whatsapp message
-
Whatsapp ਮੈਸੇਜ ਡਿਲੀਟ ਕਰਨ ਲਈ ਮਿਲੇਗਾ ਹੋਰ ਜ਼ਿਆਦਾ ਸਮਾਂ, ਹੁਣ ਏਨੀ ਦੇਰ ਬਾਅਦ ਵੀ ਡਿਲੀਟ ਕਰ ਸਕਦੇ ਹੋ ਚੈਟ ਮੈਸੇਜਵਟਸਐਪ 'ਤੇ ਟਵੀਟ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਹ ਯੂਜ਼ਰਜ਼ ਲਈ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਦਾ ਸਮਾਂ ਦੋ ਦਿਨਾਂ ਤੋਂ ਥੋੜ੍ਹਾ ਹੋਰ ਵਧਾ ਦੇਵੇਗਾ। ਯਾਨੀ ਹੁਣ ਤੁਸੀਂ ਦੋ ਦਿਨ ਬਾਅਦ ਵੀ ਗਲਤੀ ਨਾਲ ਭੇਜੇ ਗਏ ਮੈਸੇਜ ਨੂੰ ਡਿਲੀਟ ਕਰ ਸਕੋਗੇ।Technology2 days ago
-
WhatsApp ਲਿਆ ਰਿਹੈ ਨਵਾਂ ਫੀਚਰ, ਹੁਣ ਐਡਮਿਨ ਦੇ ਕੰਟਰੋਲ 'ਚ ਹੋਣਗੇ ਗਰੁੱਪ ਮੈਸੇਜ, ਜਾਣੋ ਪੂਰੀ ਡਿਟੇਲਮੈਟਾ ਦੀ ਮਲਕੀਅਤ ਵਾਲੀ ਇੰਸਟੈਂਟ ਮੈਸੇਜਿੰਗ ਐਪ WhatsApp ਦੁਆਰਾ ਇੱਕ ਨਵਾਂ ਅਪਡੇਟ ਦਿੱਤਾ ਜਾ ਰਿਹਾ ਹੈ। Whatsapp ਜਲਦ ਹੀ ਨਵਾਂ ਅਪਡੇਟ ਜਾਰੀ ਕਰ ਸਕਦਾ ਹੈ। ਇਸ ਅਪਡੇਟ ਤੋਂ ਬਾਅਦ ਵਟਸਐਪ ਗਰੁੱਪ 'ਤੇ ਐਡਮਿਨ ਦਾ ਕੰਟਰੋਲ ਵਧ ਜਾਵੇਗਾ। ਵਟਸਐਪ ਗਰੁੱਪ ਐਡਮਿਨ ਹਰ ਕਿਸੇ ਲਈ ਵਟਸਐਪ ਮੈਸੇਜ ਨੂੰ ਡਿਲੀਟ ਕਰ ਸਕੇਗਾ।Technology7 days ago
-
WhatsApp Scam: ਯੂਕੇ 'ਚ ਮੁਫਤ ਵੀਜ਼ਾ ਤੇ ਨੌਕਰੀ ਦੀ ਪੇਸ਼ਕਸ਼, ਰਹੋ ਸਾਵਧਾਨWhatsApp ਦਾ ਨਵਾਂ ਫਿਸ਼ਿੰਗ ਘੁਟਾਲਾ ਸਾਹਮਣੇ ਆਇਆ ਹੈ। ਇਹ ਉਹਨਾਂ ਉਪਭੋਗਤਾਵਾਂ ਨੂੰ ਧੋਖਾ ਦੇ ਰਿਹਾ ਹੈ ਜੋ ਯੂਨਾਈਟਿਡ ਕਿੰਗਡਮ ਵਿੱਚ ਕੰਮ ਕਰਨਾ ਚਾਹੁੰਦੇ ਹਨ। ਇਹ ਨਵਾਂ ਘੁਟਾਲਾ ਉਨ੍ਹਾਂ ਲੋਕਾਂ ਨੂੰ ਯੂਕੇ ਵਿੱਚ ਮੁਫਤ ਵੀਜ਼ਾ ਅਤੇ ਨੌਕਰੀ ਦੇਣ ਦਾ ਦਾਅਵਾ ਕਰ ਰਿਹਾ ਹੈ।Technology1 month ago
-
