whatsapp status
-
ਇਹ ਹਨ WhatsApp ਦੇ ਉਹ ਖ਼ਾਸ ਫੀਚਰਜ਼, ਜੋ ਤੁਹਾਨੂੰ ਕਿਸੇ ਹੋਰ ਐਪ ’ਚ ਨਹੀਂ ਮਿਲੇਗਾInstant messaging app whatsapp ਵੈਸੇ ਇਨ੍ਹਾਂ ਦਿਨਾਂ ’ਚ ਆਪਣੀ ਨਵੀਂ Privacy policy ਨੂੰ ਲੈ ਕੇ ਕਾਫੀ ਚਰਚਾ ’ਚ ਹੈ। ਜਿਸ ਤੋਂ ਬਾਅਦ ਯੂਜ਼ਰਜ਼ Whatsapp ਨੂੰ ਛੱਡ ਕੇ ਇਸ ਦੇ ਹੋਰ ਬਦਲ Signal ਤੇ Telegram...Technology24 days ago
-
international women's day : ਮਹਿਲਾ ਦਿਵਸ 'ਤੇ ਸੱਤ ਮੁੱਖ ਭਾਰਤੀ ਔਰਤਾਂ ਅਮਰੀਕਾ 'ਚ ਸਨਮਾਨਿਤਅਮਰੀਕਾ 'ਚ ਇਕ ਪ੍ਰੋਗਰਾਮ 'ਚ ਸੱਤ ਅਜਿਹੀਆਂ ਭਾਰਤੀ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ, ਜੋ ਵੱਖ-ਵੱਖ ਇਲਾਕਿਆਂ 'ਚ ਕੰਮ ਕਰਦੇ ਹੋਏ ਆਪਣੀ ਯੋਗਤਾ ਦਾ ਝੰਡਾ ਲਹਿਰਾ ਰਹੀਆਂ ਹਨ। ਮਹਿਲਾ ਦਿਵਸ 'ਤੇ ਇਨ੍ਹਾਂ ਨੂੰ ਸਨਮਾਨਿਤ ਕਰਦਿਆਂ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਨੇ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਨਾਲ ਹੀ ਦੁਨੀਆ 'ਚ ਸਮਾਜਿਕ-ਆਰਥਿਕ ਵਿਕਾਸ ਦੇ ਰਸਤੇ ਆਸਾਨ ਹੋ ਸਕਦੇ ਹਨ। ਭਾਰਤ ਔਰਤਾਂ ਨੂੰ ਅੱਗੇ ਵਧਾਉਣ 'ਚ ਮਹੱਤਵਪੂਰਨ ਕੰਮ ਕਰ ਰਿਹਾ ਹੈ।World1 month ago
-
ਹਰਿਆਣਾ 'ਚ ਵਿਧਾਨਸਭਾ ਦਾ ਸੰਚਾਲਨ ਕਰਨਗੀਆਂ ਔਰਤਾਂ, ਚਾਰ ਵਿਧਾਇਕਾਂ ਨੂੰ ਸਭ ਤੋਂ ਪਹਿਲਾਂ ਆਪਣੀ ਗੱਲ ਰੱਖਣ ਦਾ ਮਿਲੇਗਾ ਮੌਕਾਹਰਿਆਣਾ ਵਿਧਾਨਸਭਾ 'ਚ ਸੋਮਵਾਰ ਨੂੰ ਔਰਤਾਂ ਦਾ ਆਤਮ-ਸਨਮਾਨ ਵਧਾਉਣ ਵਾਲੀ ਇਕ ਨਹੀਂ ਕਹਾਣੀ ਲਿਖੀ ਜਾਣ ਵਾਲੀ ਹੈ। 2019 ਦੀਆਂ ਵਿਧਾਨਸਭਾ ਚੋਣਾਂ 'ਚ ਜਿੱਤ ਕੇ ਸਦਨ 'ਚ ਪੁੱਜੀਆਂ 9 ਔਰਤਾਂ ਬਜਟ ਸੈਸ਼ਨ ਦੀ ਪੂਰੀ ਕਾਰਵਾਈ ਦਾ ਸੰਚਾਲਨ ਕਰਨਗੀਆਂ। ਇਨ੍ਹਾਂ 'ਚ ਪੰਜ ਵਿਧਾਇਕਾਂ ਸਦਨ ਚਲਾਉਣਗੀਆਂ ਤੇ ਬਾਕੀ ਚਾਰ ਵਿਧਾਇਕਾਂ ਨੂੰ ਸਭ ਤੋਂ ਪਹਿਲਾਂ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ।Punjab1 month ago
