ਸਿਰਫ਼ ਪੰਜ ਤੋਂ 15 ਮਿੰਟਾਂ ’ਚ ਸਾਫਟਵੇਅਰ ਦੱਸੇਗਾ-ਤੁਹਾਡਾ ਬੱਚਾ ਆਟਿਜ਼ਮ ਪੀੜਤ ਹੈ ਜਾਂ ਨਹੀਂ
ਆਟਿਜ਼ਮ ਇਕ ਤਰ੍ਹਾਂ ਦੀ ਦਿਮਾਗ਼ੀ ਬਿਮਾਰੀ ਹੈ। ਇਸ ਨਾਲ ਪੀੜਤ ਨੂੰ ਆਪਣੀ ਗੱਲ ਕਹਿਣ ਤੇ ਸਮਝਣ ’ਚ ਔਖ ਹੰੁਦੀ ਹੈ। ਛੋਟੇ ਬੱਚੇ ਇਸ ’ਚ ਮਾਤਾ-ਰਿਤਾ ਤੇ ਘਰ ਵਾਲਿਆਂ ਨਾਲ ਅੱਖਾਂ ਦਾ ਸੰਪਰਕ ਨਹੀਂ ਕਰਦੇ ਹਨ। ਉਹ ਅਲੱਗ ਤਰੀਕੇ ਨਾਲ ਖੇਡਣਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਟੀਵੀ ਦੇਖਣਾ, ਮੋਬਾਈਲ ’ਤੇ ਇਕਾਗਰਚਿਤ ਹੋਣਾ ਪਸੰਦ ਹੰੁਦਾ ਹੈ।
Lifestyle1 month ago