WhatsApp ਦਾ ਗਜ਼ਬ ਫੀਚਰ, ਚੁਪ-ਚੁਪੀਤੇ ਦੇਖ ਸਕੋਗੇ ਦੂਸਰਿਆਂ ਦੇ ਸਟੇਟਸ ਤੇ ਮੈਸੇਜ, ਜਾਣੋ ਇਸਤੇਮਾਲ ਕਰਨ ਦਾ ਤਰੀਕਾWhatsApp 'ਤੇ ਅਜਿਹੇ ਕਈ ਫੀਚਰ ਹਨ ਜਿਨ੍ਹਾਂ ਦਾ ਇਸਤੇਮਾਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਅਜਿਹੇ ਫੀਚਰਜ਼ ਨੂੰ ਐਪ ਨੇ ਲੋਕਾਂ ਦੇ ਐਕਸਪੀਰੀਅੰਸ ਨੂੰ ਬਿਹਤਰ ਕਰਨ ਲਈ ਜੋੜਿਆ ਹੈ। ਇਕ ਅਜਿਹਾ ਹੀ ਫੀਚਰ ਹੈ ਜਿਸ ਨਾਲ ਤੁਹਾਨੂੰ ਇਕ ਦੋ ਨਹੀਂ ਬਲਕਿ ਕਈ ਫਾਇਦੇ ਮਿਲਣਗੇ।Technology1 month ago
-
Ludhiana Agnipath Protest : ਹਿੰਸਾ ਭੜਕਾਉਣ 'ਚ ਕੱਟੜਪੰਥੀਆਂ ਦਾ ਹੱਥ, ਨੌਜਵਾਨਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਮਿਲੇ ਵ੍ਹਟਸਐਪ ਸੰਦੇਸ਼ਮੁੱਖ ਮੰਤਰੀ Bhagnwant Mann ਨੇ ਐਤਵਾਰ ਨੂੰ ਮਾਲੇਰਕੋਟਲਾ ਵਿਚ ਕਿਹਾ ਕਿ ਅਗਨੀਪਥ ਯੋਜਨਾ ਨੌਜਵਾਨਾਂ ਦੇ ਭਵਿੱਖ ਲਈ ਖ਼ਤਰਾ ਹੈ। ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਵਿਰੋਧ ਕਰਨਾ ਜਾਇਜ਼ ਹੈ ਪਰ ਨੌਜਵਾਨ ਦੇਸ਼ ਦੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ।Punjab1 month ago
-
WhatsAp ਮੈਸੇਜ ਭੇਜ ਕੇ ਕਿਸੇ ਨੇ ਕਰ ਦਿੱਤੇ ਹਨ ਡਿਲੀਟ? ਤੁਸੀਂ ਇਸ ਤਰ੍ਹਾਂ ਪੜ੍ਹ ਸਕਦੇ ਹੋ, ਜਾਣੋ ਤਰੀਕਾਕਈ ਵਾਰ ਤੁਹਾਡੇ ਨਾਲ ਅਜਿਹਾ ਹੋਇਆ ਹੋਵੇਗਾ ਕਿ ਕਿਸੇ ਜਾਣਕਾਰ ਨੇ ਵ੍ਹਟਸਐਪ ਮੈਸੇਜ ਭੇਜ ਕੇ ਤੁਰੰਤ ਡਿਲੀਟ ਕਰ ਦਿੱਤਾ ਹੋਵੇ। ਅਜਿਹੇ 'ਚ ਡਿਲੀਟ ਹੋਣ ਤੋਂ ਬਾਅਦ ਮੈਸੇਜ ਨੂੰ ਪੜ੍ਹਿਆ ਨਹੀਂ ਜਾ ਸਕਦਾ। ਜੇਕਰ ਤੁਸੀਂ ਡਿਲੀਟ ਕੀਤੇ ਮੈਸੇਜ ਨੂੰ ਦੇਖਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਣ ਜਾ ਰਹੇ ਹਾਂ। ਜਿਸ ਰਾਹੀਂ ਤੁਸੀਂ ਡਿਲੀਟ ਕੀਤੇ ਮੈਸੇਜ ਪੜ੍ਹ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਵ੍ਹਟਸਐਪ ਨੇ ਅਜਿਹਾ ਕੋਈ ਫੀਚਰ ਪੇਸ਼ ਨਹੀਂ ਕੀਤਾ ਹੈ। ਇਹ ਫੀਚਰ ਸਿਰਫ ਐਂਡ੍ਰਾਇਡ ਸਮਾਰਟਫੋਨ 'ਤੇ ਕੰਮ ਕਰੇਗਾ।Technology2 months ago
