭ ਤੋਂ ਪਹਿਲਾਂ ਪੋਸਟ ਕਰਨ ਵਾਲੇ ਦੀ ਪਛਾਣ ਦੱਸਣੀ ਹੋਵੇਗੀ। ਅਜਿਹੇ ਮਾਮਲਿਆਂ ’ਚ ਘੱਟ ਤੋਂ ਘੱਟ 5 ਸਾਲ ਦੀ ਸਜ਼ਾ ਹੋਵੇਗਾੀ। ਉਥੇ ਹੀ ਓਟੀਟੀ ਪਲੇਟਫਾਰਮ ਲਈ ਤਿੰਨ ਸ਼੍ਰੇਣੀਆਂ ਬਣਨਗੀਆਂ।Technology3 days ago
-
ਭਾਰਤ 'ਚ ਵ੍ਹਟਸਐਪ 'ਤੇ ਲੱਗ ਸਕਦੀ ਹੈ ਪਾਬੰਦੀ, ਜਾਣੋ ਕੀ ਕਹਿੰਦੇ ਹਨ ਨਵੇਂ ਨਿਯਮਭਾਰਤ ਸਰਕਾਰ ਨੇ ਵੀਰਵਾਰ ਨੂੰ ਸਾਰੇ ਨਵੇਂ ਇਨਫਰਮੇਸ਼ਨ ਟੈਕਨਾਲੌਜੀ ਨਿਯਮ 2021 ਦਾ ਐਲਾਨ ਕੀਤਾ, ਜਿਸ ਵਿਚ ਵਿਚੋਲਗੀ ਦਿਸ਼ਾ-ਨਿਰਦੇਸ਼ ਅਤੇ ਇਕ ਡਿਜੀਟਲ ਮੀਡੀਆ ਨੈਤਿਕਤਾ ਕੋਡ ਸ਼ਾਮਲ ਹਨ ਜਦੋਂ ਕਿ ਨਵਾਂ ਨਿਯਮ ਲਾਗੂ ਹੋਣ ਵਿਚ ਕੁਝ ਸਮਾਂ ਲਵੇਗਾ, ਸਰਕਾਰ ਨੇ ਇਕ ਸੰਦੇਸ਼ ਨੂੰ ਸ਼ੁਰੂ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਇਕ ਦ੍ਰਿੜ੍ਹ ਸਟੈਂਡ ਅੱਗੇ ਰੱਖਿਆ ਹੈ।Technology3 days ago
-
WhatsApp ਦੇ ਉਹ ਪੰਜ ਸੀਕਰੇਟ ਫੀਚਰ, ਜੋ ਤੁਹਾਡੀ ਲਾਈਫ ਬਣਾ ਦੇਣਗੇ ਆਸਾਨ, ਜਾਣੋ ਕਿਵੇਂ ਕਰੀਏ ਇਸਤੇਮਾਲWhatsApp ਵੱਲੋਂ ਹੁਣ ਤਕ ਕਈ ਸਾਰੇ ਫੀਚਰਜ਼ ਨੂੰ ਰੋਲ-ਆਊਟ ਕੀਤਾ ਗਿਆ ਹੈ। ਪਰ ਇਨ੍ਹਾਂ ’ਚੋਂ ਕੁਝ ਕਮਾਲ ਦੇ ਫੀਚਰਜ਼ ਹਨ, ਜਿਨ੍ਹਾਂ ਬਾਰੇ ਮੈਂ ਸ਼ਾਇਦ ਸਾਰੇ WhatsApp ਯੂਜ਼ਰਜ਼ ਨੂੰ ਪਤਾ ਹੋਣਾ ਚਾਹੀਦਾ ਹੈ। ਇਹ ਤੁਹਾਡੀ ਪ੍ਰਾਈਵੇਸੀ ਲਈ ਕਾਫੀ ਜ਼ਰੂਰੀ ਹੈ।Technology5 days ago
-
QR ਕੋਡ ਤੋਂ ਬਿਨਾਂ ਵੀ Whatsapp ਨੂੰ ਵੈੱਬ 'ਤੇ ਕਰ ਸਕਦੇ ਹੋ ਲੌਗਇਨ, ਬੱਸ ਫਾਲੋ ਕਰਨੇ ਹੋਣਗੇ ਇਹ ਸਿੰਪਲ ਟਿਪਸWhatsapp Tips And Tricks: ਇੰਸਟੈਂਟ ਮੈਸੇਜਿੰਗ ਐਪ Whatsapp 'ਚ ਤੁਹਾਨੂੰ ਕਈ ਖ਼ਾਸ ਹੋਰ ਉਪਯੋਗੀ ਫੀਚਰਜ਼ ਮਿਲ ਜਾਣਗੇ। ਜਿਨ੍ਹਾਂ 'ਚ ਇਕ ਹੈ Whatsapp ਵੈੱਬ ਤੇ ਇਸ ਦੀ ਮਦਦ ਨਾਲ ਤੁਸੀਂ Whatsapp ਨੂੰ ਡੈਸਕਟਾਪ ਤੇ ਲੈਪਟਾਪ 'ਤੇ..Technology5 days ago
