whatsapp qr code
-
QR ਕੋਡ ਤੋਂ ਬਿਨਾਂ ਵੀ Whatsapp ਨੂੰ ਵੈੱਬ 'ਤੇ ਕਰ ਸਕਦੇ ਹੋ ਲੌਗਇਨ, ਬੱਸ ਫਾਲੋ ਕਰਨੇ ਹੋਣਗੇ ਇਹ ਸਿੰਪਲ ਟਿਪਸWhatsapp Tips And Tricks: ਇੰਸਟੈਂਟ ਮੈਸੇਜਿੰਗ ਐਪ Whatsapp 'ਚ ਤੁਹਾਨੂੰ ਕਈ ਖ਼ਾਸ ਹੋਰ ਉਪਯੋਗੀ ਫੀਚਰਜ਼ ਮਿਲ ਜਾਣਗੇ। ਜਿਨ੍ਹਾਂ 'ਚ ਇਕ ਹੈ Whatsapp ਵੈੱਬ ਤੇ ਇਸ ਦੀ ਮਦਦ ਨਾਲ ਤੁਸੀਂ Whatsapp ਨੂੰ ਡੈਸਕਟਾਪ ਤੇ ਲੈਪਟਾਪ 'ਤੇ..Technology1 month ago
-
ਵਟ੍ਹਸਐਪ ਨੇ ਪੇਸ਼ ਕੀਤਾ ਸ਼ਾਨਦਾਰ ਫੀਚਰ, QR Code ਨਾਲ ਜੋੜ ਸਕੋਗੇ ਸੰਪਰਕ ਨੰਬਰਇੰਸਟੈਂਟ ਮੈਸੇਜਿੰਗ ਐਪ ਵਟ੍ਹਸਐਪ ਨੇ ਆਪਣੇ ਯੂਜ਼ਰਜ਼ ਦੀ ਸਹੂਲਤ ਲਈ ਇਕ ਬੇਹੱਦ ਹੀ ਖਾਸ ਅਤੇ ਨਵਾਂ ਫੀਚਰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਨੂੰ ਕਿਊਆਰ ਕੋਡ ਨਾਂ ਦਿੱਤਾ ਗਿਆ ਹੈTechnology10 months ago
-
Alert! Whatsapp 'ਤੇ ਇਹ ਗਲਤੀ ਪੈ ਸਕਦੀ ਹੈ ਮਹਿੰਗੀ, ਅਕਾਊਂਟ ਦਾ ਪੈਸਾ ਹੋ ਜਾਵੇਗਾ ਗਾਇਬWhtaspp ਦੀ ਸੁਰੱਖਿਆ ਨੂੰ ਲੈ ਕੇ ਆਏ ਦਿਨ ਕੋਈ ਨਾ ਕੋਈ ਸਵਾਲ ਖੜ੍ਹੇ ਹੋ ਹੀ ਜਾਂਦੇ ਹਨ। ਭਾਰਤ 'ਚ WHtaspp ਦੇ 20 ਕਰੋੜ ਤੋਂ ਜ਼ਿਆਦਾ ਯੂਜਰਜ਼ ਹਨ ਜੋ ਹਰ ਰੋਜ਼ ਲੱਖਾਂ-ਕਰੋੜਾਂ ਫੋਟੋ ਵੀਡੀਓ ਸ਼ੇਅਰ ਕਰਦੇ ਹਨ।Technology1 year ago
-
WhatsApp ਲਿਆ ਰਿਹੈ QR Code Scanner, ਇਸ ਦੀ ਖ਼ਾਸੀਅਤ ਕਰ ਦੇਵੇਗੀ ਹੈਰਾਨਫੇਸਬੁੱਕ ਦੇ ਮਾਲਕਾਨਾ ਹੱਕ ਵਾਲੇ ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੇ ਨਵੇਂ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਵਿਚ ਸਭ ਤੋਂ ਖਾਸ ਹੈ whatsapp qr code। ਜੀ ਹਾਂ WhatsApp QR Code Scanner ਜ਼ਰੀਏ ਵ੍ਹਟਸਐਪ ਯੂਜ਼ਰਜ਼ ਨਵੇਂ ਲੋਕਾਂ ਨੂੰ ਮੈਸੇਜਿੰਗ ਐਪ ਨਾਲ ਆਸਾਨੀ ਨਾਲ ਜੋੜ ਸਕਣਗੇ।Technology1 year ago