whatsapp new privacy policy
-
WhatsApp New Feature : ਹੁਣ ਫੋਨ ਨੰਬਰ ਦਾ ਇਸਤੇਮਾਲ ਕੀਤੇ ਬਿਨਾਂ ਚਲਾ ਸਕਦੇ ਹੋ ਵ੍ਹਟਸਐਪ, ਜਾਣੋ ਕਿਵੇਂਜਿਨ੍ਹਾਂ ਲੋਕਾਂ ਨੂੰ ਅਧਿਕਾਰਤ ਜਾਂ ਹੋਰ ਕੰਮਾਂ ਦੀ ਵਜ੍ਹਾ ਨਾਲ WhatsApp ਦਾ ਇਸਤੇਮਾਲ ਕਰਨਾ ਪੈ ਰਿਹਾ ਹੈ, ਉਹ ਲੋਕ ਆਪਣੀ ਪ੍ਰਾਈਵੇਸੀ ਨੂੰ ਲੈ ਕੇ ਕਾਫੀ ਚਿੰਤਤ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਫੋਨ ਨੰਬਰ ਦਾ ਇਸਤੇਮਾਲ ਕੀਤੇ ਬਿਨਾਂ ਵ੍ਹਟਸਐਪ ਚਲਾ ਸਕਦੇ ਹੋ।Technology20 days ago
-
New Privacy Policy ਲਾਗੂ ਹੋਣ ’ਤੇ 11 ਕਰੋੜ ਭਾਰਤੀ ਛੱਡ ਦੇਣਗੇ WhatsApp ਇਸਤੇਮਾਲ, ਹੁਣ ਹੋਇਆ ਇੰਨੇ ਦਾ ਨੁਕਸਾਨWhatsApp ਨੂੰ ਨਵੀਂ ਪ੍ਰਾਈਵੇਸੀ ਪਾਲਿਸੀ ਦੇ ਚੱਲਦੇ ਭਾਰਤ ’ਚ ਕਾਫੀ ਨੁਕਸਾਨ ਚੁੱਕਣਾ ਪੈ ਰਿਹਾ ਹੈ। ਇੰਟਰਨੈੱਟ ਮੀਡੀਆ ਲੋਕਲ ਸਰਕਲਜ਼ ਵੱਲੋਂ ਕਰਵਾਏ ਗਏ ਸਰਵੇ ਮੁਤਾਬਕ 5 ਫ਼ੀਸਦੀ ਭਾਰਤੀਆਂ ਨੇ Whatsapp ਅਕਾਊਂਟ ...Technology27 days ago
-
ਸਰਕਾਰ ਦੀ ਸਖ਼ਤੀ 'ਤੇ WhatsApp ਦਾ ਆਇਆ ਇਹ ਜਵਾਬ, ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਵਾਪਸ ਲੈਣ ਦਾ ਸੀ ਦਬਾਅWhatsApp ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਸਬੰਧੀ ਚੁਫੇਰਿਓਂ ਦਬਾਅ ਝੱਲਣਾ ਪੈ ਰਿਹਾ ਹੈ। ਕੇਂਦਰ ਸਰਕਾਰ ਨੇ ਵੀ WhatsApp ਨੂੰ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ WhatsApp ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਵਾਪਸ ਲੈ ਲੈਣਾ ਚਾਹੀਦਾ ਹੈ।Technology1 month ago
-
Whatsapp ਦੀ ਨਵੀਂ ਤਰਕੀਬ, ਸਟੇਟਸ ’ਤੇ ਦੇ ਰਿਹੈ New Privacy Policy ਦੀ ਜਾਣਕਾਰੀਪਿਛਲੇ ਸਾਲ ਸਮੇਂ ਤੋਂ Whatsapp ਲਗਾਤਾਰ ਚਰਚਾ ’ਚ ਹੈ ਤੇ ਇਸ ਦੀ ਮੁੱਖ ਵਜ੍ਹਾ New privacy policy ਹੈ। New privacy policy ਨੂੰ ਲੈ ਕੇ ਯੂਜ਼ਰਜ਼ ’ਚ ਕਾਫੀ ਪਰੇਸ਼ਾਨ ਹਨ ਤੇ ਉਨ੍ਹਾਂ ਨੂੰ ਆਪਣੇ...Technology1 month ago
-
Whatsapp ਨੂੰ ਲੱਗਾ ਝਟਕਾ, Telegram ਨੂੰ 72 ਘੰਟਿਆਂ 'ਚ ਮਿਲੇ 2.5 ਕਰੋੜ ਨਵੇਂ ਯੂਜ਼ਰਜ਼ਨਵੇਂ ਸਾਲ ਦੀ ਸ਼ੁਰੂਆਤ Whatsapp ਲਈ ਸ਼ਾਇਦ ਚੰਗੀ ਨਹੀਂ ਰਹੀ, ਕਿਉਂਕਿ ਇਸ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਕਾਰਨ ਯੂਜ਼ਰਜ਼ ਹੁਣ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ। ਇੱਥੇ ਤਕ ਕਿ ਕੰਪਨੀ ਨੇ ਹਾਲ ਹੀ 'ਚ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਸਫਾਈ ਵੀ ਦਿੱਤੀ ਸੀ..Technology1 month ago
-
8 ਫਰਵਰੀ ਤੋਂ ਬਦਲ ਜਾਵੇਗੀ Whatsapp ਦੀ Privacy policy, ਹੁਣ ਹਰ ਡਿਟੇਲ ’ਤੇ ਹੋਵੇਗੀ Facebook ਦੀ ਨਜ਼ਰInstant messaging app whatsapp ਨੇ ਆਪਣੀ Privacy policy ਨੂੰ 8 ਫਰਵਰੀ ਤੋਂ ਲਾਗੂ ਕਰ ਦਿੱਤਾ ਜਾਵੇਗਾ। ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਨਵੀਂ ਪਾਲਿਸੀ ਦੇ Term and conditions ..Technology1 month ago