-
EPF ਅਕਾਊਂਟ ਨਾਲ ਜੁੜੀ ਪਰੇਸ਼ਾਨੀ ਘਰ ਬੈਠੇ ਹੋਵੇਗੀ ਦੂਰ, WhatsApp ਹੈਲਪਲਾਈਨ ਸਰਵਿਸ ਸ਼ੁਰੂਮੁਲਾਜ਼ਮ ਭਵਿੱਖ ਨਿਧੀ ਸੰਗਠਨ ਨੇ ਮੁਲਾਜ਼ਮਾਂ ਲਈ ਨਵੀਂ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਪੀਐੱਫ (PF) ਖਾਤਾਧਾਰਕਾਂ ਲਈ WhatsApp ਹੈਲਪਲਾਈਨ ਸੇਵਾ ਸ਼ੁਰੂ ਹੋਈ ਹੈ ਜਿਸ ਨਾਲ ਹੁਣ ਉਨ੍ਹਾਂ ਦੇ ਅਕਾਊਂਟ ਨਾਲ ਜੁੜੀ ਪਰੇਸ਼ਾਨੀ ਹੱਲ ਹੋ ਸਕੇਗੀ।Business6 days ago
-
ਪ੍ਰਾਈਵੇਸੀ ਪਾਲਿਸੀ ਅਪਡੇਟ 'ਤੇ ਅੜਿਆ ਹੈ WhatsApp, ਸਵੀਕਾਰ ਨਾ ਕਰਨ 'ਤੇ ਕੁਝ ਦਿਨਾਂ 'ਚ ਬੰਦ ਹੋ ਜਾਵੇਗਾ ਐਪਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ ਤੇ ਆਪਣੇ ਭਰੋਸੇ ਤੋਂ ਬਾਅਦ ਵੀ ਅਪਡੇਟ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਵ੍ਹਟਸਐਪ ਆਪਣੇ ਰੁਖ਼ 'ਤੇ ਅੜਿਆ ਹੈ। ਦੱਸਿਆ ਜਾਂਦਾ ਹੈ ਕਿ 15 ਮਈ ਤੋਂ ਵ੍ਹਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਲਾਗੂ ਹੋ ਜਾਵੇਗੀ। ਉਸ ਨੂੰ ਸਵੀਕਾਰ ਨਾ ਕੀਤਾ ਤਾਂ ਹੌਲੀ-ਹੌਲੀ ਅਕਾਊਂਟ ਸੀਮਤ ਹੁੰਦਾ ਜਾਵੇਗਾ ਤੇ ਅਖੀਰ 'ਚ ਬੰਦ ਹੋ ਜਾਵੇਗਾ।Technology10 days ago
-