-
International Women's Day ’ਤੇ ਹਰਿਆਣਾ ’ਚ ਮਹਿਲਾਵਾਂ ਨੂੰ ਤੋਹਫ਼ਾ, ਹਰ ਜ਼ਿਲ੍ਹੇ ’ਚ ਚੱਲਣਗੀਆਂ ਵਿਸ਼ੇਸ਼ ਮਹਿਲਾ ਬੱਸਾਂਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹਰਿਆਣਾ ਆਵਾਜਾਈ ਵਿਭਾਗ ਲਈ ਰਾਜ ਦੇ ਸਾਰੇ ਜ਼ਿਲ੍ਹਾ ਮੁੱਖ ਦਫ਼ਤਰਾਂ ’ਤੇ ਵਿਸ਼ੇਸ਼ ਬੱਸ ਦਾ ਤੋਹਫ਼ਾ ਦੇਵੇਗਾ। ਇਸ ਲਈ ਆਵਾਜਾਈ ਮੰਤਰੀ ਮੂਲਚੰਦ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਅੱਠ ਮਾਰਚ ਤੋਂ ਜ਼ਿਲ੍ਹਾ ਪੱਧਰ ’ਤੇ ਇਕ-ਇਕ ਮਹਿਲਾ ਬੱਸ ਚਲਾਈ ਜਾਵੇਗੀ। ਇਸ ਤੋਂ ਬਾਅਦ ਇਨ੍ਹਾਂ ਬੱਸਾਂ ਦੀ ਗਿਣਤੀ ਮਹਿਲਾ ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਵਧਾਈ ਜਾਵੇਗੀ।National1 month ago
-
International Women 's Day 2021 : ਇਨ੍ਹਾਂ ਆਈਡਿਆਜ਼ ਨਾਲ ਕਰੋ ਇਸ ਦਿਨ ਨੂੰ ਸੈਲੀਬ੍ਰੇਟਵੂਮੈਨ ਡੇਜ਼ ਨੂੰ ਮਜ਼ੇਦਾਰ ਬਣਾਉਣ ਦੇ ਵੈਸੇ ਤਾਂ ਕਈ ਆਈਡਿਆਜ ਹਨ ਪਰ ਕੁਝ ਆਈਡਿਆਜ ਅਜਿਹੇ ਹਨ ਜਿਹੜੇ ਤੁਹਾਨੂੰ ਸਾਲਾਂ-ਸਾਲ ਯਾਦ ਰਹਿਣਗੇ। ਤਾਂ ਆਓ ਜਾਣਦੇ ਹਾਂ ਕਿਵੇਂ ਬਣਾ ਸਕਦੇ ਹਾਂ ਇਸ ਦਿਨ ਨੂੰ ਖਾਸ।Lifestyle1 month ago
-
Teddy Day 2021 : ਜਾਣੋ ਕਿਉਂ ਮਨਾਇਆ ਜਾਂਦਾ ਹੈ ਟੈਡੀ ਡੇਅ ਤੇ ਇੰਝ ਕਰੋ ਆਪਣੀਆਂ ਭਾਵਨਾਵਾਂ ਦਾ ਇਜ਼ਹਾਰHistory of Teddy Day : ਵੈਲੇਨਟਾਈਨ ਵੀਕ ਦਾ ਚੌਥਾ ਦਿਨ ਟੈਡੀ ਡੇਅ ਆ ਗਿਆ ਹੈ। ਇਸ ਦਿਨ ਲੋਕ ਇਕ ਦੂਜੇ ਨੂੰ ਟੈਡੀ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਆਮ ਤੌਰ 'ਤੇ ਇਹ ਕੁੜੀਆਂ ਨੂੰ ਕਾਫੀ ਪਸੰਦ ਆਉਂਦਾ ਹੈ। 10 ਫਰਵਰੀ ਨੂੰ ਟੈਡੀ ਡੇਅ ਮਨਾਇਆ ਜਾਂਦਾ ਹੈ। ਜੇਕਰ ਦੋਸਤ ਜਾਂ ਪਾਰਟਨਰ ਨੂੰ ਖੁਸ਼ ਕਰਨਾ ਹੈ ਤਾਂ ਟੈਡੀਬੀਅਰ ਬਹੁਤ ਵਧੀਆ ਤੋਹਫਾ ਹੁੰਦਾ ਹੈ। ਟੈਡੀ ਬੀਅਰ ਹਰ ਕਿਸੇ ਦੀ ਪਸੰਦ ਹੈ।Lifestyle2 months ago
