ਕੌਮਾਂਤਰੀ ਵੈੱਟਲੈਂਡ ਪੌਂਗ ਡੈਮ ਝੀਲ ਦੇ ਲਾਗੇ 15 ਹੋਰ ਪਰਵਾਸੀ ਪੰਛੀਆਂ ਨੇ ਤੋੜਿਆ ਦਮ
ਕੌਮਾਂਤਰੀ ਵੈੱਟਲੈਂਡ ਪੌਂਗ ਡੈਮ ਝੀਲ ਦੇ ਲਾਗੇ ਪਰਵਾਸੀ ਪੰਛੀਆਂ ਦਾ ਬਰਡ ਫਲੂ ਨਾਲ ਮਰਨ ਦਾ ਸਿਲਸਿਲਾ 22ਵੇਂ ਦਿਨ ਵੀ ਜਾਰੀ ਹੈ। ਸੋਮਵਾਰ ਨੂੰ ਵੈੱਟਲੈਂਡ ਵਿਚ ਪੰਦਰਾਂ ਪਰਵਾਸੀ ਪੰਛੀਆਂ ਦੀ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਇਕ ਪਰਵਾਸੀ ਪੰਛੀ ਨੇ ਇੱਥੇ ਤੇ 14 ਨੇ ਨਗਰੋਟਾ ਸੂਰੀਆਂ ਵਿਚ ਦਮ ਤੋੜਿਆ ਹੈ।
Punjab2 months ago