ਵ੍ਹਟਸਐਪ ’ਤੇ ਸ਼ਿਕੰਜਾਸਾਲ 2009 ’ਚ ਸ਼ੁਰੂ ਹੋਏ ਮੈਸੇਜਿੰਗ ਐਪ ਵ੍ਹਟਸਐਪ ਵੱਲੋਂ ਜਨਵਰੀ 2021 ਵਿਚ ਐਲਾਨੀ ਗਈ ਨਵੀਂ ਪ੍ਰਾਈਵੇਸੀ ਪਾਲਿਸੀ ’ਤੇ ਇਨ੍ਹੀਂ ਦਿਨੀਂ ਭਾਰਤ ਵਿਚ ਕਾਫ਼ੀ ਹੰਗਾਮਾ ਹੋ ਰਿਹਾ ਹੈ। ਇਸ ਕਾਰਨ ਭਾਰਤੀਆਂ ਦੀ ਨਿੱਜਤਾ ਦੀ ਉਲੰਘਣਾ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ।Editorial12 days ago
-
Whatsapp ਤੇ Signal ਐਪ ’ਚ ਮਿਲਣਗੇ ਲਗਪਗ ਇਕੋ-ਜਿਹੇ 10 ਫੀਚਰਜ਼, ਇਥੇ ਦੇਖੋ ਪੂਰੀ ਲਿਸਟਸਿਗਨਲ ਐਪ ਦਾ ਇਸਤੇਮਾਲ ਕਰ ਰਹੇ ਯੂਜ਼ਰਜ਼ ਨੇ ਅਨੁਭਵ ਕੀਤਾ ਹੋਵੇਗਾ ਕਿ ਇਸ ਐਪ ’ਚ ਜ਼ਿਆਦਾਤਰ ਫੀਚਰਜ਼ ਵ੍ਹਟਸਐਪ ਦੇ ਹੀ ਬਰਾਬਰ ਹੈ ਜੋ ਕਿ ਤੁਹਾਨੂੰ ਵ੍ਹਟਸਐਪ ਵਾਲਾ ਫੀਲ ਦਿੰਦੇ ਹਨ। ਇਥੇ ਅਸੀਂ ਤੁਹਾਨੂੰ ਸਿਗਨਲ ’ਚ ਉਪਯੋਗ ਕੀਤੇ ਗਏ ਅਜਿਹੇ ਫੀਚਰਜ਼ ਦੀ ਜਾਣਕਾਰੀ ਦੇ ਰਹੇ ਹਾਂ ਜੋ ਕਿ ਬਿਲਕੁੱਲ ਵ੍ਹਟਸਐਪ ਦੇ ਸਾਮਾਨ ਹੈ।Technology12 days ago
-
'ਲੋਕਾਂ ਦੀ ਨਿੱਜਤਾ ਦੀ ਕੀਮਤ ਤੁਹਾਡੀ 2-3 ਟ੍ਰਿਲੀਅਨ ਦੀ ਕੰਪਨੀ ਤੋਂ ਅਹਿਮ', ਸੁਪਰੀਮ ਕੋਰਟ ਦਾ ਵ੍ਹਟਸਐਪ ਤੇ ਫੇਸਬੁੱਕ ਨੂੰ ਨੋਟਿਸਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਇਕ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਤੁਹਾਡੇ ਕੋਲੋਂ 2-3 ਟ੍ਰਿਲੀਅਨ ਦੀ ਕੰਪਨੀ ਹੋਵੇ ਪਰ ਲੋਕਾਂ ਦੀ ਨਿੱਜਤਾ ਇਸ ਤੋਂ ਕਿਤੇ ਜ਼ਿਆਦਾ ਕੀਮਤੀ ਹੈ।National14 days ago
-
whatsapp ਦੀ ਛੱੁਟੀ ਕਰੇਗਾ ਮੇਡ ਇਨ ਇੰਡੀਆ ਮੈਸੇਜਿੰਗ ਐਪ ‘Sandes’, ਮਿਲਣਗੇ ਕਈ ਖ਼ਾਸ ਫੀਚਰਜ਼ਭਾਰਤ ’ਚ ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਕਾਫ਼ੀ ਪਸੰਦੀਦਾ ਹੈ ਤੇ ਯੂਜ਼ਰਜ਼ ਨੂੰ ਬਿਹਤਰ ਚੈਟਿੰਗ ਦਾ ਤਜਰਬਾ ਪ੍ਰਦਾਨ ਕਰਨ ਲਈ ਇਸ ’ਚ ਹਰ ਰੋਜ਼ ਨਵੇਂ ਫੀਚਰਜ਼ ਸ਼ਾਮਿਲ ਕੀਤੇ ਜਾਂਦੇ ਹਨ ਪਰ ਵ੍ਹਟਸਐਪ ਨੂੰ ਟੱਕਰ ਦੇਣ ਲਈ ਮੇਡ ਇਨ ਐਪ ‘ਸੰਦੇਸ਼’ ਲਾਂਚ ਕੀਤਾ ਗਿਆ ਹੈ, ਜੋ ਬਣ ਕੇ ਪੂਰਾ ਤਿਆਰ ਹੈ ਤੇ ਫਿਲਹਾਲ ਆਪਣੇ ਟੈਸਟਿੰਗ ਫੇਜ਼ ’ਚ ਹੈ।