-
Happy Teddy Day 2021 : ਜਾਣੋ ਕਿਊਟ ਟੈਡੀ ਦੀ ਇਹ ਅਣਜਾਣੀ ਕਹਾਣੀValentines Week : ਤੁਸੀਂ ਵੈਲੇਨਟਾਈਨਸ ਡੇਅ ਵੀਕ ਮਨਾ ਰਹੇ ਹੋ ਤਾਂ ਅੱਜ ਇਸ ਵੀਕ ਦਾ ਚੌਥਾ ਦਿਨ ਮਤਲਬ ਕਿ ਟੈਡੀ ਡੇਅ ਹੈ। ਅੱਜਕੱਲ੍ਹ ਟੈਡੀ ਟੀਨੇਜਰਸ 'ਚ ਬਹੁਤ ਪਸੰਦ ਕੀਤਾ ਜਾਂਦਾ ਹੈ। ਖਾਸਤੌਰ 'ਤੇ ਲੜਕੀਆਂ ਨੂੰ ਇਹ ਬੇਹੱਦ ਪਸੰਦ ਹੁੰਦਾ ਹੈ।Lifestyle2 months ago
-
Happy Rose Day 2021 : ਜਾਣੋ ਰੋਜ਼ ਡੇਅ ਦਾ ਮਹੱਤਵ, ਹਰੇਕ ਰੰਗ ਦਾ ਗੁਲਾਬ ਦਿੰਦਾ ਹੈ ਵੱਖਰਾ ਸੁਨੇਹਾHappy Rose Day 2021 : ਗੁਲਾਬ ਦੇ ਅਲੱਗ-ਅਲੱਗ ਰੰਗ, ਅਲੱਗ-ਅਲੱਗ ਭਾਵਨਾਵਾਂ ਨੂੰ ਜ਼ਾਹਿਰ ਕਰਦੇ ਹਨ। ਇਸ ਲਈ ਕਿਹੜੇ ਰੰਗ ਦਾ ਗੁਲਾਬ ਕਿਸ ਨੂੰ ਦੇਣਾ ਹੈ ਪਹਿਲਾਂ ਇਸ ਬਾਰੇ ਜਾਣ ਲੈਣਾ ਜ਼ਰੂਰੀ ਹੈ।Lifestyle2 months ago
-
Whatsapp ਦੀ ਨਵੀਂ ਤਰਕੀਬ, ਸਟੇਟਸ ’ਤੇ ਦੇ ਰਿਹੈ New Privacy Policy ਦੀ ਜਾਣਕਾਰੀਪਿਛਲੇ ਸਾਲ ਸਮੇਂ ਤੋਂ Whatsapp ਲਗਾਤਾਰ ਚਰਚਾ ’ਚ ਹੈ ਤੇ ਇਸ ਦੀ ਮੁੱਖ ਵਜ੍ਹਾ New privacy policy ਹੈ। New privacy policy ਨੂੰ ਲੈ ਕੇ ਯੂਜ਼ਰਜ਼ ’ਚ ਕਾਫੀ ਪਰੇਸ਼ਾਨ ਹਨ ਤੇ ਉਨ੍ਹਾਂ ਨੂੰ ਆਪਣੇ...Technology2 months ago
-
Happy New Year 2021 : ਅਲਵਿਦਾ 2020, ਅੱਜ ਜਸ਼ਨ ਦੀ ਰਾਤ; ਚਹੇਤਿਆਂ ਨੂੰ ਤੁਸੀਂ ਵੀ ਭੇਜੋ ਇਹ ਸ਼ੁਭਕਾਮਨਾਵਾਂਨਵੇਂ ਸਾਲ ਦਾ ਜਸ਼ਨ ਦੁਨੀਆ ਭਰ ’ਚ ਖੁਸ਼ੀ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੋਰੋਨਾ ਸੁਰੱਖਿਆ ਪ੍ਰੋਟੋਕਾਲ ਅਤੇ ਸਰੀਰਕ ਦੂਰੀ ਦੇ ਮਾਪਦੰਡਾਂ ਦਾ ਪਾਲਣ ਕਰਦੇ ਹੋਏ ਹੁਣ ਜਦੋਂ ਅਸੀਂ 2021 ’ਚ ਪ੍ਰਵੇਸ਼ ਕਰ ਰਹੇ ਹਾਂ, ਤਾਂ 2020 ਜਿਹੇ ਕਠਿਨ ਸਾਲ ਨੂੰ ਭੁਲਾਉਣਾ ਹੀ ਸਭ ਤੋਂ ਬਿਹਤਰ ਜਸ਼ਨ ਹੈ।National3 months ago