-
ਜਲਦ ਵੱਖ-ਵੱਖ Emojis ਦੇਣਗੇ WhatsApp ਮੈਸੇਜ 'ਤੇ ਰਿਐਕਸ਼ਨ, ਆ ਰਿਹਾ ਨਵਾਂ ਫ਼ੀਚਰWhatsapp 'ਤੇ ਇਮੋਜੀ ਰਿਐਕਸ਼ਨ ਫੀਚਰ ਦਾ ਇੰਤਜ਼ਾਰ ਜਲਦ ਹੀ ਖਤਮ ਹੋਣ ਵਾਲਾ ਹੈ। WhatsApp ਸੁਨੇਹਿਆਂ ਦਾ ਜਵਾਬ ਦੇਣ ਲਈ ਜਲਦੀ ਹੀ ਕੁਝ ਨਵੇਂ ਇਮੋਜੀ ਪ੍ਰਤੀਕਰਮ ਲਿਆਉਣ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ Whatsapp ਨੇ ਬਲਾਗ ਪੋਸਟ 'ਚ ਕੁਝ ਹੋਰ ਨਵੇਂ ਫੀਚਰਸ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰੋਲ ਆਊਟ ਹੋ ਜਾਣਗੇ।Technology3 months ago
-
Ray Ban Stories Smart Glass : ਬਿਨਾਂ ਫੋਨ ਦੇ ਸਿੱਧਾ ਸਮਾਰਟ ਗਲਾਸ ਨਾਲ ਫੇਜ ਸਕੋਗੇ WhatsApp ਮੈਸੇਜ, ਜਾਣੋ ਡਿਟੇਲਕਿਸੇ ਸਮੇਂ, ਸਮਾਰਟ ਵਾਚ ਤੋਂ ਕਾਲ ਕਰਨਾ ਅਤੇ ਸੰਦੇਸ਼ ਭੇਜਣਾ ਇੱਕ ਅਜੂਬਾ ਮੰਨਿਆ ਜਾਂਦਾ ਸੀ। ਪਰ ਹੁਣ ਸਮਾਰਟ ਵਾਚ ਨਾਲ ਕਾਲਿੰਗ ਅਤੇ ਮੈਸੇਜ ਕਰਨਾ ਆਮ ਹੋ ਗਿਆ ਹੈ। ਟੈਕਨਾਲੋਜੀ ਦੀ ਦੁਨੀਆ ਵਿੱਚ ਲਗਾਤਾਰ ਬਦਲਾਅ ਆ ਰਹੇ ਹਨ। ਅਜਿਹੇ 'Technology3 months ago
-
WhatsApp 'ਤੇ ਬਲਾਕ ਹੋਣ ਤੋਂ ਬਾਅਦ ਵੀ ਤੁਸੀਂ ਇਸ ਤਰ੍ਹਾਂ ਭੇਜ ਸਕਦੇ ਹੋ ਮੈਸੇਜ, ਇੱਥੇ ਜਾਣੋ ਕੁਝ ਆਸਾਨ ਟਿਪਸ ਐਂਡ ਟ੍ਰਿਕਸਕਈ ਵਾਰ ਅਜਿਹਾ ਹੁੰਦਾ ਹੈ, ਜਦੋਂ ਅਸੀਂ ਗਲਤ ਨਹੀਂ ਹੁੰਦੇ ਤੇ ਸਾਡਾ ਸਾਥੀ ਜਾਂ ਦੋਸਤ ਸਾਨੂੰ WhatsApp 'ਤੇ ਬਲਾਕ ਕਰ ਦਿੰਦਾ ਹੈ। ਜੇਕਰ ਤੁਹਾਡੇ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੇ ਵੀ ਤੁਹਾਨੂੰ ਬਲਾਕ ਕਰ ਦਿੱਤਾ ਹੈ ਤਾਂ ਬਿਲਕੁਲ ਵੀ ਚਿੰਤਾ ਨਾ ਕਰੋ, ਕਿਉਂਕਿ ਇੱਥੇ ਅਸੀਂ ਤੁਹਾਨੂੰ ਦੋ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਬਲਾਕ ਕੀਤੇ ਯੂਜ਼ਰ ਨੂੰ ਆਸਾਨੀ ਨਾਲ ਮੈਸੇਜ ਭੇਜ ਸਕੋਗੇ। ਤਾਂ ਕੀ ਦੇਰੀ ਹੈ, ਆਓ ਜਾਣਦੇ ਹਾਂ...Technology5 months ago
-
ਹੁਣ ਹੋਰ ਅਪਡੇਟ ਹੋਵੇਗਾ Whatsapp, iPhone ਤੇ Android 'ਤੇ ਮਿਲੇਗਾ ਮੈਸੇਜ ਰਿਐਕਸ਼ਨ ਫੀਚਰਜ਼, ਜਾਣੋਇੰਸਟੈਂਟ ਮੈਸੇਜਿੰਗ ਪਲੇਟਫਾਰਮ WhatsApp ਭਾਰਤ ਵਿੱਚ ਪੂਰੀ ਤਰ੍ਹਾਂ ਮੁਫਤ ਹੈ। ਕੁਝ ਮਹੀਨੇ ਪਹਿਲਾਂ whatsapp ਨੇ ਆਪਣੇ ਐਪ ਲਈ iMessage ਵਰਗੀਆਂ ਪ੍ਰਤੀਕਿਰਿਆਵਾਂ ਵਿਕਸਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਹੁਣ ਕੰਪਨੀ ਇਸ ਵਿਸ਼ੇਸ਼ਤਾ ਨੂੰ ਜਾਰੀ ਕਰਨ ਲਈ ਲਗਭਗ ਤਿਆਰ ਹੈ। WABIInfo ਨੇ WhatsApp ਪ੍ਰਤੀਕਿਰਿਆਵਾਂ ਦੇ ਕੁਝ ਸਕ੍ਰੀਨਸ਼ਾਟਸ ਸਾਂਝੇ ਕੀਤੇ ਹਨ, ਜਿਸ ਨਾਲ ਸਾਨੂੰ ਇਸ ਦੀ ਸ਼ੁਰੂਆਤੀ ਝਲਕ ਮਿਲਦੀ ਹੈ।Technology6 months ago
-
WhatsApp ਯੂਜ਼ਰਜ਼ ਨਾ ਕਰਨ ਇਹ ਗਲਤੀ, 20 ਲੱਖ ਤੋਂ ਜ਼ਿਆਦਾ ਅਕਾਊਂਟ ਹੋਏ ਬੈਨWhatsApp ਨੇ ਦਸੰਬਰ 2021 'ਚ 20 ਲੱਖ ਤੋਂ ਜ਼ਿਆਦਾ ਭਾਰਤੀ WhatsApp ਅਕਾਊਂਟ ਨੂੰ ਬੈਨ ਕਰ ਦਿੱਤਾ ਹੈ। WhatsApp ਦੀ ਗ੍ਰਿਵਾਂਸ ਕੰਪਲਾਇੰਸ ਰਿਪੋਰਟ ਅਨੁਸਾਰ ਦਸੰਬਰ 2021 'ਚ ਮੈਸੇਜਿੰਗ ਪਲੇਟਫਾਰਮ WhatsApp ਨੂੰ 528 ਸ਼ਿਕਾਇਤਾਂ ਮਿਲੀਆਂ। ਜਿਸ 'ਤੇ ਕਾਰਵਾਈ ਕਰਦੇ ਹੋਏ WhatsApp ਨੇ 20,79,000 ਭਾਰਤੀ ਖਾਤਿਆਂ 'ਤੇ ਬੈਨ ਲਗਾ ਦਿੱਤਾ ਹੈ।Technology6 months ago
-