Technology19 days ago
-
Teddy Day 2021 : ਜਾਣੋ ਕਿਉਂ ਮਨਾਇਆ ਜਾਂਦਾ ਹੈ ਟੈਡੀ ਡੇਅ ਤੇ ਇੰਝ ਕਰੋ ਆਪਣੀਆਂ ਭਾਵਨਾਵਾਂ ਦਾ ਇਜ਼ਹਾਰHistory of Teddy Day : ਵੈਲੇਨਟਾਈਨ ਵੀਕ ਦਾ ਚੌਥਾ ਦਿਨ ਟੈਡੀ ਡੇਅ ਆ ਗਿਆ ਹੈ। ਇਸ ਦਿਨ ਲੋਕ ਇਕ ਦੂਜੇ ਨੂੰ ਟੈਡੀ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਆਮ ਤੌਰ 'ਤੇ ਇਹ ਕੁੜੀਆਂ ਨੂੰ ਕਾਫੀ ਪਸੰਦ ਆਉਂਦਾ ਹੈ। 10 ਫਰਵਰੀ ਨੂੰ ਟੈਡੀ ਡੇਅ ਮਨਾਇਆ ਜਾਂਦਾ ਹੈ। ਜੇਕਰ ਦੋਸਤ ਜਾਂ ਪਾਰਟਨਰ ਨੂੰ ਖੁਸ਼ ਕਰਨਾ ਹੈ ਤਾਂ ਟੈਡੀਬੀਅਰ ਬਹੁਤ ਵਧੀਆ ਤੋਹਫਾ ਹੁੰਦਾ ਹੈ। ਟੈਡੀ ਬੀਅਰ ਹਰ ਕਿਸੇ ਦੀ ਪਸੰਦ ਹੈ।Lifestyle19 days ago
-
Happy Teddy Day 2021 : ਜਾਣੋ ਕਿਊਟ ਟੈਡੀ ਦੀ ਇਹ ਅਣਜਾਣੀ ਕਹਾਣੀValentines Week : ਤੁਸੀਂ ਵੈਲੇਨਟਾਈਨਸ ਡੇਅ ਵੀਕ ਮਨਾ ਰਹੇ ਹੋ ਤਾਂ ਅੱਜ ਇਸ ਵੀਕ ਦਾ ਚੌਥਾ ਦਿਨ ਮਤਲਬ ਕਿ ਟੈਡੀ ਡੇਅ ਹੈ। ਅੱਜਕੱਲ੍ਹ ਟੈਡੀ ਟੀਨੇਜਰਸ 'ਚ ਬਹੁਤ ਪਸੰਦ ਕੀਤਾ ਜਾਂਦਾ ਹੈ। ਖਾਸਤੌਰ 'ਤੇ ਲੜਕੀਆਂ ਨੂੰ ਇਹ ਬੇਹੱਦ ਪਸੰਦ ਹੁੰਦਾ ਹੈ।Lifestyle19 days ago
-
WhatsApp ਅਤੇ Signal ਰਹੇ ਪਿੱਛੇ, ਇਸ ਮੈਸੇਜਿੰਗ ਐਪ ਨੂੰ ਕੀਤਾ ਗਿਆ ਸਭ ਤੋਂ ਵੱਧ ਡਾਊਨਲੋਡ, ਦੇਖੋ ਬਾਕੀ ਐਪ ਦੀ ਰੈਂਕਿੰਗਇਸ ਦੌਰਾਨ ਜਨਵਰੀ 2021 ’ਚ Telegram ਨੇ WhatsApp ਅਤੇ Signal