-
Whatsapp ਸਟੇਟਸ ਨੂੰ Facebook ’ਤੇ ਕਰ ਸਕਦੇ ਹੋ ਸ਼ੇਅਰ, ਜਾਣੋ ਇਹ ਆਸਾਨ ਤਰੀਕਾTechnology news ਇੰਸਟੈਂਟ ਮੈਸੇਜਿੰਗ ਐਪ Whatsapp ਯੂਜ਼ਰਜ਼ ਦੀ ਸੁਵਿਧਾ ਤੇ ਜ਼ਰੂਰਤਾਂ ਨੂੰ ਧਿਆਨ ’ਚ ਰੱਖਦੇ ਹੋਏ ਇਸ ’ਚ ਨਵੇਂ ਅਪਡੇਟ ਤੇ ਫੀਚਰਜ਼ ਉਪਲਬਧ ਕਰਵਾਏ ਜਾਂਦੇ ਹਨ। ਤਾਂਕਿ ਯੂਜ਼ਰਜ਼ ਨੂੰ ਚੈਟਿੰਗ ਐਕਸਪੀਰੀਅੰਸ ਮਿਲ ਸਕੇ।Technology3 months ago
-
WhatsApp ਸਟੇਟਸ 'ਤੇ ਲਾਈ ਪਤਨੀ ਦੀ ਅਸ਼ਲੀਲ ਤਸਵੀਰ, ਵਾਇਰਲ ਕਰਨ ਦੀ ਧਮਕੀ ਦੇ ਕੇ ਮੰਗੇ 20 ਲੱਖਪਤਨੀ ਤੇ ਸਹੁਰਿਆਂ ਨੂੰ ਬਲੈਕਮੇਲ ਕਰਨ ਲਈ ਇਕ ਵਿਅਕਤੀ ਨੇ ਪਤਨੀ ਦੀ ਅਸ਼ਲੀਲ ਫੋਟੋ WhatsApp Status 'ਤੇ ਪਾ ਦਿੱਤੀ। ਏਨਾ ਹੀ ਨਹੀਂ ਉਸ ਨੇ ਆਪਣੇ ਮੋਬਾਈਲ ਦੀ ਡੀਪੀ 'ਤੇ ਵੀ ਉਹੀ ਤਸਵੀਰ ਲਗਾ ਦਿੱਤੀ।Punjab5 months ago
-
Friendship Day 2020 Wishes : ਆਪਣੇ ਦੋਸਤਾਂ ਨੂੰ Wishes, Images, Quotes, WhatsApp Status ਨਾਲ ਕਰੋ ਵਿਸ਼Happy Friendship Day 2020 ਵੈਸੇ ਤਾਂ ਦੁਨੀਆ 'ਚ ਫ੍ਰੈਂਡਸ਼ਿਪ ਡੇਅ 30 ਜੁਲਾਈ ਨੂੰ ਮਨਾਇਆ ਜਾਂਦਾ ਹੈ ਪਰ ਭਾਰਤ 'ਚ ਇਸ ਨੂੰ August ਮਹੀਨੇ ਦੇ ਐਤਵਾਰ ਨੂੰ ਮਨਾਇਆ ਜਾਂਦਾ ਹੈ।Technology8 months ago
-
WhatsApp trick: ਬਿਨਾਂ ਕਿਸੇ ਨੂੰ ਪਤਾ ਲੱਗੇ ਇਸ ਤਰ੍ਹਾਂ ਚੈੱਕ ਕਰੋ WhatsApp ਸਟੇਟਸWhatsApp ਲਗਾਤਾਰ ਆਪਣੇ ਯੂਜ਼ਰਜ਼ ਨੂੰ ਇਸਨੂੰ ਦਿਲਚਸਪ ਬਣਾਈ ਰੱਖਣ ਲਈ ਆਪਣੇ ਪਲੇਟਫਾਰਮ 'ਚ ਨਵੀਂਆਂ ਸੁਵਿਧਾਵਾਂ ਜੋੜਦਾ ਰਹਿੰਦਾ ਹੈ। ਅਜਿਹਾ ਹੀ ਇਕ ਫੀਚਰ ਦੋ ਸਾਲ ਪਹਿਲਾਂ ਆਇਆ ਸੀ ਜਦੋਂ ਇਸ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਨੇ 'Status' ਨੂੰ ਪੇਸ਼ ਕੀਤਾ ਸੀ।Technology10 months ago
-
whatsApp Trick : ਕਿਸੇ ਦਾ ਵੀ WhatsApp Status ਕਰਨਾ ਹੈ ਡਾਊਨਲੋਡ ਤਾਂ ਇਸ ਟ੍ਰਿਕ ਨਾਲ ਬਣ ਜਾਵੇਗਾ ਕੰਮWhatsApp Status ਦੇ ਯੂਜ਼ਰਜ਼ ਨੂੰ ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲਾ ਫੀਚਰ ਹੈ। ਇਸ ਫੀਚਰ ਦੀ ਮਦਦ ਨਾਲ ਲੋਕ ਆਪਣੀ ਤਸਵੀਰਾਂ ਤੇ ਵੀਡੀਓ ਆਪਣੇ ਕਾਨਟੈਕਟਸ ਦੇ ਨਾਲ ਸ਼ੇਅਰ ਕਰਦੇ ਹਨ। ਕਈ ਵਾਰ ਇਸ ’ਚ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਤੇ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਹਨ ਤੇ ਤੁਸੀਂ ਚਾਹੰੁਦੇ ਹੋ ਕਿ ਕਾਸ਼ ਉਹ ਤਸਵੀਰ ਜਾਂ ਵੀਡੀਓ ਤੁਹਾਨੂੰ ਮਿਲ ਜਾਵੇ ਤਾਂ ਤੁਸੀਂ ਆਪਣੇ ਸਟੇਟਸ ’ਚ ਸ਼ੇਅਰ ਕਰ ਲੈਂਦੇ। ਫਿਲਹਾਲ WhatsApp Status ਨੂੰ ਸ਼ੇਅਰ ਕਰਨ ਦਾ ਬਦਲਾਅ ਤਾਂ ਨਹੀਂ ਪਰ ਤੁਸੀਂ ਚਾਹੋ ਤਾਂ ਆਪਣੀ ਪਸੰਦ ਦੀ ਵੀਡੀਓ ਜਾਂ ਫੋਟੋ ਡਾਊਨਲੋਡ ਕਰ ਕੇ ਉਸ ਨੂੰ ਆਪਣਾ ਸਟੇਟਸ ਪਾ ਸਕਦੇ। ਅਕਸਰ ਦੇਖਣ ’ਚ ਆਉਂਦਾ ਹੈ ਕਿ ਕਿਸੇ ਨੂੰ StatusTechnology10 months ago
-
ਵਟ੍ਹਸਐਪ ਕਰ ਰਿਹਾ ਹੈ ਆਪਣੇ ਦਮਦਾਰ ਫੀਚਰ ਦੀ ਵਾਪਸੀ, ਯੂਜ਼ਰਸ ਨੂੰ ਮਿਲੇਗਾ ਤੋਹਫ਼ਾਹਰਮਨਪਿਆਰੇ ਇੰਸਟੈਂਟ ਮੈਸੇਜਿੰਗ ਐਪ ਵਟ੍ਹਸਐਪ ਨੂੰ ਲੈ ਕੇ ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਜਲਦ ਹੀ ਇਸ ਵਿਚ ਯੂਜ਼ਰਸ ਨੂੰ ਵੀਡੀਓ ਕਾਲਿੰਗ ਚੈਟ ਫੇਸਬੁੱਕ ਮੈਸੇਂਜਰ ਰੂਮਜ਼ ਦਾ ਸ਼ਾਰਟਕੱਟ ਪ੍ਰਾਪਤ ਹੋਵੇਗਾ। ਅਜਿਹੇ ਵਿਚ ਵਟ੍ਹਸਐਪ ਨੂੰ ਲੈ ਕੇ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈTechnology10 months ago
-
