WhatsApp ਤੋਂ ਤੌਬਾ, 4 ਦਿਨ 'ਚ 23 ਲੱਖ ਲੋਕਾਂ ਨੇ ਡਾਊਨਲੋਡ ਕੀਤਾ Signal
WhatsApp ਦੀ ਨਵੀਂ ਪਾਲਸੀ ਦਾ ਦੇਸ਼ਭਰ 'ਚ ਵਿਰੋਧ ਜਾਰੀ ਹੈ। ਨਵੀਂ ਪਾਲਸੀ ਤੋਂ ਨਾਰਾਜ਼ ਹੋ ਕੇ ਹਾਲੇ ਤਕ ਕਈ ਲੋਕ ਆਪਣੇ ਫੋਨ 'ਚੋਂ WhatsApp ਨੂੰ ਅਨਇੰਸਟਾਲ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਵ੍ਹਟਸਅੱਪ ਦੀ ਨਵੀਂ ਪਾਲਸੀ ਤਹਿਤ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਵੀ ਲਈ ਜਾ ਸਕਦੀ ਹੈ ਜਿਸ ਦਾ ਦੇਸ਼ਭਰ 'ਚ ਵਿਰੋਧ ਹੋ ਰਿਹਾ ਹੈ।
Technology2 months ago