ਐਪ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਦਾ ਸਭ ਤੋਂ ਜ਼ਿਆਦਾ ਡਾਊਨਲੋਡਿੰਗ ਕੀਤਾ ਜਾਣ ਵਾਲਾ ਮੈਸੇਜਿੰਗ ਐਪ ਬਣ ਗਿਆ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਦਸੰਬਰ 2020 ’ਚ ਟਿਕਟਾਕ ਐਪ ਨੂੰ ਦੁਨੀਆ ’ਚ ਸਭ ਚੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਸੀ।Technology21 days ago
-
WhatsApp ਤੋਂ Telegram 'ਤੇ ਜ਼ਰੂਰ ਐਕਸਪੋਰਟ ਕਰੋ ਚੈਟ-ਫੋਟੋ-ਵੀਡੀਓ, ਪਰ ਭੁੱਲ ਕੇ ਵੀ ਨਾ ਕਰਿਓ ਇਹ ਗ਼ਲਤੀSocial Media ਪਲੇਟਫਾਰਮ ਨਾਲ ਜੁੜੀ ਵੱਡੀ ਖ਼ਬਰ ਹੈ। WhatsApp ਦੀ ਪ੍ਰਾਈਵੇਸੀ ਪਾਲਿਸੀ ਤੋਂ ਨਾਰਾਜ਼ ਵੱਡੀ ਗਿਣਤੀ 'ਚ ਯੂਜ਼ਰਜ਼ Telegram ਦਾ ਰੁਖ਼ ਕਰ ਚੁੱਕੇ ਹਨ। ਤਾਜ਼ਾ ਖ਼ਬਰ ਇਹ ਹੈ ਕਿ ਹੁਣ WhatsApp ਦੀ ਪੂਰੀ ਚੈਟ ਹਿਸਟਰੀ ਦੇ ਨਾਲ ਹੀ ਫੋਟੋ, ਵੀਡੀਓ ਤੇ ਹੋਰ ਮਲਟੀਮੀਡੀਆ ਸਮੱਗਰੀ ਨੂੰ Telegram 'ਤੇ ਐਕਸਪੋਰਟ ਕੀਤਾ ਜਾ ਸਕਦਾ ਹੈ।Technology22 days ago
-
WhatsApp New Feature : ਹੁਣ ਫੋਨ ਨੰਬਰ ਦਾ ਇਸਤੇਮਾਲ ਕੀਤੇ ਬਿਨਾਂ ਚਲਾ ਸਕਦੇ ਹੋ ਵ੍ਹਟਸਐਪ, ਜਾਣੋ ਕਿਵੇਂਜਿਨ੍ਹਾਂ ਲੋਕਾਂ ਨੂੰ ਅਧਿਕਾਰਤ ਜਾਂ ਹੋਰ ਕੰਮਾਂ ਦੀ ਵਜ੍ਹਾ ਨਾਲ WhatsApp ਦਾ ਇਸਤੇਮਾਲ ਕਰਨਾ ਪੈ ਰਿਹਾ ਹੈ, ਉਹ ਲੋਕ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਕਾਫੀ ਚਿੰਤਤ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਫੋਨ ਨੰਬਰ ਦਾ ਇਸਤੇਮਾਲ ਕੀਤੇ ਬਿਨਾਂ ਵ੍ਹਟਸਐਪ ਚਲਾ ਸਕਦੇ ਹੋ।Technology22 days ago
-