ਤੁਹਾਡੇ ਕੋਲ ਆਇਆ ਹੈ KBC ਵੱਲੋਂ 15 ਲੱਖ ਜਿੱਤਣ ਦਾ ਮੈਸੇਜ, ਹੋ ਜਾਓ ਸਾਵਧਾਨ, ਨਹੀਂ ਤਾਂ ਖਾਲੀ ਹੋ ਜਾਵੇਗਾ ਤੁਹਾਡਾ ਅਕਾਊਂਟਸੰਦੇਸ਼ ਵਿੱਚ ਕਿਹਾ ਜਾ ਰਿਹਾ ਹੈ ਕਿ ਤੁਹਾਡਾ WhatsApp ਨੰਬਰ KBC ਸਿਮ ਕਾਰਡ ਲੱਕੀ ਡਰਾਅ ਮੁਕਾਬਲੇ 2021 ਦੇ ਤਹਿਤ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਮੈਸੇਜ ਕਲੇਮ ਕਰਨ ਲਈ ਲਿੰਕ 'ਤੇ ਕਲਿੱਕ ਕਰਨ ਲਈ ਵੀ ਕਿਹਾ ਗਿਆ ਹੈ।Technology7 months ago
-
ਕਿਵੇਂ ਕਰੀਏ WhatsApp 'ਤੇ ਮੈਸੇਜ ਸ਼ਡਿਊਲ ? ਇੱਥੇ ਜਾਣੇ ਪੂਰਾ ਤਰੀਕਾ ਡਿਟੇਲ 'ਚWhatsApp ਦੇ ਪਲੇਟਫਾਰਮ 'ਤੇ ਕਾਫ਼ੀ ਗਿਣਤੀ ਵਿਚ ਫੀਚਰਸ ਮੌਜੂਦ ਹਨ। ਇਨ੍ਹਾਂ ਦੇ ਜ਼ਰੀਏ ਮੈਸੇਜ ਭੇਜਣ ਤੋਂ ਬਾਅਦ ਉਸਨੂੰ ਸਾਰੇ ਲਈ ਡਿਲੀਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਵੀਡੀਓ ਭੇਜਣ ਤੋਂ ਪਹਿਲਾਂ ਉਸਦੀ ਆਵਾਜ਼ ਬੰਦ ਕੀਤੀ ਜਾ ਸਕਦੀ ਹੈ।Technology8 months ago
-
WhatsApp Tips : ਐਪ 'ਚ ਬਿਨਾਂ ਕਾਨਟੈਕਟ ਨੰਬਰ ਸੇਵ ਕੀਤੇ ਭੇਜਣਾ ਹੈ WhatsApp ਮੈਸੇਜ, ਫਾਲੋੋ ਕਰੋ ਇਹ ਆਸਾਨ ਤਰੀਕਾਇਸ ਸਮੇਂ ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਚੈਟਿੰਗ ਲਈ Whatsapp ਦੀ ਵਰਤੋਂ ਕਰ ਰਹੀ ਹੈ। ਜ਼ਾਹਿਰ ਹੈ ਕਿ ਤੁਸੀਂ ਵੀ ਇਸ ਮੈਸੇਜਿੰਗ ਐਪ ਦੀ ਵਰਤੋਂ ਕਰ ਰਹੇ ਹੋਵੋਗੇ। ਕਈ ਵਾਰ ਤੁਹਾਡੇ ਨਾਲ ਅਜਿਹਾ ਹੋਇਆ ਹੋਵੇਗਾ ਕਿ ਤੁਸੀਂ ਆਨਲਾਈਨ ਕੋਈ ਚੀਜ਼ ਆਰਡਰ ਕੀਤੀ ਹੋਵੇਗੀ ਤੇ ਪਤਾ ਨਾ ਮਿਲਣ ਕਾਰਨ ਤੁਸੀਂ ਆਪਣੀ ਲੁਕੇਸ਼ਨ ਡਲਿਵਰੀ ਐਗਜ਼ੀਕਿਊਟਿਵ ਨੂੰ ਭੇਜ ਦਿੱਤੀ ਹੋਵੇਗੀ।Technology8 months ago
-