WhatsApp ਗਰੁੱਪ ਵੀਡੀਓ ਕਾਲਿੰਗ ਅਪਗ੍ਰੇਡ ਤੋਂ ਬਾਅਦ ਸਟੇਟਸ ਫੀਚਰ 'ਚ ਹੋਣ ਵਾਲਾ ਹੈ ਵੱਡਾ ਬਦਲਾਅਇੰਸਟੈਂਟ ਮੈਸੇਜਿੰਗ ਐਪ WhatsApp 'ਚ ਜਲਦ ਹੀ ਇਕ ਹੋਰ ਨਵਾਂ ਫੀਚਰ ਜੁੜਨ ਵਾਲਾ ਹੈ। ਇਸ ਨਵੇਂ ਫੀਚਰ ਨੂੰ ਸਟੇਟਸ ਲਈ ਰੋਲਆਊਟ ਕੀਤਾ ਜਾਵੇਗਾ। ਇਸ ਫੀਚਰ ਨੂੰ ਹਾਲ ਹੀ 'ਚ ਬੀਟਾ ਵਰਜ਼ਨ ਨਾਲ ਸਪੌਟ ਕੀਤਾ ਗਿਆ ਹੈ।Technology11 months ago
-
WhatsApp Status 'ਚ ਹੋਇਆ ਵੱਡਾ ਬਦਲਾਅ, ਹੁਣ ਸਿਰਫ਼ 15 ਸੈਕਿੰਡਸ ਦੀ ਹੀ ਨਜ਼ਰ ਆਵੇਗੀ ਵੀਡੀਓਵ੍ਹਟਸਐਪ ਸਟੇਟਸ ਇਨ੍ਹੀਂ ਦਿਨੀਂ ਆਮ ਗੱਲ ਹੈ ਤੇ ਤੁਸੀਂ ਲਾਕਡਾਊਨ ਦੌਰਾਨ ਘਰ ਰਹਿੰਦੇ ਹੋਏ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਵ੍ਹਟਸਐਪ ਸਟੇਟਸ 'ਚ ਸ਼ੇਅਰ ਕਰਦੇ ਹੋਵੋਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਵ੍ਹਟਸਐਪ ਸਟੇਟਸ 'ਚ ਕੰਪਨੀ ਨੇ ਇਕ ਵੱਡਾ ਬਦਲਾਅ ਕਰ ਦਿੱਤਾ ਹੈ।Technology1 year ago
-
Happy Holi 2020: ਹੋਲੀ 'ਤੇ ਇਨ੍ਹਾਂ Images, Wishes, SMS, Shayari,Quotes ਅਤੇ Greetingss ਨਾਲ ਦਿਓ ਸ਼ੁੱਭਕਾਮਨਾਵਾਂਹੈਪੀ ਹੋਲੀ 2020 ਆ ਚੁੱਕੀ ਹੈ ਅਤੇ ਇਸ ਤਿਉਹਾਰ ਦਾ ਰੰਗ ਹੁਣ ਸਾਰਿਆਂ 'ਤੇ ਚੜ੍ਹ ਰਿਹਾ ਹੈ। ਹਵਾਵਾਂ ਵਿਚ ਰੰਗ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ।Lifestyle1 year ago
-
Happy chocolate day 2020 : ਲਵ ਵਨ ਨੂੰ Whatsapp ਤੇ Facebook 'ਤੇ ਕਰੋ ਵਿਸ਼ ਇਨ੍ਹਾਂ ਮੈਸੇਜਾਂ ਨਾਲHappy Chocolate Day : ਚਾਕਲੇਟ ਦੇ ਨਾਲ-ਨਾਲ ਇਕ-ਦੂਜੇ ਨੂੰ ਮੈਸੇਜ ਰਾਹੀ ਵਿਸ਼ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਪਾਰਟਨਰ ਹੈ ਤਾਂ ਇਸ ਚਾਕਲੇਟ ਡੇਅ 'ਤੇ ਉਨ੍ਹਾਂ ਨੂੰ ਮੈਸੇਜ ਭੇਜ ਕੇ ਵਿਸ਼ ਕਰ ਸਕਦੇ ਹੋ।Lifestyle1 year ago