Happy Rose Day 2021 : ਜਾਣੋ ਰੋਜ਼ ਡੇਅ ਦਾ ਮਹੱਤਵ, ਹਰੇਕ ਰੰਗ ਦਾ ਗੁਲਾਬ ਦਿੰਦਾ ਹੈ ਵੱਖਰਾ ਸੁਨੇਹਾHappy Rose Day 2021 : ਗੁਲਾਬ ਦੇ ਅਲੱਗ-ਅਲੱਗ ਰੰਗ, ਅਲੱਗ-ਅਲੱਗ ਭਾਵਨਾਵਾਂ ਨੂੰ ਜ਼ਾਹਿਰ ਕਰਦੇ ਹਨ। ਇਸ ਲਈ ਕਿਹੜੇ ਰੰਗ ਦਾ ਗੁਲਾਬ ਕਿਸ ਨੂੰ ਦੇਣਾ ਹੈ ਪਹਿਲਾਂ ਇਸ ਬਾਰੇ ਜਾਣ ਲੈਣਾ ਜ਼ਰੂਰੀ ਹੈ।Lifestyle22 days ago
-
WhatsApp ਪ੍ਰਾਈਵੇਸੀ ਪਾਲਿਸੀ ਸਬੰਧੀ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾWhatsApp Privacy Policy : ਇੰਸਟੈਂਟ ਮੈਸੇਜਿੰਗ ਐਪ WhatsApp ਨੇ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ 15 ਮਈ 2021 ਤਕ ਲਈ ਟਾਲ ਦਿੱਤਾ ਹੈ। ਨਾਲ ਹੀ ਕੰਪਨੀ ਵੱਲੋਂ ਇਸ ਪਾਲਿਸੀ ਬਾਰੇ ਕਈ ਵਾਰ ਸਫ਼ਾਈ ਦਿੱਤੀ ਜਾ ਚੁੱਕੀ ਹੈ। ਉੱਥੇ ਹੀ ਹੁਣ WhatsApp ਪ੍ਰਾਈਵੇਸੀ ਪਾਲਿਸੀ ਇਕ ਵਾਰ ਫਿਰ ਚਰਚਾ 'ਚ ਹੈ ਤੇ ਇਸ ਦੀ ਵਜ੍ਹਾ ਸੁਪਰੀਮ ਕੋਰਟ ਦਾ ਸੁਣਵਾਈ ਤੋਂ ਇਨਕਾਰ ਕਰਨਾ।Technology23 days ago
-
Whatsapp ਮੈਸੇਜ ਨੂੰ ਕਰ ਸਕਦੇ ਹੋ ਸ਼ਡਿਊਲ, ਇੱਥੇ ਜਾਣੋ ਆਸਾਨ ਤਰੀਕਾTechnology news ਅੱਜ ਕੱਲ੍ਹ ਅਸੀਂ ਸਾਰੇ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਨ ਤੋਂ ਲੈ ਕੇ ਮੈਸੇਜ ਭੇਜਣ ਤਕ ਲਈ Whatsapp ਦਾ ਇਸਤੇਮਾਲ ਕਰਦੇ ਹਾਂ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਕਿਸੇ ਖ਼ਾਸ ਦੋਸਤ ਜਾਂ ਪਰਿਵਾਰ ਦੇ ਮੈਂਬਰਾਂ ਨੂੰ ਜਨਮਦਿਨ ਜਾਂ ਫਿਰ ਵਰ੍ਹੇਗੰਢ ਦੀ ਵਧਾਈ ਦੇਣ ਲਈ ਦੇਰ ਰਾਤ ਤਕ ਜਾਗਦੇ ਹਾਂ।Technology26 days ago