WhatsApp Tips : ਐਪ ’ਚ ਬਿਨਾਂ ਕਾਨਟੈਕਟ ਨੰਬਰ ਸੇਵ ਕੀਤੇ ਭੇਜਣਾ ਚਾਹੁੰਦੇ ਹੋ WhatsApp ਮੈਸੇਜ, ਫਾਲੋ ਕਰੋ ਇਹ ਆਸਾਨ ਤਰੀਕਾਕਈ ਵਾਰ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੋਵੇਗਾ ਕਿ ਤੁਸੀਂ ਆਨਲਾਈਨ ਕੁਝ ਮੰਗਵਾਇਆ ਹੋਵੇਗਾ ਅਤੇ ਅਜਿਹੇ ’ਚ ਨਾ ਚਾਹੁੰਦੇ ਹੋਏ ਵੀ ਤੁਸੀਂ ਉਸਦਾ ਫੋਨ ਨੰਬਰ ਸੇਵ ਕੀਤਾ ਹੋਵੇਗਾ ਅਤੇ ਉਸਤੋਂ ਬਾਅਦ ਵ੍ਹਟਸਐਪ ’ਤੇ ਆਪਣੀ ਲੋਕੇਸ਼ਨ ਭੇਜੀ ਹੋਵੇਗੀ। ਪਰ ਕਈTechnology8 months ago
-
WhatsApp ਦੀ ਵੱਡੀ ਕਾਰਵਾਈ, ਅਕਤੂਬਰ 'ਚ 20 ਲੱਖ ਤੋਂ ਜ਼ਿਆਦਾ ਅਕਾਊਂਟ ਨੂੰ ਕੀਤਾ ਬੈਨ, ਜਾਣੋ ਕਿਉਂਆਨਲਾਈਨ ਇੰਸਟੈਂਟ ਮੈਸੇਜਿੰਗ ਸੇਵਾ Whatsapp ਨੇ ਅਕਤੂਬਰ ਵਿਚ 2 ਮਿਲੀਅਨ ਤੋਂ ਵੱਧ ਭਾਰਤੀ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ, ਜਦੋਂ ਕਿ ਮੈਸੇਜਿੰਗ ਪਲੇਟਫਾਰਮ Whatsapp ਨੇ ਉਸੇ ਸਮੇਂ ਦੌਰਾਨ 500 ਸ਼ਿਕਾਇਤਾਂ ਦੀਆਂ ਰਿਪੋਰਟਾਂ ਪ੍ਰਾਪਤ ਕੀਤੀਆਂ, ਜਿਨ੍ਹਾਂ ਵਿੱਚੋਂ 18 Whatsapp ਖਾਤਿਆਂ 'ਤੇ ਪਾਬੰਦੀ ਲਗਾਈ ਗਈ ਹੈ। Whatsapp ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ 'ਚ ਦੱਸਿਆ ਗਿਆ ਹੈTechnology8 months ago
-
ਆ ਗਿਆ Whatsapp ਦਾ ਨਵਾਂ ਫੀਚਰ, ਹੇਟ ਸਪੀਚ ਤੇ ਭੱਦੇ ਮੈਸੇਜ ਕਰਨ ਵਾਲੇ ਹੋ ਜਾਣ ਸਾਵਧਾਨ, ਨਹੀਂ ਤਾਂ ਹੋ ਜਾਵੇਗਾ ਇਹ ਕੰਮwhatsapp ਨੇ ਐਂਡ੍ਰਾਇਡ ਯੂਜ਼ਰਸ ਲਈ ਦੋ ਸੁਰੱਖਿਆ ਫੀਚਰਸ ਨੂੰ ਰੋਲਆਊਟ ਕੀਤਾ ਹੈ। ਇਨ੍ਹਾਂ ਵਿੱਚੋਂ ਇਕ "WhatsApp ਮੈਸੇਜ ਲੈਵਲ ਰਿਪੋਰਟਿੰਗ ਫੀਚਰ" ਹੈ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਇਹ ਫੀਚਰ Whatsapp 'ਤੇ ਅਸ਼ਲੀਲ ਮੈਸੇਜ ਭੇਜਣ ਵਾਲਿਆਂ 'ਤੇ ਲਗਾਮ ਲਗਾਉਣ ਲਈ ਲਿਆਂਦਾ ਗਿਆ ਹੈ। ਦਰਅਸਲ ਲੰਬੇ ਸਮੇਂ ਤੋਂ Whatsapp 'ਤੇ ਨਫਰਤ ਭਰੇ ਭਾਸ਼ਣ ਤੇ ਦੰਗਾਕਾਰੀ ਸੰਦੇਸ਼ਾਂ ਦੀ ਗਿਣਤੀ ਵਧ ਰਹੀ ਹੈ। ਨਾਲ ਹੀ ਅਜਿਹਾ ਕਰਨ ਵਾਲੇ ਲੋਕ ਸਰਕਾਰ ਤੇ Whatsapp ਦੀ ਪਹੁੰਚ ਤੋਂ ਦੂਰ ਹਨ।Technology8 months ago
-
WhatsApp ਚਲਾਉਣਾ ਹੋਵੇਗਾ ਹੋਰ ਵੀ Cool, ਇਹ ਨਵੇਂ ਅਪਡੇਟਸ ਐਪ ਨੂੰ ਹੋਰ ਬਣਾ ਦੇਣਗੇ ਮਜ਼ੇਦਾਰਇਸ ਤੋਂ ਇਲਾਵਾ WhatsApp ਚੈਟਿੰਗ ਨੂੰ ਆਸਾਨ ਬਣਾਉਣ ਲਈ ਨਵੇਂ ਫੀਚਰਜ਼ ਜੋੜਦਾ ਰਹਿੰਦਾ ਹੈ ਤੇ ਸਭ ਤੋਂ ਚੰਗੀ ਗੱਲ ਇਹ ਹੀ ਇਕ ਮੁਫਤ ਵਿਚ ਉਪਲਬਧ ਹੈ। ਐਪ ਨੂੰ ਸ਼ਾਨਦਾਰ ਬਣਾਉਣ ਵਾਲੇ ਅਪਡੇਟਸ ਵਿਚ End-to-end encrypted chat...Technology9 months ago
-
Amul ਆਪਣੀ 75ਵੀਂ ਵਰ੍ਹੇਗੰਢ 'ਤੇ ਲੋਕਾਂ ਨੂੰ ਦੇ ਰਿਹੈ ਮੁਫ਼ਤ 6,000 ਰੁਪਏ! ਕੀ ਤੁਹਾਡੇ ਕੋਲ ਵੀ ਆਇਆ ਹੈ ਇਹ ਮੈਸੇਜਦੇਸ਼ ਦੀ ਵੱਡੀ ਤੇ ਨਾਮੀ ਕੰਪਨੀ ਅਮੂਲ ਦੇ ਨਾਂ ਨਾਲ ਕੁਝ ਲੋਕ ਆਨਲਾਈਨ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਤੁਹਾਨੂੰ WhatsApp 'ਤੇ ਆਪਣੇ ਕਿਸੇ ਜਾਣਨ ਵਾਲੇ ਜਾਂ ਕਿਸੇ ਗਰੁੱਪ 'ਚ ਕੋਈ ਲਿੰਕ ਮਿਲਿਆ ਹੈ ਜਿਸ ਵਿਚ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਤੁਹਾਨੂੰ 6000 ਰੁਪਏ ਮਿਲਣਗੇ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।National10 months ago
-
ਕੰਮ ਦੀ ਖ਼ਬਰ : WhatsApp ’ਤੇ ਆਏ ਫ਼ਰਜ਼ੀ ਮੈਸੇਜ ਦੀ ਕਰਨੀ ਹੈ ਪਛਾਣ ਤਾਂ ਅਪਣਾਓ ਇਹ ਆਸਾਨ ਤਰੀਕੇਕਈ ਵਾਰ ਯੂਜ਼ਰਜ਼ ਬਿਨਾਂ ਸੋਚੇ-ਸਮਝੇ ਫਰਜ਼ੀ ਖ਼ਬਰ ਵਾਲੇ ਮੈਸੇਜ਼ ਵੀ ਅੱਗੇ ਫਾਰਵਰਡ ਕਰ ਦਿੰਦੇ ਹਨ, ਜਿਸ ਤੋਂ ਬਾਅਦ ਇਹ ਖ਼ਬਰਾਂ ਵ੍ਹਟਸਐਪ ਦੇ ਨਾਲ-ਨਾਲ ਹੋਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗਦੀਆਂ ਹਨ। ਅਜਿਹੇ ’ਚ ਸਵਾਲ ਉੱਠਦਾTechnology10 months ago